ਅਕਾਲੀ ਭਾਜਪਾ ਸਰਕਾਰ ਨੇ ਮਾਂ ਖੇਡ ਕੱਬਡੀ ਨੂੰ ਕਰੋੜਾਂ ਦੀ ਬਣਾ ਕੇ ਨਵੇਂ ਇਤਿਹਾਸ ਰਚੇ: ਰਾਜੂ ਖੰਨਾ
ਪਟਿਆਲਾ : 21 ਮਈ (ਪਰਮਿੰਦਰ ਗਰੇਵਾਲ) - ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਾਂਝਿਆਂ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਦੇ ਭੱਵਿਖ ਨੂੰ ਹੋਰ ਵੀ ਉਜਵਲ ਤੇ ਸੁਰਖਿਅਤ ਕੀਤਾ ਜਾ ਸਕੇ ਇਸ ਕੜੀ ਤਹਿਤ ਜਿਥੇ ਹਰ ਇਕ ਖੇਡ ਨੂੰ ਪਿੰਡ ਤੇ ਸ਼ਹਿਰ ਪੱਧਰ ਤੇ ਪ੍ਰਫੁਲਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪੰਜਾਬ ਦੀ ਮਾਂ ਖੇਡ ਕੱਬਡੀ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪ੍ਰਸਿਧੀ ਦੁਆਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਹਜ਼ਾਰਾਂ ਦੀ ਖੇਡ ਨੂੰ ... Read Full Story
|
ਕਾਮਨਵੈਲਥ ਖੇਡਾਂ ਦੇ ਨਾਂ 'ਤੇ ਮੋਟੀਆਂ ਤਨਖਾਹਾਂ ਦੀ ਲੁੱਟ
ਨਵੀਂ ਦਿੱਲੀ, ਕਾਮਨਵੈਲਥ ਖੇਡਾਂ ਖਤਮ ਹੋਈਆਂ ਨੂੰ 18 ਮਹੀਨੇ ਹੋ ਗਏ ਹਨ ਪਰ ਹਾਲੇ ਵੀ ਕੁਝ ਅਫਸਰ ਘਪਲਿਆਂ ਵਿਚ ਲਿਪਟੇ ਇਸ ਖੇਡ ਅਫਸਰ ਦੇ ਨਾਂ 'ਤੇ ਕਈ ਅਹੁਦਿਆਂ 'ਤੇ ਚਿਮੜੇ ਹੋਏ ਹਨ। ਬਹੁਤ ਸਾਰੇ ਲੋਕ ਖੇਡਾਂ ਦੀ ਆਰਗੇਨਾਈਜ਼ਿੰਗ ਕਮੇਟੀ ਵਿਚ ਸ਼ਾਮਲ ਹਨ ਅਤੇ ਤਨਖਾਹ ਵਜੋਂ ਮੋਟੀਆਂ ਤਨਖਾਹਾਂ ਬਟੋਰ ਰਹੇ ਹਨ। ਇਨ੍ਹਾਂ ਵਿਚ ਜੁਆਇੰਟ ਸਕੱਤਰ ਲੀਨਾ ਨੰਦਨ ਦਾ ਨਾਂ ਸ਼ਾਮਲ ... Read Full Story
|
ਸੁਖਬੀਰ ਬਾਦਲ ਦੀ ਪਹਿਲ ਕਦਮੀ ਨੇ ਕੱਬਡੀ ਖੇਡ ਨੂੰ ਸਮੇਂ ਦਾ ਹਾਣੀ ਬਣਾਇਆ: ਰਾਜੂ ਖੰਨਾ
ਪਟਿਆਲਾ : 9 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ ਤੇ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਵਾ ਕੇ ਇਸ ਖੇਡ ਨੂੰ ਕਰੋੜਾਂ ਦੀ ਬਣਾ ਕੇ ਮਾਣ ਹਾਸਿਲ ਕੀਤੈ, ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਕਲਿਆਣ ਵਿਖੇ ਸੰਤ ਬਾਬਾ ਕਿ੍ਰਪਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਅਗਵਾਈ ਹੇਠ ਗ੍ਰਾਮ ਪੰਚਾਇਤ ਕਲਿਆਣ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਕੱਬਡੀ ਕੱਪ ਦਾ ... Read Full Story
|
ਪੰਜਾਬ ਦੀਆਂ ਜੇਲਾਂ ਵਿੱਚ ਕੈਦੀਆਂ ਨੂੰ ਖੇਡਾਂ ਨਾਲ ਜੋੜ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਮੁੱਖ ਮੰਤਵ:-ਡੀ.ਜੀ.ਪੀ. ਜੇਲਾਂ
ਪਟਿਆਲਾ: 1 ਮਾਰਚ (ਪੀ.ਐਸ.ਗਰੇਵਾਲ) - ਪੰਜਾਬ ਦੀਆਂ ਜੇਲਾਂ ਵਿੱਚ ਖੇਡਾਂ ਕਰਵਾਉਣ ਦਾ ਮੁੱਖ ਮੰਤਵ ਕੈਦੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜ ਕੇ ਸਿਹਤਮੰਦ ਰੱਖਣਾ ਹੈ ਤਾਂ ਜੋ ਉਹ ਜਦੋਂ ਜੇਲਾਂ ਵਿੱਚੋਂ ਸਜਾ ਕੱਟ ਕੇ ਬਾਹਰ ਜਾਣ ਤਾਂ ਨਰੋਏ ਸਮਾਜ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ.(ਜੇਲਾਂ) ਸ਼੍ਰੀ ਸ਼ਸ਼ੀ ਕਾਂਤ ਨੇ ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਸ਼ੁਰੂ ਹੋਈਆਂ ਪਹਿਲੀਆਂ ਪੰਜਾਬ ਸੁਧਾਰ ਘਰ ਖੇਡਾਂ-2012 ਦਾ ਰਸਮੀ ਤੌਰ ’ਤੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ... Read Full Story
|
* ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਦੇ 53ਵੇਂ ਖੇਡ ਸਮਾਰੋਹ ਦਾ ਆਗਾਜ਼
ਪਟਿਆਲਾ: 22 ਫਰਵਰੀ (ਪੀ.ਐਸ.ਗਰੇਵਾਲ) - ਕਾਲਜ਼ ਦੇ ਦਿਨ ਹਰੇਕ ਵਿਅਕਤੀ ਦੀ ਜਿੰਦਗੀ ਵਿੱਚ ਯਾਦਗਾਰੀ ਪਲ ਹੁੰਦੇ ਹਨ ਅਤੇ ਕਾਲਜ਼ ਦੀਆਂ ਖੇਡਾਂ ਖਿਡਾਰੀਆਂ ਲਈ ਹੋਰ ਵੀ ਅਹਿਮ ਹੁੰਦੀਆਂ ਹਨ ਕਿਉਂਕਿ ਹਰੇਕ ਖਿਡਾਰੀ ਨੂੰ ਇਹਨਾਂ ਖੇਡਾਂ ਵਿੱਚ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ ਨੇ ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੀ 53ਵੇਂ ਸਲਾਨਾਂ ਖੇਡ ਸਮਾਰੋਹ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਖਿਡਾਰੀ ਨੂੰ ... Read Full Story
|
ਰਾਸ਼ਟਰਮੰਡਲ ਖੇਡ ਘਪਲਾ : 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਥਿਤ ਭੂਮਿਕਾ ਲਈ ਗ੍ਰਿਫਤਾਰ 2 ਕਾਰੋਬਾਰੀਆਂ ਫਰੀਦਾਬਾਦ ਸਥਿਤ ਜੇਮ ਇੰਟਰਨੈਸ਼ਨਲ ਦੇ ਪ੍ਰਮੋਟਰ ਪ੍ਰਸ਼ੋਤਮ ਦੇਵ ਆਰਿਆ ਅਤੇ ਅਰੁਣ ਕੁਮਾਰ ਮਦਨ ਨੂੰ ਜ਼ਮਾਨਤ ਦੇ ਦਿੱਤੀ, ਜਦਕਿ 2 ਹੋਰ ਮੁਲਜ਼ਮਾਂ ਦੀ ਜ਼ਮਾਨਤ ਨਾਮਨਜ਼ੂਰ ਕਰ ... Read Full Story
|
ਪਟਿਆਲਾ ਵਿਖੇ ਪੰਜਾਬ ਰਾਜ ਪੇਂਡੂ ਖੇਡਾਂ ਧੂਮ-ਧੜੱਕੇ ਨਾਲ ਸ਼ੁਰੂ
ਪਟਿਆਲਾ, 25 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ (ਪੋਲੋ ਗਰਾਊਂਡ) ਵਿਖੇ 16 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੀਆਂ ਪੰਜਾਬ ਰਾਜ ਪੇਂਡੂ ਖੇਡਾਂ-2011 ਪੂਰੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ । ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਰਾਜ ਪੱਧਰੀ ਪੇਂਡੂ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਕਰੀਬ 2600 ਖਿਡਾਰੀਆਂ ਵੱਲੋਂ 12 ਵੱਖ-ਵੱਖ ਖੇਡਾਂ ਜਿਨ੍ਹਾਂ ’ਚ ਅਥਲੈਟਿਕਸ, ਬਾਸਕਟਬਾਲ, ਹਾਕੀ, ਫੁੱਟਬਾਲ, ਮੱੁਕੇਬਾਜ਼ੀ, ਜੂਡੋ, ਹੈਂਡਬਾਲ, ਖੋ-ਖੋ, ਕਬੱਡੀ, ਵਾਲੀਬਾਲ, ਕੁਸ਼ਤੀਆਂ ਅਤੇ ਵੇਟਲਿਫਟਿੰਗ ਸ਼ਾਮਲ ਹੈ, ਵਿੱਚ ਹਿੱਸਾ ਲਿਆ ਜਾ ਰਿਹਾ ਹੈ । ਇਨ੍ਹਾਂ ... Read Full Story
|
ਕਾਮਨਵੈਲਥ ਖੇਡ ਘਪਲਾ : ਸੀ. ਬੀ. ਆਈ. ਨੂੰ ਭ੍ਰਿਸ਼ਟਾਚਾਰ ਦੇ ਨਵੇਂ ਮਾਮਲੇ ਸੌਂਪੇਗੀ ਸੀ. ਵੀ. ਸੀ.
ਨਵੀਂ ਦਿੱਲੀ, ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਕਾਮਨਵੈਲਥ ਖੇਡਾਂ ਨਾਲ ਜੁੜੇ ਕੰਮਾਂ ਵਿਚ ਕੁਝ ਸਰਕਾਰੀ ਮੁਲਾਜ਼ਮਾਂ ਵਿਰੁੱਧ ਕਥਿਤ ਤੌਰ 'ਤੇ ਅਪਰਾਧਿਕ ਸਾਜ਼ਿਸ਼ ਤੇ ਰਿਸ਼ਵਤ ਦੇ ਨਵੇਂ ਮਾਮਲੇ ਕੇਂਦਰੀ ਜਾਂਚ ਬਿਊਰੋ ਨੂੰ ਸੌਂਪੇਗਾ। ਸੂਤਰਾਂ ਨੇ ਦੱਸਿਆ ਕਿ ਲਗਭਗ 7 ਮਾਮਲਿਆਂ 'ਚ ਕੁਝ ਸਰਕਾਰੀ ਏਜੰਸੀਆਂ ਵਲੋਂ ਵੱਡੀ ਪੱਧਰ 'ਤੇ ਵਿੱਤੀ ਤੇ ਪ੍ਰਸ਼ਾਸਨਿਕ ਬੇਨਿਯਮੀਆਂ ਦੇ ਮਾਮਲੇ ਸਾਹਮਣੇ ਆਏ ਹਨ। ਸੀ. ਵੀ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੰਮ ਲਈ ਟੈਂਡਰ ਮੰਗਣ ਅਤੇ ਕੁਝ ਚੋਣਵੇਂ ਵੈਂਡਰਾਂ ਨੂੰ ਬੇਲੋੜਾ ਲਾਭ ਦੇਣ ਦੇ ਮਾਮਲਿਆਂ ਦਾ ਪਤਾ ਲੱਗਾ ਹੈ। ਨਾਲ ਹੀ ... Read Full Story
|
ਸੀਵੀਸੀ ਜਾਂਚ ਦੇ ਦਾਇਰੇ ‘ਚ ਰਾਸ਼ਟਰਮੰਡਲ ਖੇਡਾਂ ਦੇ 71 ਪ੍ਰੋਜੈਕਟ
ਨਵੀਂ ਦਿੱਲੀ, ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਆਪਣੀ ਜਾਂਚ ਦਾ ਦਾਇਰਾ ਵਧਾ ਕੇ ਹੁਣ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ 71 ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ‘ਚ ਕਥਿਤ ਬੇਨੇਮੀਆਂ ਦੀ ਪੜਤਾਲ ਕਰ ਰਿਹਾ ਹੈ। ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਕਈ ਏਜੰਸੀਆਂ ਨੇ ਮੁਕੰਮਲ ਕੀਤਾ ਹੈ। ਇਕ ਆਰਟੀਆਈ ਦੇ ਜਵਾਬ ‘ਚ ਸੀਵੀਸੀ ਨੇ ਕਿਹਾ ਕਿ ਇਨ੍ਹਾਂ 71 ਪ੍ਰੋਜੈਕਟਾਂ ‘ਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਾਲ ਜੁੜੇ 23, ਇੰਤਜ਼ਾਮੀਆ ਕਮੇਟੀ ਨਾਲ ਜੁੜੇ 14, ਦਿੱਲੀ ਵਿਕਾਸ ਅਥਾਰਟੀ ਨਾਲ ਜੁੜੇ 9 ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਨਾਲ ਜੁੜੇ 6 ਪ੍ਰੋਜੈਕਟ ਵੀ ਸ਼ਾਮਲ ਹਨ। ਆਰਟੀਆਈ ਦੇ ਜਵਾਬ ਅਨੁਸਾਰ ... Read Full Story
|
ਰਾਸ਼ਟਰਮੰਡਲ ਖੇਡ ਘਪਲੇ ਦੀ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਨਹੀਂ ਕਰੇਗਾ
ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਰਾਸ਼ਟਰਮੰਡਲ ਖੇਡ ਘਪਲੇ ਦੀ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਕਰਨ ਦੀ ਕੀਤੀ ਗਈ ਬੇਨਤੀ ਨਾਮਨਜ਼ੂਰ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਹ ਜਾਂਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਅਤੇ ਇਸ ਵਿੱਚ ਇਸ ਮੌਕੇ ਦਖ਼ਲ ਦੇਣ ਦੀ ਕੋਈ ਲੋੜ ਨਹੀਂ ਹੈ।ਸੁਪਰੀਮ ਕੋਰਟ ਦੇ ਜਸਟਿਸ ਆਰ.ਐਮ.ਲੋਧਾ ਅਤੇ ਜਸਟਿਸ ਗਯਾਨ ਸੁਧਾ ਮਿਸ਼ਰਾ ਨੇ ਇਕ ਐਨ.ਜੀ.ਓ. ਵੱਲੋਂ ਇਸ ਸਬੰਧੀ ਦਾਇਰ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ। ਇਹ ਪਟੀਸ਼ਨ ਦਿੱਲੀ ਸਟੱਡੀ ਗਰੁੱਪ ਨਾਮੀ ਐਨ.ਜੀ.ਓ. ਨੇ ਪਾਈ ਸੀ। ਅਦਾਲਤ ਨੇ ਇਸ ਨੂੰ ਨਾਮਨਜ਼ੂਰ ਕਰਦਿਆਂ ਕਿਹਾ, ‘‘ਸੀ.ਬੀ. ... Read Full Story
|
ਪੰਜਾਬ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ **** 57ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ
ਪਟਿਆਲਾ: 13 ਸਤੰਬਰ (ਪੀ.ਐਸ.ਗਰੇਵਾਲ) -57ਵੀਂਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ। ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਹੋਈਆਂ ਇਨ੍ਹਾਂ ਪੰਜ ਰੋਜ਼ਾ ਖੇਡਾਂ ਦੇ ਅੰਤਿਮ ਦਿਨ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਕੀਤੀ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 20 ਜ਼ਿਲਿਆਂ ਦੇ ਕਰੀਬ 1500 ਖਿਡਾਰੀਆਂ ਨੇ ਸਾਫਟਬਾਲ, ਬਾਕਸਿੰਗ ਅਤੇ ਖੋ-ਖੋ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਇਸ ਮੌਕੇ ਸ਼੍ਰੀਮਤੀ ਮਿੱਤਰਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਕਿ ... Read Full Story
|
16 ਸਾਲ ਤੋਂ ਘੱਟ ਉਮਰ ਵਰਗ ਦੇ ਤਿੰਨ ਰੋਜ਼ਾ ਅੰਤਰ-ਬਲਾਕ ਪੇਂਡੂ ਖੇਡ ਮੁਕਾਬਲੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸ਼ੁਰੂ
ਪਟਿਆਲਾ, 29 ਅਗਸਤ (ਪੀ.ਐਸ.ਗਰੇਵਾਲ) -‘‘ ਖੇਡਾਂ ਨਾਲ ਜਿਥੇ ਇਨਸਾਨ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਉਥੇ ਹੀ ਉਸਦਾ ਸਰਵਪੱਖੀ ਵਿਕਾਸ ਵੀ ਹੁੰਦਾ ਹੈ ਇਸ ਲਈ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖਿਡਾਰੀਆਂ ਵਿੱਚ ਆਤਮ ਵਿਸ਼ਵਾਸ਼ ਵਧਦਾ ਹੈ ਅਤੇ ਆਪਸੀ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ (ਪੋਲੋ ਗਰਾਊਂਡ ) ਵਿਖੇ ਸ਼ੁਰੂ ਹੋਏ 16 ਸਾਲ ਤੋਂ ਘੱਟ ਉਮਰ ਵਰਗ ਦੇ ਤਿੰਨ ਰੋਜ਼ਾ ਜ਼ਿਲਾ ਪੱਧਰੀ ਅੰਤਰ-ਬਲਾਕ ਪੇਂਡੂ ਟੂਰਨਾਮੈਂਟ ( ... Read Full Story
|
ਰਾਮਦੇਵ ਦੇ ਟਰੱਸਟ ਵੀ ਕਾਲੇ ਧਨ ਦੀ ਖੇਡ ‘ਚ ਸ਼ਾਮਲ: ਦਿਗਵਿਜੈ ਸਿੰਘ
ਭੋਪਾਲ - ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਲੇ ਧਨ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਚਲਾਏ ਜਾ ਰਹੇ ਟਰੱਸਟ ਵੀ ਕਾਲੇ ਧਨ ਦੀ ਇਸ ਖੇਡ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਯੋਗ ਗੁਰੂ ਨੂੰ ਟਰੱਸਟ ਨੂੰ ਦਾਨ ਵਜੋਂ ਰਾਸ਼ੀ ਦੇਣ ਵਾਲਿਆਂ ਦੇ ਨਾਂ ਜਨਤਕ ਕਰ ਦੇਣੇ ਚਾਹੀਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੰਘ ਨੇ ਕਿਹਾ, ”ਯੋਗ ਗੁਰੂ ਆਪਣੀ ਨਿਗਰਾਨੀ ‘ਚ ਚਲ ਰਹੇ ਟਰੱਸਟਾਂ ਦੇ ਨਾਂ ‘ਤੇ ਰਾਸ਼ੀ ਲੈ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਕਾਲੇ ਧਨ ਦੇ ਨਾਂ ਹੇਠ ਪੈਸਾ ਇਕੱਠਾ ਕਰਦੇ ਹਨ ਤੇ ... Read Full Story
|
ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਸਮਾਜਿਕ ਬੁਰਾਈਆਂ ਨੂੰ ਠੱਲ ਪਾਈ ਜਾ ਸਕਦੀ ਹੈ : ਰਾਜੂ ਖੰਨਾ
ਪਟਿਆਲਾ: 23 ਮਈ (ਪੀ.ਐਸ.ਗਰੇਵਾਲ) -ਪੰਜਾਬ ਦੀਆਂ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪਾਸ ਖੇਡ ਵਿਭਾਗ ਵੀ ਹੈ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਯੂਥ ਵਿਕਾਸ ਬੋਰਡ ਰਾਹੀਂ ਪੇਂਡੂ ਯੂਥ ਕਲੱਬਾਂ ਨੂੰ ਜਿਥੇ ਖੇਡਾਂ ਦਾ ਸਮਾਨ ਮੁਹੱਈਆ ਕੀਤਾ ਜਾ ਰਿਹਾ ਹੈ ਉਥੇ ਇਨਾਂ ਕਲੱਬਾਂ ਨੂੰ ਮਾਲੀ ਸਹਾਇਤਾ ਵਜੋਂ ਗਰਾਂਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਜ਼ਦੀਕੀ ਪਿੰਡ ਪੰਜੌਲਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ... Read Full Story
|
ਕਲਿਆਣ ਪਿੰਡ ਦਾ ਤਿੰਨ ਰੋਜਾ ਖੇਡ ਮੇਲੇ ਧੂਮ ਧੜੱਕੇ ਨਾਲ ਸ਼ੁਰੂ
ਪਟਿਆਲਾ, 4 ਫਰਵਰੀ (ਪੀ.ਐਸ.ਗਰੇਵਾਲ) -ਸ੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਤੇ ਸੰਤ ਬਾਬਾ ਗੁਰਮੁੱਖ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਕਲਿਆਣ ਦਾ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਸੰਤ ਬਾਬਾ ਗੁਰਮੁੱਖ ਸਿੰਘ ਤੇ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ’ਤੇ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਵਲੋਂ ਇਸ ਖੇਡ ਮੇਲੇ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਖੇਡ ਪ੍ਰਬੰਧਕਾਂ ਨੂੰ ਦਿੱਤੀ। ਇਸ ਮੌਕੇ ’ਤੇ ਸੰਤ ਬਾਬਾ ... Read Full Story
|
ਵਿਕੀਲੀਕਸ: ਬਰੀਟੇਨ ਦੇ ਸ਼ਾਹੀ ਪਰਵਾਰ ਉੱਤੇ ਵੀ ਟਿੱਪਣਿਆਂ
ਵਿਕੀਲੀਕਸ ਨੇ ਜੋ ਅਮਰੀਕਾ ਦੇ ਦੂਤਾਵਾਸ ਦੇ ਦਸਤਾਵੇਜ਼ ਜਾਰੀ ਕੀਤੇ ਹਨ ਉਸ ਵਿੱਚ ਬਰੀਟੇਨ ਦੇ ਸ਼ਾਹੀ ਪਰਵਾਰ ਦੇ ਪ੍ਰਿੰਸ ਚਾਰਲਸ ਅਤੇ ਪ੍ਰਿੰਸ ਏੰਡਰਿਊ ਦੇ ਬਾਰੇ ਵਿੱਚ ਕੀਤੀ ਗਈ ਟਿੱਪਣੀਆਂ ਵੀ ਹਨ.
ਇਹਨਾਂ ਵਿਚੋਂ ਇੱਕ ਅਮਰੀਕੀ ਰਾਜਦੂਤ ਨੇ ਕੀਤੀ ਹੈ ਅਤੇ ਦੂਜੀ ਟਿੱਪਣੀ ਇੱਕ ਭਾਰਤੀ ਸਫ਼ਾਰਤੀ ਵਲੋਂ ਕੀਤੀ ਗਈ ਹੈ.ਇਹ ਜਾਣਕਾਰੀ ਬਰੀਟੇਨ ਦੇ ਪ੍ਰਮੁੱਖ ਅਖ਼ਬਾਰਾਂ ਵਿੱਚੋਂ ਇੱਕ ਦ ਗਾਰਡਿਅਨ ਵਿੱਚ ਛੱਪੀ ਹੈ. ਹੁਣੇ ਰਾਜਪਰਿਵਾਰ ਵਲੋਂ ਇਸ ਉੱਤੇ ਕੋਈ ਟਿੱਪਣੀ ਨਹੀਂ ਆਈ ਹੈ.
ਵਿਕੀਲੀਕਸ ਦੇ ਮੁਤਾਬਕ ਬਰੀਟੇਨ ਦੇ ਪ੍ਰਿੰਸ ਚਾਰਲਸ ਦੇ ਬਾਰੇ ਵਿੱਚ ਭਾਰਤ ਵਿੱਚ ਰਾਸ਼ਟਰਮੰਡਲ ਖੇਲ ... Read Full Story
|
ਪੇਡੂ ਖੇਡ ਦੋਰਾਨ ਸਖਤ ਮੁਕਾਬਲੇ ਵੇਖਣ ਨੂੰ ਮਿਲੇ
ਫਿਰੋਜਪੁਰ (ਅਨੁਜ ਕੱਕੜ)
ਇੱਥੇ ਸਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂਸ਼ਲੜਕੇ (16 ਸਾਲ ਉਮਰ ਵਰਗ ਤੋਂ ਘੱਟ) ਵਿੱਚ ਸੰਗਰੂਰ ਜਿਲੇ ਨੇ ਜਿਮਨਾਸਟਿਕਸ ਵਿੱਚ ਆਪਣਾ ਦਬਦਬਾ ਬਣਾਉਂਦੇ ਹੋਏ ਟੀਮ ਈਵੈਂਟ, ਇੰਡੀਵਿਜੁਅਲ ਈਵੈਂਟ ਅਤੇ ਟਰਾਇਓ ਈਵੈਂਟਸ ਵਿੱਚ ਸੋਨੇ ਦੇ ਤਗਮੇ ਜਿੱਤੇ। ਸੰਗਰੂਰ ਨੇ 17.0 ਅੰਕ ਪ੍ਰਾਪਤ ਕਰਕੇ ਟੀਮ ਈਵੈਟ ਵਿੱਚ, ਟਰਾਇਓ ਈਵੈਟਸ ਵਿੱਚ 17.50 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਜਦਕਿ ਸੰਗਰੂਰ ਦੇ ਹੀ ਜਤਿੰਦਰ ਸਿੰਘ ਨੇ 11.30 ਅੰਕ ਜਿੱਤ ਕੇ ਐਰੋਬਿਕ ਜਿਮਨਾਸਟਿਕਸ ਦੇ ਇੰਡੀਵਿਜੂਅਲ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ। ਟੀਮ ... Read Full Story
|
ਕਲਰ ਟੀ.ਵੀ. ਚੈਨਲ ਦੇ ਪ੍ਰਬੰਧਕ ਮੁਆਫੀ ਮੰਗਣ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ/03ਅਗਸਤ/ਸਰਵਨ ਸਿੰਘ ਰੰਧਾਵਾ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਲਰ ਟੀ.ਵੀ. ਚੈਨਲ ਤੋਂ ਪ੍ਰਸਾਰਤ ਕੀਤੇ ਜਾਣ ਵਾਲੇ ਪ੍ਰੋਗਰਾਮ 'ਇੰਡੀਆ ਗੇਟ ਟੇਲੈਂਟ' ਵਿਚ ਗਤਕਾ ਖੇਡਣ ਵਾਲੇ ਹੋਣਹਾਰ 7 ਸਾਲਾ ਸਿੱਖ ਬੱਚੇ ਮਨਪ੍ਰੀਤ ਸਿੰਘ ਨੂੰ ਪ੍ਰੋਗਰਾਮ ਦੇ ਇਕ ਜੱਜ ਵਲੋਂ ਇਹ ਕਹਿ ਕੇ 'ਕਿ ਬੱਚੋਂ ਕੇ ਹਾਥੋਂ ਤਲਵਾਰ ਸ਼ੋਭਾ ਨਹੀਂ ਦੇਤੀ, ਬੱਚੋਂ ਦੁਆਰਾ ਤਲਵਾਰ ਜਾਂ ਹੋਰ ਸਿੱਖ ਪ੍ਰੰਪਰਾਵਾਂ ਸੇ ਜੁੜੇ ਹਥਿਆਰੋਂ ਸੇ ਕਰਤਬ ਦਿਖਾਨੇ ਸੇ ਸ਼ੋਅ ਦੇਖ ਰਹੇ ਬੱਚੋਂ ਮੇਂ ਹਿੰਸਾ ਕੀ ਭਾਵਨਾ ਬੜੇਗੀ' ਪ੍ਰੋਗਰਾਮ ਤੋਂ ਬਾਹਰ ਕੱਢਣ ਸਬੰਧੀ ਛਪੀਆਂ ਖਬਰਾਂ ... Read Full Story
|
ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਬਾਬੇ ਕੁਲਵੰਤ ਸਿੰਘ ਮੱਘੇ ਨੇ ਕੀਤਾ ਕਬੱਡੀ ਦੇ ਖਿਡਾਰੀ ਦਾ ਅਪਮਾਂਨ,ਇਨਾਂਮ ਵਿੱਚ ਦਿੱਤਾ ਸੋਣੇ ਦਾ ਕੇਂਠਾਂ ਲਿਆ ਵਾਪਿਸ
ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ:- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਬੱਲਪੁਰੀਆਂ ਦੇ ਆਪੇ ਬਣੇ ਸਰਪ੍ਰਸਤ ਅਤੇ ਆਪਣੇ ਆਪ ਨੂੰ ਕਬੱੜੀ ਖੇਡ ਜਗਤ ਦਾ ਬਾਦਸ਼ਾਹ ਅਖਵਾਉਣ ਵਾਲਾ ਕੁਲਵੰਤ ਸਿੰਘ ਮੱਘਾ ਭਲਵਾਨ ਜਿਹੜਾ ਕਿ ਗਰੀਬਾਂ ਅਤੇ ਕਬੱੜੀ ਖਿਡਾਰੀਆਂ ਦਾ ਮਸੀਹਾ ਅਖਵਾਉਦਾ ਨਹੀ ਥੱਕਦਾ ਵੱਲੋ ਉਸ ਸਮੇ ਕਬੱੜੀ ਖੇਡ ਜਗਤ ਦੇ ਮਹਾਨ ਯੋਧੇ ਅਤੇ ਅੰਤਰਰਾਸ਼ਟਰੀ ਕਬੱੜੀ ਖਿਡਾਰੀ ਮੱਤਾ ਭੋਏਕੇ ਦਾ ਘੋਰ ਨਿਰਾਦਰ ਕੀਤਾ ਗਿਆਂ,ਜਦ ਪਿੰਡ ਬੱਲਪੁਰੀਆਂ ਵਿੱਖੇ ਇਸ ਵਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਸਮੂਹ ਸਾਧ ਸੰਗਤ ਦੇ ਪੂਰਨ ਸਹਿਯੋਗ ਨਾਲ ਕਰਵਾਏ ਗਏ ਪੇਡੂ ਕਬੱੜੀ ਖੇਡ ... Read Full Story
|
ਕਾਮਨਵੈਲਥ ਖੇਡਾਂ ਦੀ ਕਵਰਿੰਗ ਵਾਸਤੇ ਵਿਦਿਆਰਥੀਆਂ ਦੀ ਹੋਈ ਚੋਣ
ਪਟਿਆਲਾ, 16 ਜੂਨ ( ਪੀ ਐਸ ਗਰੇਵਾਲ) – ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਸੈਂਟਰ ਫਾਰ ਐਡਵਾਂਸ ਮੀਡੀਆ ਸੱਟਡੀਜ਼ ਦੇ ਡਾਇਰੈਕਟਰ ਡਾ. ਗੁਰਮੀਤ ਮਾਨ ਨੇ ਦਸਿੱਆ ਕਿ ਕਾਮਨਵੈਲਥ ਖੇਡਾਂ ਦੀ ਕਵਰਿੰਗ ਵਾਸਤੇ ਯੂਨੀਵਰਸਟੀ ਦੇ ਮੀਡੀਆ ਸੈਂਟਰ ਦੇ ਵਿਦਿਆਰਥੀਆਂ ਦੀ ਚੋਣ ਕਰ ਲਈ ਗਈ ਹੈ। ਉਹਨਾਂ ਦਸਿੱਆ ਕਿ ਪਹਿਲੇ ਸਾਲ ਦੇ 30 ਵਿਦਿਆਰਥੀਆਂ ਵਿੱਚੋਂ ਸਿਰਫ 20 ਵਿਦਿਆਰਥੀਆਂ ਨੇ ਹੀ ਇਸ ਇੰਟਰਵਿਊ ਵਿੱਚ ਹਿੱਸਾ ਲਿਆ। ਇਹ ਇੰਟਰਵਿਊ ਲੈਣ ਲਈ ਕਾਮਨਵੈਲਥ ਖੇਡਾਂ ਦੇ ਮੀਡੀਆ ਦੇ ਦਿੱਲੀ ਤੋਂ ਆਦਿਤੀ ਹਿੰਦਵਾਨ ਅਤੇ ਸੋਨਲ ਕਪੂਰ ਵਿਸ਼ੇਸ਼ ਤੌਰ ਤੇ ... Read Full Story
|