E-Paper

|
| Tag Search for "ਕ੍ਰਿਸਮਿਸ" |
ਬਾਦਲ ਪ੍ਰੀਵਾਰ ਆਪਣਾ ਨਿਜੀ ਖਜਾਨਾ ਭਰਨ ਵੱਲ ਧਿਆਨ ਦੇ ਰਿਹਾ ਹੈ – ਸ੍ਰ. ਹਰਚੰਦ ਸਿੰਘ ਬਰਸਟ
ਪਟਿਆਲਾ, 27 ਦਸੰਬਰ (ਪੀ.ਐਸ.ਗਰੇਵਾਲ)- ਵਿਸ਼ਵ ਚੇਤਨਾ ਮਾਨਵ ਸੇਵਾ ਸੰਸਥਾ ਦੀ ਮੀਟਿੰਗ ਚੇਅਰਮੈਨ
ਸ. ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰੇ ਬੁਲਾਰਿਆਂ ਨੇ ਸ.
ਪ੍ਰਕਾਸ਼ ਸਿੰਘ ਬਾਦਲ ਤੇ ਪਰਿਵਾਰਵਾਦ ਭਾਰੂ ਕਰਨ ਅਤੇ ਮਿਹਨਤਕਸ਼ ਲੋਕਾਂ ਦੀਆਂ ਸਮੱਸਿਆਵਾਂ
ਵੱਲ ਧਿਆਨ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ. ਬਾਦਲ ਅਤੇ ਪੂਰਾ ਪਰਿਵਾਰ
ਨਿਜੀ ਖਜਾਨੇ ਭਰਨ ਵੱਲ ਹੀ ਜ਼ਿਆਦਾ ਧਿਆਨ ਦੇ ਰਿਹਾ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ
ਚੇਤਨ ਹੋਣ ਦੀ ਲੋੜ ਹੈ। ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਸਿਰਫ ਇੱਕ ਸਾਲ ਦਾ
ਸਮਾਂ ਰਹਿ ਗਿਆ ਹੈ, ਇਸੇ ਲਈ ਸਾਰੀਆਂ ਰਾਜਨੀਤਕ ... Read Full Story
|
ਕ੍ਰਿਸਮਿਸ ਮੌਕੇ ਕਰਵਾਏ ਫੈਂਸੀ ਡਰੈ¤ਸ ਮੁਕਾਬਲੇ
ਜਲੰਧਰ, 27 ਦਸੰਬਰ (ਸੁਮਿਤ)-ਕ੍ਰਿਸਮਸ ਦੇ ਮੌਕੇ ’ਤੇ ਸਥਾਨਕ ਲੰਮਾ ਪਿੰਡ ਸਥਿੱਤ ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਵਿਖੇ ਕ੍ਰਿਸਮਸ ਸਪੈਸ਼ਲ ਫੈਂਸੀ ਡਰੈਸ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਨਿੱਕੇ-ਨਿੱਕੇ ਬੱਚੇ ਵੰਨ ਸੁਵੰਨੀਆਂ ਪੁਸ਼ਾਕਾਂ ਵਿਚ ਸੱਜ ਕੇ ਸਕੂਲ ਪਹੁੰਚੇ। ਇਨ੍ਹਾਂ ਬੱਚਿਆਂ ਨੇ ਸਾਰਿਆਂ ਦਾ ਧਿਆਨ ਆਪਣੀ ਵੱਲ ਖਿੱਚਿਆ। ਕੋਈ ਬੱਚਾ ਸਿੰਗ ਇਜ਼ ਕਿੰਗ ਬਣ ਕੇ ਆਇਆ ਸੀ ਅਤੇ ਕੋਈ ਪਰੀ ਬਣੀ ਸੀ। ਕੋਈ ਕ੍ਰਿਸ਼ਨ ਬਣਿਆ ਸੀ ਅਤੇ ਕੋਈ ਕੁੱਝ ਹੋਰ। ਇਨ੍ਹਾਂ ਨਿੱਕੇ ਬੱਚਿਆਂ ਨੇ ਸਟੇਜ ’ਤੇ ਆ ਕੇ ਆਪਣੇ ਵਿਚਾਰ ਵੀ ਵਿਅਕਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਆਰ.ਕੇ ਹਾਂਡਾ ... Read Full Story
|
ਖੋਜੇਵਾਲਾ ’ਚ ਧੂਮ-ਧਾਮ ਨਾਲ ਮਨਾਈ ਗਈ ਕ੍ਰਿਸਮਿਸ
ਕਪੂਰਥਲਾ, 27 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿਖੇ ‘ਦ ਓਪਨ ਡੋਰ ਚਰਚ’ ਵਲੋਂ ਯਿਸੂ ਮਸੀਹ ਜੀ ਦੇ ਪਵਿੱਤਰ ਦਿਹਾੜੇ ਦੀ ਖੁਸ਼ੀ ਵਿੱਚ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਥੇ ਦੇਸ਼ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ, ਉਥੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਤੋਂ ਪ੍ਰਮੁੱਖ ਹਸਤੀਆਂ ਨੇ ਵੀ ਦਰਸ਼ਨ ਕੀਤੇ।
ਸੰਗਤਾਂ ਨੇ ਪਾਸਟਰ ਹਰਭਜਨ ਸਿੰਘ ਜੀ ਵਲੋਂ ਦੱਸੇ ਪ੍ਰਭੁ ਯਿਸੂ ਮਸੀਹ ਜੀ ਦੇ ਪਵਿੱਤਰ ਪ੍ਰਵਚਨਾਂ ਨੂੰ ਸੁਣਿਆ। ਪਾਸਟਰ ਹਰਭਜਨ ਸਿੰਘ ਜੀ ਨੇ ਦੱਸਿਆ ਕਿ ਪ੍ਰਭੁ ਯਿਸੂ ਮਸੀਹ ਜੀ ਨੇ ਸਮੂਹ ... Read Full Story
|
ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਕ੍ਰਿਸਮਿਸ ਦਿਹਾੜਾ ਮਨਾਇਆ
ਲੁਧਿਆਣਾ, 24 ਦਸੰਬਰ (ਪੱਤਰ ਪ੍ਰੇਰਕ)- ਮਸੀਹੀ ਭਾਈਚਾਰੇ ਵਲੋਂ ਹੈਬੋਵਾਲ ਵਿਚ ਝੁੱਗੀ ਝੋਪੜੀ ਦੇ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕ੍ਰਿਸਮਿਸ ਡੇ ਮਨਾਇਆ। ਆਸ਼ਾ ਕਿਰਨ ਮਿਸ਼ਨ ਦੇ ਨਾਮ ਨਾਲ ਚਲ ਰਹੇ ਇਸ ਸਕੂਲ ਦੇ ਡਾਇਰੈਕਟਰ ਪਾਸਟਰ ਕੇ ਕੋਸ਼ੀ ਨੇ ਦਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਸ਼ਹਿਰ ਵਿਚ ਗਰੀਬ ਬਚੇਆ ਨੂੰ ਪੜ੍ਹਾਈ ਕਰਾਉਣਲਈ 18 ਸਕੂਲ ਚਲਾ ਰਹੀ ਹੈ। ਇਹਨਾਂ ਬਚੇਆ ਕੋਲੋ ਕੋਈ ਫੀਸ ਨਹੀ ਲਈ ਜਾ ਰਹੀ। ਇਸ ਮੌਕੇ ’ਤੇ ਯੁਨਾਈਟਿਡ ਮਸੀਹੀ ਦਲ ਦੇ ਪ੍ਰਧਾਨ ਬਚਨ ਮਸੀਹ ਆਪਣੇ ਸੈਕੜੇ ਸਾਥੀਆ ਨਾਲ ਵਿਸ਼ੇਸ਼ ਰੂਪ ਵਿਚ ਪੁਜੇ ਜਿੱਥੇ ਸੰਸਥਾ ਵਲੋ ਉਹਨਾਂ ... Read Full Story
|
1 |
 Loading...
|
|
|