Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਗਾਇਕ"
ਗਾਇਕ ਹਾਕਮ ਸੂਫ਼ੀ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ : ਜਗਮੋਹਨ ਸਿੰਘ ਲੱਕੀ

ਪਟਿਆਲਾ, 11 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬੀ ਗਾਇਕ ਹਾਕਮ ਸੂਫ਼ੀ ਦੇ ਦੇਹਾਂਤ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਪੰਜਾਬੀ ਗਾਇਕੀ ਦੇ ਅੰਬਰ ਦਾ ਚਮਕਦਾ ਤਾਰਾ ਸੀ- ਇਹ ਵਿਚਾਰ ਪੰਜਾਬੀ ਲੇਖਕ ਜਗਮੋਹਨ ਸਿੰਘ ਲੱਕੀ ਨੇ ਇੱਕ ਪ੍ਰੈਸ ਬਿਆਨ ਵਿੱਚ ਜਾਰੀ ਕੀਤੇ। ਉਹਨਾਂ ਕਿਹਾ ਕਿ ਹਾਕਮ ਸੂਫ਼ੀ ਉਹ ਗਾਇਕ ਸੀ,ਜਿਸ ਨੇ ਪੰਜਾਬੀ ਗਾਇਕੀ ਵਿੱਚ ਅਹਿਮ ਮੁਕਾਮ ਹਾਸਲ ਕੀਤਾ। ਇਸਦੇ ਨਾਲ ਹੀ ਇਹ ਮਾਣ ਹਾਕਮ ਸੂਫ਼ੀ ਨੂੰ ਹੀ ਜਾਂਦਾ ਹੈ ਕਿ ਉਸਦੇ ਗਾਏ ਗੀਤ ਪਰਿਵਾਰ ਵਿੱਚ ਬੈਠਕੇ ਸੁਣੇ ਗਏ। ਜਦੋਂ ਹਾਕਮ ਸੂਫ਼ੀ ਨੇ ਗੀਤ ‘‘ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ...
Read Full Story


*ਨੈਤਿਕ ਕਦਰਾਂ ਕੀਮਤਾਂ ਦੇ ਵਿਸ਼ੇ ਨੂੰ ਵੀ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਵੇਗਾ *ਸ਼ੋ੍ਰਮਣੀ ਪੁਰਸਕਾਰਾਂ ਅਤੇ ਨਵੀਂ ਸਿੱਖਿਆ ਨੀਤੀ ਦਾ ਐਲਾਨ ਛੇਤੀ ਸਮਾਜ ਨੂੰ ਚੰਗੇ ਨਾਗਰਿਕ ਦੇਣ ਲਈ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ : ਸੇਖਵਾਂ

ਪਟਿਆਲਾ: 11 ਜੁਲਾਈ (ਪੀ.ਐਸ.ਗਰੇਵਾਲ) - ‘‘ ਸਮਾਜ ਨੂੰ ਚੰਗੇ ਨਾਗਰਿਕ ਦੇਣ ਲਈ ਵਿਦਿਆਰਥੀ ਵਰਗ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਉਨ੍ਹਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ ਹੈ । ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ ਨੇ ਸਮਾਜ ਨੂੰ ਚੰਗੇ ਡਾਕਟਰ, ਇੰਜੀਨੀਅਰ, ਵਿਗਿਆਨੀ, ਸਿਆਸਤਦਾਨ ਅਤੇ ਅਧਿਕਾਰੀ ਤਾਂ ਪੈਦਾ ਕਰਕੇ ਦੇ ਦਿੱਤੇ ਹਨ ਪਰ ਹਾਲੇ ਵੀ ਸਮਾਜ ਵਿੱਚ ਚੰਗੇ ਇਨਸਾਨਾਂ ਦੀ ਘਾਟ ਰੜਕ ਰਹੀ ਹੈ । ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣ ਅਤੇ ਆਪਣੇ ਵਿਰਸੇ ਨਾਲ ਜੋੜ ਕੇ ਨੈਤਿਕ ਕਦਰਾਂ ...
Read Full Story


ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!

ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ...
Read Full Story


ਸਿਰਤਾਜ ਨੇ ਸਰੋਤੇ ਸੁਰਾਂ ’ਤੇ ਨਚਾਏ

ਖੰਨਾ ਸ਼ਹਿਰ ’ਚ ਉਦੋਂ ਖੰਨਾ ਵਾਸੀ ਝੂਮਣ ਲਗ ਪਏ ਜਦੋਂ ਸੂਫ਼ੀ ਗਾਇਕ ਸਤਿੰਦਰ ਸਿਰਤਾਜ ਨੇ ਲਗਾਤਾਰ ਚਾਰ ਘੰਟੇ ਆਪਣੀ ਮਿੱਠੀ ਅਵਾਜ ਦਾ ਜਾਦੂ ਵਖੇਰ ਦਿਆ ਬੇ ਹੱਦ ਪਿਆਰੀਆ ਅਤੇ ਸਹਿਤਕ ਰਚਨਾਵਾਂ ਸੁਣਈਆ ਸਾਈ ਤੋਂ ਸ਼ੁਰੂ ਕਰ ਕੇ ਜਦੋਂ ਪਤਾ ਹੁੰਦਾ ਸੀਨੇ ਵਿਚ ਸ਼ੇਕ ਹਸਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਉ ਹੁੰਦੇ ਸਮੇਤ ਦੋ ਦਰਜਨਾਂ ਤੋਂ ਵੱਣ ਪ੍ਰਸਿੱਧ ਅਤੇ ਨਵੀਆ ਰਚਨਾਵਾਂ ਬੇ ਹੱਦ ਸਿਰ ਚੜ੍ਹ ਬੋਲਣ ਵਾਲੀ ਅਦਾਕਾਰੀ ਕਰਕੇ ਬੈਠੇ ਨੇ ਹੀ ਸਰੋਤੇ ਸੁਰਾਂ ’ਤੇ ਨਚਾਏ। ਤਾੜੀਆ ਮਾਰਨ ਲਈ ਮਜ਼ਬੂਰ ਹੰੁਦੇ ਰਹੇ। ਨਗਰ ਕੌਂਸ਼ਲ ਖੰਨਾ ਦੇ ਪ੍ਰਧਾਨ ਸ. ਇਕਬਾਲ ਸਿੰਘ ਚੰਨੀ, ...
Read Full Story


ਗਾਇਕ ਅਮਰਿੰਦਰ ਗਿੱਲ ਦਾ ਨਕੋਦਰ ’ਚ ਨਿੱਘਾ ਸਵਾਗਤ

ਨਕੋਦਰ, 2 ਜਨਵਰੀ (ਗੁਰਦੀਪ/ਤਰਲੋਕ)-ਪਿੰਡ ਬੂੜ ਚੰਦ ਜ਼ਿਲ੍ਹਾ ਅੰ੍ਯਮ੍ਰਿਤਸਰ ਦੇ ਜੰਮਪਲ ਤੇ ਸੇਵਾ-ਮੁਕਤ ਵੈਟਰਨਰੀ ਡਾ: ਇੰਦਰ ਸਿੰਘ ਦੇ ਸਪੁੱਤਰ ਤੇ ਖਾਲਸਾ ਕਾਲਜ ਅੰ੍ਯਮ੍ਰਿਤਸਰ ਵਿਚ ਭੰਗੜੇ ਦੀ ਟੀਮ ’ਚੋਂ ਗਾਇਕੀ ਦੇ ਖੇਤਰ ਵਿਚ ਉ¤ਭਰੇ ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਦਾ ਸਥਾਨਕ ਕਰਤਾਰ ਕਲੱਬ ਵਿਖੇ ਪੁੱਜਣ ’ਤੇ ਸ: ਕੇਵਲ ਸਿੰਘ ਤੱਖਰ (ਮਾਲਕ ਕਲੱਬ) ਅਤੇ ਗਾਇਕ ਤੇ ਲੇਖਕ ਸ੍ਰੀ ਵਿਜੈ ਧੰਮੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਆਪਣੀਆਂ ਛੇ ਐਲਬਮਾਂ ਆਪਣੀ ਜਾਣ ਕੇ, ਚੰਨ ਦਾ ਟੁਕੜਾ, ਪੈਗਾਮ, ਦਿਲਦਾਰੀਆਂ, ਇਸ਼ਕ ਅਤੇ ਹੁਣ ਰਿਲੀਜ਼ ਹੋਈ ਦੂਰੀਆਂ ਅਤੇ ਇਕ ...
Read Full Story


ਗਾਇਕ ਜੋੜੀ ਦੇ ਘਰ ਪੁੱਤਰ ਦੀ ਦਾਤ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ)- ਪ੍ਰਸਿੱਧ ਗਾਇਕ ਜੋੜੀ ਬੀਬਾ ਨਰਿੰਦਰਜੋਤ ਤੇ ਅਮਰ ਅਰਸ਼ੀ ਦੇ ਘਰ ਨੰਨੇ ਮੁੰਨ੍ਹੇ ਕਾਕੇ ਦੀ ਦਾਤ ਆਉਣ ’ਤੇ ਖੁਸ਼ੀ ਦਾ ਮਹੌਲ ਹੈ। ਇਸ ਖੁਸ਼ੀਆਂ ਭਰੇ ਮਹੌਲ ਵਿੱਚ ਲੋਕ ਰੱਖਿਆ ਕਮੇਟੀ ਨੂਰਮਹਿਲ ਦੇ ਚੇਅਰਮੈਨ ਰਾਮ ਮੂਰਤੀ ਕੋਟੀਆ ਤੇ ਜਨਰਲ ਸਕੱਤਰ ਪੱਤਰਕਾਰ ਜਸਵਿੰਦਰ ਸਿੰਘ ਲਾਂਬਾ, ਪ੍ਰਧਾਨ ਰਾਜੂ ਭੰਡਾਲ, ਕਨਵੀਨਰ ਬਾਲ ਕ੍ਰਿਸ਼ਨ ਬਾਲੀ ਪੱਤਰਕਾਰ, ਐ¤ਮ. ਐ¤ਲ. ਸੰਘਾ, ਗੀਤਕਾਰ ਸੁੱਖਾ ਨੂਰਮਹਿਲੀਆ, ਪੱਤਰਕਾਰ ਸੋਢੀ ਨੂਰਮਹਿਲੀਆ, ਨਰਿੰਦਰਪਾਲ ਸਿੰਘ ਬਾਂਸਲ ਸਰਪੰਚ, ਹੰਸ ਰਾਜ ਪੱਬਵਾਂ ਸਾਬਕਾ ਸਰਪੰਚ ਸਿਮਰੂ ਭਾਟੀਆ, ਸੰਗੀਤ ਕੁਮਾਰ, ਸੀਤਲ ਸਿੰਘ ਸੀਤਲ ...
Read Full Story


ਲੋਕ ਗਾਇਕ ਕੁਲਦੀਪ ਪਾਰਸ ਨਹੀਂ ਰਹੇ

ਲੁਧਿਆਣਾ, 18 ਦਸੰਬਰ (ਨਿੱਝਰ)-ਪੰਜਾਬੀ ਗਾਇਕੀ ਦੇ ਹਲਕਿਆਂ ’ਚ ਇਹ ਖ਼ਬਰ ਬਹੁਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ‘ਸਾਧ ਦਾ ਨਾ ਟੈਮ ਲੰਘੇ ਭੰਗ ਤੋਂ ਬਿਨਾਂ’, ‘ਵਹਿੰਗੀ ਚੱਕ ਲੈ ਸਰਵਣਾ ਵੇ’, ‘ਨਿੱਗਰ ਬੰਦਾ ਨਿੱਗਰ ਕੀਲਾ’, ‘ਤੁਰ ਜਾਏਂਗੀ ਸੋਹਣੀਏ ਨੀ ਕਾਲਜ ਸੁੰਨਾ ਕਰਕੇ’, ‘ਗੱਲ ਮੁੱਕਦੀ ਆ ਕੇ ਦਾਰੂ ਤੇ’ ਆਦਿ ਅਨੇਕਾਂ ਸੁਪਰ ਹਿੱਟ ਗੀਤ ਗਾਉਣ ਵਾਲੇ ਗਾਇਕ ‘ਕੁਲਦੀਪ ਪਾਰਸ’ ਇਸ ਦੁਨੀਆਂ ’ਤੇ ਨਹੀਂ ਰਹੇ। ਉਹ ਕੰਨ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਸਥਾਨਕ ਮੋਹਨ ਦੇਈ ਓਸਵਾਲ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਜਿਥੇ ਵੀਰਵਾਰ ਬਾਅਦ ਦੁਪਹਿਰ 3 ਕੁ ਵਜੇ ਉਨ੍ਹਾਂ ਅੰਤਿਮ ਸਾਹ ਲਿਆ। ...
Read Full Story


ਦਰਬਾਰ ਬਾਬਾ ਲਾਲ ਬਾਦਸ਼ਾਹ ਨਕੋਦਰ ਵਿਖੇ ਨਤਮਸਤਕ ਹੋਏ ਗੁਲਾਮ ਅਲੀ

ਨਕੋਦਰ, 29 ਨਵੰਬਰ (ਗੁਰਦੀਪ ਸਿੰਘ/ ਦਲਜੀਤ/ ਤਰਲੋਕ)-‘ਦੁਨੀਆ ਦਾ ਸਭ ਤੋਂ ਵੱਡਾ ਗ਼ਜ਼ਲ ਗਾਇਕ ਪਾਕਿਸਤਾਨ ਤੋਂ ਵਿਸ਼ੇਸ਼ ਤੌਰ ’ਤੇ ਨੇਕੀ ਦਾ ਦਰਜਾ ਪ੍ਰਾਪਤ ਸ਼ਹਿਰ ਨਕੋਦਰ ਵਿਖੇ ਆਇਆ ਹੈ ਅਤੇ ਜਿਸ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਦਰੋਂ-ਦੂਰੋਂ ਆਏ ਸਰੋਤਿਆਂ ਤੇ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਹੈ, ਉਸ ਲਈ ਮੈਂ ਸਭ ਦੀ ਸ਼ਲਾਘਾ ਤੇ ਧੰਨਵਾਦ ਕਰਦਾ ਹਾਂ।’ ਇਹ ਖੁਸ਼ੀਆਂ ਭਰਿਆ ਪ੍ਰਗਟਾਵਾ ਪਦਮਸ੍ਰੀ ਹੰਸ ਰਾਜ ਹੰਸ ਮੁੱਖ ਸੇਵਾਦਾਰ ਦਰਬਾਰ ਬਾਬਾ ਲਾਲ ਬਾਦਸ਼ਾਹ ਨੇ ਬੀਤੀ ਅੱਧੀ ਰਾਤ ਤਕ ਸਜਾਈ ਗਈ ਯਾਦਗਾਰੀ ਮਹਿਫ਼ਿਲ ਵਿਚ ਇਸ ਪੱਤਰਕਾਰ ਸਾਹਮਣੇ ਕੀਤਾ। ਸ੍ਰੀ ਹੰਸ ਦੇ ...
Read Full Story


1

Loading...

© 2013 punjabinfoline.com

punjab infoline arash info