ਮੀਮੋਗੇਟ ਕਾਂਡ : ਪਾਕਿ ਕਮਿਸ਼ਨ ਦੇ ਸਾਹਮਣੇ ਬਿਆਨ ਦੇਣਾ ਚਾਹੁੰਦੇ ਹਨ ਮਲਿਕ
ਸ਼੍ਰੀਨਗਰ, ਜੇ.ਕੇ. ਐੱਲ. ਐੱਫ. ਦੇ ਮੁਖੀ ਯਾਸ਼ਿਨ ਮਲਿਕ ਨੇ ਮੀਮੋ ਗੇਟ ਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣ ਦੀ ਮੰਗ ਕੀਤੀ ਹੈ ਜਿਸ ਦਾ ਗਠਨ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕੀਤਾ ਸੀ। ਇਸ ਸਬੰਧੀ ਉਨ੍ਹਾਂ ਇਕ ਪਟੀਸ਼ਨ ਦਾਇਰ ਵੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਕ ਸਾਬਕਾ ਸੀਨੀਅਰ ਰਾਅ ਅਧਿਕਾਰੀ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਵਾਦ-ਵਿਵਾਦ ਵਾਲੇ ਅਮਰੀਕੀ ਕਾਰੋਬਾਰੀ ਵਲੋਂ ਕੀਤੇ ਗਏ ਦਾਅਵਿਆਂ ਦੇ ਖੰਡਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਪਾਕਿਸਤਾਨੀ ਪਤਨੀ ਮਿਸ਼ਾਲ ਨੇ ਇਹ ਪਟੀਸ਼ਨ ਸ਼ਨੀਵਾਰ ਦਾਖਲ ਕਰਕੇ ਮੀਮੋ ... Read Full Story
|
ਅਮਰੀਕੀ ਹਮਲੇ ਲਈ ਜ਼ਰਦਾਰੀ ਨੇ ਸਹਿਮਤੀ ਦਿੱਤੀ: ਇਜਾਜ਼
ਨਵੀਂ ਦਿੱਲੀ, ਮੀਮੋ ਗੇਟ ਵਿਵਾਦ ਵਿਚ ਫਸੇ ਪਾਕਿਸਤਾਨੀ ਮੂਲ ਦੇ ਅਮਰੀਕੀ ਵਪਾਰੀ ਮਨਸੂਰ ਇਜਾਜ਼ ਨੇ ਫਿਰ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਐਬਟਾਬਾਦ ਵਿਚ ਅਲ-ਕਾਇਦਾ ਮੁਖੀ ਦੇ ਟਿਕਾਣੇ ’ਤੇ ਹਮਲਾ ਕਰਨ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਹਿਮਤੀ ਦਿੱਤੀ ਸੀ ਅਤੇ ਜ਼ਰਦਾਰੀ ਨੇ ਇਸ ਹਮਲੇ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਨਾ ਤਾਂ ਸੈਨਾ ਮੁਖੀ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਨਾ ਹੀ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ ਨਾਲ ਇਹ ਮਾਮਲਾ ਵਿਚਾਰਿਆ।
ਮੀਮੋ ਗੇਟ ਵਿਵਾਦ ਸਬੰਧੀ ਜਾਂਚ ਕਰ ਰਹੇ ਪਾਕਿਸਤਾਨੀ ਜੁਡੀਸ਼ੀਅਲ ਕਮਿਸ਼ਨ ... Read Full Story
|
ਲਾਦੇਨ ਦੀ ਮੌਤ ਪਿਛੋਂ ਪਾਕਿ 'ਚ ਰਾਜਪਲਟਾ ਤੈਅ ਸੀ
ਇਸਲਾਮਾਬਾਦ, ਪਾਕਿਸਤਾਨ ਦੀ ਸਿਆਸਤ ਵਿਚ ਤਰਥਲੀ ਮਚਾ ਦੇਣ ਵਾਲੇ ਮੀਮੋਗੇਟ ਕਾਂਡ ਦੇ ਮੁੱਖ ਕਿਰਦਾਰ ਏਜਾਜ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਇਸ ਗੱਲ ਦੀ ਪੱਕੀ ਖੁਫੀਆ ਜਾਣਕਾਰੀ ਸੀ ਕਿ ਲਾਦੇਨ ਦੀ ਮੌਤ ਪਿਛੋਂ ਦੇਸ਼ ਵਿਚ ਤਖਤਾ ਪਲਟਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਇਸ ਬਾਰੇ ਜਾਣਕਾਰੀ ਸੀ।
ਏਜਾਜ ਨੇ ਕਿਹਾ ਕਿ ਅਮਰੀਕਾ ਸਥਿਤ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੱਕਾਨੀ ਦੇ ਕਥਿਤ ਮੀਮੋ ਸਾਬਕਾ ਅਮਰੀਕੀ ਫੌਜ ਨੂੰ ਸੌਂਪ ਕੇ ਉਸ ਨੇ ਹੱਕਾਨੀ ਦੀ ਮਦਦ ਕੀਤੀ ਸੀ। ਪਾਕਿਸਤਾਨੀ ਮੂਲ ਦੇ ਅਮਰੀਕੀ ਕਾਰੋਬਾਰੀ ਏਜਾਜ ਨੇ ਮੀਮੋਗੇਟ ਮਾਮਲੇ ਦੀ ਜਾਂਚ ... Read Full Story
|
ਫ਼ੌਜ ਤੇ ਆਈ.ਐਸ.ਆਈ. ਉਤੇ ਸਾਡਾ ਕੋਈ ਕੰਟਰੋਲ ਨਹੀਂ: ਰੱਖਿਆ ਮੰਤਰਾਲਾ
* ਮੈਮੋਗੇਟ ਸਬੰਧੀ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਖਲ
* ਜ਼ਰਦਾਰੀ ਇਸਲਾਮਾਬਾਦ ਪਹੁੰਚੇ
ਇਸਲਾਮਾਬਾਦ, ਪਾਕਿਸਤਾਨ ਦਾ ‘ਮੈਮੋਗੇਟ ਸਕੈਂਡਲ’ ਦੇਸ਼ ਦੇ ਸਿਆਸੀ ਹਾਲਾਤ ਨੂੰ ਦਿਨ-ਬ-ਦਿਨ ਹੋਰ ਅਸਥਿਰ ਕਰਦਾ ਜਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਮੁਖੀ ਨਵਾਜ਼ ਸ਼ਰੀਫ ਤੇ ਹੋਰਾਂ ਵੱਲੋਂ ਇਸ ਸਕੈਂਡਲ ਦੀ ਜਾਂਚ ਲਈ ਪਾਈਆਂ ਪਟੀਸ਼ਨਾਂ ਉਪਰ ਅੱਜ ਕੱਲ੍ਹ ਸੁਣਵਾਈ ਚੱਲ ਰਹੀ ਹੈ। ਰੱਖਿਆ ਮੰਤਰਾਲੇ ਨੇ ਬੀਤੀ ਅੱਧੀ ਰਾਤ ਸੁਪਰੀਮ ਕੋਰਟ ਵਿੱਚ ਇਕ ਪੰਨੇ ਦਾ ਹਲਫੀਆ ਬਿਆਨ ਦਾਖਲ ਕਰਕੇ ਮੰਨਿਆ ਹੈ ਕਿ ਉਸ ਦਾ ਫੌਜ ਅਤੇ ਆਈ.ਐਸ.ਆਈ. ਦੀਆਂ ਅਪਰੇਸ਼ਨ ਸਰਗਰਮੀਆਂ ਉਪਰ ... Read Full Story
|
ਹਾਦਸੇ ਵਿੱਚ ਤਿੰਨ ਏਅਰ ਫੋਰਸ ਕਰਮਚਾਰੀ ਹਲਾਕ, ਚਾਰ ਜ਼ਖ਼ਮੀ
ਨਵੀਂ ਦਿੱਲੀ,ਰਾਜਪਥ ਵਿਖੇ ਅੱਜ ਸਵੇਰੇ ਇਕ ਤੇਜ਼ ਰਫਤਾਰ ਲਗਜ਼ਰੀ ਕਾਰ ਅਤੇ ਵੈਨ ਵਿਚਕਾਰ ਹੋਈ ਭਿਆਨਕ ਟੱਕਰ ਵਿਚ 3 ਹਵਾਈ ਫੌਜ ਕਰਮਚਾਰੀ ਮਾਰੇ ਗਏ ਅਤੇ ਇਕ ਔਰਤ ਸਮੇਤ ਚਾਰ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਇਹ ਘਟਨਾ ਨੈਸ਼ਨਲ ਮਿਊਜ਼ੀਅਮ ਵਿਖੇ ਰਾਜਪਥ-ਜਨਪਥ ਕਰਾਸਿੰਗ ‘ਤੇ ਲਗਪਗ 9.30 ਵਜੇ ਵਾਪਰੀ। ਹਾਦਸੇ ਦੇ ਸ਼ਿਕਾਰ ਵਿਅਕਤੀ ਅਕਾਸ਼ਧਾਮ ਜਾ ਰਹੇ ਸਨ। ਜਦ ਉਨ੍ਹਾਂ ਦੀ ਵੈਨ ਇੰਡੀਆ ਗੇਟ ਵੱਲ ਜਾ ਰਹੀ ਸੀ ਤਾਂ ਉਸ ਨੂੰ ਇਕ ਸਕੋਡਾ ਕਾਰ ਜਿਸ ਨੂੰ 26 ਸਾਲਾ ਨਿਸ਼ਾਂਤ ਕੁਮਾਰ ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਨੀਸ਼ ਚੌਹਾਨ ਮੌਕੇ ‘ਤੇ ਮਾਰਿਆ ਗਿਆ ਅਤੇ ਦੋ ਹੋਰਨਾਂ ਨੇ ਹਸਪਤਾਲ ਜਾ ਕੇ ... Read Full Story
|
ਠੇਕਾ ਅਧਾਰਿਤ ਆਈ.ਟੀ.ਆਈ ਇੰਸਟਰਕਟਰਾਂ ਨੇ ਕੀਤੀ ਗੇਟ ਰੈਲੀ
ਪਟਿਆਲਾ, 9 ਦਸੰਬਰ (ਪੀ.ਐਸ.ਗਰੇਵਾਲ) – ਅੱਜ ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਇੰਸਟਰੱਕਟਰ ਯੂਨੀਅਨ ਪੰਜਾਬ (ਠੇਕਾ ਅਧਾਰਿਤ) ਪੂਰੇ ਪਟਿਆਲਾ ਜ਼ਿਲੇ ਦੇ ਇਸਟਰੱਕਟਰਾਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਸਾਡੀ ਇਕੋ ਇਕ ਮੰਗ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਜੋ ਪਿਛਲੇ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਟਾਲ ਮਟੋਲ ਵਾਲਾ ਰੱਵਈਆ ਅਪਨਾ ਰਹੀ ਹੈ। ਇਸ ਸਬੰਧੀ ਪੂਰੇ ਪੰਜਾਬ ਵਿੱਚ ਗੇਟ ਰੈਲੀਆਂ ਹੋ ਰਹੀਆਂ ਹਨ ਪਰ ਫਿਰ ਵੀ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ। ਉਹਨਾਂ ਦੱਸਿਆ ਕਿ ਸਰਕਾਰ ... Read Full Story
|
ਡਾਕਘਰ ਦੇ ਗੇਟ ਮੂਹਰੇ ਖੜ੍ਹਦੀਆਂ ਹਨ ਬੱਸਾਂ, ਲੋਕਾਂ ਨੂੰ ਹੁੰਦੀ ਹੈ ਪ੍ਰੇਸ਼ਾਨੀ
ਨੂਰਪੁਰ ਬੇਦੀ, 1 ਫਰਵਰੀ (ਰਾਮ ਕੁਮਾਰ ਮਣਕੂ)-ਨੂਰਪੁਰ ਬੇਦੀ ਦੇ ਮੁੱਖ ਡਾਕਘਰ ਮੂਹਰੇ ਮਿੰਨੀ ਬੱਸਾਂ ਖੜ੍ਹਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਘਰ ਅੰਦਰ ਪ੍ਰਵੇਸ਼ ਕਰਨ ਲਈ ਭਾਵੇਂ ਦੋ ਪ੍ਰਵੇਸ਼ ਦੁਆਰ ਹਨ ਪਰ ਇਕ ਗੇਟ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਹੈ ਜਦ ਕਿ ਜਿਹੜਾ ਗੇਟ ਖੁੱਲਦਾ ਹੈ ਉਸ ਮੂਹਰੇ ਮਿੰਨੀ ਬੱਸਾਂ ਖੜ੍ਹਦੀਆਂ ਹਨ ਜਿਸ ਕਰਕੇ ਡਾਕਘਰ ਵਿਖੇ ਜਾਣ ਵਾਲੇ ਲੋਕਾਂ ਨੂੰ ਜਿਥੇ ਆਪਣੇ ਵਾਹਨ ਖੜ੍ਹੇ ਕਰਨ ’ਚ ਮੁਸ਼ਕਿਲ ਆਉਂਦੀ ਹੈ ਉਥੇ ਕਈ ਅਣਜਾਣ ਲੋਕਾਂ ਨੂੰ ਤਾਂ ਡਾਕਖਾਨੇ ਦਾ ਗੇਟ ਹੀ ਨਹੀਂ ਲੱਭਦਾ। ਇਸ ਸਬੰਧੀ ਵੱਖ-ਵੱਖ ਲੋਕਾਂ ਦਾ ਕਹਿਣਾ ... Read Full Story
|
ਡੈਲੀਗੇਟ ਅਜਲਾਸ ਸਮਾਪਤ
ਨੂਰਮਹਿਲ, 29 ਜਨਵਰੀ (ਸੋਢੀ ਨੂਰਮਹਿਲੀਆ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਜਲੰਧਰ ਦਾ ਡੈਲੀਗੇਟ ਅਜਲਾਸ ਸ. ਸ. ਸ. ਸ. ਚੀਮਾਂ ਕਲਾ, ਚੀਮਾ ਖੁਰਦ ਵਿਖੇ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਅਜਲਾਸ ਦੀ ਪ੍ਰਧਾਨਗੀ ਸੰਤੋਖ ਸਿੰਘ, ਪ੍ਰਵੀਨ ਕੁਮਾਰ, ਬਲਵਿੰਦਰ ਕੁਮਾਰ, ਕਰਨੈਲ ਸਿੰਘ ਸੰਧੂ, ਪ੍ਰਿਸੀਪਲ ਪਿਆਰੇ ਲਾਲ ਬਿਲਗਾ, ਸ਼੍ਰੀਮਤੀ ਅਜਮੇਰ ਕੌਰ ਅਤੇ ਸ਼੍ਰੀਮਤੀ ਰਣਜੀਤ ਕੌਰ ਤੋੇ ਅਧਾਰਿਤ 7 ਮੈਬਰੀ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ ਤੇ ਕੀਤੀ ਅਜਲਾਸ ਦੀ ਸ਼ੁਰੂਆਤ ਵਿੱਚ ਜਥੇਬੰਦੀ ਦੇ ਝੰਡੇ ਲਹਿਰਾਉਣ ਦੀ ਰਸਮ ਸਾਥੀ ਸੰਤੋਖ ਸਿੰਘ ਨੇ ਕੀਤੀ।
ਇਸ ਜਥੇਬੰਦਕ ਡੈਲੀਗੇਟ ਇਜਲਾਸ ਵਿੱਚ ... Read Full Story
|
ਬਾਬਾ ਜੀਵਨ ਸਿੰਘ ਦੇ ਯਾਦਗਾਰੀ ਗੇਟ ਸਬੰਧੀ ਮੀਟਿੰਗ
ਕੋਟਕਪੂਰਾ, 14 ਦਸੰਬਰ (ਪੱਤਰ ਪ੍ਰੇਰਕ)-ਦਲਿਤ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ) ਯਾਦਗਾਰੀ ਗੇਟ ਕੋਟਕਪੂਰੇ ਬਣਾਉਣ ਸਬੰਧੀ ਇਕ ਮੀਟਿੰਗ ਸਥਾਨਕ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਹੋਈ। ਜਿਸ ਵਿਚ ਹਰਬੰਸ ਸਿੰਘ ਭੱਟੀ, ਰਾਮਪਾਲ ਬਰਗਾੜੀ, ਦੀਦਾਰ ਸਿੰਘ ਸੰਧੂ, ਗੁਰਲਾਲ ਸਿੰਘ, ਬੋਹੜ ਸਿੰਘ ਘਾਰੂ, ਜੰਗੀਰ ਸਿੰਘ, ਨਰਿੰਦਰ ਸਿੰਘ ਹੁਰਾਂ ਹਿੱਸਾ ਲਿਆ। ਮੀਟਿੰਗ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਬਾਬਾ ਜੀਵਨ ਸਿੰਘ ਦੀ ਲਾਸਾਨੀ ਸ਼ਹਾਦਤ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਲੋੜ ... Read Full Story
|