ਗੀਤਾ 'ਤੇ ਭਾਰਤ ਦੇ ਰੁਖ਼ ਦੀ ਪੁਸ਼ਟੀ ਹੋਈ
ਨਵੀਂ ਦਿੱਲੀ, ਰੂਸ ਦੀ ਅਦਾਲਤ ਵਲੋਂ ਭਗਵਤ ਕੀਤਾ 'ਤੇ ਪਾਬੰਦੀ ਦੀ ਪਟੀਸ਼ਨ ਰੱਦ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਰਕਾਰ ਨੇ ਵੀਰਵਾਰ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪਟੀਸ਼ਨਕਰਤਾਵਾਂ ਨੇ ਪਵਿੱਤਰ ਗਰੰਥ ਦੇ ਮੂਲ ਪਾਠ ਦਾ ਅਧਿਅਨ ਨਹੀਂ ਕੀਤਾ ਸੀ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਵਿਚ ਕਿਹਾ ਕਿ ਮੈਨੂੰ ਵਿਦੇਸ਼ ਸਕੱਤਰ ਤੋਂ ਇਸ ਸੰਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਗੀਤਾ ਬਾਰੇ ਪਟੀਸ਼ਨਕਰਤਾਵਾਂ ਨੇ ਜੋ ਗੱਲਾਂ ਕਹੀਆਂ ਸਨ ਉਹ ਬੇਤੁਕੀਆਂ ਸਨ ਅਤੇ ਰੂਸ ਦੀ ਅਦਾਲਤ ਨੇ ਆਪਣੇ ਫੈਸਲੇ ਤੋਂ ਉਨ੍ਹਾਂ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ... Read Full Story
|
ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੂਸੀ ਅਦਾਲਤ ਵਲੋਂ ਰੱਦ
ਮਾਸਕੋ, ਯੁਕਰੇਨ ਦੀ ਅਦਾਲਤ ਨੇ ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਕੁਝ ਜਥੇਬੰਦੀਆਂ ਨੇ ਕ੍ਰਿਸ਼ਨ ਚੇਤਨਾ ਬਾਰੇ ਕੌਮਾਂਤਰੀ ਸੰਸਥਾ (ਇਸਕੋਨ) ਦੇ ਬਾਨੀ ਸ਼੍ਰੀ ਏ. ਭਗਤਪਦ ਵਲੋਂ ਸੰਪਾਦਤ ਗੀਤਾ 'ਤੇ ਪਾਬੰਦੀ ਲਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਇਸ ਅਰਜ਼ੀ ਵਿਰੁੱਧ ਭਾਰਤ ਵਿਚ ਸਖਤ ਪ੍ਰਤੀਕਰਮ ਹੋਇਆ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀ ਐੱਸ. ਐੱਮ. ਕ੍ਰਿਸ਼ਨਾ ਨੇ ਨਵੀਂ ਦਿੱਲੀ 'ਚ ਰੂਸੀ ਸਫੀਰ ਨੂੰ ਸੱਦਕੇ ਭਾਰਤ ਦੀ ਚਿੰਤਾ ਪ੍ਰਗਟ ਕੀਤੀ ਸੀ।
... Read Full Story
|
ਸੰਸਦ 'ਚ ਮੁੜ ਭੱਖਿਆ ਗੀਤਾ ਦਾ ਮੁੱਦਾ
ਨਵੀਂ ਦਿੱਲੀ, ਰੂਸ 'ਚ ਕੁਝ ਅਨਸਰਾਂ ਵਲੋਂ ਭਗਵਤ ਗੀਤਾ 'ਤੇ ਪਾਬੰਦੀ ਲਾਏ ਜਾਣ ਦੇ ਯਤਨਾਂ ਵਿਰੁੱਧ ਸੰਸਦ ਦੇ ਦੋਹਾਂ ਹਾਊਸਾਂ 'ਚ ਵਿਰੋਧੀ ਅਤੇ ਸੱਤਾ ਧਿਰ ਦੇ ਮੈਂਬਰਾਂ ਨੇ ਇਕ ਆਵਾਜ਼ ਵਿਚ ਨਿਖੇਧੀ ਕੀਤੀ। ਇਸ ਮੁੱਦੇ 'ਤੇ ਸੰਸਦ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਨੇ ਰੂਸ ਦੀ ਘਟਨਾ ਨੂੰ ਬੇਹੂਦਾ ਹਰਕਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਮੁੱਦਾ ਰੂਸ ਦੇ ਸਾਹਮਣੇ ਵੱਡੀ ਪੱਧਰ 'ਤੇ ਉਠਾਇਆ ਗਿਆ ਹੈ। ਭਗਵਤ ਗੀਤਾ ਨੂੰ 'ਅੱਤਵਾਦੀ ਸਾਹਿਤ' ਦੱਸ ਕੇ ਰੂਸ ਦੇ ਸਾਈਬੇਰੀਆ ਦੀ ਇਕ ਅਦਾਲਤ ਵਿਚ ਇਸ 'ਤੇ ਪਾਬੰਦੀ ਲਾਉਣ ਸਬੰਧੀ ਮਾਮਲੇ ਦੀ ਸੰਸਦ 'ਚ ਸੋਮਵਾਰ ਤਿੱਖੀ ... Read Full Story
|
ਨੋਟ ਵੱਟੇ ਵੋਟ ਕਾਂਡ ’ਚ ਰੇਵਤੀ ਖ਼ਿਲਾਫ਼ ਕੋਈ ਸਬੂਤ ਨਹੀਂ: ਦਿੱਲੀ ਪੁਲੀਸ
ਨਵੀਂ ਦਿੱਲੀ, ਦਿੱਲੀ ਪੁਲੀਸ ਨੇ ਅੱਜ ਇੱਥੋਂ ਦੀ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਸਾਲ 2008 ਵਿਚ ਹੋਏ ‘ਨੋਟ ਵੱਟੇ ਵੋਟ’ ਕਾਂਡ ’ਚ ਸਮਾਜਵਾਦੀ ਪਾਰਟੀ ਦੇ ਆਗੂ ਰੇਵਤੀ ਰਮਨ ਸਿੰਘ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਸਰਕਾਰੀ ਵਕੀਲ ਨੇ ਵਿਸ਼ੇਸ਼ ਜੱਜ ਸੰਗੀਤਾ ਢੀਂਗੜਾ ਸਹਿਗਲ ਦੀ ਅਦਾਲਤ ਵਿਚ ਦੱਸਿਆ ਕਿ ਮੌਜੂਦਾ ਸਬੂਤਾਂ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਰੇਵਤੀ ਰਮਨ ਸਿੰਘ ‘ਨੋਟ ਵੱਟੇ ਵੋਟ’ ਕਾਂਡ ਵਿਚ ਸ਼ਾਮਲ ਨਹੀਂ ਸੀ।
ਵਰਨਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਦਾਲਤ ਨੇ ਸਰਕਾਰੀ ਧਿਰ ਨੂੰ ਕਿਹਾ ਸੀ ਕਿ ਉਹ ਇਸ ਕਾਂਡ ਵਿਚ ਸਮਾਜਵਾਦੀ ਪਾਰਟੀ ਦੇ ਆਗੂ ਦੀ ਭੂਮਿਕਾ ਬਾਰੇ ਕੀਤੀ ਜਾਂਚ ਦੀ ... Read Full Story
|
ਅਮਰ ਸਿੰਘ ਤਿਹਾੜ ਜੇਲ੍ਹ ਤੋਂ ਬਾਹਰ ਆਏ
ਨਵੀਂ ਦਿੱਲੀ,ਨੋਟ ਬਦਲੇ ਵੋਟ ਕਾਂਡ ‘ਚ ਰਾਜ ਸਭਾ ਮੈਂਬਰ ਅਮਰ ਸਿੰਘ ਨੂੰ ਸਿਹਤ ਕਾਰਨਾਂ ਦੇ ਆਧਾਰ ‘ਤੇ 19 ਸਤੰਬਰ ਤੱਕ ਜ਼ਮਾਨਤ ਮਿਲ ਗਈ ਹੈ। ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਮਰ ਸਿੰਘ ਨੂੰ ਵਿਸ਼ੇਸ਼ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਅਦਾਲਤ ਵੱਲੋਂ ਅੰਤ੍ਰਿਮ ਜ਼ਮਾਨਤ ਦਿੱਤੀ ਗਈ। ਉਹ ਪਿਛਲੇ 9 ਦਿਨਾਂ ਤੋਂ ਨਿਆਂਇਕ ਹਿਰਾਸਤ ‘ਚ ਸਨ। ਜ਼ਮਾਨਤ ਮਿਲਣ ਮਗਰੋਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਦੇ ਸੰਕੇਤ ਵੀ ਸਾਹਮਣੇ ਆਉਣ ਲੱਗੇ ਹਨ। ਡਾਕਟਰਾਂ ਮੁਤਾਬਕ ਹੁਣ ਸ੍ਰੀ ਸਿੰਘ ਨੂੰ ਬੁਖ਼ਾਰ ਨਹੀਂ ਹੈ ਤੇ ਉਨ੍ਹਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਏਮਜ਼ ... Read Full Story
|
ਮੈਡੀਕਲ ਰਿਪੋਰਟਾਂ ਅਨੁਸਾਰ ਅਮਰ ਸਿੰਘ ਠੀਕ-ਠਾਕ
ਨਵੀਂ ਦਿੱਲੀ,ਵੋਟ ਬਦਲੇ ਨੋਟ ਕਾਂਡ ‘ਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਹੇਠ ਹਿਰਾਸਤ ‘ਚ ਚੱਲ ਰਹੇ ਰਾਜ ਸਭਾ ਮੈਂਬਰ ਅਮਰ ਸਿੰਘ ਦੀਆਂ ਮੈਡੀਕਲ ਰਿਪੋਰਟਾਂ ਬਿਲਕੁਲ ਠੀਕ ਹਨ ਜਦਕਿ ਉਨ੍ਹਾਂ ਮੈਡੀਕਲ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਅਪੀਲ ਕੀਤੀ ਹੋਈ ਹੈ। ਵਿਸ਼ੇਸ਼ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਅਦਾਲਤ ਵਿਚ ਰਾਜ ਸਭਾ ਮੈਂਬਰ ਦੀ ਸਿਹਤ ਸਬੰਧੀ ਰਿਪੋਰਟ ਪੇਸ਼ ਕਰਦਿਆਂ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਠਾਕ ਹੈ। ਉਨ੍ਹਾਂ ਦੀ ਨਿਯਮਤ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤੇ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਵੀ ਕਰਵਾਏ ਜਾ ਚੁੱਕੇ ... Read Full Story
|
ਨੋਟ ਬਦਲੇ ਵੋਟ ਮਾਮਲਾ : ਅਮਰ ਸਿੰਘ ਨੂੰ ਨਹੀਂ ਮਿਲੀ ਰਾਹਤ
ਨਵੀਂ ਦਿੱਲੀ,ਨੋਟ ਬਦਲੇ ਵੋਟ ਮਾਮਲੇ ‘ਚ ਜੇਲ੍ਹ ਵਿਚ ਬੰਦ ਰਾਜਸਭਾ ਸਾਂਸਦ ਅਤੇ ਸਪਾ ਦੇ ਸਾਬਕਾ ਜਨਰਲ ਸਕੱਤਰ ਅਮਰ ਸਿੰਘ ਨੂੰ ਅੱਜ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਅਮਰ ਸਿੰਘ ਦੀ ਅੰਤ੍ਰਿਮ ਜ਼ਮਾਨਤ ਦੀ ਅਰਜੀ ਉਤੇ ਫੈਸਲਾ 12 ਸਤੰਬਰ ਤੱਕ ਸੁਰੱਖਿਅਤ ਰੱਖ ਲਿਆ ਹੈ। ਵਿਸ਼ੇਸ਼ ਜੱਜ ਸੰਗੀਤ ਢੀਂਗਰਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਅਮਰ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਮੰਗੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 6 ਸਤੰਬਰ ਨੂੰ ਨੋਟ ਬਦਲੇ ਵੋਟ ਮਾਮਲੇ ਵਿਚ ਅਮਰ ਸਿੰਘ ਨੂੰ 19 ਸਤੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜਣ ਦੇ ਆਦੇਸ਼ ਦਿੱਤੇ ਸਨ। ਪਰ ਹਿਰਾਸਤ ਵਿਚ ... Read Full Story
|
ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ... Read Full Story
|