Warning: include(header.php): failed to open stream: No such file or directory in /home/punjabco/public_html/tags.php on line 24

Warning: include(): Failed opening 'header.php' for inclusion (include_path='.:/usr/lib/php:/usr/local/lib/php') in /home/punjabco/public_html/tags.php on line 24
E-Paper
Photo News
Category
Tags Cloud
Tag Search for "ਗਿਲਾਨੀ"
ਉਮਰ ਨੇ ਗਿਲਾਨੀ ਨੂੰ ਦੂਤ ਦੀ ਪਛਾਣ ਦੱਸਣ ਨੂੰ ਕਿਹਾ

Strict Standards: Only variables should be passed by reference in /home/punjabco/public_html/tags.php on line 141
ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਨੀਵਾਰ ਨੂੰ ਸੱਈਦ ਅਲੀ ਸ਼ਾਹ ਗਿਲਾਨੀ ਨੂੰ ਉਨ੍ਹਾਂ ਲੋਕਾਂ ਦੀ ਪਛਾਣ ਦੱਸਣ ਨੂੰ ਕਿਹਾ ਜਿਨ੍ਹਾਂ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਨਰਿੰਦਰ ਮੋਦੀ ਦੇ ਦੂਤ ਦੇ ਰੂਪ ਚ ਉਨ੍ਹਾਂ ਨੂੰ ਮਿਲਣ ਆਏ ਸਨ। ਉਮਰ ਨੇ ਇਸ ਭੇਦ ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਦੂਤਾਂ ਦਾ ਖੁਲਾਸਾ ਕਰਨ ਨੂੰ ਕਿਹਾ ਕਿ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੌਣ ਝੂਠ ਬੋਲ ਰਿਹਾ ਹੈ। ਭਾਜਪਾ ਦੇ ਗਿਲਾਨੀ ਦੇ ਦਾਅਵਿਆਂ ਤੋਂ ਇਨਕਾਰ ਕਰਨ ਦੇ ਵਿੱਚ ਉਮਰ ਨੇ ਕਿਹਾ ਕਿ ਸੱਚਾਈ ਦਾ ਪਤਾ ਲਗਾਉਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਦੂਤ ਦੀ ਪਛਾਣ ਦੱਸੀ ਜਾਵੇ। ਉਮਰ ਨੇ ...
Read Full Story

ਕਸ਼ਮੀਰ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਾਰਟੀਆਂ : ਗਿਲਾਨੀ

Strict Standards: Only variables should be passed by reference in /home/punjabco/public_html/tags.php on line 141
ਸ਼੍ਰੀਨਗਰ, ਹੁਰੀਅਤ ਦੇ ਕੱਟਰਪੰਥੀ ਧੜੇ ਦੇ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਚ ਨਵੀਆਂ ਪ੍ਰਸ਼ਾਸਨਿਕ ਇਕਾਇਆਂ ਦਾ ਨਿਰਮਾਣ ਇਕ ਆਮ ਪ੍ਰਸ਼ਾਸਨਿਕ ਕਾਰਵਾਈ ਹੈ ਪਰ ਮੁੱਖ ਧਾਰਾ ਦੇ ਰਾਜਨੀਤਿਕ ਦਲ ਇਸ ਦਾ ਇਸਤੇਮਾਲ ਕਸ਼ਮੀਰ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਕਰ ਰਹੇ ਹਨ। ਹੁਰੀਅਤ ਦੇ ਇਕ ਬੁਲਾਰੇ ਦੇ ਅਨੁਸਾਰ ਗਿਲਾਨੀ ਨੇ ਕਿਹਾ ਕਿ ਹਾਲਾਂਕਿ ਇਹ ਇਕ ਆਮ ਪ੍ਰਸ਼ਾਸਨਿਕ ਕਾਰਵਾਈ ਹੈ, ਰਾਜਨੇਤਾ ਇਸ ਦਾ ਇਸਤੇਮਾਲ ਕਸ਼ਮੀਰ ਤੇ ਜਾਰੀ ਚਰਚਾ ਨੂੰ ਬਦਲਣ ਅਤੇ ਇਸ ਮੁੱਦੇ ਦੀ ਗੰਭੀਰਤਾ ਤੋਂ ਧਿਆਨ ਹਟਾਉਣ ਦੇ ਲਈ ਕਰ ਰਹੇ ਹਨ। ਹੁਰੀਅਤ ਪ੍ਰਧਾਨ ਨੇ ...
Read Full Story

ਦੇਖਦਾ ਹਾਂ ਕਿ ਮੈਨੂੰ ਕੌਣ ਗ੍ਰਿਫਤਾਰ ਕਰਦਾ ਹੈ : ਗਿਲਾਨੀ

Strict Standards: Only variables should be passed by reference in /home/punjabco/public_html/tags.php on line 141
ਇਸਲਾਮਾਬਾਦ, ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਸੰਵਿਧਾਨ ਦੇ ਤਹਿਤ ਉਨ੍ਹਾਂ ਨੂੰ ਰੱਖਿਆ ਹਾਸਲ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤ ਵਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਗਿਲਾਨੀ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਮੁਖੀ ਉਨ੍ਹਾਂ ਨੂੰ ਕਿਵੇਂ ਗ੍ਰਿਫਤਾਰ ਕਰ ਸਕਦੇ ਹਨ, ਜਦ ਕਿ ਉਹ ਖੁਦ ਕਈ ਮਾਮਲਿਆਂ ਵਿਚ ਲੋੜੀਂਦੇ ...
Read Full Story

ਭ੍ਰਿਸ਼ਟਾਚਾਰ ਦੀ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਜੇਲ ਜਾਣਾ ਪਸੰਦ ਕਰਨਗੇ ਗਿਲਾਨੀ

Strict Standards: Only variables should be passed by reference in /home/punjabco/public_html/tags.php on line 141
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਕਿਹਾ ਕਿ ਉਹ ਉਨ੍ਹਾਂ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੀ ਭ੍ਰਿਸ਼ਟਾਚਾਰ ਰੋਕੂ ਨਿਗਰਾਨੀ ਸੰਸਥਾ ਦੇ ਸਾਹਮਣੇ ਪੇਸ਼ ਹੋਣ ਦੀ ਬਜਾਏ ਜੇਲ ਜਾਣਾ ਪਸੰਦ ਕਰਨਗੇ। ਰਾਸ਼ਟਰੀ ਜੁਆਬਦੇਹੀ ਬਿਊਰੋ ਨੇ ਤਾਰਿਕ ਸਾਦਿਕ ਦੇ ਕਾਰਜਕਾਲ ਦੌਰਾਨ 82 ਅਰਬ ਦੇ ਤੇਲ ਤੇ ਗੈਸ ਰੈਗੂਲੇਟਰੀ ਅਥਾਰਿਟੀ ਘਪਲੇ ਦੇ ਸੰਦਰਭ 'ਚ ਬਿਆਨ ਦਰਜ ਕਰਾਉਣ ਕੱਲ ਗਿਲਾਨੀ ਨੂੰ ਸੰਮਨ ਜਾਰੀ ਕੀਤਾ ਸੀ। ਸਾਦਿਕ ਦੀ ਨਿਯੁਕਤੀ ਸਾਬਕਾ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ...
Read Full Story

ਮੁਸ਼ੱਰਫ ਦੇ ਨਾਲ ਜੱਜਾਂ ਦੇ ਖਿਲਾਫ ਵੀ ਚੱਲੇ ਦੇਸ਼ਧ੍ਰੋਹ ਦਾ ਮੁਕੱਦਮਾ—ਗਿਲਾਨੀ

Strict Standards: Only variables should be passed by reference in /home/punjabco/public_html/tags.php on line 141
ਲਾਹੌਰ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜਾ ਗਿਲਾਨੀ ਨੇ ਮੰਗ ਕੀਤੀ ਹੈ ਕਿ ਅਕਤੂਬਰ 1999 'ਚ ਤਖਤਾ ਪਲਟ ਦੌਰਾਨ ਸਾਬਕਾ ਫੌਜ ਮੁਖੀ ਪਰਵੇਜ਼ ਮੁਸ਼ੱਰਫ ਦਾ ਸਾਥ ਦੇਣ ਵਾਲੇ ਜੱਜਾਂ ਦੇ ਖਿਲਾਫ ਵੀ ਦੇਸ਼ਧ੍ਰੋਹ ਦੇ ਦੋਸ਼ਾਂ ਅਧੀਨ ਮੁਕੱਦਮਾ ਚਲਾਇਆ ਜਾਵੇ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦੇ ਖਿਲਾਫ 2 ਵਾਰ ਦੇਸ਼ ਦੇ ਸੰਵਿਧਾਨ ਦਾ ਉਲੰਘਣ ਕਰਨ ਦੇ ਮਾਮਲੇ 'ਚ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ 12 ਜੱਜਾਂ ਦੀ ਬੈਂਚ ਨੇ ਮਈ 2000 'ਚ 1999 ਦੇ ਤਖਤਾ ਪਲਟ ਨੂੰ ਸਰਵ ਸਮੰਤੀ ਨਾਲ ...
Read Full Story

ਗਿਲਾਨੀ ਦੇ ਬੇਟੇ ਦੇ ਅਗਵਾਕਾਂਡ ਮਾਮਲੇ 'ਚ 6 ਵਿਅਕਤੀ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ

Strict Standards: Only variables should be passed by reference in /home/punjabco/public_html/tags.php on line 141
ਇਸਲਾਮਾਬਾਦ, ਪਾਕਿਸਤਾਨ ਦੇ ਅਸ਼ਾਂਤ ਪੱਛਮੀ-ਉੱਤਰੀ ਖੇਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੇ ਬੇਟੇ ਦੇ ਅਗਵਾਕਾਂਡ ਦੇ ਸਿਲਸਿਲੇ ਵਿਚ ਦੋ ਮਹਿਲਾਵਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਅਤੇ ਕਾਨੂੰਨ ਪ੍ਰਵਰਤਨ ਏਜੰਸੀਆਂ ਦੇ ਇਕ ਸੰਯੁਕਤ ਦਲ ਨੇ ਖੈਬਰ ਪਖਤੂਨਖਵਾ ਜ਼ਿਲੇ ਦੇ ਨੌਸ਼ੇਰਾ ਦੇ ਅਖੋਰਾ ਖਟਨ ਇਲਾਕੇ ਦੇ ਨੇੜੇ ਸਰਦਾਰ ਅਲੀ ਵਿਅਕਤੀ ਦੇ ਘਰ ਛਾਪਾ ਮਾਰ ਕੇ ਛੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਬੰਦੀ ਵਿਅਕਤੀ ਅਬਦੁਲ ਵਹਾਬ ਨੂੰ ਮੁਕਤ ਕਰਵਾਇਆ ਪਰ 9 ਮਈ ਨੂੰ ਅਗਵਾ ਕੀਤੇ ਗਏ ਹੈਦਰ ਅਲੀ ਗਿਲਾਨੀ ਦੀ ਕੁਝ ਵੀ ਪਤਾ ਨਹੀਂ ...
Read Full Story

ਗਿਲਾਨੀ ਦੇ ਪੁੱਤਰ ਨੂੰ ਮਿਲੀਆਂ ਸਨ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਧਮਕੀਆਂ

Strict Standards: Only variables should be passed by reference in /home/punjabco/public_html/tags.php on line 141
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਅਲੀ ਹੈਦਰ ਗਿਲਾਨੀ ਨੂੰ ਪਾਬੰਦੀਸ਼ੁਦਾ ਸੰਗਠਨਾਂ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਧਮਕੀਆਂ ਮਿਲੀਆਂ ਸਨ। ਅਲੀ ਹੈਦਰ ਗਿਲਾਨੀ ਨੂੰ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ,ਜਦੋਂ ਉਹ ਪਾਕਿਸਤਾਨ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਅਜੇ ਤੱਕ ਕਿਸੇ ਵੀ ਗੁੱਟ ਨੇ ਅਲੀ ਹੈਦਰ ਗਿਲਾਨੀ ਨੂੰ ਅਗਵਾ ਕਰਨ ਦਾ ਜ਼ਿੰਮਾ ਨਹੀਂ ਲਿਆ ਹੈ। ਗਿਲਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਬਰਾਂ ਨੇ ਦੱਸਿਆ ਕਿ ਅਲੀ ਹੈਦਰ ਨੂੰ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਅਗਵਾ ਕਰਨ ...
Read Full Story

ਪਾਕਿਸਤਾਨ ਦੇ ਸਾਬਕਾ ਪੀ. ਐਮ. ਦਾ ਪੁੱਤਰ ਅਗਵਾ

Strict Standards: Only variables should be passed by reference in /home/punjabco/public_html/tags.php on line 141
ਮੁਲਤਾਨ, ਪਾਕਿਸਤਾਨ ਦੇ ਮੁਲਤਾਨ ਸੂਬੇ ਤੋਂ ਸਾਬਕਾ ਪੀ. ਐਮ. ਯੁਸੂਫ ਰਜ਼ਾ ਗਿਲਾਨੀ ਦੇ ਪੁੱਤਰ ਹੈਦਰ ਅਲੀ ਗਿਲਾਨੀ ਨੂੰ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਬੰਦੂਕਧਾਰੀਆਂ ਨੇ ਇਸ ਦੌਰਾਨ ਫਾਇਰਿੰਗ ਵੀ ਕੀਤੀ ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮੁਲਤਾਨ 'ਚ ਪੀ. ਪੀ. ਪੀ. ਦੀ ਚੋਣ ਰੈਲੀ ਕੱਢੀ ਜਾ ਰਹੀ ...
Read Full Story

ਅਫਜ਼ਲ ਗੁਰੂ ਨੂੰ ਫਾਂਸੀ ਦਾ ਮਾਮਲਾ :-ਗਿਲਾਨੀ ਨੇ ਜਾਰੀ ਕੀਤਾ ਪ੍ਰੋਟੈਸਟ ਕੈਲੰਡਰ

Strict Standards: Only variables should be passed by reference in /home/punjabco/public_html/tags.php on line 141
ਸ਼੍ਰੀਨਗਰ, ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਲਾਸ਼ ਨੂੰ ਵਾਪਸ ਕੀਤਾ ਜਾਣਾ ਸਾਡੀ ਆਖਰੀ ਮੰਗ ਹੈ, 'ਤੇ ਜ਼ੋਰ ਦਿੰਦੇ ਹੋਏ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਨੇ ਅੱਜ ਪ੍ਰਦਰਸ਼ਨਾਂ ਦੇ ਨਵੇਂ ਕੈਲੰਡਰ ਨੂੰ ਜਾਰੀ ਕੀਤਾ। ਹਾਲਾਂਕਿ ਮੰਗਲਵਾਰ ਨੂੰ ਹੜਤਾਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਕ ਬਿਆਨ ਵਿਚ ਗਿਲਾਨੀ ਨੇ ਲੋਕਾਂ ਨੂੰ 20 ਤੇ 21 ਫਰਵਰੀ ਨੂੰ ਪੂਰਨ ਹੜਤਾਲ ਕਰਨ ਦੀ ਅਪੀਲ ਕੀਤੀ। ਇਨ੍ਹਾਂ ਦਿਨਾਂ ਦੌਰਾਨ ਲੋਕ ਮਗਰਿਬ ਨਮਾਜ਼ (ਸ਼ਾਮ) ਦੌਰਾਨ ਸ਼ਾਂਤੀਪੂਰਨ ਪ੍ਰਦਰਸ਼ਨ ...
Read Full Story

ਭਾਰਤ-ਪਾਕਿ ਗੱਲਬਾਤ ਦਾ ਕਸ਼ਮੀਰ ਮੁੱਦੇ 'ਤੇ ਕੋਈ ਅਸਰ ਨਹੀਂ ਹੋਵੇਗਾ : ਗਿਲਾਨੀ

Strict Standards: Only variables should be passed by reference in /home/punjabco/public_html/tags.php on line 141
ਸ਼੍ਰੀਨਗਰ, ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਕੋਈ ਅਸਰ ਕਸ਼ਮੀਰ ਮੁੱਦੇ 'ਤੇ ਨਹੀਂ ਹੋਵੇਗਾ। ਹੈਦਰਪੁਰ ਸਥਿਤ ਆਪਣੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਗਿਲਾਨੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਗੱਲਬਾਤ ਅਤੇ ਮਿੱਤਰਤਾ ਦਾ ਕੋਈ ਅਸਰ ਕਸ਼ਮੀਰ ਮੁੱਦੇ 'ਤੇ ਨਹੀਂ ਹੋਵੇਗਾ ਕਿਉਂਕਿ ਸੂਬੇ ਦੀ ਜਨਤਾ ਖੁਦ ਹੀ ਆਪਣੀ ਕਿਸਮਤ ਤੈਅ ਕਰਦੀ ਹੈ ਅਤੇ ਉਸ ਨੂੰ ਆਤਮ-ਫੈਸਲੇ ਦੇ ਅਧਿਕਾਰ ਤੋਂ ਇਲਾਵਾ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ। ਗਿਲਾਨੀ ਨੇ ...
Read Full Story

ਜ਼ਰਦਾਰੀ ਦੇ ਦਖਲ 'ਤੇ ਗਿਲਾਨੀ ਨੇ ਕੀਤੀ ਪ੍ਰਧਾਨ ਮੰਤਰੀ ਅਸ਼ਰਫ ਨਾਲ ਸੁਲਾਹ

Strict Standards: Only variables should be passed by reference in /home/punjabco/public_html/tags.php on line 141
ਲਾਹੌਰ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਆਪਣੇ ਪੁੱਤਰ ਦੀ ਗ੍ਰਿਫਤਾਰੀ ਨਾ ਰੋਕੇ ਜਾਣ 'ਤੇ ਸਰਕਾਰ ਦਾ ਵਿਰੋਧ ਦਰਜ ਕੀਤੇ ਜਾਣ ਦੇ ਕੁਝ ਦਿਨ ਬਾਅਦ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਦਖਲ 'ਤੇ ਮੌਜੂਦਾ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਨਾਲ ਸੁਲਹਾ ਕਰ ਲਈ ਹੈ। ਗਿਲਾਨੀ ਦੇ ਪੁੱਤਰ ਅਲੀ ਮੂਸਾ ਗਿਲਾਨੀ ਨੂੰ ਸੁਪਰੀਮ ਕੋਰਟ 'ਚ ਨਸ਼ੀਲੇ ਪਦਾਰਥ ਐੱਫੇਡਰਾਈਨ ਦੇ ਐਕਸਪੋਰਟ 'ਚ ਕਥਿਤ ਊਣਤਾਈਆਂ ਦੇ ਮਾਮਲੇ 'ਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਜ਼ਮਾਨਤ ਮੰਗਣ ਗਿਆ ਸੀ। ਉਹ ਫੌਜ ਵਲੋਂ ਸੰਚਾਲਿਤ ਨਾਰਕੋਟਿਕਸ ਵਿਰੋਧੀ ਬਲ ਨੇ ਗਿਲਾਨੀ ਦੇ ...
Read Full Story

ਪਾਕਿ 'ਚ ਬੰਗਲਾਦੇਸ਼-ਮਾਡਲ ਦੀ ਸਰਕਾਰ : ਗਿਲਾਨੀ

Strict Standards: Only variables should be passed by reference in /home/punjabco/public_html/tags.php on line 141
ਲਾਹੌਰ, ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਅਹੁਦਾ ਛੱਡਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਯੁਸੁਫ ਰਜ਼ਾ ਗਿਲਾਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਅਣਐਲਾਨੇ ਬੰਗਲਾਦੇਸ਼-ਮਾਡਲ ਦੀ ਸਰਕਾਰ ਚਲ ਰਹੀ ਹੈ ਅਤੇ ਇੱਥੋਂ ਦੀ ਅਣਉਪਯੋਗੀ ਸੰਸਦ ਦੀ ਨੀਤੀ ਨਿਰਧਾਰਨ ਵਿਚ ਕੋਈ ਭੂਮਿਕਾ ਨਹੀਂ ਹੈ। ਦੇਸ਼ ਵਿਚ ਵੱਧ ਰਹੇ ਸੁਪਰੀਮ ਕੋਰਟ ਦੇ ਦਖਲ ਦਾ ਅਪ੍ਰਤਖ ਤੌਰ 'ਤੇ ਹਵਾਲਾ ਦਿੰਦੇ ਹੋਏ ਗਿਲਾਨੀ ਨੇ ਕਿਹਾ ਕਿ ਦੇਸ਼ ਵਿਚ ਅਣਐਲਾਨੇ ਬੰਗਲਾਦੇਸ਼-ਮਾਡਲ ਦੀ ਸਰਕਾਰ ਚੱਲ ਰਹੀ ਹੈ ਕਿਉਂਕਿ ਫੈਸਲੇ ਕਿਤੇ ਹੋਰ ਲਏ ਜਾਂਦੇ ਹਨ ਅਤੇ ਸੰਸਦ ਅਣਉਪਯੋਗੀ ਹੋ ਗਈ ...
Read Full Story

ਅਸ਼ਰਫ ਨੂੰ ਵੀ ਛੱਡਣਾ ਹੋਵੇਗਾ ਪਾਕਿ ਪ੍ਰਧਾਨ ਮੰਤਰੀ ਦਾ ਅਹੁਦਾ!

Strict Standards: Only variables should be passed by reference in /home/punjabco/public_html/tags.php on line 141
ਇਸਲਾਮਾਬਾਦ, ਪਾਕਿ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਨੂੰ ਵੀ ਆਪਣੇ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਵਾਂਗ ਆਪਣਾ ਅਹੁਦਾ ਛੱਡਣਾ ਪੈ ਸਕਦਾ ਹੈ । ਦੇਸ਼ ਦੀ ਸੁਪਰੀਮ ਕੋਰਟ ਨੇ ਨਵੇਂ ਅਦਾਲਤੀ ਉਲੰਘਣਾ ਦੇ ਕਾਨੂੰਨ ਨੂੰ ਅੱਜ ਰੱਦ ਕਰ ਦਿੱਤਾ, ਜਿਸ ਨਾਲ ਪ੍ਰਧਾਨ ਮੰਤਰੀ ਨੂੰ ਅਯੋਗ ਠਹਿਰਾਏ ਜਾਣ ਦੀ ਸੰਭਾਵਨਾ ਦਾ ਮੰਚ ਤਿਆਰ ਹੋ ਗਿਆ ਹੈ। ਚੀਫ ਜਸਟਿਸ ਇਫਤਿਖਾਰ ਚੌਧਰੀ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਵਿਵਸਥਾ ਦਿੱਤੀ ਕਿ ਅਦਾਲਤ ਦੀ ਉਲੰਘਣਾ ਦਾ ਕਾਨੂੰਨ 2012 ਅਸੰਵਿਧਾਨਿਕ ਹੈ ਅਤੇ ਉਸ ਨੇ ਉਸ ਨੂੰ ਖਾਰਜ ਕਰ ਦਿੱਤਾ। ਰਾਸ਼ਟਰਪਤੀ ਜ਼ਰਦਾਰੀ ਨੇ ...
Read Full Story

ਗਿਲਾਨੀ ਦੇ ਬੇਟੇ ਨੇ ਜਿੱਤੀ ਉਪ ਚੋਣ

Strict Standards: Only variables should be passed by reference in /home/punjabco/public_html/tags.php on line 141
ਲਾਹੌਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਅਬਦੁਲ ਕਾਦਿਰ ਨੇ ਪੰਜਾਬ 'ਚ ਉਸ ਸੰਸਦੀ ਸੀਟ ਤੋਂ ਚੋਣ ਜਿੱਤ ਲਈ ਹੈ ਜੋ ਬੀਤੇ ਮਹੀਨੇ ਗਿਲਾਨੀ ਨੂੰ ਸੁਪਰੀਮ ਕੋਰਟ ਵਲੋਂ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਉਨ੍ਹਾਂ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਅਬਦੁਲ ਕਾਦਿਰ ਨੇ ਪਰਿਵਾਰ ਦੇ ਰਵਾਇਤੀ ਗੜ੍ਹ ਮੁਲਤਾਨ ਵਿਖੇ ਹੋਈ ਉਪ ਚੋਣ 64628 ਵੋਟਾਂ ਹਾਸਿਲ ਕਰਕੇ ਜਿੱਤੀ। ਉਨ੍ਹਾਂ ਦੇ ਨੇੜਲੇ ਵਿਰੋਧੀ ਨੂੰ 60532 ਵੋਟਾਂ ਮਿਲੀਆਂ। ਦਰਸ਼ਕਾਂ ਮੁਤਾਬਕ ਅਬਦੁਲ ਕਾਦਿਰ ਦੀ ਜਿੱਤ ਨੂੰ ਸਿਆਸੀ ਹਲਕਿਆਂ 'ਚ ਭਾਰੀ ਅਹਿਮੀਅਤ ਦਿੱਤੀ ਜਾ ਰਹੀ ...
Read Full Story

ਗਿਲਾਨੀ ਦੀ ਖਾਲੀ ਹੋਈ ਸੀਟ ਲਈ ਉਪ ਚੋਣ ਸੰਪੰਨ

Strict Standards: Only variables should be passed by reference in /home/punjabco/public_html/tags.php on line 141
ਲਾਹੌਰ, ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਪਿਛਲੇ ਮਹੀਨੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਯੋਗ ਕਰਾਰ ਦਿਤੇ ਜਾਣ ਪਿੱਛੋਂ ਪੰਜਾਬ ਸੂਬੇ ਵਿਚ ਖਾਲੀ ਹੋਈ ਉਨ੍ਹਾਂ ਦੀ ਸੀਟ 'ਤੇ ਵੀਰਵਾਰ ਉਪ ਚੋਣ ਹੋਈ। ਤਿੱਖੀ ਧੁੱਪ ਤੇ ਭਿਆਨਕ ਗਰਮੀ ਦੇ ਬਾਵਜੂਦ ਲੋਕ ਵੋਟ ਪਾਉਣ ਪੁੱਜੇ। ਵੋਟਾਂ ਦੀ ਫੀਸਦੀ ਘਟ ਹੋਣ ਦੀ ਗੱਲ ਕਹੀ ਗਈ ਹੈ। ਪੀ. ਪੀ. ਨੇ ਇਥੋਂ ਗਿਲਾਨੀ ਦੇ ਬੇਟੇ ਕਾਦਿਰ ਨੂੰ ਖੜ੍ਹਾ ਕੀਤਾ ਹੈ। ਕਿਸੇ ਹੋਰ ਵੱਡੀ ਪਾਰਟੀ ਨੇ ਚੋਣਾਂ ਵਿਚ ਹਿੱਸਾ ਨਹੀਂ ...
Read Full Story

1

Loading...

Warning: include(bot.php): failed to open stream: No such file or directory in /home/punjabco/public_html/tags.php on line 161

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/punjabco/public_html/tags.php on line 161