Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗੋਇਲ"
ਪ੍ਰੀਖਿਆ 'ਚ ਮੁਸਲਿਮ ਵਿਦਿਆਰਥਣ ਨੇ ਕੀਤਾ ਨਕਾਬ ਹਟਾਉਣ ਤੋਂ ਇਨਕਾਰ

ਭੋਪਾਲ, ਮੱਧ ਪ੍ਰਦੇਸ਼ ਸੂਬਾਈ ਓਪਨ ਦੇ ਨਾਲ ਮਦਰੱਸਾ ਬੋਰਡ ਦੀ ਕੱਲ ਇਥੇ ਚੱਲ ਰਹੀ ਪ੍ਰੀਖਿਆ 'ਚ ਸੁਲਤਾਨੀਆ ਹਾਇਰ ਸੈਕੰਡਰੀ ਸਕੂਲ 'ਚ ਸਥਾਪਤ ਕੇਂਦਰ 'ਚ ਸੁਪਰਡੈਂਟ ਵਲੋਂ ਇਕ ਵਿਦਿਆਰਥਣ ਨੂੰ ਬੁਰਕਾ ਹਟਾਉਣ ਲਈ ਕਿਹਾ ਗਿਆ ਤਾਂ ਜੋ ਉਹ ਉਸਦੇ ਰੋਲ ਨੰਬਰ ਕਾਰਡ 'ਤੇ ਲੱਗੀ ਤਸਵੀਰ ਨਾਲ ਚਿਹਰਾ ਮਿਲਾ ਸਕੇ। ਪਰ ਉਸਦੇ ਬੁਰਕਾ ਹਟਾਉਣ ਤੋਂ ਇਨਕਾਰ ਕਰਨ 'ਤੇ ਵਿਵਾਦ ਪੈਦਾ ਹੋ ਗਿਆ। ਕੇਂਦਰ ਸੁਪਰਡੈਂਟ ਵ੍ਰਿੰਦਾ ਗੋਇਲ ਨੇ ਜਦੋਂ ਉਸ ਨੂੰ ਨਕਾਬ ਹਟਾਉਣ ਨੂੰ ਕਿਹਾ ਤਾਂ ਉਸਨੇ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਨਕਾਬ ਹਟਾਉਣ ਦੀ ਇਜਾਜ਼ਤ ਨਹੀਂ ਹੈ। ਨਕਾਬ ਹਟਾਉਣ ਦਾ ਉਥੇ ਮੌਜੂਦ ਸਾਰੀਆਂ ...
Read Full Story


ਰਿਸ਼ਵਤ ਦੇ ਦੋਸ਼ ‘ਚ ਫਸੇ ਥਾਣੇਦਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਜੈਪੁਰ, ਰਿਸ਼ਵਤ ਕੇਸ ‘ਚ ਗ੍ਰਿਫਤਾਰੀ ਦੇ ਡਰੋਂ ਇੱਥੇ ਇਕ ਥਾਣੇਦਾਰ ਵੱਲੋਂ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜੈਪੁਰ ਜ਼ਿਲ੍ਹੇ ਦੇ ਖੁਸ਼ਖੇੜਾ ਕਸਬੇ ‘ਚ ਥਾਣੇਦਾਰ ਮੰਨੂ ਸਿੰਘ ਨੇ ਆਪਣੇ-ਆਪ ਨੂੰ ਗੋਲੀ ਮਾਰ ਲਈ ਜੋ ਹੁਣ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਬੀਤੇ ਦਿਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਥਾਣੇਦਾਰ ਦੀ ਬਿਨਾਹ ‘ਤੇ 1.20 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਮੈਡੀਕਲ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਥਾਣੇਦਾਰ ਮੰਨੂ ਸਿੰਘ ਘਬਰਾ ਗਿਆ ਤੇ ਉਸ ਨੇ ਆਪਣੇ ਘਰ ‘ਚ ਹੀ ਆਪਣੇ ਸਰਕਾਰੀ ...
Read Full Story


ਹਾਈ ਕੋਰਟ ਜੱਜਾਂ ਦੇ ਰੋਸਟਰ ਦਾ ਵਿਵਾਦ ਸੁਲਝਿਆ

ਚੰਡੀਗੜ੍ਹ,ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਕਾਰਜਕਾਰੀ ਚੀਫ ਜਸਟਿਸ ਆਦਰਸ਼ ਕੁਮਾਰ ਗੋਇਲ ਵੱਲੋਂ ਇੱਥੋਂ ਰਵਾਨਗੀ ਤੋਂ ਪਹਿਲਾਂ ਬਣਾਏ ਗਏ ਰੋਸਟਰ ਨਾਲ ਜੋ ਵਿਵਾਦ ਖੜ੍ਹਾ ਹੋਇਆ ਸੀ, ਉਹ ਹੁਣ ਸਮਾਪਤ ਹੋ ਗਿਆ ਹੈ। ਹਾਈ ਕੋਰਟ ਦੇ ਨਵੇਂ ਕਾਰਜਕਾਰੀ ਚੀਫ ਜਸਟਿਸ ਐਮ.ਐਮ. ਕੁਮਾਰ, ਜਿਨ੍ਹਾਂ ਨੇ ਹਾਲ ਹੀ ਦੌਰਾਨ ਹਾਈ ਕੋਰਟ ਦੇ ਜੱਜਾਂ ਨੂੰ ਸਹੁੰ ਚੁਕਾਈ ਹੈ, ਨੇ ਨਵਾਂ ਰੋਸਟਰ ਬਣਾ ਦਿੱਤਾ ਹੈ ਤੇ ਇਹ ਸ਼ੁੱਕਰਵਾਰ ਤੋਂ ਅਮਲ ਵਿਚ ਆ ਜਾਵੇਗਾ। ਨਵੇਂ ਰੋਸਟਰ ਮੁਤਾਬਕ ਹੁਣ ਫੌਜਦਾਰੀ ਮਾਮਲਿਆਂ ਦੀ ਸੁਣਵਾਈ 15 ਇਕਹਿਰੇ ਬੈਂਚ ਕਰਨਗੇ ਜਦਕਿ ਪਹਿਲਾਂ ਅਜਿਹੇ ਮਾਮਲਿਆਂ ਦੀ ਸੁਣਵਾਈ ਦੀ ...
Read Full Story


ਦਹੇਜ ਲਈ ਨੂੰਹ ਨੂੰ ਜਾਨੋਂ ਮਾਰਨ ਵਾਲੀ ਔਰਤ ਨੂੰ 7 ਸਾਲ ਦੀ ਸਜ਼ਾ

ਨਵੀਂ ਦਿੱਲੀ,ਇਥੋਂ ਦੀ ਅਦਾਲਤ ਨੇ ਦਹੇਜ ਲਈ ਆਪਣੀ ਨੂੰਹ ਨੂੰ ਆਪਣੇ ਦੋ ਪੁੱਤਰਾਂ ਨਾਲ ਮਿਲ ਕੇ ਮਾਰ ਦੇਣ ਵਾਲੀ 68 ਸਾਲਾ ਔਰਤ ਅਤੇ ਉਸ ਦੇ ਦੋਨਾਂ ਪੁੱਤਰਾਂ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਪੀੜਤ ਦੇ ਪਤੀ ਰਾਜ ਕੁਮਾਰ ਖਿਲਾਫ ਆਈ.ਪੀ.ਸੀ. ਦੀ ਧਾਰਾ 304-ਬੀ (ਦਾਜ ਹੱਤਿਆ) ਅਤੇ 498-ਏ (ਦਾਜ ਲਈ ਔਰਤ ‘ਤੇ ਜ਼ੁਲਮ ਕਰਨਾ) ਤਹਿਤ ਸਜ਼ਾ ਸੁਣਾਈ ਗਈ ਹੈ। ਐਡੀਸ਼ਨਲ ਸੈਸ਼ਨ ਜੱਜ ਵਰਿੰਦਰ ਕੁਮਾਰ ਗੋਇਲ ਅਨੁਸਾਰ ਅਨੀਤਾ ਦੀ ਲਾਸ਼ ਆਪਣੇ ਕਮਰੇ ‘ਚ, ਜੋ ਅੰਦਰੋਂ ਖੁੱਲ੍ਹਾ ਸੀ, ਪੱਖੇ ਨਾਲ ਲਟਕਦੀ ਮਿਲੀ ਸੀ। ਜਦੋਂ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਦੀ ਮੌਤ ਸਾਹ ਘੁਟਣ ਨਾਲ ਹੋਈ ਸੀ। ਅਦਾਲਤ ...
Read Full Story


ਆਜ਼ਾਦੀ ਦਿਵਸ ’ਤੇ ਸੁਤੰਤਰਤਾ ਸੈਨਾਨੀਆਂ ਨੂੰ ਤੋਹਫ਼ਾ

ਮਾਣ ਭੱਤੇ ’ਚ 4 ਹਜ਼ਾਰ ਰੁਪਏ ਦਾ ਵਾਧਾ ਸਿਰਸਾ,ਹਰਿਆਣਾ ਸਰਕਾਰ ਨੇ 15 ਅਗਸਤ ਦੇ ਮੌਕੇ ’ਤੇ ਸੁਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਭੱਤਾ 11 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਇਹ ਗੱਲ ਹਰਿਆਣਾ ਦੇ ਬਿਜਲੀ ਤੇ ਵਣ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਮਾਰਚ ਪਾਸਟ ਦੀ ਸਲਾਮੀ ਲਈ। ਸ੍ਰੀ ਯਾਦਵ ਨੇ ਸ਼ਹੀਦੀ ਸਮਾਰਕ ਉੱਤੇ ਜਾ ਕੇ ਦੇਸ਼ ਦੇ ਸ਼ਹੀਦਾਂ, ਦੇਸ਼ ਭਗਤਾਂ ਨੂੰ ਫੁੱਲ ...
Read Full Story


1

Loading...

© 2012 punjabinfoline.com

punjab infoline arash info