ਗੋਇੰਦਵਾਲ ਸਾਹਿਬ, 24 ਦਸੰਬਰ (ਪੱਤਰ ਪ੍ਰੇਰਕ)- ਪੂਰੇ ਦੇਸ਼ ਵਿੱਚ ਦਹਿਸ਼ਤ ਫੈਲਾ ਰਹੀ ਨਾਮਰਾਦ ਸਵਾਈਨ ਫਲੂ ਦੀ ਬਿਮਾਰੀ ਦੇ ਕਹਿਰ ਨੇ ਅੱਜ ਸਥਾਨਕ ਡੇਰਾ ਸੰਤਪੁਰਾ ਥੇਹ ਸਾਹਿਬ ਦੇ ਮੁਖੀ ਅਤੇ ਨਿਰਮਲ ਸਿੰਘ ਅਖਾੜਾ ਦੇ ਮਹੰਤ ਸੰਤ ਤਰਲੋਚਨ ਸਿੰਘ ਨੂੰ ਆਪਣੇ ਜਾਲਮ ਪੰਜਿਆਂ ਵਿੱਚ ਜਕੜ ਲਿਆ ਜਿਸ ਨਾਲ ਅੱਜ ਉਨ੍ਹਾਂ ਦੀ ਮੌਤ ਹੋ ਗਈ। ਸੰਤ ਤਰਲੋਚਨ ਸਿੰਘ ਜੀ ਪਿਛਲੇ ਮਹੀਨੇ ਹੀ ਅਮਰੀਕਾ ਦੇ ਦੌਰੇ ਤੋਂ ਵਾਪਿਸ ਪਰਤੇ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਵਾਈਨ ਫਲੂ ਦੀ ਬਿਮਾਰੀ ਦੇ ਸ਼ੱਕ ਹੇਠ ਜਲੰਧਰ ਵਿਖੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਉਨਾਂ ਦੇ ...Read Full Story