Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਖਾਲਸਾ"
ਬੱਬਰ ਖਾਲਸਾ ਦੇ ਨਿਸ਼ਾਨੇ 'ਤੇ ਸਨ ਪੰਜਾਬ ਦੇ ਧਾਰਮਿਕ ਨੇਤਾ

ਨਵੀਂ ਦਿੱਲੀ, ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਕ ਸ਼ੱਕੀ ਮੈਂਬਰ ਪੰਜਾਬ ਦੇ ਧਾਰਮਿਕ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਗੱਲ ਦਾ ਪ੍ਰਗਟਾਵਾ ਉਸਨੇ ਪੁਲਸ ਕੋਲ ਪੁੱਛਗਿੱਛ ਦੌਰਾਨ ਕੀਤਾ ਹੈ। ਉਸਨੂੰ ਬੀਤੇ ਦਿਨੀਂ ਇਥੇ ਗ੍ਰਿਫਤਾਰ ਕੀਤਾ ਗਿਆ। 43 ਸਾਲਾ ਨਰਿੰਦਰ ਸਿੰਘ ਨੂੰ ਉਸ ਸਮੇਂ ਸਥਾਨਕ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ,ਜਦੋਂ ਉਹ ਜਰਮਨ ਜਾਣ ਵਾਲਾ ਸੀ। ਉਸਨੇ ਵੀ ਜਰਮਨ 'ਚ ਅੱਤਵਾਦੀ ਗਰੁੱਪ ਦੇ ਚੋਰੀ ਦੇ ਆਗੂਆਂ ਨਾਲ ਮੁਲਾਕਾਤ ਕਰਨੀ ਸੀ। ਪੁਲਸ ਸੂਤਰਾਂ ਨੇ ਦਾਅਵਾ ਕੀਤਾ ਕਿ ਉਸ ਕੋਲੋਂ ਸੀਡੀਜ਼ ਤੇ 6 ਕੈਲੰਡਰ ਜ਼ਬਤ ਕੀਤੇ ਗਏ, ...
Read Full Story


ਬੱਬਰ ਖਾਲਸਾ ਦਾ ਸ਼ੱਕੀ ਆਈ. ਜੀ. ਆਈ. ਹਵਾਈ ਅੱਡੇ ਤੋਂ ਗ੍ਰਿਫਤਾਰ

ਨਵੀਂ ਦਿੱਲੀ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਇਕ ਸ਼ੱਕੀ ਮੈਂਬਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦਸਿਆ ਕਿ ਨਰਿੰਦਰ ਸਿੰਘ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਕਥਿਤ ਤੌਰ 'ਤੇ ਅੱਤਵਾਦੀ ਸੰਗਠਨ ਦੇ ਮੁਖ ਨੇਤਾਵਾਂ ਨੂੰ ਮਿਲਣ ਲਈ ਜਰਮਨੀ ਜਾ ਰਿਹਾ ਸੀ । ਪੁਲਸ ਨੇ ਦਾਅਵਾ ਕੀਤਾ ਕਿ ਉਸ ਤੋਂ ਇਕ ਸੀ. ਡੀ. ਅਤੇ ਮਾਰੇ ਗਏ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਫੋਟੋਆਂ ਤੇ ਲੇਖ ਦੇ ਨਾਲ 6 ਕੈਲੰਡਰ ਬਰਾਮਦ ਕੀਤੇ ਗਏ। ਉਸ ਨੂੰ ਅੱਜ ਇਕ ਅਦਾਲਤ ਵਿਚ ਪੇਸ਼ ਕੀਤਾ ...
Read Full Story


ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫਤਾਰ

ਨਵੀਂ ਦਿੱਲੀ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਕੁਝ ਰਾਜਨੇਤਾ ਅਤੇ ਧਾਰਮਿਕ ਨੇਤਾ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਇਨ੍ਹਾਂ ਦੀ ਪਛਾਣ ਸਰਵਪ੍ਰੀਤ ਅਤੇ ਜਸਵਿੰਦਰ ਵਜੋਂ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੇ ਇਕ ਦਸਤੇ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂਕਿ ਦੂਜੇ ਵਿਅਕਤੀ ਨੂੰ ਉੱਤਰ-ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਤੋਂ ਗ੍ਰਿਫਤਾਰ ਕੀਤਾ ...
Read Full Story


ਬਾਦਲ ਸਰਕਾਰ ਨੇ ਵਿਸ਼ਵ ਕਬੱਡੀ ਕਰਵਾ ਕੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਦਿਲ ਮੋਹੇ

ਰੋਮ (ਇਟਲੀ), ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਅਗਵਾਈ ਵਾਲੀ ਬਾਦਲ ਸਰਕਾਰ ਨੇ ਵਿਸ਼ਵ ਕਬੱਡੀ ਕੱਪ ਕਰਵਾ ਕੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਦਿਲ ਮੋਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਵਤਾਰ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ.ਆਰ.ਆਈ. ਯੂਥ ਵਿੰਗ ਇਟਲੀ ਨੇ ਵਿਸ਼ੇਸ਼ ਗਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਕੱਪ ਨੇ ਜਿਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁਲਤ ਕਰਨ 'ਚ ਅਹਿਮ ਯੋਗਦਾਨ ਪਾਇਆ ਉਥੇ ਇਸ ਕੱਪ ਦੀਆਂ ਜੇਤੂ ਟੀਮਾਂ ਨੇ ਕਰੋੜਾਂ ਦੇ ਇਨਾਮ ਪ੍ਰਾਪਤ ਕੀਤੇ। ਵਿਸ਼ਵ ਕਬੱਡੀ ਕੱਪ ਹੋਣ ਨਾਲ ਲੱਖਾਂ ਖੇਡ ...
Read Full Story


ਕੱਚਾ ਰਸਤਾ ਬਣਿਆ ਪ੍ਰੇਸ਼ਾਨੀ ਦਾ ਸਬੱਬ

ਰਤੀਆ,ਫਤਿਆਬਾਦ ਰੋਡ ਤੋਂ ਸਰਦੂਲਗੜ੍ਹ ਰੋਡ ਤੱਕ ਜਾਣ ਵਾਲੇ ਕੱਚੇ ਰਸਤੇ ਨੂੰ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਪੱਕਾ ਕਰਨ ਦੀ ਮੰਗ ਕੀਤੀ ਹੈ। ਇਹ ਕੱਚਾ ਰਸਤਾ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਹਿਲਾਂ ਵੀ ਕਈ ਵਾਰ ਇਸ ਰਸਤੇ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਵਿਦਿਆਰਥੀ ਓਮ ਪ੍ਰਕਾਸ਼, ਦੇਵਰਾਜ, ਹੈਪੀ, ਸੁਨੀਲ ਕੁਮਾਰ, ਸੰਜੇ, ਜਗਜੀਤ ਸਿੰਘ, ਮਿੱਠੂ ਸਿੰਘ, ਕਰਨੈਲ, ਸੁਨੀਤਾ ਰਾਣੀ, ਮਮਤਾ, ਸੀਮਾ, ਅੰਜੂ ਆਦਿ ਨੇ ਦੱਸਿਆ ਕਿ ਖਾਲਸਾ ਕਾਲਜ ਨੂੰ ਜਾਣ ਦਾ ਇਹ ਨਜ਼ਦੀਕੀ ਰਸਤਾ ਹੈ। ਇਸ ਕਾਰਨ ਜ਼ਿਆਦਾਤਰ ਵਿਦਿਆਰਥੀ ਇਸ ਰਸਤੇ ਤੋਂ ਆਉਂਦੇ ਜਾਂਦੇ ਹਨ। ਰਸਤੇ ਵਿੱਚ ...
Read Full Story


ਪੰਜਾਬ ਸਰਕਾਰ ਸਾੜ ਫੂਕ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ-ਤੱਤ ਖਾਲਸਾ

ਲੁਧਿਆਣਾ-ਸ਼੍ਰੋਮਣੀ ਤੱਤ ਖਾਲਸਾ ਨੇ ਪੰਜਾਬ ਵਿਚ ਵੱਧ ਰਹੇ ਡੇਰਾਵਾਦ ਅਤੇ ਡੇਰਾ ਸਮਰਥਕਾਂ ਵੱਲੋਂ ਕੀਤੀਆਂ ਜਾਂਦੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਾੜ ਫੂਕ ਅਤੇ ਹਿੰਸਕ ਕਾਰਵਾਈਆਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੁ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਹੋ ਸਕੇ। ਜਥੇਬੰਦੀ ਦੇ ਪ੍ਰਧਾਨ ਭਾਈ ਜਰਨੈਲ ਸਿੰਘ ਖਾਲਸਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਧ ਰਿਹਾ ਡੇਰਾਵਾਦ ਜਿਥੇ ਪੰਜਾਬੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਥੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਗਾਉਣ ਲਈ ਵੀ ਇਕ ...
Read Full Story


ਨੇਤਰਹੀਣ ਆਸ਼ਰਮ ਵਿਖੇ ਸਮਾਗਮ 14 ਨੂੰ-ਮਾਨ

ਜਲੰਧਰ, 5 ਫਰਵਰੀ (ਪ. ਪ.)-ਗੁਰੂ ਨਾਨਕ ਮਿਸ਼ਨ ਨੇਤਰਹੀਣ ਆਸ਼ਰਮ ਸਪਰੋੜ ਨੰਗਲ ਜੀ. ਟੀ. ਰੋਡ ਫਗਵਾੜਾ ਵਿਖੇ 21ਵਾਂ ਸਾਲਾਨਾ ਸਮਾਗਮ 14 ਫਰਵਰੀ ਐਤਵਾਰ ਨੂੰ ਹੋਵੇਗਾ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ, ਢਾਡੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸ: ਅਵਤਾਰ ਸਿੰਘ ਮਾਨ (ਯੂ. ਕੇ.) ਸੰਚਾਲਕ ਨੇ ਅੱਜ ਇਥੇ ਪ੍ਰੈ¤ਸ ਕਾਨਫਰੰਸ ਵਿਚ ਆਸ਼ਰਮ ਅਤੇ ਹੋਣ ਵਾਲੇ ਸਮਾਗਮ ਬਾਰੇ ਦੱਸਿਆ ਕਿ ਇਸ ਸਮਾਗਮ ਵਿਚ ਸ: ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈ¤ਡ ਪੰਜਾਬ, ਸ: ਗੁਰਮੀਤ ਸਿੰਘ ਦਾਦੂਵਾਲ ਮੈਂਬਰ ਐਸ. ਐਸ. ਬੋਰਡ, ਸ: ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ: ਡੂੰਗਰ ਸਿੰਘ ਭੁੱਲਰ ਵੀ ...
Read Full Story


ਸ. ਰਾਮ ਸਿੰਘ ਔਲਖ ‘ਭਾਰਤ ਵਿਕਾਸ ਐਵਾਰਡ’ ਨਾਲ ਸਨਮਾਨਿਤ

ਧਾਰੀਵਾਲ, 25 ਜਨਵਰੀ (ਗੁਲਾਬ ਸਿੰਘ)- ਧਾਰੀਵਾਲ ਦੇ ਨਜ਼ਦੀਕ ਪੈਂਦੇ ਪਿੰਡ ਭੰਡਾਲ ਦੇ ਦਸਮੇਸ਼ ਖਾਲਸਾ ਮਾਡਰਨ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਛੋਟੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਸਮਾਜ ਦੀ ਅਨਪੜ੍ਹਤਾ ਅਥੇ ਫੈਲ ਰਹੀਆਂ ਬਿਮਾਰੀਆਂ ਪ੍ਰਤੀ ਸਕਿੱਟਾਂ, ਭੰਗੜਾ ਅਤੇ ਗੀਤ ਪੇਸ਼ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸ਼੍ਰੀ ਸਈਅਦ ਅਜ਼ੀਜ਼ ਪਾਸ਼ਾ ਮੈਂਬਰ ਪਾਰਲੀਮੈਂਟ ਰਾਜ ਸਭਾ ਭਾਰਤ ਅਤੇ ਸ਼੍ਰੀ ਅਦਰੀਸ ਅਹਿਮਦ ਤਬੱਸਮ ਚੇਅਰਮੈਨ ਆਲ ਇੰਡੀਆ ਟਰਾਈਬਲ ਕੇਅਰ ਅਤੇ ਡਿਵੈ¤ਲਪਮੈਂਟ ਸੁਸਾਇਟੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ...
Read Full Story


ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ

ਨੂਰਮਹਿਲ, 23 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਇਥੋਂ ਨੇੜਲੇ ਪਿੰਡ ਸੰਘੇ ਖਾਲਸਾ ਵਿਖੇ ਸੰਘੇ ਖਾਲਸਾ ਇੰਟਰਨੈਸ਼ਨਲ ਬਾਬਾ ਸ਼ਹੀਦਾਂ ਸੁਸਾਇਟੀ ਸਰੀ ਬੀ.ਸੀ. ਕੈਨੇਡਾ ਵੱਲੋਂ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸੱਭਿਆਚਾਰਕ ਤੇ ਖੇਡ ਮੇਲੇ ਦੇ ਆਖਰੀ ਦਿਨ ਹੋਣਹਾਰ ਅਧਿਆਪਕਾਂ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਬਲਾਕ ਨੂਰਮਹਿਲ ਪੱਧਰ ’ਤੇ ਕਰਵਾਏ ਗਏ ਇਸ ਮੇਲੇ ਦੇ ਮੁੱਖ ਮਹਿਮਾਨ ਡਾਕਟਰ ਨਛੱਤਰ ਸਿੰਘ ਰਜਿਸਟਰਾਰ ਪੀ. ਟੀ. ਯੂ. ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੇਲੇ ਵਿਚ ਬਲਾਕ ਦੇ ਸਾਰੇ ਸਰਕਾਰੀ ਸਕੂਲਾਂ ਦੇ ਪਹਿਲੇ ਤੇ ਦੂਸਰੇ ਸਥਾਨ ’ਤੇ ਆਉਣ ...
Read Full Story


ਪ੍ਰਵਾਸੀ ਪੱਤਰਕਾਰ ਸਤਨਾਮ ਸਿੰਘ ਚਾਹਲ ਦਾ ਸਨਮਾਨ

ਜਲੰਧਰ, 19 ਜਨਵਰੀ (ਪ੍ਰਿਤਪਾਲ ਸਿੰਘ)-ਅਮਰੀਕਾ ਤੋਂ ਆਏ ਪ੍ਰਵਾਸੀ ਪੱਤਰਕਾਰ ਅਤੇ ਬੁੱਧੀਜੀਵੀ ਸ: ਸਤਨਾਮ ਸਿੰਘ ਚਾਹਲ ਦਾ ਜਲੰਧਰ ਆਉਣ ’ਤੇ ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਚ ਸਨਮਾਨ ਕੀਤਾ ਗਿਆ। ਗੁਰਬਾਣੀ ਕੀਰਤਨ ਉਪਰੰਤ ਸ: ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਸ: ਸੁਰਜੀਤ ਸਿੰਘ ਚੀਮਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸ: ਚਾਹਲ ਨੂੰ ਜੀ ਆਇਆਂ ਕਿਹਾ। ਗੁਰੂ ਘਰ ਵੱਲੋਂ ਉਨ੍ਹਾਂ ਨੂੰ ਦਸਤਾਰ ਅਤੇ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਆ ਗਿਆ। ਇਸ ਮੌਕੇ ਸ: ਚਾਹਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਵਿਦੇਸ਼ਾਂ ਵਿਚ ਆਪਣੇ ਲੜਕੇ ਜਾਂ ...
Read Full Story


ਗਾਇਕ ਅਮਰਿੰਦਰ ਗਿੱਲ ਦਾ ਨਕੋਦਰ ’ਚ ਨਿੱਘਾ ਸਵਾਗਤ

ਨਕੋਦਰ, 2 ਜਨਵਰੀ (ਗੁਰਦੀਪ/ਤਰਲੋਕ)-ਪਿੰਡ ਬੂੜ ਚੰਦ ਜ਼ਿਲ੍ਹਾ ਅੰ੍ਯਮ੍ਰਿਤਸਰ ਦੇ ਜੰਮਪਲ ਤੇ ਸੇਵਾ-ਮੁਕਤ ਵੈਟਰਨਰੀ ਡਾ: ਇੰਦਰ ਸਿੰਘ ਦੇ ਸਪੁੱਤਰ ਤੇ ਖਾਲਸਾ ਕਾਲਜ ਅੰ੍ਯਮ੍ਰਿਤਸਰ ਵਿਚ ਭੰਗੜੇ ਦੀ ਟੀਮ ’ਚੋਂ ਗਾਇਕੀ ਦੇ ਖੇਤਰ ਵਿਚ ਉ¤ਭਰੇ ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਦਾ ਸਥਾਨਕ ਕਰਤਾਰ ਕਲੱਬ ਵਿਖੇ ਪੁੱਜਣ ’ਤੇ ਸ: ਕੇਵਲ ਸਿੰਘ ਤੱਖਰ (ਮਾਲਕ ਕਲੱਬ) ਅਤੇ ਗਾਇਕ ਤੇ ਲੇਖਕ ਸ੍ਰੀ ਵਿਜੈ ਧੰਮੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਆਪਣੀਆਂ ਛੇ ਐਲਬਮਾਂ ਆਪਣੀ ਜਾਣ ਕੇ, ਚੰਨ ਦਾ ਟੁਕੜਾ, ਪੈਗਾਮ, ਦਿਲਦਾਰੀਆਂ, ਇਸ਼ਕ ਅਤੇ ਹੁਣ ਰਿਲੀਜ਼ ਹੋਈ ਦੂਰੀਆਂ ਅਤੇ ਇਕ ...
Read Full Story


ਨੌਵੀਂ ਬਰਸੀ ਤੇ ਵਿਸ਼ੇਸ਼ ਲੇਖ - ਉੁਘੇ ਸੁਤੰਤਰਤਾ ਸੰਗਰਾਮੀ ਤੇ ਪੰਜਾਬੀ ਕਵੀ ਵੀਰ ਸਿੰਘ ਵੀਰ

ਕੁਝ ਰੂਹਾਂ ਧਰਤੀ ਤੇ ਆਉਂਦੀਆਂ ਹਨ, ਫੁੱਲਾਂ ਵਾਂਗ ਮਹਿਕਾਂ ਵੰਡੀਆਂ ਹਨ ਅਤੇ ਦੁਨੀਆਂ ਛੱਡ ਜਾਣ ਤੇ ਲੋਕਾਂ ਦੇ ਮਨਾਂ ਵਿਚ ਸਦਾ ਹੀ ਆਪਣੀ ਛਾਪ ਛੱਡ ਜਾਂਦੀਆਂ ਹਨ। ਅਜਿਹੀ ਹੀ ਇਕ ਰੂਹ ਸੀ ਸਵ: ਸ: ਵੀਰ ਸਿੰਘ ਵੀਰ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਜੇਲ੍ਹ ਯਾਤਰਾ ਕੀਤੀ ਅਤੇ ਤਸੀਹੇ ਝੱਲੇ। 25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਘੇ ਸੁੰਤਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈ²ਸ਼ਰ ਕੌਰ ਤੇ ਸ: ਗੁਰਮੁਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ...
Read Full Story


ਲੋਹੀਆਂ ਖਾਸ ’ਚ ਹਰ ਜਸ ਕੀਰਤਨ ਦਰਬਾਰ 12 ਅਤੇ 13 ਨੂੰ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ)-ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਰਜਿ. ਜਿਸ ਦੇ ਸਰਪ੍ਰਸਤ ਪੰਥ ਪ੍ਰਸਿੱਧ ਕੀਰਤਨੀਏ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਹਨ, ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਦਿਨਾ ਹਰ ਜਸ ਕੀਰਤਨ ਦਰਬਾਰ 12-13 ਦਸੰਬਰ ਨੂੰ ਦਾਣਾ ਮਡੀ ਲੋਹੀਆਂ ਖਾਸ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਆਪਣੀ ਕਿਸਮ ਦੇ ਹੋ ਰਹੇ ਇਸ ਪਹਿਲੇ ਕੀਰਤਨ ਦਰਬਾਰ ਦੇ ਦੁੂਸਰੇ ਦਿਨ 13 ਦਸੰਬਰ ਨੂੰ ਸ਼ਾਮ 6 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਦੇਸ਼-ਵਿਦੇਸ਼ ਵਿਚ ਇਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਮੌਕੇ ਗਿਆਨੀ ...
Read Full Story


ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਆਦਮਪੁਰ, 5 ਦਸੰਬਰ (ਖਾਲਸਾ)-ਜਥੇਦਾਰ ਦਿਲਬਾਗ ਸਿੰਘ ਕਿਸ਼ਨਪੁਰ ਮੈਂਬਰ ਬਲਾਕ ਸੰਮਤੀ ਦੇ ਪਿਤਾ ਅਤੇ ਯੂਥ ਆਗੂ ਨੰਬਰਦਾਰ ਗੁਰਮਿੰਦਰ ਸਿੰਘ ਕਿਸ਼ਨਪੁਰ ਦੇ ਦਾਦਾ ਪ੍ਰੀਤਮ ਸਿੰਘ ਦੂਹੜਾ ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਕੁਲਬੀਰ ਦਮਦਮੀ ਟਕਸਾਲ ਨੇ ਵੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਰੋਹ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਹਲਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਜਥੇਦਾਰ ਗੁਰਦਿਆਲ ਸਿੰਘ ਕਾਲਰਾ ਚੇਅਰਮੈਨ ਮਾਰਕੀਟ ...
Read Full Story


1

Loading...

© 2012 punjabinfoline.com

punjab infoline arash info