ਸ਼ਾਰਜਾਹ 'ਚ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 17 ਭਾਰਤੀਆਂ ਦੀ ਕਿਸਮਤ ਦਾ ਫ਼ੈਸਲਾ ਅੱਜ
ਰਾਜਾਸਾਂਸੀ,ਮੁਸਲਮਾਨ ਮਿਸ਼ਰੀ ਖਾਂ ਦੇ ਕਤਲ ਕੇਸ 'ਚ ਸ਼ਾਰਜਾਹ ਵਿਖੇ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 17 ਭਾਰਤੀਆਂ ਲਈ 'ਬਲੱਡ ਮਨੀ' ਦੇਣ ਉਪਰੰਤ ਮ੍ਰਿਤਕ ਦੇ ਪਰਿਵਾਰ ਨਾਲ 20 ਜੁਲਾਈ ਨੂੰ ਹੋਏ ਸਮਝੌਤੇ 'ਤੋਂ ਬਾਅਦ ਇਨ੍ਹਾਂ ਕੈਦੀਆਂ ਦੀ ਕਿਸਮਤ ਦਾ ਫ਼ੈਸਲਾ 12 ਸਤੰਬਰ ਨੂੰ ਅਦਾਲਤ ਵੱਲੋਂ ਕੀਤਾ ਜਾਵੇਗਾ। ਬਤੌਰ ਮੋਹਰੀ ਇਨ੍ਹਾਂ ਕੈਦੀਆਂ ਦੀ ਜਾਨ ਬਖ਼ਸ਼ੀ ਤੇ ਰਿਹਾਈ ਲਈ ਪਿਛਲੇਂ ਲੰਮੇਂ ਸਮੇਂ 'ਤੋਂ ਜਦੋਂ-ਜਹਿਦ ਕਰ ਰਹੇ 'ਸਰਬੱਤ ਦਾ ਭਲਾ' ਨਾਮਕ ਸੁਸਾਇਟੀ ਦੇ ਪ੍ਰਧਾਨ ਸ: ਐੱਸ. ਪੀ. ਸਿੰਘ ਓਬਰਾਏ ਨੇ ਦੁਬਈ ਤੋਂ ਦੱਸਿਆ ਕਿ ਮਿਸ਼ਰੀ ਖਾਂ ਦੇ ਪਰਿਵਾਰ ਨੂੰ 8 ਕਰੋੜ ਰੁਪਏ ਬਤੌਰ 'ਬਲੱਡ ਮਨੀ' ਦੇਣ ਦੀ ... Read Full Story
|
ਠੇਕਾ ਪਿੰਡ ਤੋਂ ਬਾਹਰ ਕਢਵਾਉਣ ਲਈ ਮਹਿਲਾਵਾਂ ਵੱਲੋਂ ਨਾਅਰੇਬਾਜ਼ੀ
ਸਿਰਸਾ,ਪਿੰਡ ਭਰੋਖਾਂ ਵਿਖੇ ਸਥਿਤ ਦੇਸ਼ੀ ਸ਼ਰਾਬ ਦੇ ਠੇਕੇ ਨੂੰ ਪਿੰਡੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਦੀਆਂ ਮਹਿਲਾਵਾਂ ਨੇ ਮਿੰਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮਹਿਲਾਵਾਂ ਦੀ ਅਗਵਾਈ ਢਾਣੀ ਭਰੋਖਾਂ ਦੀ ਸਰਪੰਚ ਰਾਜ ਕੁਮਾਰੀ ਕਰ ਰਹੀ ਸੀ।
ਮਿੰਨੀ ਸਕੱਤਰੇਤ ਵਿੱਚ ਪ੍ਰਦਰਸ਼ਨ ਕਰ ਰਹੀਆਂ ਸਰਪੰਚ ਰਾਜ ਕੁਮਾਰੀ, ਸੀਮਾ ਦੇਵੀ, ਬਿਮਲਾ ਦੇਵੀ, ਸੁਮਨ, ਕ੍ਰਿਸ਼ਨਾ ਦੇਵੀ, ਵੀਰਾਂ ਬਾਈ, ਅਮਨਦੀਪ ਕੌਰ ਅਤੇ ਸੁਮਿਤਰਾ ਆਦਿ ਸਮੇਤ ਅਨੇਕ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਦੇਸੀ ਸ਼ਰਾਬ ਦਾ ਠੇਕਾ ਹੋਣ ਕਾਰਨ ਪਿੰਡ ਦੀ ਸ਼ਾਂਤੀ ਭੰਗ ਹੋ ਰਹੀ ਹੈ। ਠੇਕੇ ... Read Full Story
|
ਆਈ.ਜੀ. ਪਰਮਜੀਤ ਸਿੰਘ ਗਿੱਲ ਦੀ ਸੱਸ ਸਵ: ਮਾਤਾ ਸੁਰਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ- ਅੰਤਿਮ ਅਰਦਾਸ 13 ਨੂੰ
ਪਟਿਆਲਾ: 6 ਜੁਲਾਈ (ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਡਿਪਟੀ ਰਜਿਸਟਰਾਰ ਸ੍ਰ: ਨਿਰਮਲ ਸਿੰਘ ਘੁੰਮਣ ਦੀ ਸੁਪਤਨੀ ਅਤੇ ਆਈ.ਜੀ. ਪਟਿਆਲਾ ਜੋਨ ਸ੍ਰ: ਪਰਮਜੀਤ ਸਿੰਘ ਗਿੱਲ ਅਤੇ ਐਸ.ਡੀ.ਐਮ. ਨਾਭਾ ਸ੍ਰ: ਤੇਜਿੰਦਰ ਸਿੰਘ ਧਾਲੀਵਾਲ ਦੀ ਸੱਸ ਮਾਤਾ ਸੁਰਿੰਦਰ ਕੌਰ ਜਿਹਨਾਂ ਦਾ ਕੱਲ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸਸਕਾਰ ਅੱਜ ਬਡੂੰਗਰ ਵਿਖੇ ਸਥਿਤ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕਰ ਦਿੱਤਾ ਗਿਆ। ਉਹਨਾਂ ਦੀ ਮਿ੍ਰਤਕ ਦੇਹ ਨੂੰ ਅਗਨੀ ਉਹਨਾਂ ਦੇ ਭਤੀਜੇ ਡਾ: ਹਿੰਮਤ ਮਨਮੋਹਨ ਸਿੰਘ ਘੁੰਮਣ ਨੇ ਵਿਖਾਈ। ਇਸ ਮੌਕੇ ਗੁਰਦੁਆਰਾ ... Read Full Story
|
ਸਿੱਖਾਂ ਦੀ ਕਾਲੀ ਸੂਚੀ ਵਿਚੋਂ 23 ਨਾਂ ਹਟਾ ਦਿੱਤੇ
ਕੇਂਦਰ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਵਿਚੋਂ 23 ਨਾਂ ਹਟਾ ਦਿੱਤੇ ਗਏ ਹਨ। ਇਹ ਉਹ ਵਿਅਕਤੀ ਹਨ ਜਿਨ੍ਹਾਂ ਉਪਰ ਜਾਂ ਤਾਂ ਕੋਈ ਗੰਭੀਰ ਦੋਸ਼ ਨਹੀਂ ਹਨ ਜਾਂ ਮਾਮੂਲੀ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੀ ਇਨ੍ਹਾਂ ਨਾਵਾਂ ਨੂੰ ਕਾਲੀ ਸੂਚੀ ਵਿਚੋਂ ਹਟਾਉਣ ਲਈ ਸਹਿਮਤੀ ਦਿੱਤੀ ਗਈ ਸੀ। ਕੇਂਦਰੀ ਏਜੰਸੀਆਂ ਨੇ ਵੀ ਇਨ੍ਹਾਂ 23 ਵਿਅਕਤੀਆਂ ਬਾਰੇ ਆਪਣੀ ਰਿਪੋਰਟ ਦਿੱਤੀ ਸੀ ਕਿ ਇਨ੍ਹਾਂ ਨੂੰ ਖਤਰਨਾਕ ਸ਼੍ਰੇਣੀ ਵਿਚੋਂ ਹਟਾਇਆ ਜਾ ਸਕਦਾ ਹੈ।
ਪਹਿਲਾਂ ਇਹ ਸੂਚੀ 185 ਵਿਅਕਤੀਆਂ ਦੀ ਸੀ, ਫਿਰ ਇਸ ’ਚ 169 ਨਾਂ ਰਹਿ ਗਏ। ਇਸ ਸੂਚੀ ... Read Full Story
|
ਸਵ: ਕੈਪਟਨ ਹਰਪ੍ਰੀਤ ਸਿੰਘ ਸੇਖੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਪਟਿਆਲਾ: 26 ਮਈ (ਪੀ.ਐਸ.ਗਰੇਵਾਲ) -ਬੀਤੀ ਰਾਤ ਫਰੀਦਾਬਾਦ ਵਿਖੇ ਸਿਟੀ ਏਅਰ ਸਰਵਿਸ ਦਿੱਲੀ ਦੇ ਹਾਦਸਾਗ੍ਰਸਤ ਜਹਾਜ਼ ਵਿੱਚ ਮਾਰੇ ਗਏ ਪਟਿਆਲਾ ਨਿਵਾਸੀ ਕੋ-ਪਾਇਲਟ ਕੈਪਟਨ ਹਰਪ੍ਰੀਤ ਸਿੰਘ ਸੇਖੋਂ (28) ਦੀ ਮਿ੍ਰਤਕ ਦੇਹ ਦਾ ਸਸਕਾਰ ਅੱਜ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ । ਸਵ: ਕੈਪਟਨ ਸੇਖੋਂ ਭਰ ਜਵਾਨੀ ਵਿੱਚ ਆਪਣੇ ਪਿਤਾ ਸ੍ਰ: ਗੁਰਬਖਸ਼ੀਸ਼ ਸਿੰਘ ਸੇਖੋਂ, ਮਾਤਾ ਸ਼੍ਰੀਮਤੀ ਜਗਜੀਤ ਕੌਰ, ਪਤਨੀ ਸ਼੍ਰੀਮਤੀ ਨਮਰਤਾ ਸਿੰਘ ਅਤੇ ਭਰਾ ਸ੍ਰ: ਹਰਮਿੰਦਰ ਸਿੰਘ ਸੇਖੋਂ ਨੂੰ ਸਦੀਵੀਂ ਵਿਛੋੜਾ ਦੇ ਗਏ। ਸਵ: ਕੈਪਟਨ ਸੇਖੋਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ... Read Full Story
|
ਸਿਖਾਂ ਦੀ ਹੋਂਦ ਲਈ ਵੱਖਰੀ ਪਛਾਣ ਜਰੂਰੀ-ਕਰਨੈਲ ਸਿੰਘ ਪੀਰ ਮੁਹੰਮਦ
16 ਮਾਰਚ 2011-ਗੁਰਦੁਆਰਾ ਕਮਿਸ਼ਨ ਨਾਲ ਰਜਿਸਟਰਡ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੀਆਂ 2011 ਦੀਆਂ ਐਸ ਜੀ ਪੀ ਸੀ ਚੋਣਾਂ ਆਪਣੇ ਖੁਦ ਦੇ ਬੈਨਰ ’ਤੇ ਲੜੇਗੀ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਬੈਨਰ ਹੋਵੇਗਾ ‘ਪੰਜਾਬ ਪੰਜਾਬੀਆਂ ਦਾ’ ਤੇ ਸਿੰਘ ਸਭਾ ਸਮਾਜਿਕ ਸੁਧਾਰ’ ਜਿਸ ਦੇ ਆਧਾਰ ’ਤੇ ਐਸ ਜੀ ਪੀ ਸੀ ਚੋਣਾਂ ਲੜੀਆਂ ਜਾਣਗੀਆਂ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਏਜੰਡੇ ਦਾ ਐਲਾਨ ਕਰਦਿਆਂ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਿਖ ਦੀ ਵੱਖਰੀ ਪਛਾਣ ਲਈ ਸੰਘਰਸ਼ ਨੂੰ ਮੁੜ ਸੁਰਜੀਤ ਕੀਤਾ ਜਾਵੇ ਜੋ ਕਿ ਇਕ ... Read Full Story
|
ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਪਿੱਛੋਂ ਸਿੱਖਾਂ ਤੇ ਪੁਲਿਸ ’ਚ ਝੜਪਾਂ ਝ ਕਸਬਾ ਭੀਖੀ ’ਚ ਅਣਮਿਥੇ ਸਮੇਂ ਦਾ ਕਰਫਿਊ ਝ ਲਾਠੀਚਾਰਜ ’ਚ ਦਰਜਨਾਂ ਜ਼ਖ਼ਮੀ
ਭੀਖੀ/ਤਲਵੰਡੀ ਸਾਬੋ - ਜ਼ਿਲ੍ਹੇ ਦੇ ਕਸਬਾ ਭੀਖੀ ਵਿਚ ਸਿੱਖ ਧਰਮ ਦੇ ਉਘੇ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਦੇ ਤਿੰਨ ਰੋਜ਼ਾ ਦੀਵਾਨਾਂ ਦੇ ਅਖੀਰਲੇ ਦਿਨ ਭਾਵੇਂ ਪੁਲਿਸ ਨੇ ਹਾਲਾਤਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਅੱਜ ਸਵੇਰੇ ਸੰਤ ਦਾਦੂਵਾਲ ਨੂੰ ਕੋਟਸ਼ਮੀਰ ਤੋਂ ਗ੍ਰਿਫਤਾਰ ਕਰਕੇ ਮਾਨਸਾ ਜ਼ਿਲ੍ਹੇ ਦੇ ਕੁਸਲਾ ਰੈਸਟ ਹਾਊਸ ਵਿਚ ਬੰਦ ਕਰ ਦਿੱਤਾ ਸੀ ਪ੍ਰੰਤੂ ਡੇਰਾ ਪ੍ਰੇਮੀਆਂ ਤੇ ਸਿੱਖ ਸ਼ਰਧਾਲੂਆਂ ਦੀ ਕਸਮਕਸ਼ ਦੇ ਚੱਲਦਿਆਂ ਦੇਰ ਸ਼ਾਮ ਸਥਿਤੀ ਉਦੋਂ ਝੜਪ ਵਿਚ ਬਦਲ ਗਈ ਜਦੋਂ ਸੰਤਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਿੱਖ ਸ਼ਰਧਾਲੂ ਤੇ ਪੁਲਿਸ ਵਿਚ ਆਪਸ ਵਿਚ ਟੱਕਰ ਹੋ ... Read Full Story
|
ਸੇਖਵਾਂ ਵੱਲੋਂ ਸਰਨਾ ਭਰਾਵਾਂ ਨੰੂ ਵਿਧੀਵਤ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਸਲਾਹ
ਪਟਿਆਲਾ, 25 ਦਸੰਬਰ (ਪੀ.ਐਸ.ਗਰੇਵਾਲ) : ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਰਜਵਾੜੇ ਹੋਣ ਕਾਰਨ ਪੁਰਾਣੀਆਂ ਬੰਦੂਕਾਂ ਇਕੱਠੀਆਂ ਕਰਨ ਦੇ ਵੱਡੇ ਸ਼ੋਕੀਨ ਹਨ ਅਤੇ ਉਨ੍ਹਾਂ ਵਲੋਂ ਬੀਤੇ ਦਿਨ ਕਾਂਗਰਸ ਵਿੱਚ ਸ਼ਾਮਲ ਕੀਤੇ ਗਏ ਤਿੰਨ ਦਰਸ਼ਨੀ ਭਲਵਾਨ ਇਸ ਤੱਥ ਨੰੂ ਤਸਦੀਕ ਕਰਦੇ ਹਨ ।
ਅੱਜ ਇਥੇ ਪੰਜਾਬੀ ਯੂਨੀਵਰਸਿਟੀ ਵਿਖੇ ਇਕ ਕਨਵੋਕੇਸ਼ਨ ਵਿੱਚ ਸ਼ਮੂਲੀਅਤ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਵਿੱਚ ਆਜ਼ਾਦ ਵਿਧਾਇਕ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ... Read Full Story
|
ਕੀ ਦੰਗਾ ਪੀੜਤਾਂ ਨਾਲ ਧੋਖਾਂ ਕਰ ਰਹੀ ਹੈ ਸਰਕਾਰ?
1984 ਦੇ ਦੰਗਾ ਪੀੜਤਾਂ ਨੂੰ ਮਕਾਨ ਅਲਾਟ ਕਰਨ ਲਈ 3-10-2010 ਨੂੰ ਇਕ ਹਲਫੀਆ ਬਿਆਨ ਦੇਣ ਲਈ ਕਿਹਾ ਹੈ। ਜਿਸ ਵਿਚ ਸਪਸ਼ਟ ਹੈ ਕੇ ਮਕਾਨ ਉਹਨਾ ਨੂੰ ਹੀ ਮਿਲਣ ਗੇ ਜਿਨ੍ਹਾਂ ਦੀ ਮਾਸਿਕ ਅਮਦਨ ਰੁਪਏ 1536/- ਤੋਂ ਘੱਟ ਹੈ।
ਹੁਣ ਸਵਾਲ ਇਹ ਹੈ ਕਿ ਕੀ 28 ਸਾਲ ਬਆਦ ਦੰਗਾ ਪੀੜਤਾਂ ਨੂੰ ਹੱਦ ਤੋਂ ਜਿਆਦਾ ਗਰੀਬ ਕਿਊਂ ਜਾਣੇਆ ਗਿਆ ਹੈ ਅਤੇ 1536 ਰੁਪਏ ਕਿਸ ਪੈਮਾਨੇ ਨਾਲ ਨਿਸਚਤ ਕੀਤਾ ਗਏ ਹੈ। ਕੀ ਦੰਗਾ ਪੀੜਤ ਸਿੱਖ 50 ਰੁਪਏ ਵੀ ਰੋਜ਼ ਨਹੀ ਕਮਾ ਰਿਹਾ। ਜੇ ਹਿਸਾਬ ਲਗਾਏ ਤਾਂ ਸੱਮਝ ਲਗ ਸਕਦਾ ਹੈ ਕਿ 1500 ਕਮਾਓਣ ਵਾਲਾ ਕਿਵੇਂ ਅਪਣੇ ਬੱਚੇ ਦੀ ਪੜ੍ਹਾਈ ਦੇ ਖਰਚ ਚੁਕਦਾ ਹੈ ਅਤੇ ਕਿਵੇਂ ਕਿਸੇ ਵਾਹਨ ਲਈ ਕਰਜ਼ਾ ਲੈ ਸਕਦਾ ਹੈ। ... Read Full Story
|
ਗੁਰੂ ਅਰਜਨ ਸੇਵਾ ਮੰਡਲ ਨੇ ਗਰੀਬ,ਬੇ-ਸਹਾਰਾ ਲੋਕਾਂ ਲਈ ਲਗਾਇਆ ਮੁੱਫਤ ਅੱਖਾਂ ਦਾ ਕੈਂਪ
ਪਟਿਆਲਾ,25 ਸਤੰਬਰ (ਪੀ ਐਸ ਗਰੇਵਾਲ) – ਸਰਹਿੰਦ ਫਤਿਹ ਦਿਵਸ ਅਤੇ ਲੋੜਵੰਦ,ਗਰੀਬਾਂ,ਬੇ-ਸਹਾਰਿਅਰਾਂ ਨੂੰ ਸਮਰਪਿਤ ਕਰਮਯੋਗੀ ਮਹਾਨ ਸਮਾਜਸੇਵੀ ਸਵ.ਅਮਰ ਸਿੰਘ ਕੰਬੋਜ ਜੀ ਦੀ ਮਿੱਠੀ ਯਾਦ ਵਿੱਚ ਅੱਖਾਂ ਦਾ ਮੁੱਫਤ ਕੈਂਪ ਅਮਰ ਆਸ਼ਰਮ ਪਟਿਆਲਾ ਵਿੱਖੇ ਗੁਰੂ ਅਰਜਨ ਮੰਡਲ ਸੇਵਾ ਸੁਸਾਇਟੀ ਰਜਿ ਵਲੌਂ ਰੂਪ ਚੰਦ ਮਲਹੋਤਰਾ ਚੈਰੀਟੇਬਲ ਟਰੱਸਟ,ਅਮਰ ਸਿੰਘ ਕੰਬੋਜ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਤਕਰੀਬਨ 700 ਲੋੜਵੰਦ ਮਰੀਜਾਂ ਦੀਆਂ ਅੱਖਾਂ ਦਾ ਚੈਕ-ਅੱਪ ਕੀਤਾ ਗਿਆ ਤੇ ਮੌਕੇ ਤੇ ਹੀ ਦਵਾਈਆਂ ਵੀ ਬਿਲਕੱੁਲ ਮੁੱਫਤ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 125 ਦੇ ਲਗਭਗ ... Read Full Story
|
ਸੁੱਖ ਚਾਹੁੰਦੇ ਹੋ ਤਾਂ ਰੁੱਖਾਂ ਦੀ ਭਰਮਾਰ ਕਰੋ -ਪ੍ਰੋ. ਲਖਬੀਰ ਸਿੰਘ
ਜਲੰਧਰ, ਹਰਿਆਵਲ ਦਾ ਦੂਜਾ ਨਾਂ ਰੁੱਖਾਂ ਦੀ ਭਰਮਾਰ ਹੈ। ਰੁੱਖ ਸੁੱਖ ਦਿੰਦੇ ਨੇ, ਸਾਹ ਦਿੰਦੇ ਨੇ ਅਤੇ ਸਿਹਤਮੰਦੀ ਦੇ ਕੇ ਉਮਰ ਲੰਬੀ ਕਰਦੇ ਨੇ, ਰੁੱਖਾਂ ਦੀ ਘਾਟ ਪ੍ਰਦੂਸ਼ਣ, ਬੀਮਾਰੀਆਂ ਦਾ ਕਾਰਣ ਬਣਦੇ ਹਨ। ਵਣ-ਜੀਵਨ ਨੂੰ ਵੀ ਅਸੰਤੁਲਿਤ ਕਰਦੀ ਹੈ। ਇਹ ਸ਼ਬਦ ਪ੍ਰੋ. ਲਖਬੀਰ ਸਿੰਘ ਨੇ ਹਰਿਆਵਲ ਦਿਵਸ ’ਤੇ ਇਨੋਸੈਂਟ ਹਰਟ ਐਜੂਕੇਸ਼ਨ ਕਾਲਜ ਵਿੱਚ ਰੁੱਖਾਂ ਬਾਰੇ ਚਰਚਾ ਕਰਦਿਆਂ ਕਹੇ। ਪਹਿਲ ਵੱਲੋਂ ਕਾਲਜ ਦੇ ਸਹਿਯੋਗ ਨਾਲ ਗਰੀਨ ਮਾਡਲ ਟਾਊਨ ਅਤੇ ਲੋਹਾਰਾਂ ਕੈਂਪਸ ਵਿੱਚ ਜਾਮੁਨ, ਡੇਕ, ਕੈਜ਼ੋਰੀਨਾ, ਪੁਤਰਨਜੀਵਾ, ਗੁਲਮੋਹਰ, ਸਾਗਵਾਨ ਦੇ 101 ਪੌਦੇ ਲਗਾਏ ਗਏ। ਇਨੋਸੈਂਟ ਐਜੂਕੇਸ਼ਨ ਟਰੱਸਟ ... Read Full Story
|
ਰੱਬ ਆਸਰੇ ਚੱਲ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ
ਖਾਸ਼ਾ ਚੋਂਕੀ ਦੇ ਬਿੱਲਕੁੱਲ ਸਾਹਮਣੇ ਵੀ ਏ.ਟੀ.ਐਮ ਮਸ਼ੀਨ ਨੂੰ ਚੋਰਾਂ ਤੋਂ ਖਤਰਾ?
ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਪੁਲਿਸ ਚੋਰਾਂ ਤੇ ਕਾਬੂ ਪਾਉਣ ਲਈ ਤਾਇਨਾਤ ਕੀਤੀ ਗਈ ਹੈ,ਪਰ ਜੇ ਕਿਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਚੋਰੀ ਹੋਣ ਦਾ ਡਰ ਮੰਨ ਨੂੰ ਸਤਾਉਣ ਲੱਗੇ ਤਾਂ ਇਸ ਦਾ ਕੀ ਉਪਾਅ ਹੈ ਅਤੇ ਇਸ ਦਾ ਕੀ ਮਤਲੱਬ ਹੈ।ਸਾਡੀ ਨਜਰ ਵਿੱਚ ਤਾਂ ਇਸ ਦਾ ਇਹੀ ਮਤਲਬ ਹੈ ਕਿ ਇਹ ਚਿੰਤਾਂ ਕਰਨ ਵਾਲੇ ਨੂੰ ਨਾਂ ਤਾਂ ਪੁਲਿਸ ਦੀ ਕਾਰਜਗੁਜਾਰੀ ਤੇ ਵਿਸ਼ਵਾਸ ਹੈ ਅਤੇ ਨਾਂ ਹੀ ਉਸ ਦੀ ਕਾਬਲੀਅਤ ਤੇ ਯਕੀਨ ਹੈ। ਬੈਂਕਾ ਵੱਲੋਂ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਏ.ਟੀ.ਐਮ ਦੀ ਵਿਵਸਥਾ ਕੀਤੀ ਹੋਈ ... Read Full Story
|
ਫਲਾਂ ਦੇ ਨਾਂ ਤੇ ਅੰਮ੍ਰਿਤਸਰ ਅੰਦਰ ਵੇਚਿਆ ਜਾ ਰਿਹਾ ਹੈ ਜਹਿਰ,ਫਲਾਂ ਨੂੰ ਪਕਾਉਣ ਲਈ ਹੋ ਰਹੀ ਹੈ ਕੈਲਸ਼ੀਅਮ ਕਾਰਬਾਈਡ ਦੇ ਮਸਾਲੇ ਦੀ ਵਰਤੋਂ
ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ/ਡਾਕਟਰ ਕਹਿੰਦੇ ਹਨ ਕਿ ਸਿਹਤ ਲਈ ਫਲਾਂ ਦਾ ਸੇਵਨ ਬਹੁਤ ਜਰੂਰੀ ਹੈ,ਸਾਨੂੰ ਹਰ ਰੋਜ ਕੋਈ ਨਾ ਕੋਈ ਫਲ ਰੋਟੀ ਤੋਂ ਬਾਦ ਜਰੂਰ ਖਾਣਾ ਚਾਹੀਦਾ ਹੈ।ਕਿਸੇ ਮਰੀਜ ਨੂੰ ਵੀ ਡਾਕਟਰਾਂ ਵੱਲੋਂ ਫਲ ਖਾਣ ਜਾਂ ਉਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇ ਇਹ ਫਲ ਹੀ ਜਹਿਰ ਬਣ ਕੇ ਮਰੀਜ ਨੂੰ ਜਾਂ ਆਮ ਵਿਅਕੱਤੀ ਨੂੰ ਮੋਤ ਦੇ ਕੰਡੇ ਤੇ ਲੈ ਜਾਵੇ ਅਜਿਹੇ ਫਲਾਂ ਦੇ ਸੇਵਨ ਦਾ ਕੀ ਲਾਭ।ਅੱਜ ਅੰਮ੍ਰਿਤਸਰ ਅੰਦਰ ਵੀ ਅਜਿਹੇ ਹੀ ਫਲਾਂ ਦੀ ਭਰਮਾਰ ਹੈ ਅਤੇ ਸ਼ਹਿਰ ਦੇ ਵੱਖ ਕੋਨਿਆਂ ਵਿੱਚ ਇਹਨਾਂ ਫਲਾਂ ਦੀ ਵਿੱਕਰੀ ਪੂਰੇ ਜੋਰਾਂ ਛੋਰਾਂ ਨਾਲ ਹੋ ਰਹੀ ਹੈ। ਸਿਹਤ ... Read Full Story
|
ਅੱਖਾਂ ਦਾ ਲਗਾਇਆ ਮੁੱਫਤ ਚੈਕ-ਅੱਪ ਕੈਂਪ
ਪਟਿਆਲਾ, ( ਪੀ ਐਸ ਗਰੇਵਾਲ) – ਪਟਿਆਲੇ ਦੀ ਲੀਲਾ ਭਵਨ ਮਾਰਕੀਟ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਡਾਕਟਰ ਦੀਪਕ ਬਾਂਸਲ ਦੀ ਅਗਵਾਈ ਹੇਠ ਲਗਾਇਆ ਗਿਆ। ਚੈਕ-ਅੱਪ ਦੋਰਾਨ ਲੋਡ਼ਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਕੈਂਪ ਵਿੱਚ ਪਟਿਆਲਾ ਆਈ ਹਸਪਤਾਲ ਦੇ ਮੁੱਖੀ ਡਾਕਟਰ ਐਸ. ਐਸ. ਬੋਪਾਰਾਏ ਨੇ ਵੀ ਡਾਕਟਰ ਅਨੁਰਾਧਾ ਨਾਲ ਇਕਠਿਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਡਾਕਟਰ ਬੋਪਾਰਾਏ ਨੇ ਦਸਿੱਆ ਕਿ ਬਾਰਿਸ਼ ਦੇ ਮੌਸਮ ਦੇ ਦਿਨਾਂ ਅਤੇ ਗਰਮੀਆਂ ਦੇ ਦਿਨਾਂ ਵਿੱਚ ਅੱਖਾਂ ਦੀ ਸੰਭਾਲ ਵੱਲ਼ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੁੰਦੀ ਹੈ। ਅਤੇ ਅੱਖਾਂ ਨੂੰ ਮਿੱਟੀ ਘੱਟੇ ਤੋਂ ਬਚਾ ਕੇ ... Read Full Story
|
ਰਵਿਦਾਸੀਆਂ ਵਲੋਂ ਵੱਖਰੇ ਗ੍ਰੰਥ ਦਾ ਪ੍ਰਕਾਸ਼
ਜਲੰਧਰ ਛਾਉਣੀ, 4 ਫਰਵਰੀ (ਜਸਪਾਲ ਸਿੰਘ)-ਰਵਿਦਾਸੀਆਂ ਵਲੋਂ ਅੱਜ ਆਪਣੇ ਵੱਖਰੇ ਗ੍ਰੰਥ ਦਾ ਪ੍ਰਕਾਸ਼ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਨੰਗਲ ਕਰਾਰ ਖਾਂ ਵਿਖੇ ਕੀਤਾ ਗਿਆ। ਇਸ ਮੌਕੇ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਡੇਰਾ ਫੂਲਨਾਥ ਚਹੇੜੂ ਵਾਲੇ ਸੰਤ ਕ੍ਰਿਸ਼ਨ ਨਾਥ ਦੀ ਦੇਖ-ਰੇਖ ਨਵੇਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ’ਚ ਕੀਤਾ ... Read Full Story
|