Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਖੇਤਰ"
ਪੰਜਾਬ ਸਰਕਾਰ ਵੱਲੋਂ ਰਾਜ ਨੂੰ ਹਰਾ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ 700 ਖੇਤਰਾਂ ਵਿੱਚ ਵੰਡਣ ਦਾ ਫੈਸਲਾ-ਜਿਆਣੀ

ਪਟਿਆਲਾ: 24 ਅਪ੍ਰੈਲ (ਪਰਮਿੰਦਰ ਗਰੇਵਾਲ) - ਪੰਜਾਬ ਨੂੰ ਹਰਾ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਰਾਜ ਨੂੰ 700 ਖੇਤਰਾਂ (ਬੀਟਾਂ) ਵਿੱਚ ਵੰਡਿਆ ਜਾਵੇਗਾ ਜਿਸ ਤਹਿਤ ਇੱਕ ਖੇਤਰ ’ਚ ਲਗਭਗ 17 ਹਜ਼ਾਰ ਏਕੜ ਰਕਬੇ ਵਿੱਚ ਪੈਂਦੇ 5-6 ਪਿੰਡ ਹੋਣਗੇ, ਜਿਥੇ ਜੰਗਲਾਤ ਵਿਭਾਗ ਦਾ ਇੱਕ ਗਾਰਡ ਹੋਵੇਗਾ ਜੋ ਕਿ ਪਿੰਡਾਂ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਮੰਗ ਅਨੁਸਾਰ ਬੂਟੇ ਮੁਹੱਈਆ ਕਰਾਵੇਗਾ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਤੇ ਲੇਬਰ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਰਕਟ ਹਾਊਸ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ...
Read Full Story


ਗੰਦੇ ਖਾਣੇ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ

ਇੰਦੌਰ, ਇੰਦੌਰ ਦੇ ਖੇਤਰੀ ਸਕੂਲ ਆਫ ਨਰਸਿੰਗ 'ਚ ਮੈਸ 'ਚ ਗੰਦਾ ਭੋਜਨ ਖਾਣ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ ਹੋ ਗਈ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਦਾ ਮਹਾਰਾਜਾ ਯਸ਼ਵੰਤਰਾਓ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੀ ਦੁਪਹਿਰ ਤੇ ਸ਼ਾਮ ਨੂੰ ਵਿਦਿਆਰਥਣਾਂ ਨੇ ਮੈਸ 'ਚ ਭੋਜਨ ਕੀਤਾ ਉਸ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਤਬੀਅਤ ਖਰਾਬ ਹੋਣ ਦੀ ਸ਼ਿਕਾਤਿ ਕੀਤੀ। ਕਈ ਵਿਦਿਆਰਥਣਾਂ ਨੇ ਪੇਟ ਦਰਦ ਅਤੇ ਉਲਟੀ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਐਮ. ਵਾਏ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਤੱਕ ਜਿੱਥੇ 60 ਬੀਮਾਰ ਵਿਦਿਆਰਥਣਾਂ ਹਸਪਤਾਲ ...
Read Full Story


ਮਯਾਂਮਾਰ 'ਚ ਆਏ ਅਚਾਨਕ ਹੜ੍ਹ ਨਾਲ 100 ਮਰੇ

ਯੰਗੂਨ, ਮੱਧ ਮਯਾਂਮਾਰ ਵਿਚ ਇਸ ਹਫਤੇ ਆਏ ਭਾਰੀ ਤੂਫਾਨ ਤੋਂ ਬਾਅਦ ਅਚਾਨਕ ਆਏ ਹੜ੍ਹ ਵਿਚ 100 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਹੁਣ ਤਕ 35 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਹੋਰ ਲਾਪਤਾ ਲੋਕਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਅਤੇ ਇਸ ਲਈ ਤਲਾਸ਼ ਜਾਰੀ ਹੈ। ਅਧਿਕਾਰੀ ਨੇ ਦਸਿਆ ਕਿ ਮਾਗਵੇ ਖੇਤਰ ਦੇ ਚਾਰ ਨਗਰਾਂ ਵਿਚ ਪਾਣੀ ਦੇ ਤੇਜ਼ ਵਹਾਅ ਵਿਚ 2000 ਤੋਂ ਜ਼ਿਆਦਾ ਮਕਾਨ ਰੁੜ੍ਹ ਗਏ ਹਨ ਜਦਕਿ 6000 ਘਰ ਅਜੇ ਵੀ ਹੜ੍ਹ ਵਿਚ ਘਿਰੇ ਹੋਏ ...
Read Full Story


ਜਮਰੌਦ ਦੀ ਮਸਜਿਦ ‘ਤੇ ਆਤਮਘਾਤੀ ਹਮਲਾ, 53 ਮੌਤਾਂ

ਇਸਲਾਮਾਬਾਦ,ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਕਬਾਇਲੀ ਖੇਤਰ ਸਥਿਤ ਮਸਜਿਦ ਵਿੱਚ ਅੱਜ ਇਕ ਅੱਲ੍ਹੜ ਮੁੰਡੇ ਨੇ ਆਤਮਘਾਤੀ ਹਮਲਾ ਕੀਤਾ, ਜਿਸ ਨਾਲ ਕਰੀਬ 53 ਜਣਿਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਜਮਰੌਦ ਖੇਤਰ ਦੀ ਜਾਮਾ ਮਸਜਿਦ ਵਿੱਚੋਂ ਲੋਕ ਜੁੰਮੇ ਦੀ ਨਮਾਜ਼ ਅਦਾ ਕਰਕੇ ਬਾਹਰ ਜਾ ਰਹੇ ਸਨ ਕਿ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸ ਧਮਾਕੇ ਕਾਰਨ 30 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀਆਂ ਨੂੰ ਜਮਰੂਦ ਅਤੇ ਪੇਸ਼ਾਵਰ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ 20 ਜਣਿਆਂ ਦੀ ਹਾਲਤ ...
Read Full Story


ਮਾਂ ਨੇ ਧੀ ਨੂੰ ਘਰੋਂ ਕੱਢਿਆ

ਜਲੰਧਰ, 4 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਮੋਤਾ ਸਿੰਘ ਨਗਰ ਖੇਤਰ ’ਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸੜਕ ਕਿਨਾਰੇ ਬੈਠੀ ਇਕ ਹਲਕੀ ਜਿਹੀ ਉਮਰ ਦੀ ਕੁੜੀ ਨੇ ਦੋਸ਼ ਲਗਾਇਆ ਕਿ ਉਸ ਨੂੰ ਉਸ ਦੀ ਮਾਂ ਨੇ ਘਰੋਂ ਬਾਹਰ ਕੱਢ ਦਿੱਤਾ ਹੈ। ਜਿਸ ਤੋਂ ਬਾਅਦ ਉਥੇ ਬਹੁਤ ਸਾਰੇ ਰਾਹਗੀਰ ਇਕੱਠੇ ਹੋ ਗਏ ਅਤੇ ਟ੍ਰੈਫਿਕ ਜਾਮ ਹੋ ਗਿਆ। ਉਕਤ ਕੁੜੀ ਨੇ ਆਪਣਾ ਨਾਂਅ ਪੂਜਾ ਦੱਸਿਆ ਅਤੇ ਕਿਹਾ ਕਿ ਉਸ ਦੇ ਪਿਤਾ ਹਰੀ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਇਥੇ ਇਕ ਕੋਠੀ ’ਚ ਮਿਲੇ ਕਮਰੇ ’ਚ ਰਹਿ ਰਹੀ ਹੈ। ਪੂਜਾ ਅਨੁਸਾਰ ਉਸ ਦੀ ਮਾਂ ਨੇ ਪ੍ਰਕਾਸ਼ ਸਿੰਘ ਨਾਮਕ ਵਿਅਕਤੀ ...
Read Full Story


ਪੰਜਾਬ ਸਰਕਾਰ ਦੇ ਨਵੇਂ ਕਦਮ

ਲੰਮੀ ਹਿਚਕਿਚਾਹਟ ਤੋਂ ਬਾਅਦ ਅਖੀਰ ਪੰਜਾਬ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਪੱਕੇ ਪੈਰੀਂ ਖੜ੍ਹਾ ਕਰਨ ਦੇ ਉਦੇਸ਼ ਨਾਲ ਉਚੇਚੇ ਕਦਮ ਉਠਾਉਣ ਦਾ ਨਿਸਚਾ ਕਰ ਲਿਆ ਹੈ। ਇਨ੍ਹਾਂ ਯਤਨਾਂ ਦੇ ਤਹਿਤ ਜੋ ਰਕਮ ਇਕੱਠੀ ਕੀਤੀ ਜਾਵੇਗੀ, ਉਸ ਨਾਲ ਭਵਿੱਖ ਵਿਚ ਰਾਜ ਦਾ ਸਮੁੱਚਾ ਪ੍ਰਬੰਧ ਠੀਕ ਢੰਗ ਨਾਲ ਚਲਾਏ ਜਾਣ ਦੀ ਉਮੀਦ ਬੱਝੀ ਹੈ। ਇਸ ਤੋਂ ਪਹਿਲਾਂ ਕਾਫੀ ਸਮੇਂ ਤੱਕ ਸੂਬੇ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਬਾਰੇ ਕਾਫੀ ਵਿਚਾਰ-ਵਟਾਂਦਰਾ ਹੁੰਦਾ ਰਿਹਾ। ਸੁਖਬੀਰ-ਕਾਲੀਆ ਕਮੇਟੀ ਨੇ ਇਸ ਦਿਸ਼ਾ ਵਿਚ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪੀ ਸੀ। ਨਵੇਂ ਆਰਥਿਕ ਪ੍ਰਬੰਧ ਨੂੰ ...
Read Full Story


1

Loading...

© 2012 punjabinfoline.com

punjab infoline arash info