ਐਨ.ਐਸ.ਜੀ. ਨੇ ਮੰਗਿਆ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਸ਼ੇਸ਼ ਅਧਿਕਾਰ
ਨਵੀਂ ਦਿੱਲੀ, ਨੈਸ਼ਨਲ ਸਕਿਊਰਿਟੀ ਗਾਰਡ (ਐਨ.ਐਸ.ਜੀ.) ਨੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਅਤਿਵਾਦ ਵਿਰੋਧੀ ਆਪਰੇਸ਼ਨ ਦੌਰਾਨ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੱਤਾ ਜਾਵੇ। ਐਨ.ਐਸ.ਜੀ. ਨੂੰ ਪਹਿਲਾਂ ਇਹ ਅਧਿਕਾਰ ਟਾਡਾ ਤਹਿਤ ਹਾਸਲ ਸੀ ਜੋ ਹੁਣ ਲਾਗੂ ਨਹੀਂ ਹੈ।
ਐਨ.ਐਸ.ਜੀ. ਨੂੰ ਅਪਰਾਧਕ ਪ੍ਰਕਿਰਿਆ ਐਕਟ ਤਹਿਤ ਅਪਰੇਸ਼ਨ ਦੌਰਾਨ ਅਤਿਵਾਦੀਆਂ ਸਮੇਤ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਪਹਿਲਾਂ ਹੀ ਸੀ। ਹੁਣ ਇਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਦਿੱਲੀ ਪੁਲੀਸ ਵਰਗੀਆਂ ਹੋਰ ਏਜੰਸੀਆਂ ਦੀ ਤਰ੍ਹਾਂ ਉਸ ਦੇ ... Read Full Story
|
ਅੱਤਵਾਦੀ ਕਰ ਰਹੇ ਨੇ ਉੱਚ ਤਕਨੀਕ ਦੇ ਬੰਬ ਦੀ ਵਰਤੋਂ
ਨਵੀਂ ਦਿੱਲੀ, ਨੈਸ਼ਨਲ ਸਕਿਓਰਿਟੀ ਗਾਰਡ (ਐੱਨ. ਐੱਸ. ਜੀ.) ਦਾ ਕਹਿਣਾ ਹੈ ਕਿ ਦੇਸ਼ ਵਿਚ ਹੋਣ ਵਾਲੇ ਬੰਬ ਧਮਾਕਿਆਂ 'ਚ ਅੱਤਵਾਦੀ ਉੱਚ ਤਕਨੀਕ ਦੇ ਬੰਬ ਦੀ ਵਰਤੋਂ ਕਰ ਰਹੇ ਹਨ। ਐੱਨ. ਐੱਸ. ਜੀ. ਦੇ ਨਿਰਦੇਸ਼ਕ ਨੇ ਮੰਗਲਵਾਰ ਦੱਸਿਆ ਕਿ ਅੱਤਵਾਦੀ ਗਰੁੱਪ ਹੁਣ ਨਵੀਂ ਕਿਸਮ ਦੇ ਵਿਸਫੋਟਕਾਂ 'ਤੇ ਤਜਰਬੇ ਕਰਨ ਲੱਗੇ ਹਨ ਅਤੇ ਦੇਸ਼ ਦੇ ਬਾਹਰ ਤੋਂ ਆਉਣ ਵਾਲੇ ਵਿਸਫੋਟਕਾਂ 'ਤੇ ਉਹ ਨਿਰਭਰ ਨਹੀਂ ਰਹਿਣਾ ... Read Full Story
|
ਨਵੀਂ ਭਰਤੀ ਨੀਤੀ ਦਾ ਵਿਰੋਧ ਕਰ ਰਹੇ ਵਿਦਿਆਰਥੀ ਗ੍ਰਿਫ਼ਤਾਰ
ਜੰਮੂ, ਜੰਮੂ ਅਤੇ ਕਸ਼ਮੀਰ ਸਰਕਾਰ ਦੀ ਨਵੀਂ ਭਰਤੀ ਨੀਤੀ ਦਾ ਵਿਰੋਧ ਕਰ ਰਹੇ 50 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨਵੀਂ ਨੀਤੀ ਮੁਤਾਬਕ ਸਰਕਾਰੀ ਨੌਕਰੀਆਂ ਵਿੱਚ ਨਵੀਂ ਭਰਤੀ ਉੱਤੇ ਤਨਖਾਹ ਵਿੱਚ 50 ਫ਼ੀਸਦ ਕਟੌਤੀ ਦੀ ਯੋਜਨਾ ਹੈ ।
ਅੱਜ ਜਦ ਜੰਮੂ ਵਿੱਚ ਸਿਵਲ ਸਕੱਤਰੇਤ ਖੁੱਲ੍ਹਣ ਮੌਕੇ ਮੁੱਖ ਮੰਤਰੀ ਗਾਰਡ ਆਫ ਆਨਰ ਲੈ ਰਹੇ ਸਨ ਤਾਂ ਸਕੱਤਰੇਤ ਦੇ ਬਾਹਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਅਤੇ ਆਲ ਜੰਮੂ – ਕਸ਼ਮੀਰ ਅਤੇ ਲਦਾਖ ਸਟੂਡੈਂਟਸ ਐਸੋਸੀਏਸ਼ਨ ਦੇ ਵਿਦਿਆਰਥੀਆਂ ਨੇ ਸਕੱਤਰੇਤ ਦੇ ਬਾਹਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਭਾਰੀ ਸੁਰੱਖਿਆ ਦੇ ਬਾਵਜੂਦ ਅੱਜ ... Read Full Story
|
ਘਰੋਂ ਦੁੱਧ ਲੈਣ ਗਿਆ ਅਜੇ ਤੱਕ ਵਾਪਸ ਨਾ ਆਇਆ - ਘਰਵਾਲੇ ਚਿੰਤਤ
ਪਟਿਆਲਾ,18 ਮਈ (ਪੀ ਐਸ ਗਰੇਵਾਲ) – ਗਾਰਡਨ ਕਲੋਨੀ ਖਰਡ਼ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਦਸਿੱਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਜਿਸ ਦੀ ਉਮਰ 17-18 ਕੁ ਸਾਲ ਹੈ +2 ਕੀਤੀ ਹੋਈ ਹੈ ਅਤੇ ਅਮ੍ਰਿੰਤ ਵੀ ਛੱਕਿਆ ਹੋਇਆ ਹੈ ਉਹ ਘਰੋਂ ਸਵੇਰੇ 5.30 ਵਜੇ ਦੁੱਧ ਲੈਣ ਵਾਸਤੇ ਗਿਆ ਸੀ ਪਰਤੂੰ ਅਜੇ ਤਕ ਘਰ ਵਾਪਸ ਨਹੀ ਆਇਆ ਅਤੇ ਨਾ ਹੀ ਉਸ ਬਾਰੇ ਕੋਈ ਉੱਘ-ਸੁੱਘ ਮਿਲੀ ਹੈ। ਦਸਿੱਆ ਜਾਂਦਾ ਹੈ ਕਿ ਉਹ ਇਕ ਹੋਣਹਾਰ ਵਿਦਿਆਰਥੀ ਹੈ ਉਸ ਨੂੰ +2 ਤੋਂ ਬਾਦ ਬਾਬਾ ਬੰਦਾ ਬਹਾਦੁਰ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਦ ਉਸਨੇ ਕਾਊਂਸਲਿੰਗ ਤੇ ਜਾਣਾ ਸੀ। ਉਸ ਦੇ ਘਰਵਾਲੇ ਤੇ ਰਿਸ਼ਤੇਦਾਰ ਬਹੁਤ ਚਿੰਤਤ ... Read Full Story
|
ਧੁੰਦ ’ਚ ਰੇਲ ਗੱਡੀਆਂ ਚਲਾਉਣ ਲਈ ਵਿਸ਼ੇਸ਼ ਹਦਾਇਤਾਂ
ਬਠਿੰਡਾ, 7 ਜਨਵਰੀ (ਪੱਤਰ ਪ੍ਰੇਰਕ)- ਦੇਸ਼ ਦੇ ਕੁੱਝ ਹਿੱਸਿਆਂ ਵਿਚ ਪਿਛਲੇ ਦਿਨੀਂ ਹੋਏ ਰੇਲ ਹਾਦਸਿਆਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਧੁੰਦ ਵਿਚ ਰੇਲ ਗੱਡੀਆਂ ਚਲਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਾਦਸਿਆਂ ਨੂੰ ਰੋਕਣ ਲਈ ਅੰਬਾਲਾ ਉਪ-ਮੰਡਲ ਵਿਚ ਚੱਲਣ ਵਾਲੀਆਂ ਐਕਸਪ੍ਰੈਸ ਅਤੇ ਮੇਲ ਰੇਲ ਗੱਡੀਆ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧਣਗੀਆਂ। ਜ਼ਿਆਦਾ ਧੁੰਦ ਹੋਣ ’ਤੇ ਰੇਲ ਗੱਡੀ ਚਾਲਕ ਨੂੰ ਲਾਈਨ ਸਾਫ਼ ਤੌਰ ’ਤੇ ਨਾ ਦਿਸਣ ’ਤੇ ਰੇਲ ਚਾਲਕ ਗੱਡੀ ਦੀ ਰਫ਼ਤਾਰ ਘੱਟ ਕਰ ਸਕੇਗਾ ਮਤਲਬ ਰੇਲ ਗੱਡੀ 30 ਕਿਲੋਮੀਟਰ ਪ੍ਰਤੀ ਘੰਟਾ ਨਾਲ ਚਲਾਵੇਗਾ। ਵਿਭਾਗ ਨੇ ਜਾਰੀ ਆਪਣੇ ... Read Full Story
|