E-Paper
Photo News
Category
Tags Cloud
Tag Search for "ਗੁਰੂ"
ਪੰਜਾਬ ਦੇ ਵਿਕਾਸ ਲਈ ਕੇਂਦਰ ਚ ਐੱਨ. ਡੀ. ਏ. ਦੀ ਸਰਕਾਰ ਜ਼ਰੂਰੀ : ਸੁਖਬੀਰ

ਗੁਰੂਹਰਸਹਾਏ, ਪਾਰਲੀਮਾਨੀ ਹਲਕਾ ਫਿਰੋਜ਼ਪੁਰ ਗੋਲੂ ਕਾ ਮੋੜ ਦੇ ਉੜਾਂਗ ਪੈਲੇਸ ਚ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਾਰਲੀਮਾਨੀ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ। ਅੱਜ ਜਿਥੇ ਪੰਜਾਬ ਅੰਦਰ ਤੁਹਾਡੀ ਆਪਣੀ ਸਰਕਾਰ ਹੈ ਉਥੇ ਪੰਜਾਬ ਦੇ ਵਿਕਾਸ ਲਈ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਕਾਂਗਰਸ ਪਾਰਟੀ ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਾਉਂਦਿਆਂ ਉਨਾਂ ਕਿਹਾ ਕਿ ਤੁਸੀਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਕਿ ਵਿਕਾਸ ਕਾਰਜਾਂ ਨੂੰ ਤੇਜ਼ ਕਰਦਿਆਂ ਫਿਰੋਜ਼ਪੁਰ ਜ਼ਿਲੇ ਨੂੰ ...
Read Full Story


ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਰਿਹਈ ਲਈ ਦਿੱਲੀ ਵਿੱਚ ਵੀ ਭੱਖ ਹੜਤਾਲ

ਦਿੱਲੀ - ਭਾਈ ਗੁਰਬਕਸ਼ ਸਿੰਘ ਖਾਲਸਾ ਦੁਆਰਾ ਦੇਸ਼ ਦੀਆਂ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਗੈਰ ਕਾਨੂਨੀ ਢੰਗ ਨਾਲ ਸਜ਼ਾ ਖਤਮ ਹੋਣ ਦੇ ਬਾਵਜੂਦ ਨਾ ਛਡਣ ਦੇ ਵਿਰੋਧ ਵਿਚ ਗੁਰੂਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਚਲ ਰਹੀ ਭੱਖ ਹੜਤਾਲ ਨੂੰ ਮੋਢਾ ਦਿੰਦੇ ਹੋਏ ਪਛਿਮੀ ਦਿੱਲੀ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਾਲੇ ਇਲਾਕੇ ਤਿਲਕ ਨਗਰ ਵਿਖੇ ਮੈਟਰੋ ਸਟੇਸ਼ਨ ਦੇ ਨੇੜੇ, ਗੇਟ ਨੰਬਰ 3 ਦੇ ਨਾਲ ਦਿੱਲੀ ਦੀ ਸੰਸਥਾ “ਸਾਹਿਬ ਫ਼ਾਉਂਡੇਸ਼ਨ” ਵੱਲੋਂ ਆਮ ਸ਼ਹਿਰੀਆਂ ਅੱਤੇ ਸਰਕਾਰ ਨੂੰ ਇਸ ਪੂਰੇ ਕੇਸ ਬਾਰੇ ਜਾਣਕਾਰੀ ਅਤੇ ਅਵੇਅਰਨੇਸ ਜਗਾਉਣ ਲਈ 2 ਦਿਨਾਂ ਦੀ ਭੁੱਖ ਹੜਤਾਲ 15-12-2013 ਨੂੰ ਦੋਪਹਿਰ 1 ਵਜੇ ...
Read Full Story


ਸਿੱਧੂ ਦੀ ਹੋ ਸਕਦੀ ਏ ਅਕਾਲ ਤਖਤ ਸਾਹਿਬ 'ਤੇ ਜਵਾਬ-ਤਲਬੀ

ਅੰਮ੍ਰਿਤਸਰ, ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਬੋਲੇ ਗਏ ਚੁਟਕਲੇ ਦੇ ਮਾਮਲੇ ਵਿਚ ਬੁਰੇ ਫਸ ਗਏ ਹਨ। ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਇਸ ਮਾਮਲੇ ਵਿਚ ਖੁਦ ਦਿਲਚਸਪੀ ਲਈ ਜਾ ਰਹੀ ਹੈ ਤੇ ਉਹ ਜਾਂਚ ਕਰਵਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਕਿਸ ਪ੍ਰੋਗਰਾਮ ਵਿਚ ਕਿਸ ਸੰਦਰਭ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਬੋਲ ਕੇ ਤੁਕ ਸੁਣਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ...
Read Full Story


ਅਫਜ਼ਲ ਦੀ ਫਾਂਸੀ ਪਿਛੋਂ ਸਰਬਜੀਤ ਦੀ ਜਾਨ ਖਤਰੇ 'ਚ ਸੀ : ਦਲਬੀਰ ਕੌਰ

ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ ਪਿਛੋਂ ਉਨ੍ਹਾਂ ਦੇ ਭਰਾ ਦੀ ਜਾਨ ਨੂੰ ਪਾਕਿਸਤਾਨ ਵਿਚ ਲਗਾਤਾਰ ਖਤਰਾ ਬਣਿਆ ਹੋਇਆ ਸੀ ਅਤੇ ਹਮਲੇ ਦੇ ਖਦਸ਼ੇ ਨੂੰ ਲੈ ਕੇ ਉਨ੍ਹਾਂ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਗਈ। ਦਲਬੀਰ ਕੌਰ ਨੇ ਕਿਹਾ ਕਿ ਅਫਜ਼ਲ ਦੀ ਫਾਂਸੀ ਤੋਂ ਬਾਅਦ ਪਾਕਿਸਤਾਨੀ ਕੈਦੀ ਸਰਬਜੀਤ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਹੇ ਸਨ। ਪਾਕਿ ਪ੍ਰਸ਼ਾਸਨ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਨਾਕਾਮ ਰਿਹਾ : ਸ਼ੇਖ ਸਰਬਜੀਤ ਦੇ ਵਕੀਲ ਉਵੈਸ ਸ਼ੇਖ ਨੇ ਕਿਹਾ ਕਿ ਅਫਜ਼ਲ ਗੁਰੂ ਨੂੰ ...
Read Full Story


ਸੰਜੇ ਦੱਤ ਦੀ ਸਜ਼ਾ ਮੁਆਫੀ ਯੋਗ ਨਹੀਂ- ਉਮਾ ਭਾਰਤੀ

ਭੋਪਾਲ, ਸੰਜੇ ਦੱਤ ਅਤੇ ਅਫਜ਼ਲ ਗੁਰੂ ਦੇ ਅਪਰਾਧ ਨੂੰ ਇਕ ਸਮਾਨ ਦੱਸਦੇ ਹੋਏ ਭਾਜਪਾ ਦੀ ਤੇਜ਼ ਤਰਾਰ ਨੇਤਾ ਅਤੇ ਨਵੀਂ ਚੁਣੀ ਗਈ ਉਪ ਪ੍ਰਧਾਨ ਉਮਾ ਭਾਰਤੀ ਨੇ ਕਿਹਾ ਹੈ ਕਿ ਉਸ ਦੀ ਸਜ਼ਾ ਮੁਆਫੀ ਯੋਗ ਨਹੀਂ ਹੈ। ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਬਣਾਏ ਜਾਣ 'ਤੇ ਉਮਾ ਭਾਰਤੀ ਨੇ ਕਿਹਾ ਕਿ ਸੰਜੇ ਦੱਤ ਅਤੇ ਅਫਜ਼ਲ ਗੁਰੂ ਦਾ ਅਪਰਾਧ ਇਕ ਸਮਾਨ ਹੈ। ਦੋਹਾਂ ਬਾਰੇ ਪ੍ਰਮਾਣਿਤ ਹੋਇਆ ਹੈ ਕਿ ਦੋਵੇਂ ਹੀ ਹਾਦਸੇ ਵਾਲੇ ਸਥਾਨ 'ਤੇ ਮੌਜੂਦ ਸਨ ਪਰ ਉਨ੍ਹਾਂ ਦੇ ਸੰਬੰਧ ਅਪਰਾਧੀਆਂ ਨਾਲ ਸਨ। ਉਕਤ ਅਪਰਾਧ ਲਈ ਦੋਹਾਂ ਦੀ ਸਜ਼ਾ ਇਕ ਸਮਾਨ ਦੱਸਦੇ ਹੋਏ ਉਮਾ ਭਾਰਤੀ ਨੇ ਕਿਹਾ ਕਿ ਇਹ ਪ੍ਰਮਾਣਿਤ ਹੋ ਚੁੱਕਿਆ ਹੈ ...
Read Full Story


ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਰਿਹਾ ਹੈ ਪਾਕਿ : ਰਾਜਨਾਥ

ਜੈਪੁਰ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਪਾਕਿਸਤਾਨ ਸੰਸਦ ਵਲੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੀ ਨਿੰਦਾ ਦਾ ਪ੍ਰਸਤਾਵ ਪਾਸ ਕਰਨ ਦੇ ਕਦਮ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੱਸਿਆ ਅਤੇ ਭਾਰਤੀ ਸੰਸਦ ਤੋਂ ਇਸ ਦੇ ਵਿਰੋਧ 'ਚ ਪਾਕਿਸਤਾਨ 'ਚ ਕੰਮ ਕਰ ਰਹੇ ਭਾਰਤੀ ਹਾਈ ਕਮਿਸ਼ਨ ਨੂੰ ਵਾਪਸ ਬੁਲਾਉਣ ਨਾਲ ਨਿੰਦਾ ਪ੍ਰਸਤਾਅ ਪਾਸ ਕਰਨ ਦੀ ਮੰਗ ਕੀਤੀ ਹੈ। ਇਥੇ ਸਥਿਤ ਕੇਸ਼ਵ ਵਿਦਿਆਪੀਠ 'ਚ ਰਾਸ਼ਟਰੀ ਸਵੈ ਸੇਵਕ ਸੰਘ ਦੀ ਪ੍ਰਤੀਨਿਧੀ ਸਭਾ 'ਚ ਹਿੱਸਾ ਲੈਣ ਆਏ ਭਾਜਪਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਸੰਸਦ 'ਚ ਅਫਜ਼ਲ ਗੁਰੂ ਨੂੰ ...
Read Full Story


ਪਾਕਿਸਤਾਨ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਵੇ- ਭਾਰਤ

ਨਵੀਂ ਦਿੱਲੀ, ਭਾਰਤ ਨੇ ਅੱਤਵਾਦੀ ਅਫਜਲ ਗੁਰੂ ਦੀ ਫਾਂਸੀ ਦੀ ਨਿਦਾ ਕਰਨ ਲਈ ਪਾਕਿਸਤਾਨ ਦੀ ਸੰਸਦ ਵੱਲੋਂ ਪਾਸ ਕੀਤੇ ਪ੍ਰਸਤਾਵ 'ਤੇ ਵੀਰਵਾਰ ਨੂੰ ਸਖਤ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਇਸਲਾਮਾਬਾਦ ਨੂੰ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਵੇ। ਇਸ ਪ੍ਰਸਤਾਵ ਬਾਰੇ ਪੁੱਛੇ ਜਾਣ 'ਤੇ ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਮਾਮਲਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸਾਨੂੰ ਆਪਣੇ ਦੇਸ਼ ਦੇ ਮਾਮਲਿਆਂ 'ਤੇ ਗੌਰ ਕਰਨ ਦੇਣਾ ਚਾਹੀਦਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸ਼ੁੱਕਰਵਾਰ ਇੱਕ ...
Read Full Story


ਅਫਜ਼ਲ ਦਾ ਮੁੱਦਾ ਜੰਮੂ-ਕਸ਼ਮੀਰ ਅਸੈਂਬਲੀ 'ਚ ਉਠਿਆ

ਜੰਮੂ, ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਣ ਦਾ ਮੁੱਦਾ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਸ਼ੁੱਕਰਵਾਰ ਦੂਜੇ ਦਿਨ ਵੀ ਛਾਇਆ ਰਿਹਾ ਜਿਸ ਕਾਰਨ ਹਾਊਸ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਮੁੱਖ ਵਿਰੋਧੀ ਪਾਰਟੀ ਪੀ. ਡੀ. ਪੀ. ਦੇ ਮੈਂਬਰਾਂ ਨੇ ਹਾਊਸ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਪੀਕਰ ਨੇ ਕਿਹਾ ਕਿ ਇਹ ਮੁੱਦਾ ਸੂਬੇ ਨਾਲ ਜੁੜਿਆ ਹੋਇਆ ਨਹੀਂ ...
Read Full Story


ਫਾਰੂਕ ਅਬਦੁੱਲਾ ਨੇ ਆਪਣੀ ਹੀ ਸਰਕਾਰ 'ਤੇ ਬੋਲਿਆ ਹਮਲਾ

ਨਵੀਂ ਦਿੱਲੀ, ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਨੇ ਇਕ ਵਾਰ ਫਿਰ ਮਨਮੋਹਨ ਸਿੰਘ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਖਾਸ ਗੱਲ ਹੈ ਕਿ ਪਾਰਟੀ ਨੇ ਅਫਜ਼ਲ ਦੀ ਫਾਂਸੀ ਨੂੰ ਆਪਣੇ ਨਾਲ ਧੋਖਾ ਦੱਸਦੇ ਹੋਏ ਕਿਹਾ ਹੈ ਕਿ ਯੂ. ਪੀ. ਏ. ਵਿਚ ਬਣੇ ਰਹਿਣਾ ਉਸ ਦੀ ਮਜਬੂਰੀ ਹੈ। ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਐੱਮ. ਪੀ. ਮਹਿਬੂਬ ਬੇਗ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਅਤੇ ਰਾਜੀਵ ਗਾਂਧੀ ਦੇ ਹਤਿਆਰਿਆਂ ਨੂੰ ਫਾਂਸੀ 'ਤੇ ਚੜ੍ਹਾਉਣ ਦੀ ਚੁਨੌਤੀ ਦਿੰਦਾ ਹਾਂ। ਉਹ ਅਜਿਹਾ ਨਹੀਂ ਕਰਨਗੇ। ਉਨ੍ਹਾਂ ਲਈ ਪੰਜਾਬ ਅਤੇ ਤਾਮਿਲਨਾਡੂ ਚੋਣ ...
Read Full Story


ਅਫਜ਼ਲ ਗੁਰੂ ਨੂੰ ਫਾਂਸੀ ਦਾ ਮਾਮਲਾ :-ਗਿਲਾਨੀ ਨੇ ਜਾਰੀ ਕੀਤਾ ਪ੍ਰੋਟੈਸਟ ਕੈਲੰਡਰ

ਸ਼੍ਰੀਨਗਰ, ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਲਾਸ਼ ਨੂੰ ਵਾਪਸ ਕੀਤਾ ਜਾਣਾ ਸਾਡੀ ਆਖਰੀ ਮੰਗ ਹੈ, 'ਤੇ ਜ਼ੋਰ ਦਿੰਦੇ ਹੋਏ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਨੇ ਅੱਜ ਪ੍ਰਦਰਸ਼ਨਾਂ ਦੇ ਨਵੇਂ ਕੈਲੰਡਰ ਨੂੰ ਜਾਰੀ ਕੀਤਾ। ਹਾਲਾਂਕਿ ਮੰਗਲਵਾਰ ਨੂੰ ਹੜਤਾਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਕ ਬਿਆਨ ਵਿਚ ਗਿਲਾਨੀ ਨੇ ਲੋਕਾਂ ਨੂੰ 20 ਤੇ 21 ਫਰਵਰੀ ਨੂੰ ਪੂਰਨ ਹੜਤਾਲ ਕਰਨ ਦੀ ਅਪੀਲ ਕੀਤੀ। ਇਨ੍ਹਾਂ ਦਿਨਾਂ ਦੌਰਾਨ ਲੋਕ ਮਗਰਿਬ ਨਮਾਜ਼ (ਸ਼ਾਮ) ਦੌਰਾਨ ਸ਼ਾਂਤੀਪੂਰਨ ਪ੍ਰਦਰਸ਼ਨ ...
Read Full Story


ਕਸ਼ਮੀਰ ਲਿਆਂਦੀ ਜਾਵੇਗੀ ਅਫਜ਼ਲ ਦੀ ਲਾਸ਼!

ਸ਼੍ਰੀਨਗਰ, ਅਫਜ਼ਲ ਗੁਰੂ ਦੀ ਲਾਸ਼ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਮੰਗ ਦੇ ਵਧਦੇ ਹਿੰਸਕ ਪਦਰਸ਼ਨਾਂ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨੇ ਇਸ ਪੱਖ 'ਤੇ ਗੰਭੀਰਤਾ ਨਾਲ ਵਿਚਾਰ ਸ਼ੁਰੂ ਕਰ ਦਿੱਤਾ ਹੈ। ਅਗਲੇ ਹਫਤੇ ਅਫਜ਼ਲ ਗੁਰੂ ਦੀ ਲਾਸ਼ ਨੂੰ ਕਸ਼ਮੀਰ 'ਚ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਜਾਣਕਾਰੀ ਦੇ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਦੀ ਸਥਿਤੀ ਅਸਹਿਜ ਹੈ। ਅਫਜ਼ਲ ਗੁਰੂ ਦੀ ਮੌਤ ਦੇ ਬਾਅਦ ਕਸ਼ਮੀਰ 'ਚ ਜਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਹੋਈ ਉਸ ਦੇ ਚਲਦੇ ਕੇਂਦਰ ਸਰਕਾਰ ਨੂੰ ਉਸ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਲਈ ਮਜਬੂਰ ਕਰ ਦਿੱਤਾ ...
Read Full Story


ਪਰਿਵਾਰ ਨੂੰ ਦੇਰ ਨਾਲ ਜਾਣਕਾਰੀ ਦੇਣ 'ਤੇ ਪੀ. ਐੱਮ. ਨੇ ਉਠਾਏ ਸਵਾਲ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਪਰਿਵਾਰ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਨਾ ਦੇਣ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਕਾਰਜ ਸ਼ੈਲੀ 'ਤੇ ਸਵਾਲ ਉਠਾਏ ਹਨ। ਪ੍ਰਧਾਨ ਮੰਤਰੀ ਨੇ ਸ਼ਿੰਦੇ ਨਾਲ ਗੱਲਬਾਤ ਕਰ ਕੇ ਪੁੱਛਿਆ ਕਿ ਇਸ ਮਾਮਲੇ ਵਿਚ ਕਿਉਂ ਨਹੀਂ ਪੂਰੀ ਪ੍ਰਕਿਰਿਆ ਅਪਣਾਈ ਗਈ। ਪ੍ਰਧਾਨ ਮੰਤਰੀ ਨੇ ਇਹ ਵੀ ਜਾਣਨਾ ਚਾਹਿਆ ਕਿ ਪਰਿਵਾਰ ਨੂੰ ਜਾਣਕਾਰੀ ਦੇਣ ਲਈ ਅਖੀਰ ਗ੍ਰਹਿ ਮੰਤਰਾਲਾ ਨੇ ਸਪੀਡ ਪੋਸਟ ਦਾ ਕਿਉਂ ਸਹਾਰਾ ਲਿਆ। ਅਫਜ਼ਲ ਗੁਰੂ ਦਾ ਪਰਿਵਾਰ ਅਤੇ ਮਨੁੱਖੀ ਅਧਿਕਾਰ ...
Read Full Story


ਓਮਰ ਨੇ ਅਫਜ਼ਲ ਦੀ ਫਾਂਸੀ ਦੀ ਆਲੋਚਨਾ ਕੀਤੀ

ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਘਾਟੀ 'ਚ ਨੌਜਵਾਨਾਂ 'ਚ ਫਿਰ ਨਫਰਤ ਅਤੇ ਬੇਇੰਨਸਾਫੀ ਦੀ ਭਾਵਨਾ ਪੈਦਾ ਹੋਵੇਗੀ। ਸੰਸਦ 'ਤੇ ਹਮਲੇ ਦੇ ਮਾਮਲੇ 'ਚ ਦੋਸ਼ੀ 43 ਸਾਲਾ ਅਫਜ਼ਲ ਨੂੰ ਸ਼ਨੀਵਾਰ ਨੂੰ ਗੁਪਤ ਢੰਗ ਨਾਲ ਫਾਂਸੀ ਦੇ ਦਿੱਤੀ ਗਈ ਅਤੇ ਤਿਹਾੜ ਜੇਲ 'ਚ ਦਫਨਾ ਦਿੱਤਾ ਗਿਆ। ਅਫਜ਼ਲ ਦੀ ਫਾਂਸੀ ਤੋਂ ਨਾਰਾਜ ਦਿਖ ਰਹੇ ਓਮਰ ਨੇ ਕਿਹਾ ਕਿ ਕਈ ਸਵਾਲ ਅਜਿਹੇ ਸਨ, ਜਿਨ੍ਹਾਂ ਦਾ ਜਵਾਬ ਦਿੱਤੇ ਜਾਣ ਦੀ ਜ਼ਰੂਰਤ ...
Read Full Story


ਕਾਂਗਰਸ ਇਕ ਹੋਰ ਕਾਰਗਿਲ ਜੰਗ ਕਰਵਾ ਸਕਦੀ ਹੈ : ਰਾਜ ਠਾਕਰੇ

ਮੁੰਬਈ, ਮਹਾਰਾਸ਼ਟਰ ਨਿਰਮਾਣ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਨੇ 13 ਦਸੰਬਰ 2001 ਨੂੰ ਸੰਸਦ 'ਤੇ ਹਮਲੇ ਦੇ ਦੋਸ਼ੀ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਨੂੰ ਡਰਾਮਾ ਕਰਾਰ ਦਿੱਤਾ ਹੈ। ਅੱਜ ਦੇ ਬਿਆਨ ਵਿਚ ਰਾਜ ਠਾਕਰੇ ਨੇ ਕਿਹਾ ਕਿ ਕੇਂਦਰ ਵਿਚ ਸਾਸ਼ਿਤ ਕਾਂਗਰਸ ਇਹ ਸਾਰੀ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਹੋਰ ਕਾਰਗਿਲ ਜੰਗ ਕਰਵਾ ਸਕਦੀ ...
Read Full Story


ਅਫਜ਼ਲ ਗੁਰੂ ਦਾ ਸਾਮਾਨ ਉਸ ਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਜਾਵੇਗਾ

ਨਵੀਂ ਦਿੱਲੀ, ਤਿਹਾੜ ਜੇਲ ਦੇ ਅਧਿਕਾਰੀ ਅਫਜ਼ਲ ਗੁਰੂ ਦਾ ਸਾਮਾਨ ਜਿਵੇਂ ਕਿਤਾਬਾਂ, ਕੱਪੜੇ, ਚਸ਼ਮਾ ਅਤੇ ਰੇਡੀਓ ਉਸ ਦੇ ਪਰਿਵਾਰ ਨੂੰ ਵਾਪਸ ਕਰ ਦੇਣਗੇ। ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਨੂੰ ਕਲ ਬੇਹੱਦ ਖੁਫੀਆ ਢੰਗ ਨਾਲ ਤਿਹਾੜ ਜੇਲ 'ਚ ਫਾਂਸੀ ਦੇ ਦਿੱਤੀ ਗਈ ਸੀ। 43 ਸਾਲਾ ਅਫਜ਼ਲ ਕੋਲ ਕਿਤਾਬਾਂ ਦਾ ਚੰਗਾ ਸੰਗ੍ਰਹਿ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਜਾਂ ਤਾਂ ਇਕੱਲਿਆ ਜਾਂ ਆਪਣੀਆਂ ਕਿਤਾਬਾਂ ਨਾਲ ਗੁਜ਼ਾਰਦਾ ਸੀ। ਜੇਲ ਨੰਬਰ 3 ਦੀ 16 ਫੁੱਟ ਲੰਬੀ ਅਤੇ 12 ਫੁੱਟ ਚੌੜੀ ਕੋਠੜੀ 'ਚ ਅਫਜ਼ਲ ਕੋਲ ਇਕ ਰੇਡੀਓ ਵੀ ਸੀ ਅਤੇ ਉਸ ਉਤੇ ਉਹ ਐੱਫ. ਐੱਮ. ਚੈਨਲ ਸੁਣਦਾ ਸੀ। ਤਿਹਾੜ ਜੇਲ ਦੇ ਇਕ ਸੀਨੀਅਰ ...
Read Full Story


ਅਫਜ਼ਲ ਨੂੰ ਫਾਂਸੀ ਦੇਣਾ ਸਹੀ ਕਦਮ—ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦਾ ਸੁਆਗਤ ਕਰਦੇ ਹੋਏ ਇਸ ਨੂੰ ਸਰਕਾਰ ਦਾ ਸਹੀ ਕਦਮ ਦੱਸਿਆ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਰਾਜੀਵ ਪ੍ਰਤਾਪ ਰੁਡੀ ਨੇ ਅਫਜ਼ਲ ਨੂੰ ਫਾਂਸੀ ਦਿੱਤੇ ਜਾਣ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਸੁਆਗਤ ਯੋਗ ਕਦਮ ਹੈ। ਦੇਸ਼ ਨੂੰ ਅਤੇ ਸਾਰੇ ਲੋਕਾਂ ਨੂੰ ਇਸ ਕਾਰਵਾਈ ਦੀ ਲੰਬੇ ਸਮੇਂ ਤੋਂ ਉਡੀਕ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਫਾਂਸੀ ਦੇਣ 'ਚ ਦੇਰੀ ਹੋਈ ਪਰ ਫਿਰ ਵੀ ਇਹ ਸੁਆਗਤ ਯੋਗ ਕਦਮ ਹੈ। ਸ਼੍ਰੀ ਰੁਡੀ ਨੇ ਕਿਹਾ ਕਿ ਅਫਜ਼ਲ ਗੁਰੂ ਦੀ ਅਰਜ਼ੀ ਸੁਪਰੀਮ ...
Read Full Story


ਅਫ਼ਜਲ ਗੁਰੂ ਨੂੰ ਦਿੱਤੀ ਗਈ ਫ਼ਾਂਸੀ

ਨਵੀਂ ਦਿੱਲੀ, ਭਾਰਤ ਦੀ ਸੰਸਦ 'ਤੇ ਸਾਲ 2001 ਵਿਚ ਹੋਏ ਹਮਲੇ ਵਿਚ ਆਪਣੀ ਭੂਮਿਕਾ ਲਈ ਦੋਸ਼ੀ ਕਰਾਰ ਦਿੱਤੇ ਗਏ ਅਫਜ਼ਲ ਗੁਰੂ ਨੂੰ ਤਿਹਾੜ ਜੇਲ ਵਿਚ ਸ਼ਨੀਵਾਰ ਸਵੇਰੇ ਫਾਂਸੀ ਦੇ ਦਿੱਤੀ ਗਈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕੁਝ ਦਿਨ ਪਹਿਲਾਂ ਹੀ ਉਸ ਦੀ ਰਹਿਮ ਦੀ ਅਰਜ਼ੀ ਠੁਕਰਾ ਦਿੱਤੀ ਸੀ। ਅਫਜ਼ਲ ਸੰਸਦ 'ਤੇ ਹੋਏ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਸੀ ਅਤੇ ਸੁਪਰੀਮ ਕੋਰਟ ਨੇ 2004 ਵਿਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਉਸ ਨੂੰ ਦਿੱਤੀ ਜਾਣ ਵਾਲੀ ਫਾਂਸੀ ਸਾਲ 2006 ਵਿਚ ਉਸ ਸਮੇਂ ਟਾਲ ਦਿੱਤੀ ਗਈ ਸੀ, ਜਦੋਂ ਉਸ ਦੀ ਪਤਨੀ ਨੇ ਰਹਿਮ ਦੀ ਪਟੀਸ਼ਨ ਦਾਇਰ ਕੀਤੀ ਸੀ। ਅਫਜ਼ਲ ਨੂੰ ...
Read Full Story


ਚਿੰਤਨ ਅਤੇ ਕਰਮ ਦੀ ਮੂਰਤ ਸਤਿਗੁਰੂ ਜਗਜੀਤ ਸਿੰਘ

ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਮੁੱਢ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਵਿਰੁੱਧ ਨਾਮਿਲਵਰਤਨ ਲਹਿਰ ਚਲਾ ਕੇ ਬੰਨ੍ਹਿਆ। ਨਾਮਧਾਰੀ ਲਹਿਰ ਵਲੋਂ ਸੁਤੰਤਰਤਾ ਸੰਗਰਾਮ ਵਿਚ ਪਾਏ ਗਏ ਯੋਗਦਾਨ ਤੋਂ ਸਾਰਾ ਭਾਰਤ-ਵਰਸ਼ ਬਾਖ਼ੂਬੀ ਜਾਣੂ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਸੰਨ 1872 ਵਿਚ ਅੰਗਰੇਜ਼ਾਂ ਦੁਆਰਾ ਬਰਮਾ ਵਿਚ ਜਲਾਵਤਨ ਕਰ ਦਿੱਤੇ ਜਾਣ ਮਗਰੋਂ ਦੇਸ਼ਭਗਤੀ ਦੀ ਇਸ ਲਹਿਰ ਨੂੰ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਤੇ ਫਿਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਾਰੀ ਰੱਖਿਆ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ...
Read Full Story


ਡੈਨਮਾਰਕ 'ਚ ਮਨਾਇਆ ਗੁਰਤਾ ਗੱਦੀ ਦਿਵਸ

ਡੈਨਮਾਰਕ , ਪਿਛਲੇ ਦਿਨੀਂ ਇੱਥੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਪਨਹੈਗਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਸੰਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜੱਥਿਆ ਨੇ ਗੁਰਬਾਣੀ ਦਾ ਰਾਸਭਿੰਨਾ ਕੀਰਤਨ ਕੀਤਾ। ਇਸ ਮੌਕੇ ਭਾਈ ਅਵਤਾਰ ਸਿੰਘ ਸਪੇਨ (ਲੁਧਿਆਣਾ) ਵਾਲਿਆਂ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ 'ਗੁਰੂ ਕੇ ਲੰਗਰ' ਅਤੁੱਟ ਵਰਤਾਏ ...
Read Full Story


13 ਦਸੰਬਰ ਨੂੰ ਅਫਜ਼ਲ ਗੁਰੂ ਨੂੰ ਫਾਂਸੀ ਹੋਵੇਗੀ ਤਾਂ ਸ਼ਹੀਦਾਂ ਨੂੰ ਸ਼ਰਧਾਂਜਲੀ : ਭਾਜਪਾ

ਨਵੀਂ ਦਿੱਲੀ, ਭਾਜਪਾ ਨੇ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ਦੇ ਇਕ ਦਿਨ ਪਹਿਲਾਂ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ 13 ਦਸੰਬਰ ਨੂੰ ਹੀ ਫਾਂਸੀ ਦੇਣ ਦੀ ਆਪਣੀ ਮੰਗ ਦੁਹਰਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਹਮਲੇ 'ਚ ਸ਼ਹੀਦਾਂ ਇਹ ਨੂੰ ਸੱਚੀ ਸ਼ਰਧਾਂਜਲੀ ਮਿਲੇਗੀ। ਭਾਜਪਾ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਸੰਸਦ 'ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਉਹ 13 ਦਸੰਬਰ ਨੂੰ ਵੱਡਾ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਫਾਂਸੀ ਦਾ ਫੈਸਲਾ ਅਚਾਨਕ ਲਿਆ ਗਿਆ, ਉਸ ਤਰ੍ਹਾਂ ਅਫਜਲ ...
Read Full Story


1 2 > >>

Loading...