Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗਹਿਲੋਤ"
ਰਾਜਸਥਾਨ ’ਚ 400 ਡਾਕਟਰ ਗ੍ਰਿਫ਼ਤਾਰ

ਜੈਪੁਰ, ਰਾਜਸਥਾਨ ਸਰਕਾਰ ਨੇ ਅੱਜ ਸਖਤੀ ਵਰਤਦਿਆਂ 400 ਹੜਤਾਲੀ ਡਾਕਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ ਅੱਜ 6ਵੇਂ ਦਿਨ ਵੀ ਡਾਕਟਰਾਂ ਦੀ ਹੜਤਾਲ ਜਾਰੀ ਰਹਿਣ ਕਾਰਨ ਸੂਬੇ ’ਚ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਡਾਕਟਰ ਮੁਹੱਈਆ ਨਾ ਹੋਣ ਕਾਰਨ ਸੂਬੇ ’ਚ 50 ਮੌਤਾਂ ਹੋ ਚੁੱਕੀਆਂ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਹੜਤਾਲੀ ਡਾਕਟਰਾਂ ਖ਼ਿਲਾਫ਼ ਸਖ਼ਤੀ ਵਰਤੀ ...
Read Full Story


ਵਾਲ-ਵਾਲ ਬਚੇ ਰਾਜਸਥਾਨ ਦੇ ਮੁੱਖ ਮੰਤਰੀ, ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਚੁਰੂ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲੈ ਕੇ ਐਤਵਾਰ ਨੂੰ ਚੁਰੂ ਜ਼ਿਲੇ ਦੇ ਨਯਾਂਗਲ ਬੜੀ ਪਿੰਡ ਜਾ ਰਹੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਸਥਿਤੀ 'ਚ ਚਾਂਦ ਕੋਠੀ ਪਿੰਡ 'ਚ ਉਤਾਰਿਆ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਤਕਨੀਕੀ ਖਰਾਬੀ ਆਉਣ 'ਤੇ ਪਾਇਲਟ ਨੇ ਹੈਲੀਕਾਪਟਰ ਹਮੀਰਕਾਵਾਸ ਥਾਣਾ ਖੇਤਰ ਦੇ ਚਾਂਦ ਕੋਠੀ ਪਿੰਡ ਕੋਲ ਉਤਾਰਿਆ। ਗਹਿਲੋਤ ਰਾਜਗੜ੍ਹ ਤਹਿਸੀਲ ਖੇਤਰ ਦੇ ਨਯਾਗਲਾ ਬੜੀ 'ਚ ਆਯੋਜਿਤ ਸਮਾਰੋਹ 'ਚ ਹਿੱਸਾ ਲੈਣ ਲਈ ਸੜਕੀ ਮਾਰਗ ਤੋਂ ਰਵਾਨਾ ਹੋਏ। ਸੂਤਰਾਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਆਈ ਤਕਨੀਕੀ ਖਰਾਬੀ ਨੂੰ ਠੀਕ ਕਰਨ ਲਈ ਮਾਹਿਰਾਂ ...
Read Full Story


ਰਾਜਸਥਾਨ 'ਚ ਗਹਿਲੋਤ ਨੇ ਦਾਗੀ ਮੰਤਰੀ ਕੀਤੇ ਬਾਹਰ

ਜੈਪੁਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੋਪਾਲਗੜ੍ਹ, ਲਾਪਤਾ ਨਰਸ ਭੰਵਰੀ ਦੇਵੀ ਕਾਂਡ ਅਤੇ ਕੁਝ ਮੰਤਰੀਆਂ 'ਤੇ ਲੱਗ ਰਹੇ ਕਥਿਤ ਦੋਸ਼ਾਂ ਦਰਮਿਆਨ ਨਾਟਕੀ ਢੰਗ ਨਾਲ ਮੰਤਰੀ ਮੰਡਲ ਦਾ ਪੁਨਰਗਠਨ ਕਰਦੇ ਹੋਏ ਵੀਰਵਾਰ ਕੁਝ ਮੰਤਰੀਆਂ ਨੂੰ ਬਾਹਰ ਕੱਢ ਦਿੱਤਾ, ਜਦਕਿ ਕੁਝ ਹੋਰਨਾਂ ਦੇ ਪਰ ਕੁਤਰ ਸੁੱਟੇ। ਗਹਿਲੋਤ ਨੇ ਆਪਣੇ ਮੰਤਰੀ ਮੰਡਲ ਦਾ ਪੁਨਰਗਠਨ ਕਰਦੇ ਹੋਏ ਭਰਤਪੁਰ ਜ਼ਿਲੇ ਦੇ ਗੋਪਾਲਗੜ੍ਹ ਕਸਬੇ ਵਿਚ 14 ਸਤੰਬਰ ਨੂੰ ਫਿਰਕੂ ਹਿੰਸਾ ਵਿਚ ਇਕ ਹੀ ਵਰਗ ਦੇ 10 ਵਿਅਕਤੀਆਂ ਦੀ ਹੱਤਿਆ ਪਿੱਛੋਂ ਘੱਟ ਗਿਣਤੀ ਵਰਗ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਸ਼ਾਂਤੀ ਧਾਰੀਵਾਲ ਕੋਲੋਂ ਗ੍ਰਹਿ ...
Read Full Story


6 ਮੰਤਰੀਆਂ ਦੀ ਛੁੱਟੀ

ਜੋਧਪੁਰ, ਲਾਪਤਾ ਭੰਵਰੀ ਦੇਵੀ ਕਾਂਡ ਕਾਰਨ ਰਾਜਸਥਾਨ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ। ਰਾਜਸਥਾਨ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਮੰਤਰੀ ਮੰਡਲ ਦਾ ਮੁੜ ਗਠਨ ਕੀਤਾ ਹੈ। ਇਸ ਦੇ ਤਹਿਤ ਨਜਾਇਜ਼ ਖਨਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿੱਖਿਆ ਮੰਤਰੀ ਮਰੋਸੀ ਲਾਲ ਜਾਟਵ ਸਮੇਤ 6 ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿਤਾ ਗਿਆ ਹੈ। ਫਿਲਹਾਲ ਰਾਜ ਮੰਤਰੀ ਅਮੀਨ ਖਾਨ ਨੂੰ ਇਸੇ ਦਰਜੇ ਦਾ ਆਜ਼ਾਦ ਵਿਭਾਗ ਦਿਤਾ ਗਿਆ ਹੈ। ਖਾਨ ਨੇ ਇਹ ਕਹਿੰਦੇ ਹੋਏ ਸਰਕਾਰ ਲਈ ਸ਼ਰਮਿੰਦਗੀ ਪੈਦਾ ਕਰ ਦਿਤੀ ਸੀ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਇਹ ਅਹੁਦਾ ਸੋਨੀਆ ਗਾਂਧੀ ਨਾਲ ਨੇੜਤਾ ਕਾਰਨ ...
Read Full Story


ਮੁਸ਼ਕਿਲ 'ਚ ਗਹਿਲੋਤ : ਰਾਜਸਥਾਨ ਦੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ

ਜੈਪੁਰ, ਇਕ ਤੋਂ ਬਾਅਦ ਇਕ ਗੰਭੀਰ ਦੋਸ਼ਾਂ ਤੋਂ ਜੂਝ ਰਹੀ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦਾ ਸੰਕਟ ਹੁਣ ਸਿਖਰਾਂ 'ਤੇ ਪੁੱਜ ਗਿਆ ਹੈ। ਸੰਕਟ ਤੋਂ ਉਭਰਨ ਦੀ ਆਖਰੀ ਕੋਸ਼ਿਸ਼ ਤਹਿਤ ਗਹਿਲੋਤ ਸਰਕਾਰ ਦੇ ਸਾਰੇ ਮੰਤਰੀਆਂ ਨੇ ਸੀ. ਐਮ. ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਅਸ਼ੋਕ ਗਹਿਲੋਤ ਦਿੱਲੀ ਆ ਕੇ ਆਲਾ ਕਮਾਨ ਨੂੰ ਮਿਲਣਗੇ ਅਤੇ ਸੂਬੇ 'ਚ ਨਵੇਂ ਸਿਰੇ ਤੋਂ ਮੰਤਰੀ ਮੰਡਲ ਦਾ ਗਠਨ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਪਹਿਲਾਂ ਗੋਪਾਲਗੜ੍ਹ 'ਚ ਸੰਪਰਦਾਇਕ ਹਿੰਸਾ, ਉਸ ਤੋਂ ਬਾਅਦ ਭੰਵਰੀ ਦੇਵੀ ਕਾਂਡ ਅਤੇ ਫਿਰ ਪਾਰਸ ਦੇਵੀ ਕਾਂਡ 'ਚ ਇਕ ਤੋਂ ਬਾਅਦ ਇਕ ਰਾਜਸਥਾਨ ...
Read Full Story


1

Loading...

© 2012 punjabinfoline.com

punjab infoline arash info