Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗੁਪਤਾ"
ਆਸਾਰਾਮ ਨੇ ਮਾਰਿਆ ਪੱਤਰਕਾਰ ਦੇ ਥੱਪੜ

ਆਸਾਰਾਮ ਬਾਪੂ 'ਤੇ ਕੁੱਟ-ਮਾਰ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਖਿਲਾਫ ਰੋਹਿਕ ਗੁਪਤਾ ਨਾਮ ਦੇ ਇਕ ਪੱਤਰਕਾਰ ਨੇ ਐਫ ਆਈ ਆਰ ਦਰਜ ਕਰਵਾਈ ਹੈ। ਗੁਪਤਾ ਦੇ ਕਹਿਣਾ ਹੈ ਕਿ ਆਸਾਰਾਮ ਲਾਲ ਬੱਤੀ ਵਾਲੀ ਗੱਡੀ ਵਿਚ ਆਏ ਸਨ ਅਤੇ ਉਹ ਗੱਡੀ ਦੀ ਤਸਵੀਰ ਲੈ ਰਹੇ ਸਨ। ਇਹ ਦੇਖ ਕੇ ਆਸਾਰਾਮ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਗਾਰਡਸ ਨੂੰ ਭੇਜਿਆ। ਉਹ ਗੁਪਤਾ ਨੂੰ ਖਿੱਚ ਕੇ ਲੈ ਗਏ ਅਤੇ ਆਸਾਰਾਮ ਨੇ ਉਨ੍ਹਾਂ ਉਨ੍ਹਾਂ ਦੇ ਚਪੇੜ ਮਾਰੀ। ਇਸ਼ ਦੇ ਬਾਅਦ ਆਸਾਰਾਮ ਸਮਰਥਕਾਂ ਨੇ ਵੀ ਗੁਪਤਾ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ...
Read Full Story


ਚਿਦਾਂਬਰਮ ਨੂੰ ਫਸਦਾ ਵੇਖ ਕੇ ਦਿੱਲੀ ਸਰਕਾਰ ਨੇ ਲਿਆ ਯੂ. ਟਰਨ

ਨਵੀਂ ਦਿੱਲੀ, ਗ੍ਰਹਿ ਮੰਤਰਾਲਾ ਦੀ ਸਿਫਾਰਸ਼ 'ਤੇ ਹੋਟਲ ਕਾਰੋਬਾਰੀ ਐੱਸ. ਪੀ. ਗੁਪਤਾ ਵਿਰੁੱਧ ਦਰਜ ਕੇਸ ਵਾਪਸ ਲੈਣ ਦੀ ਅਰਜ਼ੀ ਦੇਣ ਵਾਲੀ ਦਿੱਲੀ ਸਰਕਾਰ ਨੇ ਵਿਵਾਦ ਉੱਠਣ ਪਿੱਛੋਂ ਸ਼ਨੀਵਾਰ ਆਪਣਾ ਰੁਖ ਬਦਲ ਲਿਆ। ਹੁਣ ਅਦਾਲਤ ਵਿਚ ਅਰਜ਼ੀ ਦੇ ਕੇ ਸਰਕਾਰ ਨੇ ਢੁਕਵੇਂ ਸਬੂਤ ਹੋਣ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨੇ ਵੀ ਗ੍ਰਹਿ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਐਡੀਸ਼ਨਲ ਚੀਫ ਮੈਟਰੋ ਪਾਲਿਟਨ ਮੈਜਿਸਟ੍ਰੇਟ ਸੁਨੀਲ ਚੌਧਰੀ ਦੀ ਅਦਾਲਤ 'ਚ ਦਿੱਲੀ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਐਡਵੋਕੇਟ ਪੀ. ਚਿਦਾਂਬਰਮ ਦੇ ਮੁਵੱਕਿਲ ਰਹੇ ਮਲਿਕ ਗੁਪਤਾ ਵਿਰੁੱਧ ਧੋਖਾਦੇਹੀ ਦੇ ਮੁਕੱਦਮੇ ਇਸ ...
Read Full Story


ਫਰਾਰ ਅੱਤਵਾਦੀ ਬਾਰੇ ਸੂਚਨਾ ਦੇਣ 'ਤੇ ਮਿਲਣਗੇ 15 ਲੱਖ ਰੁਪਏ

ਨਵੀਂ ਦਿੱਲੀ, ਦਿੱਲੀ ਦੇ ਪੁਲਸ ਕਮਿਸ਼ਨਰ ਵੀ. ਕੇ. ਗੁਪਤਾ ਨੇ ਇੰਡੀਅਨ ਮੁਜਾਹਿਦੀਨ ਦੇ ਫਰਾਰ ਅੱਤਵਾਦੀ ਇਮਰਾਨ ਉਰਫ ਸ਼ਾਹਰੁਖ ਬਾਰੇ ਸੂਚਨਾ ਦੇਣ ਵਾਲੇ ਨੂੰ 15 ਲੱਖ ਰੁਪਏ ਦਾ ਇਨਾਮ ਦੇਣ ਦਾ ਵੀਰਵਾਰ ਐਲਾਨ ਕੀਤਾ। ਦਿੱਲੀ ਪੁਲਸ ਦੇ ਸੂਤਰਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਮਰਾਨ ਫੜੇ ਗਏ 6 ਅੱਤਵਾਦੀਆਂ ਦਾ ਆਗੂ ...
Read Full Story


ਭਾਜਪਾ ਤੇ ਹਿੰਦੁਸਤਾਨ ਸ਼ਿਵ ਸੈਨਾ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਵਿਰੁੱਧ ਰੈਲੀ

ਜੰਮੂ, ਪ੍ਰਚੂਨ ਵਿੱਚ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਜੰਮੂ ਵਿੱਚ ਵੀ ਭਾਜਪਾ ਅਤੇ ਹਿੰਦੁਸਤਾਨ ਸ਼ਿਵ ਸੈਨਾ ਨੇ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਜਨਤਾ ਪਾਰਟੀ ਦੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਜੰਮੂ ਦੀ ਪੁਰਾਣੀ ਮੰਡੀ ਇਲਾਕੇ ਵਿੱਚ ਯੂ.ਪੀ.ਏ. ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਚੂਨ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਵਿਰੋਧ ‘ਚ ਲੋਕਾਂ ਨੂੰ ਕੱਲ੍ਹ ”ਜੰਮੂ ਬੰਦ” ਦੀ ਅਪੀਲ ਕੀਤੀ ਗਈ। ਸ਼ਿਵ ਸੈਨਾ ਹਿੰਦੁਸਤਾਨ ਨੇ ਵੀ ਇਸ ਮੁੱਦੇ ਉੱਤੇ ਜੰਮੂ ਦੇ ਇੰਦਰਾ ਚੌਕ ‘ਚ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਰੈਲੀ ਵਿੱਚ ਸ਼ਿਵ ਸੈਨਾ ...
Read Full Story


ਕੈਦੀਆਂ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਸਬੰਧੀ ਅੱਜ ਹੋਵੇਗਾ ਕਿਤਾਬਚਾ ਰਿਲੀਜ਼

ਨਵੀਂ ਦਿੱਲੀ, ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ 5 ਨਵੰਬਰ ਨੂੰ 32 ਪੰਨਿਆਂ ਦੇ ਇਕ ਕਿਤਾਬਚੇ ਨੂੰ ਰਿਲੀਜ਼ ਕੀਤਾ ਜਾਵੇਗਾ, ਜਿਸ ਵਿੱਚ ਕੈਦੀਆਂ ਦੇ ਜੇਲ੍ਹ ਵਿੱਚ ਠਹਿਰਾਅ ਸਮੇਂ ਅਧਿਕਾਰਾਂ ਅਤੇ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਿਤਾਬਚੇ ’ਚ ਕੈਦੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਸਬੰਧੀ ਸਹੂਲਤਾਂ ਜਿਵੇਂ ਪੈਰੋਲ, ਟੈਲੀਫੋਨ ਸੁਵਿਧਾ, ਸਾਖਰਤਾ ਮੁਹਿੰਮ ‘ਪੜ੍ਹੋ ਔਰ ਪੜ੍ਹਾਓ’ ਸਕੀਮ, ਕੈਂਪਸ ਪਲੇਸਮੈਂਟ ਸਬੰਧੀ ਜਾਣਕਾਰੀ ਉਪਲਬਧ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਡੀ.ਆਈ.ਜੀ. ਆਰ.ਐਨ. ਸ਼ਰਮਾ ਨੇ ਦਿੱਤੀ। ਦਿੱਲੀ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਏ.ਕੇ. ਸੀਕਰੀ ਇਸ ...
Read Full Story


ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਸਾਜ਼ਿਸ਼: ਕਰਾਰ

ਨਵੀਂ ਦਿੱਲੀ, ਦਿੱਲੀ ਦੀ ਭਾਜਪਾ ਇਕਾਈ ਨੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ’ਤੇ ਦੋਸ਼ ਲਗਾਇਆ ਹੈ ਕਿ ਉਹ ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਗਲੇ ਸਾਲ ਹੋਣ ਵਾਲੀਆਂ ਮਿਉਂਸਪਲ ਚੋਣਾਂ ਵਿੱਚ ਰਾਜਨੀਤਕ ਲਾਭ ਲੈਣਾ ਚਾਹੁੰਦੀ ਹੈ। ਮੌਜੂਦਾ ਸਮੇਂ ਵਿੱਚ ਦਿੱਲੀ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਹੈ। ਦਿੱਲੀ ਦੀ ਭਾਜਪਾ ਇਕਾਈ ਦੇ ਪ੍ਰਧਾਨ ਵਜਿੰਦਰ ਗੁਪਤਾ ਨੇ ਅੱਜ ਦੱਸਿਆ ਕਿ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡੇ ਜਾਣ ਵਾਲੇ ਪ੍ਰਸਤਾਵ ’ਤੇ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਦੀਕਸ਼ਿਤ ਇਕ ਸਾਜ਼ਿਸ਼ ਵਿੱਚ ਨਗਰ ਨਿਗਮ ’ਤੇ ਕਾਂਗਰਸ ਨੂੰ ਮੁੜ ...
Read Full Story


ਸਲੇਮ ਮਾਮਲੇ 'ਚ ਭਾਰਤ ਨੇ ਪੁਰਤਗਾਲ 'ਚ ਅਪੀਲ ਕੀਤੀ

ਨਵੀਂ ਦਿੱਲੀ, ਭਾਰਤ ਨੇ ਅੰਡਰਵਰਲਡ ਦੇ ਬੌਸ ਅਬੂ ਸਲੇਮ ਦੀ ਹਵਾਲਗੀ ਨੂੰ ਲਿਸਬਨ ਹਾਈਕੋਰਟ ਵਲੋਂ ਰੱਦ ਕੀਤੇ ਜਾਣ ਦੇ ਫੈਸਲੇ ਵਿਰੁੱਧ ਪੁਰਤਗਾਲ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ 2-3 ਦਿਨ ਪਹਿਲਾਂ ਲਿਸਬਨ ਹਾਈਕੋਰਟ ਦੇ ਫੈਸਲੇ ਵਿਰੁੱਧ ਪੁਰਤਗਾਲ ਸੁਪਰੀਮ ਕੋਰਟ 'ਚ ਅਪੀਲ ਕੀਤੀ ਗਈ ਹੈ। ਲਿਸਬਨ ਹਾਈਕੋਰਟ ਨੇ ਪਿਛਲੀ 19 ਸਤੰਬਰ ਨੂੰ ਸਲੇਮ ਦੀ ਭਾਰਤ ਦੀ ਹਵਾਲਗੀ ਨੂੰ ਰੱਦ ਕਰ ਦਿੱਤਾ ਸੀ। ਸਲੇਮ ਨੂੰ ਉਸ ਦੀ ਪ੍ਰੇਮਿਕਾ ਅਭਿਨੇਤਰੀ ਮੋਨਿਕਾ ਬੇਦੀ ਨਾਲ ਨਵੰਬਰ 2005 'ਚ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ। ਇਨ੍ਹਾਂ ...
Read Full Story


ਫਲਾਇੰਗ ਆਫਿਸਰ ਨੇ ਕੀਤੀ ਆਤਮਹੱਤਿਆ

ਭੋਪਾਲ,ਭਾਰਤੀ ਏਅਰ ਫੋਰਸ ਤੋਂ ਕੋਰਟ ਮਾਰਸ਼ਲ ਤੋਂ ਬਾਅਦ ਬਰਖਾਸਤ ਕੀਤੀ ਗਈ ਮਹਿਲਾ ਫਲਾਇੰਗ ਅਫਸਰ ਅੰਜਲੀ ਗੁਪਤਾ ਨੇ ਕੱਲ ਇਥੇ ਆਪਣੇ ਇਕ ਮਿੱਤਰ ਦੇ ਘਰ 'ਚ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਸੀਨੀਅਰ ਪੁਲਸ ਅਧਿਕਾਰੀ ਯੋਗੇਸ਼ ਚੌਧਰੀ ਨੇ ਅੱਜ ਇਥੇ ਦੱਸਿਆ ਕਿ ਅੰਜਲੀ ਗੁਪਤਾ ਆਪਣੇ ਮਿੱਤਰ ਏਅਰ ਫੋਰਸ ਦੇ ਕੈਪਟਨ ਅਮਿਤ ਗੁਪਤਾ ਦੇ ਸ਼ਾਹਪੁਰ ਸਥਿਤ ਮਕਾਨ 'ਚ ਆ ਕੇ ਰੁਸੀ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਅਮਿਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਚਲਾ ਗਿਆ। ਅੰਜਲੀ ਉਸਦੇ ਘਰ 'ਚ ਇਕੱਲੀ ਸੀ। ਕੱਲ ਸਵੇਰੇ ਅਮਿਤ ਗੁਪਤਾ ਦਿੱਲੀ ਤੋਂ ਵਾਪਸ ਆਇਆ ਤਾਂ ਘਰ ...
Read Full Story


ਏਅਰਪੋਰਟ ਮੈਟਰੋ ਐਕਸਪ੍ਰੈੱਸ ਗੱਡੀਆਂ ਹਰ 15 ਮਿੰਟ ‘ਤੇ ਚੱਲਣਗੀਆਂ

ਨਵੀਂ ਦਿੱਲੀ,ਹਰ ਵੀਹ ਮਿੰਟ ‘ਤੇ ਚੱਲਣ ਵਾਲੀਆਂ ਏਅਰਪੋਰਟ ਮੈਟਰੋ ਐਕਸਪ੍ਰੈੱਸ ਗੱਡੀਆਂ ਹੁਣ 15 ਮਿੰਟ ‘ਤੇ ਚੱਲਣਗੀਆਂ। ਇਨ੍ਹਾਂ ਗੱਡੀਆਂ ਦੇ ਗੇੜੇ ਵਧਾਉਣ ਨਾਲ ਹਜ਼ਾਰਾਂ ਹੀ ਯਾਤਰੀਆਂ ਨੂੰ ਸਹੂਲਤ ਮਿਲੇਗੀ। ਜ਼ਿਕਰਯੋਗ ਹੈ ਕਿ ਇਹ ਗੱਡੀਆਂ ਹੁਣ ਸਵੇਰੇ 5 ਵਜੇ ਤੋਂ 11 ਵਜੇ ਤੱਕ ਚੱਲਣਗੀਆਂ। ਵਰਤਮਾਨ ਸਮੇਂ ‘ਚ 23 ਕਿਲੋਮੀਟਰ ਉੱਚ-ਸਪੀਡ ਕੌਰੀਡੋਰ ‘ਤੇ ਇਹ ਗੱਡੀਆਂ ਸਵੇਰੇ 7 ਤੋਂ 11 ਵਜੇ ਤੱਕ ਹਰ 15 ਮਿੰਟ ‘ਤੇ ਅਤੇ ਇਸ ਤੋਂ ਬਾਅਦ ਹਰ 20 ਮਿੰਟ ‘ਤੇ ਚੱਲਦੀਆਂ ਸਨ। ਮੈਟਰੋ ਅਧਿਕਾਰੀਆਂ ਵੱਲੋਂ ਇਸ ਦੀ ਸੇਵਾ ‘ਚ ਵਾਧਾ ਕੀਤੇ ਜਾਣ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਸਬੰਧੀ ...
Read Full Story


ਯਾਨਾ ਗੁਪਤਾ ਇਕ ਵਾਰ ਫਿਰ ਆਪਣੇ ਹੁਸਨ ਦਾ ਜਾਦੂ ਚਲਾਉਣ ਆ ਰਹੀ ਹੈ

ਮੁੰਬਈ, 13 ਜੁਲਾਈ (ਏਜੰਸੀ) – ਯਾਨਾ ਗੁਪਤਾ ਇਕ ਵਾਰ ਫਿਰ ਆਪਣੇ ਹੁਸਨ ਦਾ ਜਾਦੂ ਚਲਾਉਣ ਆ ਰਹੀ ਹੈ। ਹਾਲੀਆ ਪ੍ਰਦਰਸ਼ਿਤ ਫਿਲਮ ‘ਮਰਡਰ-2′ ਵਿਚ ਯਾਨਾ ਦਾ ਆਈਟਮ ਡਾਂਸ ‘ਆ ਡਰਾ ਕਰੀਬ ਸੇ’ ਲੋਕਾਂ ‘ਤੇ ਆਪਣਾ ਜਾਦੂ ਚਲਾ ਰਿਹਾ ਹੈ। ਗੀਤ ਵਿਚ ਯਾਨਾ ਦੇ ਇਤਰਾਜ਼ਯੋਗ ਦ੍ਰਿਸ਼ਾਂ ਕਾਰਨ ਸੈਂਸਰ ਬੋਰਡ ਨੇ ਇਸ ਦੀ ਟੈਲੀਵਿਜ਼ਨ ਪ੍ਰੋਮੋ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ। ‘ਮਰਡਰ-2′ ਦੇ ਇਸ ਆਈਟਮ ਗੀਤ ਵਿਚ ਯਾਨਾ ਨੇ ਆਪਣੇ ਖੂਬਸੂਰਤ ਜਿਸਮ ਦੀ ਬੇਖੌਫ ਨੁਮਾਇਸ਼ ਕੀਤੀ ਹੈ। ਗਾਣੇ ਵਿਚ ਯਾਨਾ ਦੇ ਸਰੀਰ ‘ਤੇ ਬਸ ਨਾਮਾਤਰ ਕੱਪੜੇ ਹੀ ਹਨ। ਫਿਲਮ ਦੇ ...
Read Full Story


ਮੈਂ ਵਜੀਰ ਨਹੀਂ, ਸੇਵਾਦਾਰ ਬਣ ਕੇ ਆਇਆ ਹਾਂ-ਕੋਹਾੜ

ਨਕੋਦਰ, 17 ਜਨਵਰੀ (ਗੁਰਦੀਪ/ਧੀਮਾਨ/ਤਰਲੋਕ/ਦਲਜੀਤ)-ਨਕੋਦਰ ਹਲਕੇ ਦੀਆਂ ਬਹੁਤ ਗ੍ਰਾਂਟਾਂ ਇਕੱਠੀਆਂ ਹੋਈਆਂ ਪਈਆਂ ਹਨ ਤੇ ਹੁਣ ਮੈਂ ਇਹ ਤੁਹਾਡੇ ਤੱਕ ਪਹੁੰਚਾਉਣ ਤੇ ਵਿਕਾਸ ਕਰਾਉਣ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਹ ਐਲਾਨ ਪੰਡਿਤ ਬ੍ਰਿਜ ਭੂਸ਼ਨ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ ਕ੍ਰਿਸ਼ਨਾ ਨਗਰ ਸਥਿਤ ਕੋਠੀ ’ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ: ਦਾਦੂਵਾਲ ਦੇ ਐਸ. ਐਸ. ਬੋਰਡ ਦਾ ਮੈਂਬਰ ਬਣਨ ਸਬੰਧੀ ਹੋਏ ਇਕ ਸਨਮਾਨ ਸਮਾਰੋਹ ਦੇ ਮੌਕੇ ’ਤੇ ਪੰਜਾਬ ਦੇ ਮਾਲ ਮੰਤਰੀ ਜ: ਅਜੀਤ ਸਿੰਘ ਕੋਹਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਲੋਹੀਆਂ ਪਹਿਲਾਂ ਹਲਕਾ ਹੈ ਜਿਥੇ ਚੋਣਾਂ ਤੋਂ ਪਹਿਲਾਂ ਪਾਰਟੀ ...
Read Full Story


ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਕੋਦਰ ’ਚ ਮਹਾਂਮਾਰੀ ਫੈਲਣ ਦਾ ਡਰ

ਨਕੋਦਰ, 16 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ/ਰਜਨੀਸ਼)-ਇਸ ਸ਼ਹਿਰ ਦੀ ਜਿਵੇਂ-ਜਿਵੇਂ ਆਬਾਦੀ ਵਧ ਰਹੀ ਹੈ ਤੇ ਨਵੀਆਂ ਕਾਲੋਨੀਆਂ ਦੀ ਉਸਾਰੀ ਹੋ ਰਹੀ ਹੈ, ਗੰਦੇ ਪਾਣੀ ਦੇ ਨਿਕਾਸ ਨੇ ਸ਼ਹਿਰੀਆਂ ਨੂੰ ਵਕਤ ਪਾਇਆ ਹੋਇਆ ਹੈ। ਕਾਂਗਰਸ ਦੀ ਪੰਜਾਬ ਸਰਕਾਰ ਦੇ ਸਮੇਂ ਸਾਬਕਾ ਮਾਲ ਮੰਤਰੀ ਸ: ਅਮਰਜੀਤ ਸਿੰਘ ਸਮਰਾ ਨੇ ਸੀਵਰੇਜ ਸਿਸਟਮ ਲਈ 17 ਕਰੋੜੀ ਪ੍ਰਾਜੈਕਟ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੰਕਰ ਰੋਡ ’ਤੇ ਨੀਂਹ-ਪੱਥਰ ਰਖਵਾਇਆ ਸੀ। ਇਸ ਦੀ ਉਸਾਰੀ ਦਾ ਕੰਮ ਸੀਵਰੇਜ ਬੋਰਡ ਨੂੰ ਸੌਂਪਿਆ ਗਿਆ ਸੀ। ਉਸ ਵੇਲੇ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਪੁਰਾਣੇ ਸੀਵਰੇਜ ਦੇ ਗੰਦੇ ਪਾਣੀ ਦੇ ...
Read Full Story


ਹੋਟਲ ਜਾਣ ਤੋਂ ਪਹਿਲਾਂ

ਅੱਜਕਲ੍ਹ ਹੋਟਲ ਜਾਣ ਦਾ ਸ਼ੌਕ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ, ਬਸ ਮੌਕੇ ਦੀ ਉਡੀਕ ਰਹਿੰਦੀ ਹੈ। ਕਦੀ-ਕਦੀ ਬਿਨਾਂ ਕਿਸੇ ਮੌਕੇ ਦੇ ਹੋਟਲ ਜਾਣ ਨੂੰ ਮਨ ਕਰਦਾ ਹੈ। ਲਗਦਾ ਹੈ ਕਿ ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਅੱਕ ਚੁੱਕੇ ਹੋ, ਚਲੋ ਬਾਹਰ ਦੀ ਹਵਾ ਖਾ ਆਈਏ। ਖਾਣ ਵਾਲੇ ਤਾਂ ਮੌਕਾ ਬਣਾ ਹੀ ਲੈਂਦੇ ਹਨ, ਜਿਵੇਂ ਜਨਮ ਦਿਨ, ਤਰੱਕੀ, ਨੌਕਰੀ ਮਿਲਣੀ, ਪੜ੍ਹਾਈ ਵਿਚ ਸਫਲਤਾ, ਵਿਆਹ ਦੀ ਵਰ੍ਹੇਗੰਢ ਅਤੇ ਮੰਗਣੀ ਆਦਿ। ਜੇਕਰ ਤੁਸੀਂ ਆਪਣੇ ਸ਼ੁਭਚਿੰਤਕਾਂ ਨੂੰ ਕਿਸੇ ਮੌਕੇ ’ਤੇ ਕਿਸੇ ਹੋਟਲ ਵਿਚ ਸੱਦ ਰਹੇ ਹੋ ਤਾਂ ਸਭ ਤੋਂ ਪਹਿਲਾਂ ਜਿਸ ਹੋਟਲ ਵਿਚ ਤੁਸੀਂ ਉਨ੍ਹਾਂ ਨੂੰ ਸੱਦਣਾ ਚਾਹੁੰਦੇ ਹੋ, ਉਥੋਂ ਦੇ ...
Read Full Story


1

Loading...

© 2012 punjabinfoline.com

punjab infoline arash info