Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗਰਾਊਂਡ"
16 ਸਾਲ ਤੋਂ ਘੱਟ ਉਮਰ ਵਰਗ ਦੇ ਤਿੰਨ ਰੋਜ਼ਾ ਅੰਤਰ-ਬਲਾਕ ਪੇਂਡੂ ਖੇਡ ਮੁਕਾਬਲੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸ਼ੁਰੂ

ਪਟਿਆਲਾ, 29 ਅਗਸਤ (ਪੀ.ਐਸ.ਗਰੇਵਾਲ) -‘‘ ਖੇਡਾਂ ਨਾਲ ਜਿਥੇ ਇਨਸਾਨ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਉਥੇ ਹੀ ਉਸਦਾ ਸਰਵਪੱਖੀ ਵਿਕਾਸ ਵੀ ਹੁੰਦਾ ਹੈ ਇਸ ਲਈ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖਿਡਾਰੀਆਂ ਵਿੱਚ ਆਤਮ ਵਿਸ਼ਵਾਸ਼ ਵਧਦਾ ਹੈ ਅਤੇ ਆਪਸੀ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ (ਪੋਲੋ ਗਰਾਊਂਡ ) ਵਿਖੇ ਸ਼ੁਰੂ ਹੋਏ 16 ਸਾਲ ਤੋਂ ਘੱਟ ਉਮਰ ਵਰਗ ਦੇ ਤਿੰਨ ਰੋਜ਼ਾ ਜ਼ਿਲਾ ਪੱਧਰੀ ਅੰਤਰ-ਬਲਾਕ ਪੇਂਡੂ ਟੂਰਨਾਮੈਂਟ ( ...
Read Full Story


ਅੰਨਾ ਹਜ਼ਾਰੇ ਨੇ ਮਰਨ ਵਰਤ ਤੋੜਿਆ

ਦਿੱਲੀ ਦੇ ਰਾਮਲੀਲਾ ਗਰਾਊਂਡ ਬੀਤੇ 12 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਅੱਜ 5 ਸਾਲ ਦੀ ਸਿਮਰਨ ਦੇ ਹੱਥੋਂ ਜੂਸ ਪੀ ਕੇ ਆਪਣਾ ਖਤਮ ਕਰ ਦਿੱਤੀ । ਸਿਮਰਨ ਦੇ ਪਿਤਾ ਜੀ ਸਕਿਊਰਿਟੀ ਗਾਰਡ ਹਨ। ਅੰਨਾ ਨੇ ਭੁੱਖ ਹੜਤਾਲ ਸੁਰੂ ਕਰਨ ਮੌਕੇ ਇਹ ਐਲਾਨ ਕੀਤਾ ਸੀ ਕਿ ਉਹ ਕਿਸੇ ਸਿਆਸੀ ਲੀਡਰ ਦੇ ਹੱਥੋਂ ਜੂਸ ਪੀ ਕੇ ਆਪਣਾ ਵਰਤ ਨਹੀਂ ਤੋੜਨਗੇ । ਆਪਣੇ ਕਥਨ ਤੇ ਪਹਿਰਾ ਦਿੰਦੇ ਹੋਏ ਅੰਨਾ ਨੇ ਅਨਾਰ ਦਾ ਜੂਸ ਇੱਕ ਮਿਹਨਤਕਸ਼ ਪਰਿਵਾਰ ਦੀ ਬੇਟੀ ਦੇ ਹੱਥੋਂ ਪੀਤਾ। ...
Read Full Story


ਪਟਿਆਲੇ ਜਿਲ਼ੇ ਦੇ ਅੰਤਰ ਜੋਨਲ ਸਕੂਲ ਖੇਡ ਮੁਕਾਬਲੇ 18 ਅਗਸਤ ਤੋਂ ਸ਼ੁਰੂ

ਪਟਿਆਲਾ, ( ਪੀ ਐਸ ਗਰੇਵਾਲ) – ਪਟਿਆਲੇ ਦੇ ਜਿਲ਼ਾ ਪੱਧਰੀ ਅੰਤਰ ਜੋਨਲ ਸਕੂਲ ਖੇਡ ਮੁਕਾਬਲੇ 18 ਅਗਸਤ ਤੋਂ ਸ਼ੁਰੂ ਹੋ ਰਹੇ ਹਨ। ਇਹ ਮੁਕਾਬਲੇ ਜਿਲ਼ਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਪ੍ਰਿਤਪਾਲ ਕੌਰ ਸਿੱਧੂ ਦੀ ਅਗਵਾਈ ਹੇਠ ਹੋ ਰਹੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਜਿਲ਼ਾ ਅਫ਼ਸਰ ਸ. ਜਗਤਾਰ ਸਿੰਘ ਟਿਵਾਣਾ ਨੇ ਦਸਿੱਆ ਕਿ ਮੁੰਡਿਆਂ ਦੇ ਮੁਕਾਬਲੇ 18 ਤੋਂ 22 ਅਗਸਤ ਅਤੇ ਲਡ਼ਕੀਆਂ ਦੇ ਮੁਕਾਬਲੇ 23 ਤੋਂ 26 ਅਗਸਤ ਤੱਕ ਵੱਖ-2 ਸਕੂਲਾਂ ਦੇ ਗਰਾਊਂਡਾਂ ਵਿੱਚ ਕਰਵਾਏ ...
Read Full Story


1

Loading...

© 2012 punjabinfoline.com

punjab infoline arash info