Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਗੁਰਚਰਨ" |
ਪਟਿਆਲਾ ਪੁਲੀਸ ਨੇ ਅਫੀਮ ਤੇ ਭੁੱਕੀ ਦੀ ਵੱਡੀ ਖੇਪ ਫੜੀ
ਪਟਿਆਲਾ, ਇੱਥੋਂ ਦੀ ਪੁਲੀਸ ਨੇ ਤਿੰਨ ਵੱਖ ਵੱਖ ਕਾਰਵਾਈਆਂ ਦੌਰਾਨ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 16 ਕੁਇੰਟਲ ਭੁੱਕੀ ਅਤੇ ਸਵਾ ਅੱਠ ਕਿਲੋ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਐਨ ਡੀ ਪੀ ਐਸ ਐਕਟ ਅਧੀਨ ਮਾਮਲੇ ਦਰਜ ਕਰ ਲਏ ਗਏ ਹਨ। ਉਧਰ ਦੋ ਦਿਨ ਪਹਿਲਾਂ 20 ਕਿਲੋ ਅਫੀਮ ਸਮੇਤ ਫੜੇ ਗਏ ਦੋ ਨੌਜਵਾਨਾਂ ਤੋਂ ਪੁਲੀਸ ਰਿਮਾਂਡ ਅਧੀਨ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਬਖਸ਼ੀਵਾਲਾ ਦੀ ਪੁਲੀਸ ਨੇ ਐਸ. ਐਚ. ਓ., ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਇੱਕ ਟਰੱਕ ਵਿੱਚ ਲੱਦੀ 16 ਕੁਇੰਟਲ ਭੁੱਕੀ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ... Read Full Story
|
ਡਾ. ਗੁਰਚਰਨ ਸਿੰਘ ਖੇਤੀ ਵਿਗਿਆਨ ਭਰਤੀ ਬੋਰਡ ਦੇ ਚੇਅਰਮੈਨ ਬਣੇ
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਖੇਤੀਬਾੜੀ ਕਮਿਸ਼ਨਰ ਡਾ.ਗੁਰਚਰਨ ਸਿੰਘ ਨੂੰ ਐਗਰੀਕਲਚਰਲ ਸਾਇੰਟਿਸਟ ਰੈਕਰੂਟਮੈਂਟ ਬੋਰਡ ਦਾ ਸੱਤ ਸਾਲ ਲਈ ਚੇਅਰਮੈਨ ਨਿਯੁਕਤ ਕੀਤਾ ਹੈ। ਉਹ 65 ਸਾਲ ਦੀ ਉਮਰ ਤਕ ਇਸ ਅਹੁਦੇ ‘ਤੇ ਰਹਿਣਗੇ। ਡਾ.ਗੁਰਚਰਨ ਸਿੰਘ ਸੰਗਰੂਰ ਜ਼ਿਲੇ ਦੇ ਭੈਣੀ ਮਰਾਜ ਪਿੰਡ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 16 ਸਤੰਬਰ 1954 ਵਿਚ ਹੋਇਆ ਸੀ ਤੇ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸਸੀ.ਖੇਤੀਬਾੜੀ ਕੀਤੀ ਤੇ ਬਾਅਦ ਵਿਚ ਐਗਰੋਨਾਮੀ ਵਿਸ਼ੇ ‘ਤੇ ਐਮ.ਐਸਸੀ. ਤੇ ਡਾਕਟਰੇਟ ਦੀ ਡਿਗਰੀ ਕੀਤੀ। ਉਨ੍ਹਾਂ ਨੇ 1978 ਵਿਚ ਕਰਨਾਲ ਵਿਚ ਸੀ. ਐਸ. ਐਸ.ਆਰ.ਆਈ.ਵਿਚ ਨੌਕਰੀ ... Read Full Story
|
1 |
 Loading...
|
|
|
© 2012 punjabinfoline.com
|