E-Paper

|
| Tag Search for "ਗੁਰਪ੍ਰੀਤ" |
ਗੋਬਿੰਦਪੁਰਾ ਵੱਲ ਕੂਚ ਕਰਦੇ ਸੈਂਕੜੇ ਕਿਸਾਨ ਗ੍ਰਿਫਤਾਰ
ਧਨੌਲਾ/ਮਾਨਸਾ, ਪਿੰਡ ਗੋਬਿੰਦਪੁਰਾ ਵਿਖੇ ਕਿਸਾਨਾਂ ਦੀ ਜ਼ਮੀਨ ਸਰਕਾਰ ਵਲੋਂ ਨਿੱਜੀ ਕੰਪਨੀ ਨੂੰ ਐਕਵਾਇਰ ਕਰਵਾਉਣ ਸੰਬੰਧੀ ਰੋਸ ਜ਼ਾਹਿਰ ਕਰਨ ਗੋਬਿੰਦਪੁਰਾ ਨੂੰ ਜਾਂਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਲੀਡਰਸ਼ਿਪ ਦੀ ਅਗਵਾਈ ਵਿਚ ਕਰੀਬ 400 ਕਿਸਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
ਅੱਜ ਕਾਲੇਕੇ ਦੇ ਗੁਰਦੁਆਰਾ ਸਾਹਿਬ ਵਿਚ ਬਰਨਾਲਾ ਜ਼ਿਲੇ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਮੀਟਿੰਗ ਕੀਤੀ ਅਤੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸਾਹਿਬ ਤੋਂ ਕਾਲੇਕੇ ਭੀਖੀ ਰੋਡ ਸੂਏ ਦੇ ਪੁਲ ਉਪਰ ਐਸ. ਐੱਸ.ਪੀ. ਬਰਨਾਲਾ ਗੁਰਪ੍ਰੀਤ ਸਿੰਘ ... Read Full Story
|
ਕੁੜੀਏ ਮੇਰੇ ਦੇਸ਼ ਦੀਏ : ਸਹੁਰੇ ਪਰਿਵਾਰ ਦੀ ਸਤਾਈ ਕੁੜੀ ਦੀ ਸਹਾਇਤਾ ਕਰਨ ਲਈ ਕਾਲਜ ਦੀਆਂ ਕੁੜੀਆਂ ਨੇ ਹੱਲਾ ਬੋਲਿਆ
ਯਮਨਾਨਗਰ ( ਹਰਿਆਣਾ) ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਸਹੇਲੀ ਦੇ ਸਹੁਰੇ ਘਰ ਜਾ ਕੇ ਡਟ ਕੇ ਨਾਅਰੇਬਾਜ਼ੀ ਕੀਤੀ ।
ਇਹ ਕੁੜੀਆਂ ਆਪਣੇ ਨਾਲ ਪੜ੍ਹਦੀ ਇਸ ਪਰਿਵਾਰ ਦੀ ਨੂੰਹ ਬਲਜੀਤ ਕੌਰ ਨੂੰ ਉਸਦੇ ਸਹੁਰੇ ਵੱਲੋਂ ਦਾਜ ਲਿਆਉਣ ਲਈ ਕੁੱਟਮਾਰ ਖਿਲਾਫ਼ ਧਾਵਾ ਬੋਲਣ ਆਈਆਂ ।
ਆਪਣੀ ਸਹੇਲੀ ਦੇ ਪਤੀ ਦੀ ਗ੍ਰਿਫ਼ਤਾਰੀ ਮਗਰੋਂ ਹੀ ਇਹਨਾਂ ਕੁੜੀਆਂ ਦਾ ਗੁੱਸਾ ਸ਼ਾਂਤ ਹੋਇਆ ।
ਯਮਨਾਨਗਰ ਦੇ ਸੰਤ ਨਿਸ਼ਚਲ ਸਿੰਘ ਕਾਲਜ ਆਫ ਐਜਕੇਸ਼ਨਜ਼ ਵਿੱਚ ਬਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਬੀਐਡ ਕਰ ਰਹੀ ਸੀ ।
ਸੋਮਵਾਰ ਨੂੰ ਉਹ ਜਦੋਂ ਕਾਲਜ ਪਹੁੰਚੀ ਤਾਂ ਸ਼ਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ । ... Read Full Story
|
ਪੰਜਾਬੀ ਮੁਟਿਆਰ ਗੁਰਪ੍ਰੀਤ ਕੌਰ ਭੁੱਲਰ ਅਮਰੀਕੀ ਫੌਜ ਵਲੋਂ ਅਫਗਾਨਿਸਤਾਨ ਲਈ ਰਵਾਨਾ
ਬੇਕਰਸਫੀਲਡ,ਪੰਜਾਬੀ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਕ ਪੰਜਾਬਣ ਗੁਰਪ੍ਰੀਤ ਕੌਰ ਭੁੱਲਰ ਅਮਰੀਕੀ ਫੌਜ ਵਿਚ ਭਰਤੀ ਹੋ ਕੇ ਅਫਗਾਨਿਸਤਾਨ ਵਿਚ ਚੱਲ ਰਹੀ ਸ਼ਾਂਤੀ ਦੀ ਲੜਾਈ ਲਈ ਰਵਾਨਾ ਹੋ ਗਈ ਹੈ। ਇਸ ਬਾਰੇ ਗੁਰਪ੍ਰੀਤ ਕੌਰ ਦੇ ਪਿਤਾ ਸ. ਸਤਨਾਮ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਗੁਰਪ੍ਰੀਤ ਦਾ ਜਨਮ 19 ਅਕਤੂਬਰ 1984 ਨੂੰ ਬੇਕਰਸਫੀਲਡ ਵਿਖੇ ਹੀ ਹੋਇਆ ਸੀ ਅਤੇ ਉਸ ਨੇ ਇਥੋਂ ਹੀ ਸਾਲ 2004 ਵਿਚ ਹਾਈ ਸਕੂਲ ਦੀ ਗ੍ਰੈਜੂਏਸ਼ਨ ਪਾਸ ਕੀਤੀ ਸੀ ਤੇ ਉਸ ਤੋਂ ਉਪਰੰਤ ਉਹ ਅਮਰੀਕੀ ਫੌਜ ਵਿਚ ਭਰਤੀ ਹੋ ਗਈ ਸੀ। ਇਸ ਵੇਲੇ ਉਹ ਬਤੌਰ ਸੀਨੀਅਰ ਸਾਰਜੈਂਟ ਫੌਜ ਵਿਚ ਸੇਵਾ ਨਿਭਾ ਰਹੀ ਹੈ। ... Read Full Story
|
ਸਮਾਜਸੇਵੀ ਨੇ ਕਰਾਏ ਅੱਠ ਲੜਕੀਆਂ ਦੇ ਸਮੂਹਿਕ ਵਿਆਹ
ਡੱਬਵਾਲੀ,ਮੁਕਤਸਰ ਜ਼ਿਲ੍ਹੇ ਦੇ ਰੁਪਾਣਾ ਦੇ ਸਮਾਜਸੇਵੀ ਗੁਰਪ੍ਰੀਤ ਸਿੰਘ ਸੋਨੀ ਬਾਬਾ ਵੱਲੋਂ ਖੇਤਰ ਦੇ ਸਵਰਕਨਾਕਾਰਾਂ ਦੇ ਸਹਿਯੋਗ ਨਾਲ ਅੱਜ ਸਥਾਨਕ ਕਮਿਊਨਿਟੀ ਹਾਲ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਅੱਠ ਲੜਕੀਆਂ ਦੇ ਸਮੂਹਿਕ ਵਿਆਹ ਧਾਰਮਿਕ ਰਹੁ-ਰੀਤਾਂ ਨਾਲ ਕੀਤੇ ਗਏ। ਇਸ ਮੌਕੇ ਇਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਘਰ ਵਸਾਉਣ ਲਈ ਲਈ ਲੋੜੀਂਦੇ ਸਾਮਾਨ ਡਬਲ ਬੈੱਡ, ਬਿਸਤਰੇ, ਭਾਂਡੇ, ਪੱਖਾ, ਸਿਲਾਈ ਮਸ਼ੀਨਾਂ, ਹਰ ਲੜਕੀ ਲਈ 13-13 ਸੂਟ ਤੇ ਲਾੜਿਆਂ ਨੂੰ 5-5 ਸੂਟ ਤੇ ਹੋਰ ਘਰੇਲੂ ਸਾਮਾਨ ਵੀ ਦਿੱਤਾ ਗਿਆ। ਇਸ ਸ਼ੁੱਭ ਕਾਰਜ ਮੌਕੇ 8 ਨਵੇਂ ਜੋੜਿਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ... Read Full Story
|
ਸਿੱਖਿਆ ਵਿਭਾਗ ਦੇ ਲੰਬੀ ਠਹਿਰ ਵਾਲੇ ਅਧਿਆਪਕ ਇਧਰੋਂ-ਓਧਰ
ਜਗਰਾਉਂ, 28 ਦਸੰਬਰ (ਜੋਗਿੰਦਰ ਸਿੰਘ)-ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ’ਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚੋਂ ਲੰਬੀ ਠਹਿਰ ਵਾਲੇ ਅਧਿਆਪਕਾਂ ਨੂੰ ਦੂਰੀ ’ਤੇ ਪੈਂਦੇ ਖਾਲੀ ਅਸਾਮੀਆਂ ਵਾਲੇ ਸਕੂਲਾਂ ’ਚ ਭੇਜਣ ਨਾਲ ਅਧਿਆਪਕ ਵਰਗ ’ਚ ਭਾਜੜ ਪੈ ਗਈ ਹੈ।
ਜਾਣਕਾਰੀ ਇਸ ਹੁਕਮ ਅਧੀਨ ਪ੍ਰਾਇਮਰੀ ਸਕੂਲਾਂ ’ਚੋਂ ਵੱਡੀ ਗਿਣਤੀ ’ਚ ਅਧਿਆਪਕਾਂ ਨੂੰ ਪੇਂਡੂ ਖੇਤਰ ਦੇ ਸਕੂਲਾਂ ’ਚੋਂ ਚੁੱਕ ਕੇ ਜਿਥੇ ਸ਼ਹਿਰੀ ਸਕੂਲਾਂ ’ਚ ਖਾਲੀ ਅਸਾਮੀਆਂ ’ਤੇ ਤਾਇਨਾਤ ਕੀਤਾ ਗਿਆ ਹੈ, ਉਥੇ ਬਹੁਤ ਸਾਰੇ ਅਧਿਆਪਕਾਂ ਨੂੰ ਪੇਂਡੂ ਇਲਾਕੇ ’ਚ ਹੀ ਇਕ ਬਲਾਕ ’ਚੋਂ ਬਦਲਕੇ ਦੂਸਰੇ ਬਲਾਕ ਦੇ ਸਕੂਲਾਂ ... Read Full Story
|
1 |
 Loading...
|
|
|