E-Paper

|
| Tag Search for "ਕੰਪਿਊਟਰ" |
ਹਾਜ਼ਰ ਹੈ ਦੁਨੀਆ ਦਾ ਪਹਿਲਾ 'ਜੈਵਿਕ ਕੰਪਿਊਟਰ'
ਵਾਸ਼ਿੰਗਟਨ, ਅਮਰੀਕਾ ਦੇ ਵਿਗਿਆਨਕਾਂ ਨੇ ਦੁਨੀਆ ਦਾ ਪਹਿਲਾ ਜੈਵਿਕ ਕੰਪਿਊਟਰ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਇਹ ਕੰਪਿਊਟਰ ਜੈਵ ਅਣੂਆਂ ਨਾਲ ਬਣਿਆ ਹੈ। ਏਂਗਵਾਂਤ ਚੇਮੀ ਜਨਰਲ ਮੁਤਾਬਕ ਕੈਲੇਫੋਰਨੀਆ ਦੇ ਸਕਰਿਪਸ ਰਿਸਰਚ ਇੰਸਟੀਚਿਊਟ ਅਤੇ ਟੈਕਨੀਕਲ ਇਸਰਾਈਲ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਇਕ ਟੀਮ ਨੇ ਜੈਵ ਅਣੂਆਂ ਨਾਲ ਇਕ ਸੰਗਣਕ ਪ੍ਰਣਾਲੀ ਦੇ ਨਿਰਮਾਣ ਦਾ ਦਾਅਵਾ ਕੀਤਾ ਹੈ। ਖੋਜ ਵਿਚ ਜਦੋਂ ਜੈਵ ਕੰਪਿਊਟਰ 'ਤੇ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਤਾਂ ਵਿਗਿਆਨਿਕਾਂ ਨੇ ਦੇਖਿਆ ਕਿ ਡੀ. ਐੱਨ. ਏ. ਚਿਪਚਿਪਾਈਆਂ ਤਸਵੀਰਾਂ ਨੂੰ ਪੜ੍ਹ ਸਕਦਾ ... Read Full Story
|
ਕੰਪਿਊਟਰ ਸ਼ੋਅਰੂਮ ਵਿੱਚੋਂ 35 ਲੱਖ ਦੇ ਲੈਪਟਾਪ ਚੋਰੀ
ਫਿੰਗਰ ਪ੍ਰਿੰਟ ਮਾਹਿਰਾਂ ਤੇ ਸੂਹੀਆ ਕੁੱਤਿਆਂ ਦੀ ਮੱਦਦ ਨਾਲ ਸੁਰਾਗ ਲਾਉਣ ’ਚ ਜੁਟੀ ਪੁਲੀਸ
ਸੰਗਰੂਰ,ਇੱਥੇ ਬੀਤੀ ਰਾਤ ਕੌਲਾ ਪਾਰਕ ਮਾਰਕੀਟ ’ਚ ਸਥਿਤ ਕੰਪਿਊਟਰ ਡਿਸਟੀਬਿਊਟਰ ਦੇ ਸ਼ੋਅ ਰੂਮ ਦੇ ਜਿੰਦਰੇ ਤੋੜ ਕੇ ਕਰੀਬ 100 ਲੈਪਟਾਪ ਚੋਰੀ ਹੋ ਗਏ। ਇਨ੍ਹਾਂ ਦੀ ਕੀਮਤ ਕਰੀਬ 35 ਲੱਖ ਰੁਪਏ ਦੱਸੀ ਜਾ ਰਹੀ ਹੈ। ਚੋਰੀ ਦੀ ਇਸ ਘਟਨਾ ਦਾ ਸੁਰਾਗ ਲਾਉਣ ਲਈ ਪੁਲੀਸ ਮਾਮਲੇ ਦੀ ਪੜਤਾਲ ’ਚ ਜੁੱਟ ਗਈ ਹੈ। ਮੌਕੇ ’ਤੇ ਫਿੰਗਰ ਪ੍ਰਿੰਟ ਮਾਹਰ ਅਤੇ ਸੂਹੀਆ ਕੁੱਤਿਆਂ ਦੀ ਵੀ ਮੱਦਦ ਲਈ ਜਾ ਰਹੀ ਸੀ।
ਕਾਂਸਲ ਕੰਪਿਊਟਰ ਸ਼ੋਅਰੂਮ ਦੇ ਮਾਲਕ ਗੌਰਵ ਕਾਂਸਲ ਵਾਸੀ ਧੂਰੀ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ ... Read Full Story
|
ਕਪਿੰਉਟਰ ਅਧਿਆਪਕਾਂ ਨੇ ਕੀਤੀ ਮੀਟਿੰਗ
ਪਟਿਆਲਾ, 15 ਫਰਵਰੀ ( ਪੀ ਐਸ ਗਰੇਵਾਲ ) – ਕੰਪਿਊਟਰ ਅਧਿਆਪਕਾਂ ਨੇ ਨਹਿਰੂ ਪਾਰਕ, ਪਟਿਆਲਾ ਵਿੱਚ ਇੱਕਠਿਆਂ ਹੋਕੇ ਆਪਣੀਆਂ ਮੰਗਾਂ ਸੰਬਧੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਾਰੇ ਬਲਾਕਾਂ ਦੇ ਕੰਪਿਊਟਰ ਅਧਿਆਪਕਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਯੂਨੀਅਨ ਪ੍ਰਧਾਨ ਸ਼੍ਰੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਸਾਰੇ ਕੰਪਿਊਟਰ ਅਧਿਆਪਕਾਂ ਨੂੰ ਮੁੱਖ ਮੰਤਰੀ ਪੰਜਾਬ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਬਿਨਾਂ ਸ਼ਰਤ ਪੱਕਾ ਕਰੇ ਤੇ ਸਬਸਟੀਚਿਉਟ ਅਧਿਆਪਕਾਂ ਨੂੰ ਟੈਸਟ ਖ਼ਤਮ ਕਰਕੇ ਦੂਜੇ ਕੰਪਿਊਟਰ ਅਧਿਆਪਕਾਂ ਦਾ ਦਰਜਾ ਦਿੱਤਾ ਜਾਵੇ। ਪ੍ਰਧਾਨ ਨੇ ਦਸਿਆ ਕਿ ਸ਼੍ਰੀ ਬਾਦਲ ਨੇ 15 ਜਨਵਰੀ 2009 ... Read Full Story
|
ਆਧੁਨਿਕ ਯੁੱਗ ਦੀ ਨਵੀਂ ਬਿਮਾਰੀ-ਸੀ. ਵੀ. ਐਸ.
ਆਧੁਨਿਕ ਜੀਵਨ ਵਿਚ ਸਕੂਲ-ਕਾਲਜ ਤੋਂ ਲੈ ਕੇ ਘਰ ਤੱਕ ਕੰਪਿਊਟਰ ਨੇ ਘੁਸਪੈਠ ਕਰ ਲਈ ਹੈ। ਹਰ ਥਾਂ ਇਸ ਦੀ ਵੱਧ ਤੋਂ ਵੱਧ ਵਰਤੋਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬੱਚੇ ਸਕੂਲ-ਕਾਲਜ ਤੋਂ ਇਲਾਵਾ ਘਰ ਵਿਚ ਕੰਪਿਊਟਰ ਦੇ ਜਾਦੂ ਵਿਚ ਬੱਝੇ ਰਹਿੰਦੇ ਹਨ। ਕੰਪਿਊਟਰ ਗੇਮ ਖੇਡਣ ਜਾਂ ਉਸ ਦੀ ਹੋਰ ਵਰਤੋਂ ਕਰਦਿਆਂ ਅੱਖਾਂ ਮੋਨੀਟਰ ’ਤੇ ਟਿਕੀਆਂ ਰਹਿੰਦੀਆਂ ਹਨ। ਹੱਥਾਂ ਦੀਆਂ ਉਂਗਲੀਆਂ ਮਾਊਸ ’ਤੇ ਰਹਿੰਦੀਆਂ ਹਨ, ਇਸ ਦੀ ਅਧਿਕ ਵਰਤੋਂ ਕਾਰਨ ਜੋ ਬਿਮਾਰੀ ਇਸ ’ਤੇ ਕੰਮ ਕਰਨ ਵਾਲਿਆਂ ਨੂੰ ਲਗਦੀ ਹੈ, ਉਸ ਨੂੰ ਕੰਪਿਊਟਰ ਵਿਯਨ ਸਿੰਡਰੋਮ (ਸੀ. ਵੀ. ਐਸ.) ਕਹਿੰਦੇ ਹਨ।
ਸੀ. ਵੀ. ਐਸ. ਦਾ ਪ੍ਰਭਾਵ : ਕੰਪਿਊਟਰ ... Read Full Story
|
ਹਾਈ ਵੋਲਟੇਜ਼ ਕਾਰਨ ਕਈ ਘਰਾਂ ’ਚ ਨੁਕਸਾਨ
ਤਰਨ ਤਾਰਨ, 6 ਜਨਵਰੀ (ਵਿ. ਪ੍ਰ.)- ਸਥਾਨਿਕ ਮੁਹੱਲਾ ਦੀਪ ਐਵੀਨਿਊ ਵਿਖੇ ਬੀਤੀ ਸ਼ਾਮ ਬਿਜਲੀ ਦੀ ਸਪਲਾਈ ਤੇਜ਼ ਆਉਣ ਕਾਰਨ ਕਈ ਘਰਾਂ ਵਿਚ ਟੀ.ਵੀ, ਫਰਿੱਜ ਤੇ ਹੋਰ ਕੀਮਤੀ ਸਮਾਨ ਸੜ੍ਹ ਗਿਆ। ਮੁਹੱਲਾ ਦੀਪ ਐਵੀਨਿਊ ਦੀ ਗਲੀ ਨੰਬਰ 4 ’ਚ ਰਹਿਣ ਵਾਲੇ ਮਾ: ਕਰਮ ਸਿੰਘ, ਪ੍ਰਭਜੀਤ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਸ਼ਾਮ ਸੋਮਵਾਰ ਨੂੰ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਬਿਜਲੀ ਦੀ ਸਪਲਾਈ ਬਹੁਤ ਤੇਜ਼ ਆਈ, ਜਿਸ ਨਾਲ ਕਈ ਘਰਾਂ ਵਿਚ ਚਲ ਰਹੇ ਟੀ.ਵੀ, ਫਰਿੱਜ, ਕੰਪਿਊਟਰ, ਇਨਵਰਟਰ, ਟਿਊਬਾਂ, ਬਲਬ ਅਤੇ ਹੋਰ ਕੀਮਤੀ ਸਮਾਨ ਸੜ੍ਹ ਗਿਆ। ਪੀੜ੍ਹਤਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਬਿਜਲੀ ਬੋਰਡ ਨੂੰ ... Read Full Story
|
1 |
 Loading...
|
|
|