E-Paper

|
| Tag Search for "ਕੱਬਡੀ" |
ਅਕਾਲੀ ਭਾਜਪਾ ਸਰਕਾਰ ਨੇ ਮਾਂ ਖੇਡ ਕੱਬਡੀ ਨੂੰ ਕਰੋੜਾਂ ਦੀ ਬਣਾ ਕੇ ਨਵੇਂ ਇਤਿਹਾਸ ਰਚੇ: ਰਾਜੂ ਖੰਨਾ
ਪਟਿਆਲਾ : 21 ਮਈ (ਪਰਮਿੰਦਰ ਗਰੇਵਾਲ) - ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਾਂਝਿਆਂ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਦੇ ਭੱਵਿਖ ਨੂੰ ਹੋਰ ਵੀ ਉਜਵਲ ਤੇ ਸੁਰਖਿਅਤ ਕੀਤਾ ਜਾ ਸਕੇ ਇਸ ਕੜੀ ਤਹਿਤ ਜਿਥੇ ਹਰ ਇਕ ਖੇਡ ਨੂੰ ਪਿੰਡ ਤੇ ਸ਼ਹਿਰ ਪੱਧਰ ਤੇ ਪ੍ਰਫੁਲਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪੰਜਾਬ ਦੀ ਮਾਂ ਖੇਡ ਕੱਬਡੀ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪ੍ਰਸਿਧੀ ਦੁਆਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਹਜ਼ਾਰਾਂ ਦੀ ਖੇਡ ਨੂੰ ... Read Full Story
|
ਸੁਖਬੀਰ ਬਾਦਲ ਦੀ ਪਹਿਲ ਕਦਮੀ ਨੇ ਕੱਬਡੀ ਖੇਡ ਨੂੰ ਸਮੇਂ ਦਾ ਹਾਣੀ ਬਣਾਇਆ: ਰਾਜੂ ਖੰਨਾ
ਪਟਿਆਲਾ : 9 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ ਤੇ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਵਾ ਕੇ ਇਸ ਖੇਡ ਨੂੰ ਕਰੋੜਾਂ ਦੀ ਬਣਾ ਕੇ ਮਾਣ ਹਾਸਿਲ ਕੀਤੈ, ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਕਲਿਆਣ ਵਿਖੇ ਸੰਤ ਬਾਬਾ ਕਿ੍ਰਪਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਅਗਵਾਈ ਹੇਠ ਗ੍ਰਾਮ ਪੰਚਾਇਤ ਕਲਿਆਣ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਕੱਬਡੀ ਕੱਪ ਦਾ ... Read Full Story
|
ਕੋਮਾਂਤਰੀ ਪੱਧਰ ਦੇ ਪ੍ਰਸਿੱਧ ਕੱਬਡੀ ਖਿਡਾਰੀ ਬਲਵਿੰਦਰ ਸਿੰਘ ਭੀਮਾ ਦਾ ਹੋਇਆ ਦਿਹਾਂਤ
ਪਟਿਆਲਾ, ( ਪੀ ਐਸ ਗਰੇਵਾਲ) – ਕੱਬਡੀ ਦੇ ਪ੍ਰਸਿੱਧ ਕੋਮਾਂਤਰੀ ਪੱਧਰ ਦੇ ਖਿਡਾਰੀ ਬਲਵਿੰਦਰ ਸਿੰਘ ਭੀਮਾ ਸਹੇਡ਼ੀ ਦਾ ਪੇਟ ਦੀ ਸੰਖੇਪ ਜਿਹੀ ਬਿਮਾਰੀ ਕਾਰਣ ਦਿਹਾਂਤ ਹੋ ਗਿਆ। ਉਹ 40 ਵਰਿਆਂ ਦੇ ਸਨ। ਉਹਨਾਂ ਦਾ ਸੁਭਾਅ ਬਹੁਤ ਹੀ ਮਿਲਾਪਡ਼ਾ ਸੀ। ਉਹਨਾਂ ਇੰਗਲੈਂਡ, ਕਨੇਡਾ, ਅਮਰੀਕਾ ਵਿੱਚ ਕੱਬਡੀ ਦੇ ਮੈਚ ਦੋਰਾਨ ਆਪਣਾ ਬਹੁਤ ਨਾਮ ਕਮਾਇਆ। ਉਹਨਾਂ ਦੀ ਯਾਦ ਕੱਬਡੀ ਖਿਡਾਰੀਆਂ ਦੇ ਮਨਾਂ ਵਿੱਚ ਹਮੇਸ਼ਾ ਰਹੇਗੀ। ... Read Full Story
|
ਪਹਿਲੇ ਪਰਲ਼ ਵਿਸ਼ਵ ਕੱਬਡੀ ਕੱਪ 2010 ਦੇ ਪਹਿਲੇ ਮੈਚ ਵਿੱਚ ਭਾਰਤ ਰਿਹਾ ਜੇਤੂ- ਅਤੇ ਸ. ਸੁੱਖਬੀਰ ਸਿੰਘ ਬਾਦਲ ਡਿਪਟੀ ਚੀਫ ਮਨਿਸਟਰ ਨੇ ਕੀਤਾ ਉਦਘਾਟਨ
ਪਟਿਆਲਾ, 03 ਮਾਰਚ,( ਪੀ ਐਸ ਗਰੇਵਾਲ) – ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਅੱਜ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕੱਬਡੀ ਦਾ ਪਹਿਲਾ ਅੰਤਰ-ਰਾਸ਼ਟਰੀ ਵਿਸ਼ਵ ਕੱਪ ਦਾ ਸ਼ੁੱਭ ਆਰੰਭ ਸ. ਸੁਖਬੀਰ ਸਿੰਘ ਬਾਦਲ ਡਿਪਟੀ ਚੀਫ਼ ਮਨਿਸਟਰ ਨੇ ਕੀਤਾ। ਮੈਚ ਤੋਂ ਪਹਿਲਾਂ ਇੱਕ ਉਦਘਾਟਨ ਸਮਾਰੋਹ ਹੋਇਆ ਜਿਸ ਵਿੱਚ ਵੱਖ-ਵੱਖ 24 ਰਾਜਾਂ ਤੋਂ ਪਹੁੰਚੇ ਕਲਾਕਾਰਾਂ ਨੇ ਡਾਂਸ ਪ੍ਰਸਤੂਤ ਕੀਤਾ। ਇਸ ਤੋਂ ਇਲਾਵਾ ਨਾਮਵਾਰ ਪੰਜਾਬੀ ਗਾਇਕ ਸਰਬਜੀਤ ਸਿੰਘ ਚੀਮਾ ਅਤੇ ਲਖਵਿੰਦਰ ਵਡਾਲੀ ਨੇ ਗਾਣੇ ਗਾਕੇ ਲੋਕਾਂ ਦਾ ਮੰਨੋਰੰਜਨ ਕੀਤਾ। ਹਾਸਰੱਸ ਕਲਾਕਾਰ ਭਗਵੰਤ ਮਾਨ ਨੇ ਆਪਣੇ ਚੁੱਟਕਲਿਆਂ ਨਾਲ ਲੋਕਾਂ ਨੂੰ ਹੱਸਣ ... Read Full Story
|
1 |
 Loading...
|
|
|