E-Paper

|
| Tag Search for "ਗਰਗ" |
ਵਿਦਿਆਰਥੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ‘ਚ ਜੇ.ਈ. ਮੁਅੱਤਲ
ਸਿਰਸਾ,ਇੱਥੋਂ ਦੇ ਜੀ.ਆਰ.ਜੀ.ਸਕੂਲ ‘ਚ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ ਅਮਿਤ ਗਰਗ ਦੀ ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਬਿਜਲੀ ਨਿਗਮ ਵਿਭਾਗ ਨੇ ਏਰੀਆ ਇੰਚਾਰਜ ਜੇ.ਈ. ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਬਿਜਲੀ ਨਿਗਮ ਦੀ ਚਾਰ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਸਿਰਸਾ ਵਿਖੇ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਹੇਠਲੇ ਇਲਾਕਿਆਂ ਸਮੇਤ ਜੀ.ਆਰ.ਜੀ. ਸਕੂਲ ਨੇੜੇ ਵੀ ਮੀਂਹ ਦਾ ਪਾਣੀ ਭਰ ਗਿਆ ਅਤੇ ਸਕੂਲ ਦੇ ਨੇੜੇ ਹੀ ਦੁਰਗਾ ਮੰਦਰ ਦੇ ਲਾਗੇ ਬਿਜਲੀ ਦੀ ਤਾਰ ਟੁੱਟ ਕੇ ਪਾਣੀ ਵਿੱਚ ਡਿਗ ਪਈ ਸੀ, ਜਿਸ ਦੀ ਸੂਚਨਾ ਸਥਾਨਕ ਵਾਸੀਆਂ ਨੇ ... Read Full Story
|
ਗਰਗ ਮਿਸ਼ਨ ਹਸਪਤਾਲ ਵਿੱਚ ਲਗਾ ਮੁਫਤ ਮੈਡੀਕਲ ਚੈਕ-ਅੱਪ ਕੈਂਪ
ਪਟਿਆਲਾ,16ਮਈ(ਪੀ ਐਸ ਗਰੇਵਾਲ)--ਪਟਿਆਲਾ ਦੇ ਗਰਗ ਮਿਸ਼ਨ ਹਸਪਤਾਲ ਵਿੱਚ ਡਾਕਟਰ ਨਰੇਸ਼ ਗਰਗ ਦੀ ਨਿਗਰਾਨੀ ਹੇਠ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜਾਂ ਦਾ ਚੈਕ-ਅੱਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਵਿੱਚ ਮਰੀਜਾਂ ਦੇ ਬੱਲਡ-ਪ੍ਰੈਸ਼ਰ, ਈ.ਸੀ.ਜੀ, ਸ਼ੂਗਰ ਆਦਿ ਦੇ ਮੁਫਤ ਟੈਸਟ ਕੀਤੇ ਗਏ। ਇਸ ਮੈਡੀਕਲ ਕੈਂਪ ਵਿੱਚ ਸ਼ੂਗਰ ਰੋਗ ਦੇ ਮਾਹਿਰ ਡਾ. ਨਰੇਸ਼ ਗਰਗ, ਗਾਇਨੀ ਦੀ ਸ਼ਪੈਲਿਸ਼ਟ ਡਾ. ਮੀਨਾ ਗਰਗ, ਆਰਥੋ ਦੇ ਡਾ. ਰਮਿੰਦਰ ਸਿੰਘ ਨਾਗਪਾਲ ਨੇ ਮਰੀਜਾਂ ਦਾ ਮੁਫਤ ਚੈਕ-ਅੱਪ ... Read Full Story
|
ਦੇਵੀ ਦਿਆਲ ਪਰਾਸ਼ਰ ਨੂੰ 2 ਸਾਲਾਂ ਲਈ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦਾ ਤੀਜੀ ਵਾਰ ਪ੍ਰਧਾਨ ਚੁਣਿਆ
ਮੰਡੀ ਗੋਬਿੰਦਗੜ੍ਹ, 23 ਜਨਵਰੀ (ਪ.ਪ) ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੀ ਦੋ ਸਾਲ ਸੰਪੰਨ ਹੋਈ ਚੋਣ ਵਿੱਚ ਸ੍ਰੀ ਦੇਵੀ ਦਿਆਲ ਪਰਾਸ਼ਰ ਨੂੰ ਤੀਜੀ ਵਾਰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ। ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਵੱਲੋਂ ਨਿਯੁਕਤ ਅਬਜ਼ਰਵਰ ਸ਼੍ਰੀ ਵੇਦ ਰਤਨ ਸ਼ਰਮਾ ਅਤੇ ਡਾਕਟਰ ਵਿਕਰਮ ਸ਼ਰਮਾ ਦੀ ਦੇਖਰੇਖ ਵਿੱਚ ਸ਼੍ਰੀ ਸਨਾਤਮ ਧਰਮ ਮੰਦਿਰ ਨਿਊ ਮਾਡਲ ਟਾਊਨ ਲੁਧਿਆਣਾ ਵਿਖੇ ਸੰਪੰਨ ਹੋਈ ਚੋਣ ਵਿੱਚ ਪੰਜਾਬ ਦੇ 20 ਜਿਲ੍ਹਿਆਂ ਦੇ 600 ਲਾਇਫ ਮੈਂਬਰਾਂ ਸਮੇਤ 1000 ਵੋਟਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਚੰਦਰ ਸ਼ੇਖਰ ਸ਼ਰਮਾ, ਬਰਨਾਲਾ ਤੋਂ ਆਰ. ਆਈ. ਐਨ. ਸ਼ਰਮਾ, ਬਠਿੰਡਾ ਤੋਂ ... Read Full Story
|
1 |
 Loading...
|
|
|