E-Paper

|
| Tag Search for "ਖਾਲੜਾ" |
ਮੈਂਬਰ ਜਸਵੰਤ ਸੰਧੂ ਦਾ ਦਿਹਾਂਤ ਇਲਾਕੇ ’ਚ ਸੋਗ ਦੀ ਲਹਿਰ
ਖਾਲੜਾ, 12 ਦਸੰਬਰ (ਜੱਜਪਲ)-ਇਲਾਕੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ ਮੈਂਬਰ ਪੰਚਾਇਤ ਖਾਲੜਾ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਆਗੂ ਜਸਵੰਤ ਸਿੰਘ ਸੰਧੂ ਦੀ ਭਰ ਜਵਾਨੀ ਵਿਚ ਹੋਈ ਅਚਨਚੇਤ ਮੌਤ ਨਾਲ ਸਮੂਹ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਸਸਕਾਰ ਮੌਕੇ ਜਿਥੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇ: ਸਰਵਨ ਸਿੰਘ ਧੁੰਨ ਉਚੇਚੇ ਤੌਰ ਤੇ ਪਹੁੰਚੇ ਉਥੇ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਸਦਨ ਵਿਚ ਰੁਝੇਵਿਆਂ ਕਾਰਨ ਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਤਵੰਤੇ ਹਾਜ਼ਰ ... Read Full Story
|
ਕਿਸਾਨ ਹਰੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦੇਣ ਲੱਗੇ
ਖਾਲੜਾ, 8 ਦਸੰਬਰ (ਜੱਜਪਾਲ)-ਦਾਲਾਂ ਅਤੇ ਸਬਜ਼ੀਆਂ ਦੇ ਆਸਮਾਨੀ ਚੜੇ ਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਅੰਦਰ ਹਰੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਥੇ ਇਹ ਵਰਣਨਯੋਗ ਹੈ ਕਿ ਸਰਦੀਆਂ ਦੇ ਮੌਸਮ ਵਿਚ ਪੰਜ ਰੁਪਏ ਕਿਲੋ ਵਿਕਣ ਵਾਲੀ ਗੋਭੀ ਇਸ ਵੇਲੇ 20 ਰੁਪਏ ਕਿਲੋ ਵਿਕ ਰਹੀ ਹੈ, ਹਰੇ ਮਟਰ ਜੋ ਮਗਰਲੇ ਸਾਲ 20-25 ਰੁਪਏ ਕਿਲੋ ਮਿਲ ਜਾਂਦੇ ਸਨ, ਇਸ ਨਾਲ ਆਮ ਪਰਿਵਾਰ ਦੀ ਪਹੁੰਚ ਤੋਂ ਦੂਰ ਹੁੰਦੇ ਹੋਏ 80 ਤੋਂ 100 ਰੁਪਏ ਕਿਲੋ ਵਿਕ ਰਹੇ ਹਨ, ਅਤੇ ਸਰਦੀਆਂ ਦੀ ਹਰੇਕ ਸਬਜ਼ੀ ਅੰਦਰ ਪੈਣ ਵਾਲਾ ਆਲੂ 5-6 ਰੁਪਏ ਕਿਲੋ ਤੋਂ ਵਧ ਕੇ 19-20 ਰੁਪਏ ਕਿਲੋ ਵਿਕ ਰਿਹਾ ਹੈ ਜਦੋਂ ... Read Full Story
|
1 |
 Loading...
|
|
|