Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਗੁੰਮਰਾਹ" |
ਕੈਪਟਨ ਅਮਰਿੰਦਰ ਵਿਕਾਸ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ: ਬਾਦਲ
ਰਾਜਪੁਰਾ (ਪਟਿਆਲਾ): 16 ਫਰਵਰੀ (ਪੀ.ਐਸ.ਗਰੇਵਾਲ)-‘‘ਕੇਂਦਰ ਵਿਚਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੇ ਅਰਬਾਂ ਰੁਪਇਆਂ ਦੇ ਘੁਟਾਲਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਰਿਸ਼ਵਤਖੋਰੀ ਦੋਵੇਂ ਸਕੀਆਂ ਭੈਣਾਂ ਹਨ। ਹਾਲ ਹੀ ਵਿੱਚ ਕਾਂਗਰਸੀ ਮੰਤਰੀਆਂ ਵੱਲੋਂ ਕੀਤੇ ਵੱਡੇ ਘੁਟਾਲੇ ਦੇਸ਼ ਦੇ 7 ਰਾਜਾਂ ਦੇ ਬਜਟ ਦੇ ਬਰਾਬਰ ਹਨ ਜੋ ਕਿ ਦੇਸ਼ ਲਈ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਘਨੌਰ ਹਲਕੇ ਦੇ ਕਰੀਬ 84 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਕਰੀਬ 3 ਕਰੋੜ 93 ਲੱਖ ... Read Full Story
|
ਪੰਜਾਬ ਨੂੰ ਅੱਤਵਾਦ ਤੋਂ ਕੋਈ ਖਤਰਾ ਨਹੀਂ- ਬਾਦਲ
ਚੰਡੀਗੜ੍ਹ, 11 ਦਸੰਬਰ (ਪੱਤਰ ਪ੍ਰੇਰਕ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਅੱਤਵਾਦ ਜਾਂ ਨਕਸਲਵਾਦ ਤੋਂ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦਾ ਕੋਈ ਵੀ ਅਜਿਹਾ ਸੂਬਾ ਨਹੀਂ ਹੈ ਜਿੱਥੇ ਅਮਨ-ਕਾਨੂੰਨ ਨਾਲ ਸਬੰਧਿਤ ਕੋਈ ਘਟਨਾ ਨਾ ਵਾਪਰ ਰਹੀ ਹੋਵੇ ਪਰ ਪੰਜਾਬ ਦੇਸ਼ ਦੇ ਚੰਦ ਕੁ ਉਨ੍ਹਾਂ ਸੂਬਿਆਂ ਵਿਚੋਂ ਹੈ ਜਿੱਥੇ ਅੱਤਵਾਦ ਅਤੇ ਨਕਸਲਵਾਦ ਕਾਬੂ ਵਿਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਗਰਲੇ ਸਮੇਂ ਦੌਰਾਨ ਜੋ ਤਿੰਨ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿਚ ਰੁਲਦਾ ਸਿੰਘ, ਲਵਲੀਨ ਕਤਲ ਕਾਂਡ ਤੋਂ ਇਲਾਵਾ ਸ਼ਿੰਗਾਰ ਸਿਨੇਮੇ ... Read Full Story
|
1 |
 Loading...
|
|
|
© 2012 punjabinfoline.com
|