ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤੇ ਅਹਿਮ ਖੁਲਾਸੇ
ਕਪੂਰਥਲਾ, 1 ਦਸੰਬਰ (ਸਡਾਨਾ)-ਥਾਣਾ ਸਦਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਦੇ ਕਥਿਤ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਚਾਰ ਕਥਿਤ ਦੋਸ਼ੀਆਂ ਨੇ ਰਿਮਾਂਡ ਦੌਰਾਨ ਅਹਿਮ ਖੁਲਾਸੇ ਕੀਤੇ ਹਨ ਤੇ ਹੋਰ ਵਾਰਦਾਤਾਂ ਮੰਨਣ ਦੇ ਨਾਲ-ਨਾਲ ਇਨ੍ਹਾਂ ਪਾਸੋਂ ਲੁਟਿਆ ਤੇ ਚੋਰੀ ਕੀਤਾ ਗਿਆ ਸਾਮਾਨ ਵੀ ਬਰਾਮਦ ਹੋਇਆ ਹੈ। ਡਾਕਾ ਮਾਰਨ ਦੀ ਤਿਆਰੀ ਦੌਰਾਨ ਛਾਪਾਮਾਰੀ ਕਰਕੇ ਕਥਿਤ ਦੋਸ਼ੀਆਂ ਜਸਬੀਰ ਸਿੰਘ, ਗੋਪੀ, ਸ਼ਿੰਦਰਪਾਲ ਤੇ ਸੋਨੀ ਨੂੰ ਕਾਬੂ ਕਰ ਲਿਆ ਗਿਆ ਸੀ, ਜਦਕਿ ਇਨ੍ਹਾਂ ਦੇ ਸਾਥੀ ਮਨਪ੍ਰੀਤ, ਅੰਬੀ, ਮੰਗਾ ਵਾਸੀ ਕਾਹਲਵਾਂ ਤੇ ਰੋਸ਼ੀ ਵਾਸੀ ਮਿੱਠੂ ਬਸਤੀ ਜ¦ਧਰ ਭੱਜਣ ’ਚ ਸਫ਼ਲ ਹੋ ਗਈ ਸਨ। ਚੌਂਕੀ ਕਾਲਾ ... Read Full Story
|