ਮਾਲ ਵਿਭਾਗ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ: ਮਜੀਠੀਆ
ਦੇਵੀਗੜ (ਪਟਿਆਲਾ): 19 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਖਿਲਾਫ਼ ਦਿੱਤੇ ਵੱਡੇ ਫਤਵੇ ਤੋਂ ਬਾਅਦ ਹੁਣ ਦੇਸ਼ ਦੇ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਕੇਂਦਰ ਵਿੱਚੋਂ ਵੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਸਫਾਇਆ ਕਰ ਦੇਣਗੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ, ਲੋਕ ਸੰਪਰਕ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਜ਼ਿਲੇ ਦੇ ਪਿੰਡ ਅਬਦੁਲਪੁਰ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ... Read Full Story
|
ਸਾਇੰਸ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਕੁਦਰਤੀ ਆਫਤਾਂ ਦੇ ਆਉਣ ਤੋਂ ਪਹਿਲਾਂ ਪਤਾ ਲੱਗਣ ਬਾਰੇ ਕੋਈ ਖੋਜ਼ ਕੰਮ ਨਹੀਂ ਆਈ: ਆਹਲੂਵਾਲੀਆ
ਪਟਿਆਲਾ: 29 ਮਾਰਚ (ਪੀ.ਐਸ.ਗਰੇਵਾਲ) -ਬੀਤੇ ਦਿਨੀਂ ਜਾਪਾਨ ਵਿੱਚ ਆਏ ਭੂਚਾਲ ਅਤੇ ਸੁਨਾਮੀ ਨੇ ਅਨੇਕਾਂ ਅਨਮੋਲ ਜਾਨਾਂ ਲਈਆਂ ਹਨ ਭਾਵੇਂ ਅੱਜ ਸਾਇੰਸ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ ਪਰ ਕੁਦਰਤੀ ਆਫਤਾਂ ਦੇ ਪਹਿਲਾਂ ਆਉਣ ਬਾਰੇ ਪਹਿਲਾਂ ਪਤਾ ਲੱਗਣ ਬਾਰੇ ਕੋਈ ਖੋਜ਼ ਕੰਮ ਨਹੀਂ ਆਈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਿੰਨੀ ਸਕੱਤਰੇਤ ਵਿਖੇ ਮਹਾਤਮਾਂ ਗਾਂਧੀ ਰਾਜ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਦੀ ਖੇਤਰੀ ਸੰਸਥਾ ਪਟਿਆਲਾ ਵੱਲੋਂ ‘ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਢੁਕਵੀਂ ਵਿਊਂਤਬੰਦੀ ਸਬੰਧੀ ਵਿਚਾਰ ਗੋਸ਼ਟੀ’ ਨੂੰ ਸੰਬੋਧਨ ਕਰਦੇ ਹੋਏ ਖੇਤਰੀ ਸੰਸਥਾ ... Read Full Story
|
ਵਿਕਾਸ ਦੇ ਕੰਮ ਸਮੇਂ ਸਿਰ ਕਰਨ ਲਈ ਡੀ. ਸੀ. ਵੱਲੋਂ ਹਦਾਇਤਾਂ
ਮਾਨਸਾ - ਸ਼ਹਿਰੀ ਬੁਨਿਆਦੀ ਢਾਂਚਾ ਅਤੇ ਨਗਰ ਕੌਂਸਲਾਂ ਨੂੰ ਸੁਵਿਧਾਵਾਂ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਮਾਨਸਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੁੱਚੇ ਸ਼ਹਿਰਾਂ ਦੇ ਵਿਕਾਸ ਲਈ ਆਪਣੇ-ਆਪਣੇ ਵਿਭਾਗ ਨੂੰ ਦਿੱਤੇ ਫਰਜ਼ਾਂ ਦੀ ਪੂਰਤੀ ਲਈ ਤਨਦੇਹੀ ਨਾਲ ਕੰਮ ਕਰਨ। ਮਾਨਸਾ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਬਰੇਟਾ, ਭੀਖੀ ਅਤੇ ਸਰਦੂਲਗੜ੍ਹ ਸ਼ਹਿਰਾਂ ਵਿਚ ਸੀਵਰੇਜ ਪਾਉਣ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਕੰਮ ... Read Full Story
|
ਪੰਜਾਬ ਸਮੇਤ ਕਈ ਰਾਜਾਂ ਵਿੱਚ ਸੰਪੂਰਨ ਸਵਛਤਾ ਮੁਹਿੰਮ 50 ਫੀਸਦੀ ਮੁਕੰਮਲ
ਜਲੰਧਰ, 2 ਫਰਵਰੀ (ਪੀ. ਆਈ. ਬੀ.)-ਸਵੱਛਤਾ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਵਿੱਚੋਂ ਇੱਕ ਹੈ। ਪੇਂਡੂ ਖੇਤਰਾਂ ਵਿੱਚ ਸਵੱਛਤਾ ਨੂੰ ਯਕੀਨੀ ਬਣਾਏ ਰੱਖਣ ਲਈ ਖ਼ਾਸ ਕਰਕੇ ਖੁੱਲ੍ਹੇ ਵਿੱਚ ਸੋਚ ਕਰਨ ਦੇ ਰਿਵਾਜ਼ ਨੂੰ ਖਤਮ ਕਰਨ ਲਈ ਪੇਂਡੂ ਵਿਕਾਸ ਮੰਤਰਾਲੇ ਨੇ ਮੁਹਿੰਮ ਦੇ ਤਹਿਤ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹੁਣ ਜਾਣਕਾਰੀ ਸਿੱਖਿਆ ਅਤੇ ਸੰਚਾਰ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਨਿਰਮਲ ਗ੍ਰਾਮ ਪੁਰਸਕਾਰ ਵਰਗੇ ਪ੍ਰੋਤਸਾਹਨ ਤਰੀਕਿਆਂ ਨਾਲ ਪੇਂਡੂ ਸਵਛਤਾ ਦਾ ਦਾਇਰਾ 1981 ਦੇ ਇੱਕ ਫੀਸਦੀ ਤੋਂ ਵੱਧ ਕੇ ਮੌਜੂਦਾ ਸਾਲ 61 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਮੁਹਿੰਮ ਦੇ ਹੇਠ 11ਵੀਂ ਯੋਜਨਾ ... Read Full Story
|
ਬੁਰੀ ਖ਼ਬਰ ਸਹੀ ਅੰਦਾਜ਼ ਵਿਚ
ਅਜਿਹਾ ਕੁਝ ਦੱਸਣਾ ਜਿਸ ਨੂੰ ਸੁਣਨ ਦੇ ਲਈ ਸਾਹਮਣੇ ਵਾਲਾ ਬਿਲਕੁਲ ਤਿਆਰ ਨਹੀਂ ਹੈ, ਕਾਫੀ ਕਠਿਨ ਕੰਮ ਹੈ। ਹਾਲਾਂਕਿ ਦੁਨੀਆ ਦਾ ਕੋਈ ਵਿਅਕਤੀ ਅਜਿਹਾ ਨਹੀਂ ਹੋਵੇਗਾ, ਜੋ ਇਸ ਹਾਲਤ ਵਿਚੋਂ ਨਾ ਗੁਜ਼ਰਿਆ ਹੋਵੇ। ਨਾ ਚਾਹੁੰਦੇ ਹੋਏ ਵੀ ਤੁਹਾਨੂੰ ਕਦੇ ਵੀ ਇਸ ਹਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਠਿਨਾਈ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੇ ਮਾਹਿਰ ਇਸ ਵਿਸ਼ੇ ’ਤੇ ਗੰਭੀਰ ਕੰਮ ਕਰ ਰਹੇ ਹਨ। ਉਨ੍ਹਾਂ ਅਨੁਸਾਰ ਕੋਈ ਵੀ ਬੁਰੀ ਖ਼ਬਰ ਦੇਣ ਤੋਂ ਪਹਿਲਾਂ ਕੁਝ ਗੱਲਾਂ ’ਤੇ ਗੌਰ ਕਰਨਾ ਚਾਹੀਦਾ ਹੈ। ਆਓ ਜਾਣੀਏ ਕਿ ਉਹ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਅਜਿਹੇ ਮੌਕੇ ’ਤੇ ਜ਼ਰੂਰੀ ... Read Full Story
|
ਜਲੰਧਰ-ਨਕੋਦਰ ਸੜਕ ਨੂੰ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ
ਲਾਂਬੜਾ, 23 ਜਨਵਰੀ (ਵਿਰਦੀ/ਬਿੱਲਾ ਤਾਜਪੁਰੀ)-ਜਲੰਧਰ-ਨਕੋਦਰ ਮੁੱਖ ਸੜਕ ’ਤੇ ਚੁੰਗੀ ਨਾਕਾ ਨੰਬਰ ਗਿਆਰਾਂ (ਹੁਣ ਬੰਦ) ਤੋਂ ਅੱਗੇ ਕਾਰਪੋਰੇਸ਼ਨ ਦੀ ਹਦੂਦ ਤੋਂ ਬਾਹਰ ਸੜਕ ਦੇ ਦੋਵਾਂ ਪਾਸਿਆਂ ਤੋਂ 5 ਫੁੱਟ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜੋ ਕਿ ਕੰਗ ਸਾਹਬੂ ਤੋਂ ਅੱਗੇ ਚਿੱਟੀ ਵੇਈਂ ਦੇ ਪੁਲ ਤੱਕ ਚਲੇਗਾ।
ਇਸ ਸਬੰਧੀ ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਸ: ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੇ ਇਕ ਪਾਸੇ ਦੇ ਹਿੱਸੇ ਨੂੰ ਚੌੜਾ ਕਰਨ ਅਤੇ ਵਧੇਰੇ ਮਜ਼ਬੂਤ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਪਹਿਲਾਂ ਡਿਸ਼ ਮਸ਼ੀਨਾਂ ਦੀ ਮਦਦ ਨਾਲ ਡੂੰਘਾ ਪੁੱਟ ਕੇ ਉਸ ਵਿਚ ... Read Full Story
|
ਤੁਹਾਡੀ ਸ਼ਾਨ-ਤੁਹਾਡਾ ਪਰਸ
ਕੰਮਕਾਜੀ ਔਰਤ ਹੋਵੇ ਜਾਂ ਘਰੇਲੂ, ਜਾਂ ਫਿਰ ਸਕੂਲ-ਕਾਲਜ ਜਾਣ ਵਾਲੀਆਂ ਲੜਕੀਆਂ, ਸਭ ਕੋਲ ਪਰਸ ਹੋਣਾ ਜ਼ਰੂਰੀ ਹੈ। ਇਕ ਖੂਬਸੂਰਤ ਅਤੇ ਆਕਰਸ਼ਕ ਪਰਸ ਤੁਹਾਡੀ ਸ਼ਖਸੀਅਤ ਨੂੰ ਹੋਰ ਨਿਖਾਰਨ ਵਿਚ ਮਦਦ ਕਰਦਾ ਹੈ।
ਅੱਜਕਲ੍ਹ ਤਾਂ ਆਕਰਸ਼ਕ ਅਤੇ ਕਲਾਤਮਿਕ ਡਿਜ਼ਾਈਨ ਵਾਲੇ ਪਰਸਾਂ ਦੀ ਮੰਗ ਵਧ ਰਹੀ ਹੈ। ਪਹਿਲਾਂ ਤਾਂ ਲੰਮੀਆਂ ਤਣੀਆਂ ਵਾਲਾ ਪਰਸ ਔਰਤ ਦੀ ਪਸੰਦ ਸੀ, ਜੇਕਰ ਉਸ ਨੂੰ ਮੋਢੇ ’ਤੇ ਲਟਕਾਇਆ ਜਾਂਦਾ ਤਾਂ ਔਰਤ ਦੇ ਲੱਕ ਤੱਕ ਆ ਜਾਂਦਾ ਸੀ, ਜੇ ਹੱਥ ਵਿਚ ਫੜਦੀ ਤਾਂ ਪਰਸ ਧਰਤੀ ਤੋਂ 4-5 ਇੰਚ ਹੀ ਉ¤ਚਾ ਰਹਿੰਦਾ ਸੀ। ਅੱਜਕਲ੍ਹ ਦੇ ਰਿਵਾਜ ਵਿਚ ਤਣੀਆਂ ਛੋਟੀਆਂ ਕਰ ਦਿੱਤੀਆਂ, ਜਦੋਂ ਕੋਈ ਔਰਤ ਇਸ ਪਰਸ ... Read Full Story
|
ਦਫ਼ਤਰ ਵਿਚ ਖ਼ੁਸ਼ਨੁਮਾ ਮਾਹੌਲ
ਦਫਤਰ ਵਿਚ ਕੰਮ ਕਰਨ ਦਾ ਮਾਹੌਲ ਚੰਗਾ ਬਣਿਆ ਰਹੇ। ਇਸ ਲਈ ਆਪਣੇ ਸਹਿਕਰਮੀਆਂ ਅਤੇ ਬਾਸ ਨਾਲ ਚੰਗੇ ਸਬੰਧ ਦਾ ਹੋਣਾ ਜ਼ਰੂਰੀ ਹੈ। ਖੁਸ਼ਨੁਮਾ ਮਾਹੌਲ ਵਿਚ ਕੰਮ ਕਰਨ ਦਾ ਆਪਣਾ ਮਜ਼ਾ ਹੁੰਦਾ ਹੈ। ਜੇਕਰ ਤੁਸੀਂ ਬਾਸ ਨਾਲ ਚੰਗੇ ਸਬੰਧ ਚਾਹੁੰਦੀ ਹੋ ਅਤੇ ਬਾਸ ਤੁਹਾਡੇ ਨਾਲ ਖੁਸ਼ ਰਹੇ ਤਾਂ ਧਿਆਨ ਦਿਓ ਕੁਝ ਗੱਲਾਂ ’ਤੇ :
ਆਪਣੇ ਰੁਝੇਵਿਆਂ ਦਾ ਢੰਡੋਰਾ ਨਾ ਪਿੱਟੋ : ਬਾਸ ਜੇਕਰ ਕੰਮ ਦੇਵੇ ਤਾਂ ਇਕਦਮ ਇਹ ਨਾ ਕਹੋ ਕਿ ਮੈਂ ਅਜੇ ਬਿਜ਼ੀ ਹਾਂ, ਬਾਅਦ ਵਿਚ ਕਰਾਂਗਾ। ਇਹ ਸੁਣਨਾ ਬਾਸ ਕਦੇ ਵੀ ਪਸੰਦ ਨਹੀਂ ਕਰੇਗਾ। ਜੇਕਰ ਸੱਚਮੁੱਚ ਤੁਸੀਂ ਬਹੁਤ ਬਿਜ਼ੀ ਹੋ ਤਾਂ ਅਧੀਨਗੀ ਸਹਿਤ ਕਹੋ ਕਿ ਸਰ ਜਿਹੜਾ ਕੰਮ ਮੈਂ ਕਰ ... Read Full Story
|