ਸ਼ਿਪਰਾ ਬਣੀ ਮਾਸਟਰ ਸ਼ੈਫ
ਮੁੰਬਈ, ਅਕਤੂਬਰ 2011 'ਚ ਸ਼ੁਰੂ ਹੋਏ ਅਮੁੱਲ ਮਾਸਟਰ ਸ਼ੈਫ ਸੀਜਨ-2 ਦੇ ਹੋਏ ਫਾਈਨਲ 'ਚ ਸ਼ਿਮਲਾ ਦੀ ਸ਼ਿਪਰਾ ਖੰਨਾ (29) ਨੇ ਮਾਸਟਰ ਸ਼ੈਫ ਦਾ ਖਿਤਾਬ ਜਿੱਤਿਆ। ਸ਼ਿਪਰਾ ਨੂੰ 1 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੀ ਹੈ। ਉਪ ਜੇਤੂ ਬੰਗਲੌਰ ਦੀ ਸਲਮਾ ਸ਼ਾਜਿਆ ਫਾਤਿਮਾ (34) ਰਹੀ, ਜਿਸਨੂੰ 10 ਲੱਖ ਇਨਾਮੀ ਰਕਮ ਮਿਲੀ, ਜਦਕਿ ਸਿਲੀਗੁੜੀ ਦੇ ਜੋਸੇਫ ਰੋਜਾਰਿਓ (25) ਨੂੰ ਤੀਜੇ ਸਥਾਨ 'ਤੇ ਰਹਿਣ 'ਤੇ 5 ਲੱਖ ਦਾ ਇਨਾਮ ... Read Full Story
|
ਕੁਵੈਤ 'ਚ ਫਸੇ 30 ਭਾਰਤੀਆਂ ਦਾ ਮੁੱਦਾ ਉਠਿਆ ਰਾਜ ਸਭਾ ਵਿਚ
ਨਵੀਂ ਦਿੱਲੀ, ਭਾਜਪਾ ਦੇ ਇਕ ਮੈਂਬਰ ਨੇ ਕੁਵੈਤ ਵਿਚ 30 ਭਾਰਤੀ ਨਾਗਰਿਕਾਂ ਦੇ ਫਸੇ ਹੋਣ ਦਾ ਮਾਮਲਾ ਮੰਗਲਵਾਰ ਰਾਜ ਸਭਾ ਵਿਚ ਉਠਾਉਂਦੇ ਹੋਏ ਸਰਕਾਰ ਕੋਲੋਂ ਉਨ੍ਹਾਂ ਨੂੰ ਮੁਕਤ ਕਰਵਾਉਣ ਲਈ ਢੁੱਕਵੇਂ ਯਤਨ ਕਰਨ ਦੀ ਮੰਗ ਕੀਤੀ । ਭਾਜਪਾ ਦੇ ਅਵਿਨਾਸ਼ ਰਾਏ ਖੰਨਾ ਨੇ ਇਹ ਮਾਮਲਾ ਉਠਾਇਆ ਅਤੇ ਕਿਹਾ ਕਿ ਇਕ ਰੀਅਲ ਅਸਟੇਟ ਕੰਪਨੀ ਨੇ 30 ਪੰਜਾਬੀਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਦੂਤ ਘਰ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਖੰਨਾ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਦੇ ਪਾਸਪੋਰਟ ਵੀ ਲੈ ਲਏ ਗਏ ਹਨ ਅਤੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ। ਇਨ੍ਹਾਂ 30 ... Read Full Story
|
ਐਨ.ਆਰ.ਆਈ. ਨਾਲ ਧੋਖਾ ਕਰਨ ਦੇ ਦੋਸ਼ੀ ਬਜ਼ੁਰਗ ਨੂੰ ਪੰਜ ਸਾਲ ਦੀ ਕੈਦ
ਨਵੀਂ ਦਿੱਲੀ, ਐਨ.ਆਰ.ਆਈ. ਨਾਲ ਧੋਖਾ ਕਰਨ ਦੇ ਦੋਸ਼ੀ 65 ਸਾਲਾ ਬਜ਼ੁਰਗ ਨੂੰ ਦਿੱਲੀ ਦੀ ਇੱਕ ਅਦਾਲਤ ਵੱਲੋਂ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਵੱਲੋਂ ਐਨ.ਆਰ.ਆਈ. ਨੂੰ ਅਮਰੀਕਾ ਦੇ ਇੱਕ ਬੈਂਕ ਦੀ ਕਾਲਪਨਿਕ ਸ਼ਾਖਾ ਦਾ ਜਾਅਲੀ ਡਰਾਫਟ ਦਿੱਤਾ ਗਿਆ ਸੀ।
ਅਦਾਲਤ ਵੱਲੋਂ ਵਿਜੇ ਖੰਨਾ ਨੂੰ ਜਾਅਲਸਾਜ਼ੀ, ਧੋਖਾਧੜੀ, ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਹੈ। ਸ਼ਿਕਾਇਤਕਰਤਾ ਬੀ.ਐਸ. ਛਾਬੜਾ ਵੱਲੋਂ 17 ਸਾਲ ਪਹਿਲਾਂ ਦਾਇਰ ਕੀਤੇ ਇਸ ਕੇਸ ਦੀ ਸੀ.ਬੀ.ਆਈ. ਵੱਲੋਂ ਜਾਂਚ ਕੀਤੀ ਗਈ। ਗੁੜਗਾਉਂ ਵਾਸੀ ਵਿਜੇ ਖੰਨਾ ਨੂੰ ਅਦਾਲਤ ਨੇ ਪੰਜ ਸਾਲ ਦੀ ਕੈਦ ਦੇ ਨਾਲ 35 ਹਜ਼ਾਰ ਰੁਪਏ ਜੁਰਮਾਨਾ ਦੇਣ ਲਈ ਵੀ ਕਿਹਾ ਹੈ। ... Read Full Story
|
ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ’ਚ ਪਾਦਰੀ ਗ੍ਰਿਫ਼ਤਾਰ
ਜੰਮੂ, ਜੰਮੂ -ਕਸ਼ਮੀਰ ਪੁਲੀਸ ਨੇ ਕੁਝ ਮੁਸਲਮਾਨ ਨੌਜਵਾਨਾਂ ਨੂੰ ਧਰਮ ਪਰਿਵਰਤਿਤ ਕਰਕੇ ਈਸਾਈ ਬਣਾਉਣ ਦੇ ਦੋਸ਼ ਵਿੱਚ ਆਲ ਇੰਡਿਆ ਸੇਂਟਸ ਗਿਰਜਾ ਘਰ ਦੇ ਇੱਕ ਪਾਦਰੀ ਨੂੰ ਗ੍ਰਿਫ਼ਤਾਰ ਕੀਤਾ ਹੈ ।
ਪੁਲੀਸ ਨੇ ਪਾਦਰੀ ਸੀ.ਐਮ. ਖੰਨਾ ਨੂੰ ਰਾਮ ਮੁਨਸ਼ੀ ਬਾਗ ਇਲਾਕੇ ਵਿੱਚ ਪੈਂਦੇ ਗਿਰਜਾ ਘਰ ਤੋਂ ਕੱਲ੍ਹ ਦੇਰ ਰਾਤ ਗ੍ਰਿਫ਼ਤਾਰ ਕੀਤਾ। ਪਿਛਲੇ ਮਹੀਨੇ ਇੱਕ ਵੀਡੀਓ ਵਿੱਚ ਸੀ.ਐਮ. ਖੰਨਾ ਨੂੰ ਛੇ ਮੁਸਲਮਾਨ ਅਤੇ ਇੱਕ ਹਿੰਦੂ ਨੌਜਵਾਨ ਦਾ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਈਸਾਈ ਬਣਾਉਦਿਆਂ ਦਿਖਾਇਆ ਗਿਆ ... Read Full Story
|
ਪੰਜਾਬ 'ਚ ਪੈਟਰੋਲ 2 ਰੁਪਏ 39 ਪੈਸੇ ਸਸਤਾ ਹੋਇਆ
ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਸਥਿਤੀ ਵੱਖਰੀ
ਜਲੰਧਰ, ਤੇਲ ਕੰਪਨੀਆਂ ਵਲੋਂ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੇ ਲਏ ਗਏ ਫੈਸਲੇ ਦਾ ਕੁਝ ਵਧੇਰੇ ਉਸਾਰੂ ਅਸਰ ਹੋਇਆ ਹੈ। ਜਿਥੇ ਦੇਸ਼ ਵਿਚ ਪੈਟਰੋਲ 2 ਰੁਪਏ 22 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ, ਉਥੇ ਪੰਜਾਬ ਵਿਚ ਇਹ 2 ਰੁਪਏ 39 ਜਾਂ 2 ਰੁਪਏ 40 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਖੰਨਾ ਨੇ ਦੱਸਿਆ ਕਿ ਪੰਜਾਬ ਵਿਚ ਹੋਰਨਾਂ ਸੂਬਿਆਂ ਨਾਲੋਂ ਵੈਟ ਵੱਧ ਹੋਣ ਕਾਰਨ ਪੈਟਰੋਲ ਦੀ ਕੀਮਤ ਡਿੱਗਣ ਦਾ ਵਧੇਰੇ ਉਸਾਰੂ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ ਇਸ ਲਈ ਪੈਟਰੋਲ ... Read Full Story
|
ਟਰੱਕ-ਇਨੋਵਾ ਟੱਕਰ ‘ਚ ਤਿੰਨ ਹਲਾਕ, ਤਿੰਨ ਜ਼ਖ਼ਮੀ
ਖੰਨਾ, ਖੰਨਾ-ਸਮਰਾਲਾ ਸੜਕ ‘ਤੇ ਪਿੰਡ ਸਲੌਦੀ ਦੇ ਬੱਸ ਅੱਡੇ ਨੇੜੇ ਅੱਜ ਸ਼ਾਮ ਇਕ ਇਨੋਵਾ ਕਾਰ ਅਤੇ ਟਰੱਕ ਵਿਚਕਾਰ ਵਾਪਰੇ ਹਾਦਸੇ ‘ਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਦੀ ਹਾਲਤ ਕਾਫੀ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਨੋਵਾ ਕਾਰ ਵਿਚ ਸਵਾਰ 6 ਵਿਅਕਤੀ ਖੰਨਾ ਨੇੜੇ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਜਲੰਧਰ ਤੋਂ ਆਏ ਸਨ ਅਤੇ ਜਦੋਂ ਉਹ ਵਿਆਹ ਸਮਾਗਮ ਖਤਮ ਹੋਣ ਤੋਂ ਬਾਅਦ ਸਮਰਾਲਾ ਤੋਂ ਖੰਨਾ ਜਾ ਰਹੇ ਸਨ ਤਾਂ ਅੱਗੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ ਜਿਸ ਕਾਰਨ ਕਾਰ ਚਾਲਕ ... Read Full Story
|
ਹੈਲਮਟ ਸਬੰਧੀ ਨਿਯਮਾਂ ਬਾਰੇ ਦਿੱਲੀ ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ,ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਸਰਕਾਰ ਨੂੰ ਦਿੱਤੇ ਇਕ ਨੋਟਿਸ ਵਿਚ ਕਿਹਾ ਹੈ ਕਿ ਦੋਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀ ਸਵਾਰੀ, ਭਾਵੇਂ ਉਹ ਔਰਤ ਹੋਵੇ ਜਾਂ ਕਿਸੇ ਵੀ ਧਰਮ ਦਾ ਵਿਅਕਤੀ, ਬਾਰੇ ਹੈਲਮਟ ਪਾਉਣਾ ਜ਼ਰੂਰੀ ਕਰਨ ਵਾਸਤੇ ਆਪਣਾ ਮਸ਼ਵਰਾ ਦੇਵੇ।
ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਸੰਜੀਵ ਖੰਨਾ ਨੇ ਇਹ ਨੋਟਿਸ ਜਾਰੀ ਕਰਦਿਆਂ ਚਾਰ ਹਫਤਿਆਂ ਵਿਚ ਇਸ ਦਾ ਜਵਾਬ ਮੰਗਿਆ ਹੈ ਅਤੇ ਕੇਸ ਦੀ ਅਗਲੀ ਸੁਣਵਾਈ 19 ਅਕਤੂਬਰ ਨੂੰ ਹੋਵੇਗੀ। ਇਸ ਕੇਸ ਦੇ ਸਬੰਧ ਵਿਚ ਸਮਾਜਕ ਫ਼ਿਲਮ ਨਿਰਮਾਤਾ ਉਲਹਾਸ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਪਟੀਸ਼ਨ ਵਿਚ ਕਿਹਾ ਹੈ ਕਿ ... Read Full Story
|
ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦਾ ਵਫਦ ਆਪਣੀਆਂ ਮੰਗਾਂ ਸਬੰਧੀ ਰਾਜੂ ਖੰਨਾ ਨੂੰ ਮਿਲਿਆ
ਪਟਿਆਲਾ:23 ਜੂਨ (ਪੀ.ਐਸ.ਗਰੇਵਾਲ) -ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਫਰੰਟ ਦੇ ਆਗੂ ਸੂਬਾ ਕਨਵੀਨਰ ਜਗਤਾਰ ਸਿੰਘ ਝੱਬਰ ਤੇ ਹਰਪ੍ਰੀਤ ਸਿੰਘ ਉੱਪਲ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਇਕ ਵਫਦ ਦੇ ਰੂਪ ਵਿਚ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਗ੍ਰਹਿ ਪਟਿਆਲਾ ਵਿਖੇ ਮਿਲਿਆ, ਜਿਨਾਂ ਵਲੋਂ ਜਿਥੇ ਆਪਣੀਆਂ ਮੰਗਾਂ ਸਬੰਧੀ ਚੇਅਰਮੈਨ ਰਾਜੂ ਖੰਨਾ ਨੂੰ ਵਿਸਥਾਰਪੂਰਵਕ ਜਾਣਕਾਰੀ ਦਿਤੀ ਉੱਥੇ ਉਨਾਂ ਆਪਣੇ ਮਸਲੇ ਹੱਲ ਕਰਵਾਉਣ ਲਈ ਰਾਜੂ ਖੰਨਾ ਨੂੰ ਇਕ ਮੰਗ ਪੱਤਰ ਵੀ ਦਿਤਾ ਗਿਆ।ਮੰਗ ਪੱਤਰ ਵਿਚ ਅਧਿਆਪਕ ਫਰੰਟ ਵਲੋਂ ਪੰਜਾਬ ਦੇ ਮੁੱਖ ... Read Full Story
|
ਸੂਬਾ ਪੱਧਰੀ ਯੁਵਕ ਮੇਲਾ ਛੇਤੀ ਉਪ ਮੁੱਖ ਮੰਤਰੀ ਹੋਣਗੇ ਮੁੱਖ ਮਹਿਮਾਨ : ਰਾਜੂ ਖੰਨਾ
ਪਟਿਆਲਾ, 14 ਮਾਰਚ (ਪੀ.ਐਸ.ਗਰੇਵਾਲ) -ਯੂਥ ਵਿਕਾਸ ਬੋਰਡ ਪੰਜਾਬ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਐਸ.ਡੀ.ਕੇ.ਐਸ ਸ਼ੰਕੁਤਲਾ ਸੀ.ਸੈ.ਸਕੂਲ (ਲੜਕੀਆਂ) ਪਟਿਆਲਾ ਵਿਖੇ ਜੋਨਲ ਯੁਵਕ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਾਬਕਾ ਮੰਤਰੀ ਸ੍ਰ: ਅਜਾਇਬ ਸਿੰਘ ਮੁਖਮੇਲ ਵੱਲੋਂ ਕੀਤਾ ਗਿਆ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਂਮਾਂ ਦੀ ਵੰਡ ਵਿਸ਼ੇਸ ਮਹਿਮਾਨ ਦੇ ਤੌਰ ’ਤੇ ਪੁੱਜੇ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤੀ। ਇਸ ਜੋਨਲ ਪੱਧਰ ਦੇ ਯੁਵਕ ਮੇਲੇ ਵਿਚ ਸੰਗਰੂਰ, ਪਟਿਆਲਾ, ਫਤਿਹਗੜ ਸਾਹਿਬ, ਰੋਪੜ ਅਤੇ ਮੋਹਾਲੀ ਜਿਲਿਆਂ ਦੇ ਵਿਦਿਆਰਥੀਆਂ ... Read Full Story
|
ਯੂਥ ਅਕਾਲੀ ਦਲ ਦੀ ਪਟਿਆਲਾ ਵਿਖੇ 10 ਫਰਵਰੀ ਨੂੰ ਹੋਣ ਵਾਲੀ ਰੈਲੀ ਕਾਂਗਰਸ ਦੀਆਂ ਜੜਾਂ ਹਿਲਾਵੇਗੀ : ਰਾਜੂ ਖੰਨਾ
ਪਟਿਆਲਾ, 29 ਜਨਵਰੀ (ਪੀ.ਐਸ.ਗਰੇਵਾਲ) -ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰਕੇ ਮੁੜ ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਕਰੇਗਾ। ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਇਕਜੱੁਟ ਹੋ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਤੇ ਐਸ.ਓ.ਆਈ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਯੂਥ ਅਕਾਲੀ ਦਲ ਵਲੋਂ 10 ਫਰਵਰੀ ਨੂੰ ਪਟਿਆਲਾ ਦੇ ਪੋਲੋ ... Read Full Story
|
ਕਿਸਾਨਾਂ ਦੇ ਟਿਊਬਵੈਲ ਬਿਜਲੀ ਬਿਲ ਮਾਫ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ : ਰਾਜੂ ਖੰਨਾ
ਪਟਿਆਲਾ, 4 ਨਵੰਬਰ (ਪੀ.ਐਸ.ਗਰੇਵਾਲ) -ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਿਸਾਨੀ ਦੇ ਮਸੀਹਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਟਿਊਬਵੈਲ ਬਿਜਲੀ ਬਿਲ ਮਾਫ ਕਰਕੇ ਆਰਥਿਕ ਤੌਰ ’ਤੇ ਟੱੁਟੀ ਪੰਜਾਬ ਦੀ ਕਿਸਾਨੀ ਦੀ ਬਾਂਹ ਹੀ ਨਹੀਂ ਫੜੀ ਸਗੋਂ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਸਾਨਾਂ ਦੇ ਹੱਕ ਵਿਚ ਹੋਏ ਇਸ ਸ਼ਲਾਘਾਯੋਗ ਫੈਸਲੇ ’ਤੇ ਖੁਸ਼ੀ ਜਤਾਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ... Read Full Story
|
ਨੌਜਵਾਨ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ – ਰਾਜੂ ਖੰਨਾ
ਪਟਿਆਲਾ, 31 ਅਕਤੂਬਰ (ਪੀ.ਐਸ.ਗਰੇਵਾਲ) – ਨੌਜਵਾਨਾਂ ਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜਿਥੇ ਭਾਈਚਾਰਕ ਏਕਤਾ ਵੱਧਦੀ ਹੈ ਉਥੇ ਨੌਜਵਾਨ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਨੇ ਪੰਜਾਬੀ ਯੂਨੀਵਰਸਟੀ ਦੇ 5 ਸਾਲਾਂ ਕਨੂੰਨੀ ਕੋਰਸ ਵਾਲੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗੇ ਅਖੰਡ ਪਾਠ ਦੇ ਭੋਗ ਸਮਾਗਮ ਮੌਕੇ ਕੀਤਾ। ਉਪਰੋਕਤ ਵਿਚਾਰਾਂ ਤੋਂ ਇਲਾਵਾ ਉਹਨਾਂ ਕਿਹਾ ਕਿ ਪੜਿਆ ... Read Full Story
|
ਸਿਰਤਾਜ ਨੇ ਸਰੋਤੇ ਸੁਰਾਂ ’ਤੇ ਨਚਾਏ
ਖੰਨਾ ਸ਼ਹਿਰ ’ਚ ਉਦੋਂ ਖੰਨਾ ਵਾਸੀ ਝੂਮਣ ਲਗ ਪਏ ਜਦੋਂ ਸੂਫ਼ੀ ਗਾਇਕ ਸਤਿੰਦਰ ਸਿਰਤਾਜ ਨੇ ਲਗਾਤਾਰ ਚਾਰ ਘੰਟੇ ਆਪਣੀ ਮਿੱਠੀ ਅਵਾਜ ਦਾ ਜਾਦੂ ਵਖੇਰ ਦਿਆ ਬੇ ਹੱਦ ਪਿਆਰੀਆ ਅਤੇ ਸਹਿਤਕ ਰਚਨਾਵਾਂ ਸੁਣਈਆ ਸਾਈ ਤੋਂ ਸ਼ੁਰੂ ਕਰ ਕੇ ਜਦੋਂ ਪਤਾ ਹੁੰਦਾ ਸੀਨੇ ਵਿਚ ਸ਼ੇਕ ਹਸਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਉ ਹੁੰਦੇ ਸਮੇਤ ਦੋ ਦਰਜਨਾਂ ਤੋਂ ਵੱਣ ਪ੍ਰਸਿੱਧ ਅਤੇ ਨਵੀਆ ਰਚਨਾਵਾਂ ਬੇ ਹੱਦ ਸਿਰ ਚੜ੍ਹ ਬੋਲਣ ਵਾਲੀ ਅਦਾਕਾਰੀ ਕਰਕੇ ਬੈਠੇ ਨੇ ਹੀ ਸਰੋਤੇ ਸੁਰਾਂ ’ਤੇ ਨਚਾਏ। ਤਾੜੀਆ ਮਾਰਨ ਲਈ ਮਜ਼ਬੂਰ ਹੰੁਦੇ ਰਹੇ। ਨਗਰ ਕੌਂਸ਼ਲ ਖੰਨਾ ਦੇ ਪ੍ਰਧਾਨ ਸ. ਇਕਬਾਲ ਸਿੰਘ ਚੰਨੀ, ... Read Full Story
|
ਗਾਂਜੇ ਸਮੇਤ ਦੋ ਔਰਤਾਂ ਪੁਲਿਸ ਅੜਿੱਕੇ
ਖੰਨਾ, 5 ਫਰਵਰੀ (ਰਾਏ)-ਪੁਲਿਸ ਵੱਲੋਂ ਦੋ ਵੱਖ ਵੱਖ ਥਾਂਵਾਂ ਤੋਂ ਦੋ ਔਰਤਾਂ ਨੂੰ ਗਾਂਜੇ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਗਸ਼ਤ ਦੌਰਾਨ ਰੇਲਵੇ ਰੋਡ ਖੰਨਾ ਤੋਂ ਰਾਮ ਦੁਲਾਰੀ ਪਤਨੀ ਸ਼ਿਵ ਸ਼ੰਕਰ ਬਿਹਾਰ ਨੂੰ 1 ਕਿਲੋ 50 ਗ੍ਰਾਮ ਗਾਂਜੇ ਸਮੇਤ ਕਾਬੂੁ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਮਨਮੋਹਨ ਸਰਨਾ ਨੇ ਸੁਨੀਤਾ ਦੇਵੀ ਪਤਨੀ ਸਕੀਲ ਮੁਖੀਆ ਵਾਸੀ ਬਿਹਾਰ ਨੂੰ ਨਵੀਂ ਅਬਾਦੀ ਖੰਨਾ ਤੋਂ 1 ਕਿਲੋ 50 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਔਰਤਾਂ ਖਿਲਾਫ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ... Read Full Story
|
ਟਵਿੰਕਲ ਖੰਨਾ : ਧਰਮ ਵੱਲ ਰਹੇਗਾ ਝੁਕਾਅ
ਅਭਿਨੇਤਾ ਰਾਜੇਸ਼ ਖੰਨਾ ਰਾਜੇਸ਼ ਦੀ ਧੀ ਅਤੇ ਸੁਪਰ ਸਟਾਰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਸਿਰਫ਼ ਸਟਾਰ ਬੇਟੀ ਜਾਂ ਪਤਨੀ ਹੋਣ ਨਾਲ ਹੀ ਪ੍ਰਸਿੱਧ ਨਹੀਂ ਹੈ, ਬਲਕਿ ਉਹ ਇੱਕ ਸੁਤੰਤਰ ਬਿਜ਼ਨੈਸਵੂਮੈਨ ਦੇ ਰੂਪ ਵਿੱਚ ਸਥਾਪਤ ਹੋ ਚੁੱਕੀ ਹੈ।
ਟਵਿੰਕਲ ਖੰਨਾ ਦਾ ਜਨਮ 29.12.1974 ਨੂੰ ਪੂਨਾ ਵਿਖੇ ਹੋਇਆ। ਸੂਰਜ ਕੁੰਡਲੀ ਦੇ ਅਨੁਸਾਰ ਟਵਿੰਕਲ ਧਨੁ ਲਗਨ ਅਤੇ ਮਿਥੁਨ ਰਾਸ਼ੀ ਵਿੱਚ ਜਨਮੀ ਹੈ। ਲਗਨ ਵਿੱਚ ਬੁੱਧ-ਸ਼ੁਕਰ ਮੌਜੂਦ ਹਨ ਜੋ ਕਲਾ ਦੀ ਉੱਚ ਰੁਚੀ ਨਾਲ ਸਮਝ ਅਤੇ ਤਰਕਸ਼ੀਲਤਾ ਵੀ ਦਿੰਦੇ ਹਨ। ਇਸ 'ਤੇ ਸ਼ਨੀ ਚੰਦਰ ਦੀ ਦ੍ਰਿਸ਼ਟੀ ਇਸ ਨੂੰ ਤਕਨੀਤੀ ਸਮਝ, ਕਾਰੀਗਰੀ ਦਾ ਰਾਹ ਦਿੰਦੀ ਹੈ। ਇਸ ਲਈ ਟਵਿੰਕਲ ... Read Full Story
|
ਸਕੂਲ ਮੁਖੀ ਦੀ ਸ਼ਿਕਾਇਤ ’ਤੇ ਸਕੂਲ ਅਧਿਆਪਕ ਮੁਅੱਤਲ
ਖੰਨਾ, 28 ਦਸੰਬਰ (ਸ.ਰਿ)-ਇਕ ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਅਤੇ ਅਧਿਆਪਕ ਦਰਮਿਆਨ ਆਪਸੀ ਵਿਰੋਧ ਅਤੇ ਸ਼ਿਕਾਇਤਬਾਜ਼ੀ ਦੇ ਚੱਲਦਿਆਂ ਇਕ ਸਕੂਲ ਅਧਿਆਪਕ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੌਣੀ (ਲੁਧਿਆਣਾ) ਦੇ ਮਾਸਟਰ ਸ੍ਰੀ ਵਰਿੰਦਰ ਕੁਮਾਰ ਨੂੰ ਡੀ. ਪੀ. ਆਈ (ਸ), ਪੰਜਾਬ, ਚੰਡੀਗੜ੍ਹ ਨੇ ਆਪਣੇ ਹੁਕਮ ਨੰ: 6/220-09 ਅਮਲਾ-2 (1) ਮਿਤੀ 17 ਦਸੰਬਰ 09 ਅਨੁਸਾਰ ਮੁਅੱਤਲ ਕਰਕੇ ਉਸਦਾ ਹੈ¤ਡਕੁਆਰਟਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਲੁਧਿਆਣਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਦੀ ਮੁੱਖ ਅਧਿਆਪਕ ਨੇ ਇਸ ਅਧਿਆਪਕ ਵਿਰੁੱਧ ਕਥਿਤ ਰੂਪ ਵਿਚ ਸਕੂਲ ਵਿਚ ... Read Full Story
|
ਬੱਚਿਆਂ ਨੂੰ ਜਰਸੀਆਂ ਵੰਡੀਆਂ
ਖੰਨਾ, 21 ਦਸੰਬਰ (ਲਾਲ)- ਨਜ਼ਦੀਕੀ ਪਿੰਡ ਬਦੀਨਪੁਰ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਭਾਈ ਘਨ੍ਹੱਈਆਂ ਸੇਵਾ ਦਲ ਰਜਿ: ਖੰਨੇ ਵਾਲਿਆਂ ਵੱਲੋਂ ਸਕੂਲੀ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਭਾਈ ਘਨੱਈਆਂ ਸੇਵਾ ਦਲ ਰਜਿ: ਦੇ ਮੈਂਬਰ ਸ: ਜਤਿੰਦਰਪਾਲ ਸਿੰਘ ਐਡਵੋਕੇਟ ਨੇ ਕਿਹਾ ਕਿ ਇਹ ਸੰਸਥਾ ਪਿਛਲੇ ਕਾਫ਼ੀ ¦ਮੇ ਸਮੇਂ ਤੋਂ ਹਰ ਵਰਗ ਦੇ ਗਰੀਬ ਲੋਕਾਂ ਦੀ ਹਰ ਸੰਭਵ ਮੱਦਦ ਕਰ ਰਹੀ ਹੈ। ਅੱਜ ਪਿੰਡ ਬਦੀਨਪੁਰ ਵਿਖੇ, ਇਨ੍ਹਾਂ ਸਕੂਲੀ ਬੱਚਿਆਂ ਨੂੰ 106 ਗਰਮ ਜਰਸੀਆਂ ਖੰਨਾ ਨਗਰ ਕੌਂਸਲ ਦੇ ਪ੍ਰਧਾਨ ਸ: ਇਕਬਾਲ ਸਿੰਘ ਚੰਨੀ ਨੇ ਦਿੱਤੀਆਂ। ਇਸ ... Read Full Story
|
ਅਣਪਛਾਤੀ ਲਾਸ਼ ਮਿਲੀ
ਖੰਨਾ, 9 ਦਸੰਬਰ (ਵਿ. ਪ੍ਰ.)-ਜੀ. ਟੀ. ਰੋਡ ’ਤੇ ਮਾਲਵਾ ਹਸਪਤਾਲ ਨਜ਼ਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵਾ ਹਸਪਤਾਲ ਦੇ ਸਾਹਮਣੇ ਬਿਜਲੀ ਬੋਰਡ ਦਫ਼ਤਰ ਨਜ਼ਦੀਕ ਪਟੜੀ ’ਤੇ ਪਈ ਇਕ 35-40 ਸਾਲਾ ਵਿਅਕਤੀ ਜਿਸ ਦਾ ਰੰਗ ਕਾਲਾ, ਕਲੀਨਸ਼ੇਵ, ਘਸਮੈਲੇ ਰੰਗ ਦੇ ਕੱਪੜੇ ਪਾਏ ਹੋਏ ਸਨ, ਦੀ ਲਾਸ਼ ਮਿਲੀ। ਸੂਚਨਾ ਮਿਲਣ ’ਤੇ ਸਦਰ ਪੁਲਿਸ ਹੈ¤ਡ ਕਾਂਸਟੇਬਲ ਕਰਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਖੰਨਾ ਵਿਖੇ ਰੱਖੀ ... Read Full Story
|
ਗੰਦਾ ਪਾਣੀ ਖੜ੍ਹਨ ਨਾਲ ਮੁਗਲ ਮਾਜਰੇ ਦੇ ਲੋਕ ਪ੍ਰੇਸ਼ਾਨ
ਖੰਨਾ, 9 ਦਸੰਬਰ (ਪੱਤਰ ਪ੍ਰੇਰਕ)-ਪਿੰਡ ਮੁਗਲ ਮਾਜਰਾ ’ਚ ਲਗਾਤਾਰ ਲੱਗ ਰਹੀਆਂ ਸਾਰੀਆ ਮਿਲਾਂ ਅਤੇ ਉਨ੍ਹਾਂ ’ਚੋਂ ਨਿਕਲਣ ਵਾਲੇ ਧੂੰਏਂ ਕਾਰਨ ਫੈਲ ਰਿਹਾ ਪ੍ਰਦੂਸ਼ਣ ਨਗਰ ਨਿਵਾਸੀਆਂ ਲਈ ਇਕ ਵੱਡੀ ਸਮੱਸਿਆ ਬਣ ਗਈ ਹੈ ਜਿਸ ਕਰਕੇ ਲੋਕ ਨਰਕ ਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੁੂਰ ਹਨ। ਧੂੰਏਂ ਅਤੇ ਗੰਦੇ ਪਾਣੀ ਨੇ ਸਾਰਾ ਵਾਤਾਵਰਣ ਦੂਸ਼ਤ ਕਰ ਦਿੱਤਾ। ਉਦਯੋਗਿਕ ਇਕਾਇਆਂ ਵਿਚੋਂ ਨਿਕਲਣ ਵਾਲੇ ਗੰਦੇ ਪਾਣੀ ਨਾਲ ਸਥਾਨਕ ਟੋਭਾ ਪਾਣੀ ਨਾਲ ਭਰ ਗਿਆ ਅਤੇ ਬਾਰਿਸ਼ ਮੌਕੇ ਇਹ ਗੰਦਾ ਪਾਣੀ ਲੋਕਾਂ ਦੇ ਘਰ ਅੰਦਰ ਚਲਾ ਜਾਂਦਾ ਹੈ। ਗੰਦੇ ਪਾਣੀ ਅਤੇ ਧੂੰਏਂ ਨਾਲ ਲੋਕ ਸਾਹ ਵਰਗੀਆਂ ਹੋਰ ਕਈ ਬਿਮਾਰੀਆਂ ਦਾ ... Read Full Story
|
5 ਗ੍ਰਾਮ ਸਮੈਕ ਸਮੇਤ ਕਾਬੂ
ਖੰਨਾ, 9 ਦਸੰਬਰ (ਪੱਤਰ ਪ੍ਰੇਰਕ)-ਪੁਲਿਸ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਸਮੈਕ ਬਰਾਮਦ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਸਰਾਲੀ ਨਜ਼ਦੀਕ ਏ. ਐਸ. ਆਈ. ਲਖਵੀਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 5 ਗ੍ਰਾਮ ਸਮੈਕ ਬਰਾਮਦ ਹੋਈ ਜਿਸਦੀ ਪਛਾਣ ਜੋਗਿੰਦਰ ਸਿੰਘ ਵਾਸੀ ਅਮਲੋਹ ਰੋਡ ਵਜੋਂ ਹੋਈ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਧਾਰਾ 21-61-85 ਐਨ. ਡੀ. ਪੀ. ਐਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ... Read Full Story
|