Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗਾਜ਼ੀਆਬਾਦ"
ਮਾਇਆਵਤੀ ਵਲੋਂ ਮੁਅੱਤਲਸ਼ੁਦਾ ਆਈ. ਏ. ਐੱਸ. ਨੇ ਹੁਕਮਾਂ ਨੂੰ ਵੰਗਾਰਿਆ

ਗਾਜ਼ੀਆਬਾਦ, ਗਾਜ਼ੀਆਬਾਦ ਵਿਚ ਤਾਇਨਾਤ ਇਕ ਇਸਤਰੀ ਆਈ. ਏ. ਐੱਸ. ਅਧਿਕਾਰੀ ਨੇ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੇ ਮਾਇਆਵਤੀ ਸਰਕਾਰ ਦੇ ਹੁਕਮ ਨੂੰ ਵੰਗਾਰਦੇ ਹੋਏ ਇਸਨੂੰ ਗੈਰ-ਕਾਨੂੰਨੀ ਤੇ ਮਨਘੜਤ ਕਰਾਰ ਦਿੱਤਾ ਹੈ। ਗਾਜ਼ੀਆਬਾਦ ਵਿਚ ਐੱਨ. ਸੀ. ਆਰ. ਯੋਜਨਾ ਸੈੱਲ ਦੀ ਕਮਿਸ਼ਨਰ ਪ੍ਰੋਮਿਲਾ ਸ਼ੰਕਰ ਭੰਡਾਰੀ ਨੂੰ ਆਪਣੇ ਉਪਰਲੇ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਗੈਰ ਦੋ ਦਿਨਾਂ ਲਈ ਕੋਲੰਬੋ ਦੇ ਨਿੱਜੀ ਦੌਰੇ 'ਤੇ ਜਾਣ ਦੇ ਦੋਸ਼ ਵਿਚ 9 ਸਤੰਬਰ ਨੂੰ ਮੁਅੱਤਲ ਕੀਤਾ ਗਿਆ ਸੀ। ਪ੍ਰਮੁੱਖ ਸਕੱਤਰ (ਨਿਯੁਕਤੀਆਂ) ਕੁੰਵਰ ਫਤਹਿ ਬਹਾਦਰ ਨੂੰ ਲਿਖੇ ਪੱਤਰ ਵਿਚ ਬੀਬੀ ਭੰਡਾਰੀ ਨੇ ਕਿਹਾ ਕਿ ਉਹ ਰਾਜ ਦੇ ਸਭ ...
Read Full Story

ਦਿੱਲੀ ਵਿੱਚ ਸੀ.ਐਨ.ਜੀ. ਹੋਈ 2 ਰੁਪਏ ਮਹਿੰਗੀ

ਨਵੀਂ ਦਿੱਲੀ,ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਨਾਲ ਅੱਜ ਸੀ.ਐਨ.ਜੀ. ਦੀ ਕੀਮਤ 2 ਰੁਪਏ ਵਧਾ ਦਿੱਤੀ ਗਈ। ਕੌਮੀ ਰਾਜਧਾਨੀ ਵਿੱਚ ਵਾਹਨਾਂ ਲਈ ਸੀ.ਐਨ.ਜੀ. ਅਤੇ ਪਾਈਪ ਰਾਹੀਂ ਘਰੇਲੂ ਗੈਸ ਸਪਲਾਈ ਦੇਣ ਵਾਲੇ ਇਕੋ-ਇਕ ਸਪਲਾਇਰ ਇੰਦਰਪ੍ਰਸਥ ਗੈਸ ਲਿਮਟਿਡ ਅਨੁਸਾਰ ਅੱਜ ਰਾਤ ਤੋਂ ਦਿੱਲੀ ਵਿੱਚ ਸੀ.ਐਨ.ਜੀ. ਦੀ ਕੀਮਤ 30 ਰੁਪਏ ਕਿਲੋ ਤੋਂ ਵਧਾ ਕੇ 32 ਰੁਪਏ ਕਿਲੋ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਗੁਆਂਢੀ ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀ.ਐਨ.ਜੀ. ਦੀ ਕੀਮਤ 2.30 ਰੁਪਏ ਪ੍ਰਤੀ ਕਿਲੋ ਵਧੇਗੀ। ਇਨ੍ਹਾਂ ਸ਼ਹਿਰਾਂ ਵਿੱਚ ਇਸ ਨਾਲ ਸੀ.ਐਨ.ਜੀ. 35.90 ਰੁਪਏ ਪ੍ਰਤੀ ਕਿਲੋ ...

ਰਾਮ ਲੀਲਾ ਮੈਦਾਨ ’ਚ ਮੁਫ਼ਤ ਲੰਗਰ ਤੇ ਚਾਹ ਦੇ ਸਟਾਲ

ਸਵੇਰ ਵੇਲੇ ਅੱਧੀ ਭੀੜ ਸਕੂਲਾਂ ਦੇ ਵਿਦਿਆਰਥੀਆਂ ਦੀ ਨਵੀਂ ਦਿੱਲੀ,ਰਾਮ ਲੀਲਾ ਮੈਦਾਨ ’ਚ ਆਮ ਮੇਲਿਆਂ ਨਾਲੋਂ ਵੱਖਰਾ ਮੇਲਾ ਭਰ ਗਿਆ ਹੈ। ਇਸ ਮੇਲੇ ’ਚ ਲੋਕਾਂ ਨੂੰ ਮੁਫਤ ਲੰਗਰ, ਪਾਣੀ, ਫਲ, ਦੁੱਧ, ਕਚੌਰੀਆਂ, ਕੜ੍ਹੀ ਚੌਲ, ਪੂਰੀਆਂ, ਜੂਸ ਖਾਣ ਤੇ ਪੀਣ ਨੂੰ ਮਿਲਦੇ ਹਨ। ਸਵੇਰ ਵੇਲੇ ਅੱਧੀ ਭੀੜ ਦਿੱਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਸੀ। ਸਕੂਲ ਵਿਦਿਆਰਥੀ ਆਪਣੇ ਬਸਤਿਆਂ ਸਮੇਤ ਰਾਮ ਲੀਲਾ ਮੈਦਾਨ ਵਿਚ ਘੁੰਮ ਰਹੇ ਸਨ ਤੇ ਲਾਈਨਾਂ ਵਿਚ ਲੱਗ ਕੇ ਖਾਣ ਪੀਣ ਦਾ ਸਾਮਾਨ ਲੈ ਰਹੇ ਸਨ। ਉਹ ਸਟੇਜ ਦੇ ਨੇੜੇ ਜਾ ਕੇ ਨਾਅਰੇ ਵੀ ਲਾਉਂਦੇ ਸਨ ‘ਅੰਨਾ ਸੰਘਰਸ਼ ਕਰੋ ਹਮ ਤੁਮਹਾਰੇ ਸਾਥ ਹੈ। ਦਿੱਲੀ ਦੀਆਂ ...
Read Full Story

1

Loading...

© 2012 punjabinfoline.com

punjab infoline arash info