ਪੰਜਾਬ ਅੰਦਰ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਪੰਜਾਬ ਦੇ ਕਈ ਹੱਸਦੇ ਵੱਸਦੇ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ:-ਪੂਰਣ ਸਿੰਘ ਸੰਧੂ ਰਣੀਕੇ
Amritsar/manjit rajput,Sarwan singh randhawa
ਪੰਜਾਬ ਭਾਰਤ ਦਾ ਸਭ ਤੋ ਖੁਸ਼ਹਾਲ ਅਤੇ ਖੁੱਲੇ ਵਾਤਾਵਰਨ ਵਾਲਾ ਸੁਬਾ ਮੰਨਿਆ ਗਿਆ ਹੈ। ਇਹ ਖੁਸ਼ਾਂਹਲ ਸੂਬਾ ਸੰਤਾ-ਮਹਾਂਪੁਰਸ਼ਾ ,ਰਿਸ਼ੀਆਂ-ਮੁਨੀਆ,ਭਗਤਾਂ ,ਮਿਹਨਤਕਸ਼ ਲੋਕਾ ,ਹਾਸੇ-ਖੇੜਿਆ ,ਖੇਡਾ ਦੇ ਦੀਵਾਨਿਆ ਅਤੇ ਬਾਹਾਦਰੀ ਵਜੋ ਪੂਰੇ ਸੰਸਾਰ ਵਿੱਚ ਜਾਣਿਆ ਜਾਦਾ ਹੈ,ਪਰ ਅਫਸੋਸ ਕਿ ਇੱਸ ਸੂਬੇ ਦੀ ਜਵਾਨੀ ਅੱਜ ਭੈੜੇ ਨਸ਼ਿਆਂ ਦੇ ਦਰਿਆ ਵਿੱਚ ਪੂਰੀ ਤਰਾਂ ਵਹਿ ਕੇ ਰਹਿ ਗਈ ਹੈ,ਪਰ ਪਤਾਂ ਨਹੀ ਸਾਡੇ ਸੋਹਣੇ ਪੰਜਾਬ ਨੂੰ ਕਿਸ ਦੀਆਂ ਬੁਰੀਆ ਨਜਰਾਂ ਲੱਗ ਗਈਆਂ ਹਨ। ਸਮਾਜ 'ਚ' ਜੰਗੀ ਪੱਧਰ ਤੇ ਫੈਲ ਚੁੱਕੇ ਰਸਾਇਣਕ ਨਸ਼ੇ ਜਿੰਨਾ ਵਿੱਚ ਸਮੈਕ,ਭੁੱਕੀ,ਅਫੀਮ ਅਤੇ ਨਸ਼ੀਲੇ ਟੀਕੇ ... Read Full Story
|