ਸਮੂਹ ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਰਕਾਰ ਨੂੰ ਸਹਿਯੋਗ ਦੇਣ-ਰੱਖੜਾ * ਰੱਖੜਾ ਦੇ ਮੰਤਰੀ ਬਨਣ ਦੀ ਖੁਸ਼ੀ ਵਿੱਚ 25 ਨੌਜਵਾਨਾਂ ਨੇ ਮਰਨ ਉਪਰੰਤ ਸਰੀਰ ਅਤੇ ਅੱਖਾਂ ਦਾਨ ਕੀਤੀਆਂ
ਪਟਿਆਲਾ: 22 ਅਪ੍ਰੈਲ (ਪਰਮਿੰਦਰ ਗਰੇਵਾਲ) - ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇੰਨਾਂ ਬੁਰਾਈਆਂ ਦੇ ਖਾਤਮੇ ਲਈ ਸਰਕਾਰ ਨੂੰ ਸਹਿਯੋਗ ਦੇਣ ਕਿਉਂਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਨਾ ਹੋਵੇ। ਲੂਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਭਾਸ਼ਾ ਭਵਨ ਪਟਿਆਲਾ ਵਿਖੇ ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਵੱਲੋਂ ਜਿਹਨਾਂ ... Read Full Story
|
ਰੱਖੜਾ ਵੱਲੋਂ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਨੂੰ ਵੇਚਣ ਲਈ ਨਵੀਂ ਖੋਲੀ ਗਈ ਸਾਂਝੀ ਦੁਕਾਨ ‘ਦਸਤਕ’ ਦਾ ਉਦਘਾਟਨ
ਪਟਿਆਲਾ: 20 ਅਪ੍ਰੈਲ( ਪਰਮਿੰਦਰ ਗਰੇਵਾਲ) -ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪਟਿਆਲਾ ਦਾ ਮਕਸਦ ਪਿੰਡ-ਪਿੰਡ, ਘਰ-ਘਰ ਜਾ ਕੇ ਦਿਹਾਤੀ ਸੱਨਅਤ ਦੀ ਤਲਾਸ਼ ਕਰਨਾਂ, ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਸੈਲਫ ਹੈਪਲ ਗਰੁਪ ਬਣਾਉਣੇ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਕੇ ਉਹਨਾਂ ਦਾ ਆਰਥਿਕ ਪੱਧਰ ਉਚਾ ਚੁੱਕਣਾ ਹੈ।
ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਜ਼ਿਲਾ ਦਿਹਾਤੀ ਵਿਕਾਸ ਏਂਜਸੀ ਵੱਲੋਂ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਮਾਰਕੀਟ ਵਿੱਚ ਵੇਚਣ ਅਤੇ ਇਸ ਦੀ ਵਾਜ਼ਬ ਕੀਮਤ ਦਿਵਾਉਣ ਲਈ ਜੇਲ ਰੋਡ ’ਤੇ ਖੋਲੀ ਗਈ ... Read Full Story
|
ਰੱਖੜਾ ਅਤੇ ਡੀ.ਸੀ. ਵੱਲੋਂ 25 ਹੋਰ ਗਰੀਨ ਕੈਬ ਰਿਕਸ਼ਿਆਂ ਦੀ ਸ਼ੁਰੂਆਤ ****ਪਟਿਆਲਾ ਵਿੱਚ ਗਰੀਨ ਕੈਬ ਰਿਕਸ਼ਿਆਂ ਨੂੰਲੋਕਾਂ ਵੱਲੋਂ ਭਰਵਾਂ ਹੁੰਗਾਰਾ -ਰੱਖੜਾ
ਪਟਿਆਲਾ: 20 ਜੁਲਾਈ (ਪੀ.ਐਸ.ਗਰੇਵਾਲ) -‘‘ ਗਰੀਬ ਲੋਕਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸਵੈ-ਰੁਜਗਾਰ ਦੇ ਸਮਰੱਥ ਬਣਾਉਣ ਲਈ ਪਟਿਆਲਾ ਸ਼ਹਿਰ ਵਿੱਚ ਸ਼ੁਰੂ ਹੋਈ ਗਰੀਨ ਕੈਬ ਰਿਕਸ਼ਾ ਯੋਜਨਾ ਨੂੰ ਭਰਵਾਂ ਹੰੁਗਾਰਾ ਮਿਲ ਰਿਹਾ ਹੈ । ਫਸਟ ਏਡ ਕਿੱਟ, ਐਫ.ਐਮ. ਰੇਡੀਓ, ਪਾਣੀ ਦੀ ਬੋਤਲ, ਸੀਟ ਬੈਲਟ ਅਤੇ ਮੋਬਾਇਲ ਫੋਨ ਵਰਗੀਆਂ ਸਹੂਲਤਾਂ ਨਾਲ ਲੈਸ ਇਨ੍ਹਾਂ ਰਿਕਸ਼ਿਆਂ ਨੂੰ ਸਵਾਰੀਆਂ ਵੱਲੋਂ ਘਰ ਬੈਠਿਆਂ ਹੀ ਬੁਲਾਉਣ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਮਿੰਨੀ ... Read Full Story
|
ਕਿਸਾਨਾਂ ਨੂੰ ਖੇਤੀ ਦੇ ਨਾਲ-2 ਡੇਅਰੀ ਫਾਰਮਿੰਗ, ਪਸ਼ੂ ਪਾਲਣ ਅਤੇ ਮੱਛੀ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ – ਸ੍ਰ.ਰੱਖੜਾ
ਪਟਿਆਲਾ: 21 ਨਵੰਬਰ (ਪੀ.ਐਸ.ਗਰੇਵਾਲ) -‘‘ ਵਿਦੇਸ਼ੀ ਸੀਮਨ ਨਾਲ ਪੈਦਾ ਕੀਤੇ ਵੱਛਿਆਂ ਵਾਲੀਆਂ ਗਊਆਂ ਜਿਹਨਾਂ ਦਾ ਦੁੱਧ 35 ਕਿਲੋ ਤੋਂ ਵੱਧ ਹੋਵੇਗਾ ਉਹਨਾਂ ਵੱਛਿਆਂ ਨੂੰ ਪੰਜਾਬ ਸਰਕਾਰ ਵੱੋਲੋਂ ਖਰੀਦਿਆ ਜਾਵੇਗਾ। ਇਸ ਤੋਂ ਇਲਾਵਾ ਵਿਦੇਸ਼ੀ ਸੀਮਨ ਨਾਲ ਪੈਦਾ ਹੋਏ ਕੱਟੇ/ਵੱਛੇ ਰਾਜ ਦੀਆਂ ਪੰਚਾਇਤਾਂ ਨੂੰ ਬਹੁਤ ਘੱਟ ਮੁੱਲ ’ਤੇ ਦਿੱਤੇ ਜਾਣਗੇ ਤਾਂ ਜੋ ਪਸ਼ੂ ਪਾਲਕ ਪੰਚਾਇਤਾਂ ਰਾਹੀਂ ਇਹਨਾਂ ਕੱਟਿਆਂ/ ਵੱਛਿਆਂ ਨਾਲ ਆਪਣੀਆਂ ਮੱਝਾਂ / ਗਾਂਵਾ ਨੂੰ ਨਵੇਂ ਦੁੱਧ ਕਰਵਾ ਸਕਣ ਕਿਉਂਕਿ ਇਹਨਾਂ ਵੱÎਛਿਆਂ/ ਕੱਟਿਆਂ ਰਾਹੀਂ ਨਵੇਂ ਦੁੱਧ ਹੋਈਆਂ ਮੱਝਾਂ/ਗਾਂਵਾ ਲਗਭਗ 50 ਤੋਂ 60 ਕਿਲੋ ਤੱਕ ਦੁੱਧ ਦੇ ... Read Full Story
|
ਸ: ਰੱਖੜਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਵਿਖੇ ਉੱਚ ਪੱਧਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ
ਸੈਨ ਫਰਾਂਸਿਸਕੋ - ਸ਼੍ਰੋਮਣੀ ਅਕਾਲੀ ਦਲ ਐਨਆਰਆਈ ਵਿੰਗ ਦੇ ਪ੍ਰਧਾਨ ਸ: ਸੁਰਜੀਤ ਸਿੰਘ ਰੱਖੜਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਿਚ ਹੋਰ ਵਾਧਾ ਕਰਦੇ ਹੋਏ ਇਕ ਉੱਚ ਪੱਧਰੀ ਕੋਆਰਡੀਨੇਸ਼ਨ (ਤਾਲਮੇਲ) ਕਮੇਟੀ ਦਾ ਗਠਨ ਕੀਤਾ ਗਿਆ। ਇਸ ਤਾਲਮੇਲ ਕਮੇਟੀ ਦੇ ਵਿਚ ਜਿਹੜੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਉਨ੍ਹਾਂ ਵਿਚ ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਚੀਫ਼ ਕੋ-ਆਰਡੀਨੇਟਰ, ਸ: ਮਨਜੀਤ ਸਿੰਘ ਦਸੂਹਾ ਨਿਊਯਾਰਕ, ਸ: ਹਰਬੰਸ ਸਿੰਘ ਚਾਹਲ ਕੈਲੀਫੋਰਨੀਆ, ਸ: ਇਕਬਾਲ ਸਿੰਘ ਸਮਰਾ ਕੈਲੀਫੋਰਨੀਆ ਅਤੇ ਸ: ਹਰਜੀਤ ਸਿੰਘ ਸੰਧੂ ਕੈਲੀਫੋਰਨੀਆਂ ਨੂੰ ਕੋ-ਆਰਡੀਨੇਟਰ ... Read Full Story
|
ਸ਼ਰਨਾਂ ਇਸ ਵਕਤ ਕਾਂਗਰਸ ਦੀ ਸ਼ਹਿ ਤੇ ਹੀ ਬੇਮਤਲਬੀ ਬਿਆਂਨਬਾਜੀ ਕਰ ਕੇ ਵਿਵਾਦ ਖੜਾ ਕਰ ਰਿਹਾ ਹੈ:-ਬੀ.ਐਸ ਭੰਗੂ
ਸ਼ਰਨਾਂ ਇਸ ਵਕਤ ਕਾਂਗਰਸ ਦੀ ਸ਼ਹਿ ਤੇ ਹੀ ਬੇਮਤਲਬੀ ਬਿਆਂਨਬਾਜੀ ਕਰ ਕੇ ਵਿਵਾਦ ਖੜਾ ਕਰ ਰਿਹਾ ਹੈ:-ਬੀ.ਐਸ ਭੰਗੂ
ਅੰਮ੍ਰਿਤਸਰ/30ਜੁਲਾਈ/ਸਰਵਨ ਸਿੰਘ ਰੰਧਾਵਾ:- ਸ਼ਰਨਾਂ ਪੰਜਾਬ ਅੰਦਰ ਅਕਾਲੀ ਦਲ ਦੀ ਪੇਂਠ ਨੂੰ ਵੇਖ ਕੇ ਪੂਰੀ ਤਰਾਂ ਬੋਖਲਾ ਚੁੱਕਿਆ ਹੈ,ਇਸ ਦੇ ਚੱਲਦਿਆ ਹੀ ਉਹ ਆਪਣਾਂ ਆਪਾ ਗਵਾ ਕੇ ਕਾਂਗਰਸ ਦੀ ਸ਼ਹਿ ਤੇ ਬੇਮਤਲਬੀ ਬਿਆਨਬਾਜੀ ਕਰਕੇ ਨਵੇਂ ਵਿਵਾਦ ਖੜੇ ਕਰ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜਨਰਲ ਸਕੱਤਰ ਡਾ: ਬੀ.ਐਸ ਭੰਗੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ: ਭੰਗੂ ਨੇ ... Read Full Story
|