E-Paper

|
| Tag Search for "ਖਾਣਾ" |
ਬੱਚਿਆਂ ਵਿਚ ਈਟਿੰਗ ਡਿਸਆਰਡਰ ਦਾ ਖ਼ਤਰਾ
ਹੱਥ ਨਾਲ ਖਾਣ ਦਾ ਆਪਣਾ ਮਜ਼ਾ ਹੈ ਪਰ ਕਈ ਮਾਵਾਂ ਆਪਣੇ ਬੱਚੇ ਨੂੰ ਸਿਰਫ ਕਟੋਰੀ-ਚਮਚੇ ਨਾਲ ਹੀ ਖਾਣਾ ਖਵਾਉਂਦੀਆਂ ਹਨ। ਜੇਕਰ ਖਾਣਾ ਖਵਾਉਂਦੇ ਸਮੇਂ ਕੁਝ ਡਿਗ ਪਵੇ ਤਾਂ ਪਹਿਲਾਂ ਖਾਣਾ ਸਾਫ ਕਰਦੀਆਂ ਹਨ, ਬਾਅਦ ਵਿਚ ਬਾਕੀ ਖਾਣਾ ਖਵਾਉਣਾ ਸ਼ੁਰੂ ਕਰਦੀਆਂ ਹਨ। ਇਸ ਨਾਲ ਬੱਚਿਆਂ ਵਿਚ ਖਾਣ ਦੀ ਰੁਚੀ ਘਟਦੀ ਹੈ।
ਸੱਚ ਤਾਂ ਇਹ ਹੈ ਕਿ ਬੱਚਾ ਜਦੋਂ ਤੱਕ ਖਾਣੇ ਨੂੰ ਛੂਹੇਗਾ ਨਹੀਂ, ਉਸ ਨਾਲ ਖੇਡੇਗਾ ਨਹੀਂ, ਉਸ ਨੂੰ ਖਾਣੇ ਵਿਚ ਰਸ ਨਹੀਂ ਆਵੇਗਾ। ਖਾਂਦੇ-ਖਾਂਦੇ ਮੂੰਹ ਅਤੇ ਕੱਪੜੇ ਸਾਂਭਣਾ ਬੱਚੇ ਦਾ ਖਾਣੇ ਦੇ ਸਵਾਦ ਨੂੰ ਮਹਿਸੂਸ ਕਰਨ ਦਾ ਆਪਣਾ ਢੰਗ ਹੈ। ਇਸ ਵਿਚ ਰੁਕਾਵਟ ਪੈਣ ਦਾ ਮਤਲਬ ਹੈ ਉਸ ਤੋਂ ... Read Full Story
|
ਖਾਣਾ ਬਣਾਉਣ ਦੇ ਲਾਭਦਾਇਕ ਨਿਯਮ
ਖਾਣਾ ਸ਼ੁੱਧ ਅਤੇ ਸਵਾਦੀ ਹੋਵੇ, ਇਸ ਲਈ ਨਾ ਸਿਰਫ ਇਹ ਜ਼ਰੂਰੀ ਹੈ ਕਿ ਜਿਨ੍ਹਾਂ-ਜਿਨ੍ਹਾਂ ਪਦਾਰਥਾਂ ਦੀ ਵਰਤੋਂ ਭੋਜਨ ਬਣਾਉਣ ਵਿਚ ਕੀਤੀ ਜਾ ਰਹੀ ਹੋਵੇ, ਉਹ ਸ਼ੁੱਧ (ਮਿਲਾਵਟ-ਰਹਿਤ) ਤਾਜ਼ੇ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੋਣ, ਸਗੋਂ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਪਦਾਰਥਾਂ ਨੂੰ ਸਹੀ ਢੰਗ ਨਾਲ ਪਕਾਇਆ ਵੀ ਜਾਵੇ। ਇਥੇ ਭੋਜਨ ਬਣਾਉਣ ਦੇ ਕੁਝ ਲਾਭਕਾਰੀ ਅਤੇ ਤੰਦਰੁਸਤੀ ਰੱਖਿਅਕ ਨਿਯਮ ਪੇਸ਼ ਹਨ।
* ਭੋਜਨ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਅਤੇ ਧੋਤੇ ਹੋਏ ਕੱਪੜੇ ਪਹਿਨ ਲੈਣਾ ਜ਼ਰੂਰੀ ਹੈ ਤਾਂ ਕਿ ਰਸੋਈ ਵਿਚ ਕੋਈ ਗੰਦਗੀ ਜਾਂ ਕਿਸੇ ਰੋਗ ਦੇ ਕੀਟਾਣੂ ਪ੍ਰਵੇਸ਼ ਨਾ ਕਰ ਸਕਣ। ਸਾਡੇ ਇਥੇ ਭੋਜਨ ... Read Full Story
|
1 |
 Loading...
|
|
|