E-Paper

|
| Tag Search for "ਗੁਰਾਇਆ" |
46 ਤੋਲੇ ਸੋਨਾ ਤੇ 7 ਲੱਖ ਨਕਦ ਚੋਰੀ
ਗੁਰਾਇਆ, 4 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਇਥੇ ਦਾਣਾ ਮੰਡੀ ਨੇੜੇ ਸਥਿਤ ਗੁਰੂ ਨਾਨਕ ਕਲੋਨੀ ਵਿਖੇ ਇਕ ਘਰ ਵਿਚ ਦਾਖਲ ਹੋ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਨੂੰ ਲਿਖਾਈ ਰਿਪੋਰਟ ਵਿਚ ਸਰੂਪ ਚੰਦ ਆਂਸਲ ਨੇ ਦੱਸਿਆ ਹੈ ਕਿ ਉਹ ਸ਼ਿਮਲੇ ਗਿਆ ਹੋਇਆ ਸੀ ਕਿ ਚੋਰਾਂ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ 46 ਤੋਲੇ ਸੋਨਾ, 7 ਲੱਖ ਨਕਦ, ਤਿੰਨ ਕਿਲੋ ਚਾਂਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ... Read Full Story
|
ਪਿੰਡ ਮਸਾਣੀ ’ਚ ਵਿਅਕਤੀ ਦਾ ਕਤਲ
ਗੁਰਾਇਆ, 15 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਗੁਰਾਇਆ ਪੁਲਿਸ ਥਾਣੇ ਦੀ ਚੌਂਕੀ ਧੁਲੇਤਾ ਅਧੀਨ ਪੈਂਦੇ ਪਿੰਡ ਮਸਾਣੀ ਵਿਚ ਬੀਤੀ ਰਾਤ ਲੋਹੜੀ ਦੇ ਸਮਾਗਮ ਮੌਕੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਦੇਵ ਸਿੰਘ ਸੋਮਲ ਪੁੱਤਰ ਹਰਭਜਨ ਸਿੰਘ ਵਾਸੀ ਅੱਪਰਾ ਵਜੋਂ ਹੋਈ ਹੈ। ਉਹ ਪਿੰਡ ਮਸਾਣੀ ਵਿਖੇ ਅਮਰੀਕਾ ਤੋਂ ਆਏ ਪ੍ਰਵਾਸੀ ਭਾਰਤੀ ਬਹਾਦੁਰ ਸਿੰਘ ਵਿਰਕ ਵੱਲੋਂ ਰੱਖੇ ਲੋਹੜੀ ਸਮਾਗਮ ਵਿਚ ਸ਼ਿਰਕਤ ਕਰਨ ਆਇਆ ਸੀ ਕਿ ਰਾਤ ਸਮੇਂ ਰੋਟੀ ਖਾਣ ਮੌਕੇ ਹੋਈ ਲੜਾਈ ਵਿਚ ਜਗਦੇਵ ਸਿੰਘ ਸੋਮਲ ਦੇ ਸਿਰ ’ਚ ਦਾਤਰ ਦੀ ਡੂੰਘੀ ਸੱਟ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾ ... Read Full Story
|
ਥਾਣੇ ਦੇ ਫੋਨ ਨੰਬਰ ਬਦਲੇ
ਗੁਰਾਇਆ, 9 ਜਨਵਰੀ (ਦੁਸਾਂਝ)-ਸਥਾਨਕ ਪੁਲਿਸ ਥਾਣੇ ਦੇ ਪੁਰਾਣੇ ਨੰਬਰ ਬਦਲ ਗਏ ਹਨ ਅਤੇ ਨਵੇਂ ਫੋਨ ਨੰਬਰ ਸ਼ੁਰੂ ਹੋ ਗਏ ਹਨ। ਗੁਰਾਇਆ ਥਾਣੇ ਦਾ ਨੰਬਰ ਹੁਣ 95929-14232 ਹੋ ਗਿਆ ਹੈ। ਥਾਣਾ ਮੁੱਖੀ ਦਾ ਨਵਾਂ ਨੰਬਰ 95929-14127 ਅਤੇ ਡੀ. ਐਸ. ਪੀ. ਫਿਲੌਰ ਦਾ 95929-14110 ਹੋਵੇਗਾ। ਇਹ ਜਾਣਕਾਰੀ ਥਾਣਾ ਮੁਖੀ ਸੁਖਜੀਤ ਸਿੰਘ ਨੇ ... Read Full Story
|
ਗੁਰਪੁਰਬ ਮੌਕੇ ਖ਼ੂਨਦਾਨ ਕੈਂਪ
ਗੁਰਾਇਆ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਬਜਾਜ ਅਲੀਆਂਜ ਜੀਵਨ ਬੀਮਾ ਕੰਪਨੀ ਦੀ ਸਥਾਨਕ ਸ਼ਾਖਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੌਰਾਨ 25 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਦਿਆਲ ਸਿੰਘ ਸ਼ਾਖਾ ਪ੍ਰਬੰਧਕ ਨੇ ਕੀਤਾ। ਇਸ ਮੌਕੇ ਹਰਿੰਦਰ ਕੌਲ, ਵਿਕਾਸ਼ ਸ਼ੋਰੀ, ਵਰੁਣ ਰਾਣਾ, ਮੁਨੀਸ਼ ਪੁੰਜ,ਗੁਰਜੀਤ ਸਿੰਘ, ਸੁਨੀਲ ਕੁਮਾਰ, ਨਿਰਮਲ ਚੰਦ, ਅਸ਼ੋਕ ਕੁਮਾਰ ਬਬਲੀ, ਸਵਰਾਜ ਪੁੰਜ, ਜਤਿੰਦਰ ਕੁਮਾਰ, ਪ੍ਰਭਜੀਤ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ ਸੰਤੋਖ ਲਾਲ, ਸੋਨੀਆ ਮਨਦੀਪ ਕੌਰ ਹਾਜ਼ਰ ... Read Full Story
|
ਸਕੂਲ ’ਚ ਰਸੋਈ ’ਤੇ ਲੈਂਟਰ ਪਾਇਆ
ਗੁਰਾਇਆ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੜਾ ਪਿੰਡ ਵਿਖੇ ਰਸੋਈ ਦਾ ਲੈਂਟਰ ਪਾਇਆ ਗਿਆ। ਜਿਸ ਦਾ ਉਦਘਾਟਨ ਪਸਵਕ ਚੇਅਰਮੈਨ ਬਲਜੀਤ ਸਿੰਘ ਸਹੋਤਾ ਅਤੇ ਸਰਪੰਚ ਮਨੋਹਰ ਸਿੰਘ ਜੱਖੂ ਨੇ ਕੀਤਾ। ਇਸ ਕੰਮ ਲਈ ਬੜਾ ਪਿੰਡ ਦੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਸਹੋਤਾ (ਸਨੀ) ਨੇ 70 ਥੈਲੀਆਂ ਸੀਮਿੰਟ ਨਾਲ ਯੋਗਦਾਨ ਪਾਇਆ। ਇਸ ਮੌਕੇ ਠੇਕੇਦਾਰ ਕਸ਼ਮੀਰ ਸਿੰਘ ਸ਼ੀਰਾ ਪ੍ਰਧਾਨ ਪੀ. ਟੀ. ਏ., ਰਘਵੀਰ ਸਿੰਘ ਪ੍ਰਧਾਨ ਸਕੂਲ ਯੋਜਨਾ ਕਮੇਟੀ, ਹਰਦੀਪ ਸਿੰਘ, ਬੂਟਾ ਸਿੰਘ, ਮਨਜੀਤ ਸਿੰਘ ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ... Read Full Story
|
ਕਾਂਗਰਸ ’ਚ ਪਰਿਵਾਰਵਾਦ ਤੋਂ ਵੱਧ ਕੁਝ ਨਹੀਂ-ਰਾਜੀਵ
ਗੁਰਾਇਆ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਪਾਂਜਾ ਨੇ ਇਥੇ ਕਿਹਾ ਕਿ ਭਾਜਪਾ ਦਾ ਸਰਗਰਮ ਮੈਂਬਰ ਬਣਨ ਲਈ ਆਮ ਲੋਕ ਅੱਗੇ ਆ ਰਹੇ ਹਨ। ਕਿਉਂਕਿ ਕਿ ਭਾਰਤੀ ਜਨਤਾ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਥੇ ਹਰੇਕ ਵਿਅਕਤੀ ਦੀ ਗੱਲ ਸੁਣੀ ਜਾਂਦੀ ਹੈ। ਕਾਂਗਰਸ ’ਤੇ ਵਰਦਿਆਂ ਉਨ੍ਹਾ ਕਿਹਾ ਕਿ ਕਾਂਗਰਸ ਵਿਚ ਪਰਿਵਾਰਵਾਦ ਤੋਂ ਵੱਧ ਹੋ ਕੁਝ ਨਹੀਂ ਹੈ। ਉਹ ਚਰਨਦਾਸ ਹੀਰ ਗੁਰਾਇਆ ਨਗਰ ਪੰਚਾਇਤ ਦੇ ਸਾਬਕਾ ਮੀਤ ਪ੍ਰਧਾਨ ਦੇ ਘਰ ਵੀ ਪੁੱਜੇ ਤੇ ਉਨ੍ਹਾਂ ਨੂੰ ਚਰਨਦਾਸ ਹੀਰ ਨੂੰ ਦੁਬਾਰਾ ਭਾਰਤੀ ਜਨਤਾ ਪਾਰਟੀ ਵਿਚ ਆਉਣ ’ਤੇ ਸਵਾਗਤ ਕੀਤਾ। ... Read Full Story
|
ਠੱਗੀ ਮਾਰਨ ’ਤੇ ਮਾਮਲਾ ਦਰਜ
ਗੁਰਾਇਆ, 8 ਦਸੰਬਰ (ਵਿ. ਪ੍ਰਤੀ)-ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਦੇ ਜੁਰਮ ’ਚ ਸਥਾਨਕ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਹਰਭਜਨ ਸਿੰਘ ਪੁੱਤਰ ਅਮਰ ਸਿੰਘ ਵਾਸੀ ਸੂਰਾਨਸੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਗਾਇਆ ਹੈ ਕਿ ਰਮੇਸ਼ ਕੁਮਾਰ ਬਿੱਲਾ ਪੁੱਤਰ ਲੱਖਾ ਵਾਸੀ ਕਰਤਾਰਪੁਰ ਨੇ ਉਸ ਦੇ ਪੁੱਤਰ ਨੂੰ ਠੱਗੀ ਭੇਜਣ ਦੇ ਨਾਂਅ ’ਤੇ ਪਿੰਡ ਘੁੜਕਾ ਵਿਖੇ ਡੇਢ ਲੱਖ ਰੁਪਏ ਬਟੋਰ ਲਏ ਪਰ ਹੁਣ ਨਾ ਪੈਸੇ ਮੋੜਦਾ ਹੈ ਤੇ ਨਾ ਹੀ ਮੁੰਡੇ ਨੂੰ ਵਿਦੇਸ਼ ਭੇਜਿਆ ... Read Full Story
|
1 |
 Loading...
|
|
|