Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗਣਤੰਤਰ"
ਆਈ. ਟੀ. ਬੀ. ਪੀ. ਦੇ 13 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ

ਨਵੀਂ ਦਿੱਲੀ, 63ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ 13 ਅਧਿਕਾਰੀਆਂ ਨੂੰ ਸੂਰਬੀਰਤਾ ਲਈ ਰਾਸ਼ਟਰਪਤੀ ਪੁਲਸ ਮੈਡਲ, ਉੱਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਅਤੇ ਯੋਗਤਾ ਸੇਵਾ ਲਈ ਪੁਲਸ ਮੈਡਲ ਦਿੱਤੇ ਹਨ। ਸੂਰਬੀਰਤਾ ਲਈ ਪੁਲਸ ਮੈਡਲ ਮਰਹੂਮ ਸਿਪਾਹੀ ਜੀ. ਡੀ. ਭੂਪ ਸਿੰਘ ਨੂੰ ਮਰਨ ਉਪਰੰਤ ਦਿੱਤਾ ਗਿਆ ਜਿਸਨੇ ਛਤੀਸਗੜ੍ਹ ਵਿਚ ਨਕਸਲੀਆਂ ਨਾਲ ਲੜਦੇ ਹੋਏ ਡਿਊਟੀ ਲਈ ਜਾਨ ਕੁਰਬਾਨ ਕੀਤੀ। ਉਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਏ ਐੱਸ. ਆਈ/ਜੀ. ਡੀ. ਸੂਰਤ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਯੋਗਤਾ ਸੇਵਾ ਲਈ ਪੁਲਸ ਮੈਡਲ ਜਿਨ੍ਹਾਂ 12 ...
Read Full Story


ਗਣਤੰਤਰ ਦਿਵਸ ਮੌਕੇ 9 ਮੈਟਰੋ ਸਟੇਸ਼ਨ ਛੇ ਘੰਟਿਆਂ ਲਈ ਰਹਿਣਗੇ ਬੰਦ

ਨਵੀਂ ਦਿੱਲੀ, ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੇਂਦਰੀ ਦਿੱਲੀ ਦੇ 9 ਮੈਟਰੋ ਸਟੇਸ਼ਨਾਂ ’ਤੇ ਛੇ ਘੰਟਿਆਂ ਲਈ ਰੇਲ ਸੇਵਾ ਮੁਲਤਵੀ ਰਹੇਗੀ ਅਤੇ ਤਿੰਨ ਲਾਈਨਾਂ ’ਤੇ ਆਵਾਜਾਈ ’ਚ ਵਿਘਨ ਪਵੇਗਾ। ਦਿੱਲੀ ਮੈਟਰੋ ਦੇ ਇਕ ਬੁਲਾਰੇ ਅਨੁਸਾਰ ਗਣਤੰਤਰ ਦਿਵਸ ਮੌਕੇ ਸੁਰੱਖਿਆ ਕਾਰਨ ਕਰਕੇ ਰਾਜੀਵ ਚੌਕ, ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ, ਰੇਸ ਕੋਰਸ, ਖਾਨ ਮਾਰਕੀਟ, ਬਾਰਾਖੰਬਾ ਰੋਡ, ਮੰਡੀ ਹਾਊਸ ਅਤੇ ਪ੍ਰਗਤੀ ਮੈਦਾਨ ਦੇ ਮੈਟਰੋ ਸਟੇਸ਼ਨ ਸਵੇਰੇ 6 ਵਜੇ ਤੋਂ ਦੁਪਹਿਰ ਬਾਅਦ 12.30 ਵਜੇ ਬੰਦ ਰਹਿਣਗੇ। ਇਸੇ ਦੌਰਾਨ ਮੈਟਰੋ ਲਾਈਨ ਨੰਬਰ 2 (ਹੁੱਡਾ ਸਿਟੀ ਸੈਂਟਰ-ਜਹਾਂਗੀਰਪੁਰੀ), ਲਾਈਨ 3 ...
Read Full Story


ਗਣਤੰਤਰ ਦਿਵਸ 'ਤੇ ਹੋ ਸਕਦਾ ਅੱਤਵਾਦੀ ਹਮਲਾ

ਨਵੀਂ ਦਿੱਲੀ, ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਦਾ ਸ਼ੱਕ ਜ਼ਾਹਿਰ ਕਰਦਿਆਂ ਖੁਫੀਆ ਵਿਭਾਗ ਨੇ ਪੁਲਸ ਨੂੰ ਚੌਕੱਨਾ ਕੀਤਾ ਹੈ ਕਿ ਅੱਤਵਾਦੀ ਸਗਠਨ ਲਛਕਰ-ਏ-ਤੈਯਬਾ ਦਾ ਅੱਤਵਾਦੀ ਰਹਿਮਾਨ ਦਿੱਲੀ-ਐੱਨ.ਸੀ.ਆਰ 'ਚ ਹੀ ਕਿਤੇ ਲੁਕਿਆ ਹੈ। ਉਸ ਦਾ ਪਤਾ ਲਾਉਣ ਲਈ ਪੁਲਸ ਨੇ ਖੁਫੀਆ ਵਿਭਾਗ ਦੀ ਮਦਦ ਮੰਗੀ ਹੈ। ਇਸ ਤੋਂ ਇਲਾਵਾ ਆਈ.ਐੱਮ. ਦੇ ਮੈਂਬਰ ਵੀ ਦਿੱਲੀ 'ਚ ਮੌਜੂਦ ਹਨ। ਮੰਨਿਆ ਜਾ ਰਿਹਾ ਹੈ ਕਿ ਲਛਕਰ-ਏ-ਤੈਯਬਾ ਦਾ ਅੱਤਵਾਦੀ ਆਈ.ਐੱਮ. ਦੇ ਮੈਂਬਰਾਂ ਦੀ ਮਦਦ ਲਈ ਆਇਆ ਹੈ। ਕੁਝ ਦਿਨ ਪਹਿਲਾਂ ਮੁੰਬਈ ਏ.ਏ.ਟੀ.ਐੱਸ. ਨੇ ਆਈ.ਐੱਮ. ਦੇ ਮੈਂਬਰ ਨੂੰ ਦਿੱਲੀ ਤੋਂ ਚੁੱਕਿਆ ਸੀ। ਇਕ ਉਚ ਪੁਲਸ ਅਧਿਕਾਰੀ ...
Read Full Story


ਗਣਤੰਤਰ ਦਿਵਸ ਸਮਾਗਮ ’ਚ 1200 ਬੱਚੇ ਲੈਣਗੇ ਭਾਗ

ਨਵੀਂ ਦਿੱਲੀ, ਇਸ ਸਾਲ ਗਣਤੰਤਰ ਦਿਵਸ ਦੀ ਪਰੇਡ ਮੌਕੇ ਦੇਸ਼ ਭਰ ਤੋਂ ਲਗਪਗ 1200 ਵਿਦਿਆਰਥੀ ਦੇਸ਼ ਦੀ ਸਭਿਆਚਾਰਕ ਵਿਭਿੰਨਤਾ ਤੇ ਰੰਮੀਨੀ ਨੂੰ ਦਰਸਾਉਂਦੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਪਰੇਡ ਮੌਕੇ ਪੇਸ਼ ਕੀਤੇ ਜਾ ਰਹੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਪੱਛਮੀ ਬੰਗਾਲ, ਉੜੀਸਾ, ਦਿੱਲੀ ਅ ਤੇ ਹੋਰ ਸੂਬਿਆਂ ਤੋਂ 1200 ਵਿਦਿਆਰਥੀ ਭਾਗ ਲੈਣਗੇ ਜਿਨ੍ਹਾਂ ਵਿਚ 340 ਵਿਦਿਆਰਥੀ ਦਿੱਲੀ ਤੋਂ ਹਨ। ਇਨ੍ਹਾਂ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵੱਖ-ਵੱਖ ਸੂਬਿਆਂ ਦੇ ਰਵਾਇਤੀ ਨਾਚ, ਗੀਤ-ਸੰਗੀਤ ਆਦਿ ਸ਼ਾਮਲ ...
Read Full Story


ਆਜ਼ਾਦੀ ਮੁਫ਼ਤ ਨਹੀਂ ਮਿਲਦੀ

‘ਆਜ਼ਾਦੀ ਮੁਫ਼ਤ ਨਹੀਂ ਮਿਲਦੀ’ ਸਿਰਲੇਖ ਨਾਂਅ ਦੀ ਕਿਤਾਬ ਮੈਂ ਪੜ੍ਹ ਰਹੀ ਹਾਂ। ਹਾਲਾਂ ਕਿ ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਅਜਿਹੇ ਕਾਰਜਾਂ ਲਈ ਬੜਾ ਹੀ ਘੱਟ ਸਮਾਂ ਨਸੀਬ ਹੁੰਦਾ ਹੈ ਪਰ ਮੈਂ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਇਸ ਕਿਤਾਬ ਨੂੰ ਪੜ੍ਹਨਾ ਬਿਹਤਰ ਸਮਝਿਆ। ਇਸ ਦੇ ਲੇਖਕ ਸ਼ਿਵ ਖੇੜਾ ਪ੍ਰਵਾਸੀ ਪੰਜਾਬੀ ਅਤੇ ਉ¤ਘੇ ਵਿੱਦਿਆ ਸ਼ਾਸਤਰੀ ਹਨ। ਕਈ ਬਹੁਕੌਮੀ ਕੰਪਨੀਆਂ ਆਪਣੇ ਕਰਮਚਾਰੀਆਂ ਵਿਚ ਉਤਸ਼ਾਹ ਭਰਨ ਲਈ ਉਨ੍ਹਾਂ ਤੋਂ ਸਲਾਹ ਲੈਂਦੀਆਂ ਹਨ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਬੜੀ ਦੂਰਅੰਦੇਸ਼ੀ ਅਤੇ ਸੂਝਬੂਝ ਨਾਲ ਰਾਸ਼ਟਰ ਨੂੰ ਗਣਤੰਤਰ ਸਰੂਪ ਦੇਣ ਦਾ ਅਹਿਮ ...
Read Full Story


ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਗਣਤੰਤਰ ਦਿਵਸ ਸਬੰਧੀ 26 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਰਾਜ ਕਮਲ ਚੌਧਰੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਸਬੰਧੀ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਤੇ ਜ਼ਿਲ੍ਹੇ ਦੇ ਅਜ਼ਾਦੀ ਘੁਲਾਟੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਉ¤ਘਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ...
Read Full Story


1

Loading...

© 2012 punjabinfoline.com

punjab infoline arash info