ਦੁਬਈ, ਲੀਬੀਆ ਦੇ ਅਹੁਦਿਓਂ ਲੱਥੇ ਹੁਕਮਰਾਨ ਗੱਦਾਫੀ ਦੇ ਹੱਕ ਵਿਚ ਖਬਰਾਂ ਦੇਣ ਵਾਲੇ ਸੀਰੀਆ ਦੇ ਇਕ ਟੀ. ਵੀ. ਚੈਨਲ ਨੇ ਉਨ੍ਹਾਂ ਦੇ ਪੁੱਤਰ ਖਮੀਸ ਦੀ ਮੌਤ ਦੀ ਸੋਮਵਾਰ ਪੁਸ਼ਟੀ ਕਰ ਦਿੱਤੀ। ਖਮੀਸ ਦੀ 29 ਅਗਸਤ ਨੂੰ ਤ੍ਰਿਪੋਲੀ ਨੇੜੇ ਬਾਗੀਆਂ ਨਾਲ ਹੋਏ ਸੰਘਰਸ਼ ਵਿਚ ਮੌਤ ਹੋ ਜਾਣ ਦਾ ਦਾਅਵਾ ਕੀਤਾ ਗਿਆ ਸੀ। ਟੀ. ਵੀ. ਚੈਨਲ ਨੇ ਖਮੀਸ ਅਤੇ ਉਸ ਦੇ ਮਾਸੜ ਮੁਹੰਮਦ ਅਬਦੁੱਲਾ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਚੈਨਲ ਮੁਤਾਬਕ ਰਾਜਧਾਨੀ ਤ੍ਰਿਪੋਲੀ ਤੋਂ 90 ਕਿਲੋਮੀਟਰ ਦੂਰ ਬਾਗੀਆਂ ਦੀ ਅੰਤ੍ਰਿਮ ਕੌਂਸਲ ਨਾਲ ਹੋਏ ਸੰਘਰਸ਼ ਵਿਚ ਇਨ੍ਹਾਂ ਦੋਹਾਂ ਦੀ ਮੌਤ ਹੋਈ ਸੀ। ਟੀ. ਵੀ. ਚੈਨਲ ਨੇ ਖਮੀਸ ਅਤੇ ਉਸ ਦੇ ...Read Full Story