E-Paper

|
| Tag Search for "ਖੰਡੂਰੀ" |
ਖੰਡੂਰੀ ਨੇ ਸੋਨੀਆ ਨੂੰ ਪੁੱਛਿਆ- ਤੇਰੀ 'ਹੈਸੀਅਤ' ਕੀ ਹੈ
ਦੇਹਰਾਦੂਨ, ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਪਹਿਲੀ ਵਾਰ ਕਾਂਗਰਸ ਚੇਅਰਪਸਨ ਸੋਨੀਆ ਗਾਂਧੀ ਦੀ ਮੌਜੂਦਗੀ 'ਤੇ ਵਿਧਾਨਿਕ ਸਵਾਲ ਉਠਾਏ ਹਨ। ਉਤਰਾਖੰਡ ਦੇ ਸੀ. ਐਮ. ਭੁਵਨਚੰਦਰ ਖੰਡੂਰੀ ਨੇ 'ਪ੍ਰੋਟੋਕਾਲ' ਦਾ ਸਵਾਲ ਉਠਾਉਂਦਿਆਂ ਪੁੱਛਿਆ ਕਿ ਆਖਰ ਸੋਨੀਆ ਗਾਂਧੀ ਕਿਸ ਹੈਸੀਅਤ ਨਾਲ ਕਿਸੇ ਕੇਂਦਰੀ ਰੇਲ ਯੋਜਨਾ ਦਾ ਨੀਂਹ ਪੱਥਰ ਰੱਖ ਰਹੀ ਹੈ। ਖੰਡੂਰੀ ਨੇ ਅੱਗੇ ਲਿਖਿਆ ਹੈ ਕਿ ਨਾ ਤਾਂ ਉਹ (ਸੋਨੀਆ ਗਾਂਧੀ) ਪ੍ਰਧਾਨ ਮੰਤਰੀ ਹੈ ਨਾ ਹੀ ਰੇਲ ਮੰਤਰੀ ਅਤੇ ਯੂ. ਪੀ. ਏ. ਚੇਅਰਪਰਸਨ ਦਾ ਅਹੁਦਾ ਕੋਈ ਸੰਵਿਧਾਨਿਕ ਅਹੁਦਾ ਤਾਂ ਨਹੀਂ? ਇਹ ਤਾਂ ਸਾਫ-ਸਾਫ ਸੰਵਿਧਾਨਿਕ ਪਰੰਪਰਾਵਾਂ ਦਾ ਉਲੰਘਣ ਅਤੇ ... Read Full Story
|
ਰੁਦਰਪੁਰ ਵਿੱਚ ਫਿਰਕੂ ਹਿੰਸਾ ਤਿੰਨ ਹਲਾਕ, ਕਈ ਜ਼ਖ਼ਮੀ
ਦੇਹਰਾਦੂਨ (ਉੱਤਰਾਖੰਡ), ਊਧਮ ਸਿੰਘ ਜ਼ਿਲ੍ਹੇ ਦੇ ਰੁਦਰਪੁਰ ਸ਼ਹਿਰ ਵਿਚ ਫਿਰਕੂ ਝੜਪਾਂ ਵਿਚ ਐਤਵਾਰ ਨੂੰ ਤਿੰਨ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਹਿੰਸਾ ਇਕ ਧਾਰਮਿਕ ਅਸਥਾਨ ਦੀ ਬੇਅਦਬੀ ਕਾਰਨ ਭੜਕੀ। ਹਿੰਸਾ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸਮੁੱਚੇ ਸ਼ਹਿਰ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਲਾਗੂ ਕਰ ਦਿੱਤਾ ਹੈ। ਜ਼ਖ਼ਮੀਆਂ ਵਿਚ ਮੁਕਾਮੀ ਐਸ.ਡੀ.ਐਮ. ਵੀ ਸ਼ਾਮਲ ਹੈ।
ਜ਼ਿਲ੍ਹਾ ਅਧਿਕਾਰੀਆਂ ਨੇ ਹਿੰਸਾ ਵਾਲੇ ਇਲਾਕਿਆਂ ਵਿਚ ਰੇਪਿਡ ਐਕਸ਼ਨ ਫੋਰਸ ਤਾਇਨਾਤ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭੜਕੀਆਂ ਭੀੜਾਂ ਨੇ ਪੰਜ ਦੁਕਾਨਾਂ ਤੇ ਦਰਜਨਾਂ ਵਾਹਨਾਂ ਨੂੰ ਅੱਗ ਲਾ ... Read Full Story
|
ਉਤਰਾਖੰਡ ਦੇ ਮੁੱਖ ਮੰਤਰੀ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਖੰਡੂਰੀ ਹੋਣਗੇ ਨਵੇਂ ਮੁੱਖ ਮੰਤਰੀ
ਦੇਹਰਾਦੂਨ,ਖਬਰ ਹੈ ਕਿ ਉਤਰਾਖੰਡ ਦੇ ਮੁੱਖ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਪਾਰਟੀ ਨੇ ਅਜੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਸ਼ਨੀਵਾਰ ਸਵੇਰੇ ਦਿੱਲੀ ‘ਚ ਨਿਤਿਨ ਗਡਕਰੀ ਦੇ ਘਰ ‘ਤੇ ਹੋਈ ਬੈਠਕ ਤੋਂ ਬਾਅਦ ਨਿਸ਼ੰਕ ਨੇ ਅਸਤੀਫੇ ਦੇ ਪੇਸ਼ਕਸ਼ ਕੀਤੀ। ਸੂਤਰਾਂ ਮੁਤਾਬਕ ਪਾਰਟੀ ਕੱਲ ਮੁੱਖ ਮੰਤਰੀ ਦਾ ਫੈਸਲਾ ਕਰੇਗੀ। ਕਰੀਬ-ਕਰੀਬ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਫਿਰ ਤੋਂ ਸਾਬਕਾ ਮੁੱਖ ਮੰਤਰੀ ਬੀ. ਸੀ. ਖੰਡੂਰੀ ਨੂੰ ਮੁੱਖ ਮੰਤਰੀ ਬਣੁਣ ਦਾ ਫੈਸਲਾ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਇਸ ... Read Full Story
|
1 |
 Loading...
|
|
|