Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗੋਲੀ"
17 ਹਜ਼ਾਰ ਰੁਪਏ ਵਿਚ ਵੇਚੀ ਗਈ ਔਰਤ

ਖਰੀਦਦਾਰ ਨੇ ਕੀਤਾ ਰਿਹਾਅ ਹਿੰਗੋਲੀ (ਮਹਾਰਾਸ਼ਟਰ), ਰਾਜਸਥਾਨ ਵਿਚ ਇਕ ਵਿਅਕਤੀ ਨੂੰ 17 ਹਜ਼ਾਰ ਰੁਪਏ ਵਿਚ ਵੇਚੀ ਗਈ 19 ਸਾਲ ਦੀ ਇਕ ਵਿਆਹੁਤਾ ਔਰਤ ਦੇ ਗਰਭਵਤੀ ਹੋਣ ਦੀ ਗੱਲ ਪਤਾ ਲੱਗਣ ਦੇ ਬਾਅਦ ਖਰੀਦਦਾਰ ਨੇ ਉਸਨੂੰ ਆਜ਼ਾਦ ਕਰ ਦਿੱਤਾ। ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਹਿੰਗੋਲੀ ਜ਼ਿਲੇ ਦੇ ਪੁਰਨਾ ਤਹਿਸੀਲ ਦੇ ਕਟਨੇਸ਼ਵਰ ਪਿੰਡ ਦੀ ਰਹਿਣ ਵਾਲੀ ਔਰਤ ਨੂੰ 3 ਲੋਕਾਂ ਨੇ 20 ਅਕਤੂਬਰ ਨੂੰ ਅਗਵਾ ਕਰ ਲਿਆ। ਇਨ੍ਹਾਂ ਲੋਕਾਂ ਨੇ ਔਰਤ ਨੂੰ ਟ੍ਰੇਨ ਰਾਹੀਂ ਰਾਜਸਥਾਨ ਲਿਜਾ ਕੇ ਉਸਨੂੰ 17 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਹਾਲਾਂਕਿ ਔਰਤ ਦੇ ਖਰੀਦਦਾਰ ਨੂੰ ਜਦ ਇਹ ਪਤਾ ਲੱਗਾ ਕਿ ਉਹ ਤਿੰਨ ਮਹੀਨੇ ਦੀ ...
Read Full Story


ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਗੋਲੀਬਾਰੀ ਦੀ ਘਟਨਾ ਦੇ ਤਿੰਨ ਦੋਸ਼ੀ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ-ਬਾਕੀਆਂ ਦੀ ਭਾਲ ਜਾਰੀ: ਐਸ.ਐਸ.ਪੀ.

ਪਟਿਆਲਾ: 25 ਸਤੰਬਰ (ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ’ਤੇ ਬੀਤੀ 20 ਸਤੰਬਰ ਦੀ ਸ਼ਾਮ ਨੂੰ ਦੋ ਧੜਿਆਂ ਵਿੱਚ ਚੱਲੀ ਗੋਲੀ ਜਿਸ ਵਿੱਚ ਚਾਰ ਵਿਅਕਤੀ ਜਖ਼ਮੀ ਹੋ ਗਏ ਸਨ, ਸਬੰਧੀ ਹੁਣ ਤੱਕ ਘਟਨਾ ਲਈ ਜਿੰਮੇਵਾਰ ਤਿੰਨ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਅਤੇ ਵਾਰਦਾਤ ਮੌਕੇ ਵਰਤੀਆਂ ਗਈਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਵਾਪਰੀ ਇਹ ਘਟਨਾ ਦੋ ਗਰੁੱਪਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ ਪਰ ਪਟਿਆਲਾ ਪੁਲਿਸ ਨੇ ਇਸ ...
Read Full Story


ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ’ਤੇ ਗੋਲੀਆਂ ਚਲਾਉਣ ਦੀ ਆਪਣੀ ਕਾਰਵਾਈ ਭੁੱਲੇ : ਸੁਖਬੀਰ ਸਿੰਘ ਬਾਦਲ

ਪਾਤੜਾਂ (ਪਟਿਆਲਾ), 29 ਅਗਸਤ (ਪੀ.ਐਸ.ਗਰੇਵਾਲ) - ਗੋਬਿੰਦਪੁਰਾ ਦਾ ਮਾਮਲਾ ਅਸਲ ਵਿਚ ਕਾਂਗਰਸ ਵੱਲੋਂ ਖੜਾ ਗਿਆ ਕੀਤਾ ਮਸਲਾ ਹੈ ਜਿਸਦੀ ਅਗਵਾਈ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਇਹ ਗੱਲ ਭੁੱਲ ਰਹੇ ਹਨ ਕਿ ਆਪਣੇ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਕਿਸਾਨਾਂ ਨੰੂ ਗੋਲੀਆਂ ਨਾਲ ਭੁੰਨਿਆਂ ਤੇ ਉਹਨਾਂ ’ਤੇ ਅੰਨਾ ਤਸ਼ੱਦਦ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਇਥੇ ਅਨਾਜ ਮੰਡੀ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਸਾਂਝੇ ...
Read Full Story


ਲੁਧਿਆਣਾ ਵਿਚ ਦਿਨ ਦਿਹਾੜੇ ਕੀਤੀ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ

ਲੁਧਿਆਣਾ - ਤਿੰਨ ਹਥਿਆਰਬੰਦ ਲੁਟੇਰਿਆਂ ਨੇ ਚੰਡੀਗੜ੍ਹ ਰੋਡ ਸਥਿਤ ਗੁਰੂ ਤੇਗ ਬਹਾਦਰ ਨਗਰ ਵਿਖੇ ਇਕ ਮਕਾਨ ਉਤੇ ਧਾਵਾ ਬੋਲਦਿਆਂ ਇਕ ਬੱਚੇ ਨੂੰ ਬੰਧਕ ਬਣਾ ਕੇ ਉਸਦੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇਸ ਤੋਂ ਉਪਰੰਤ ਲੁਟੇਰਿਆਂ ਨੇ ਪਿਸਤੋਲ ਦੀ ਨੋਕ ਤੇ ਮਹਿਲਾ ਦੀ ਗਰਭਵਤੀ ਬੇਟੀ ਨੂੰ ਵੀ ਬੰਧਕ ਬਣਾ ਲਿਆ ਅਤੇ ਉਸ ਤੋਂ ਰੁਪਇਆਂ ਅਤੇ ਗਹਿਣਿਆਂ ਦੀ ਮੰਗ ਕੀਤੀ ਇਸੇ ਵਿਚਕਾਰ ਬੱਚਾ ਛੱਤ ਤੇ ਚੜ੍ਹ ਕੇ ਰੋਲਾ ਪਾਉਣ ਲੱਗਾ। ਰੋਲੇ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਮਕਾਨ ਦੀ ਘੇਰਾਬੰਦੀ ਕਰ ਕੇ ਦੋ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਅਹਿਮ ...
Read Full Story


ਦਸਤਾਰਬੰਦੀ ਸਮਾਗਮ ਮੌਕੇ ਗੋਲੀ ਚੱਲਣ ਨਾਲ 13 ਸਾਲਾ ਲੜਕਾ ਜ਼ਖ਼ਮੀ-ਪਰਚਾ ਦਰਜ

ਬਟਾਲਾ, 1 ਫਰਵਰੀ (ਪੱਤਰ ਪ੍ਰੇਰਕ)-ਹੋਟਲਾਂ ਅਤੇ ਮੈਰਿਜ ਪੈਲੇਸਾਂ ਵਿਚ ਹੁੰਦੇ ਸਮਾਗਮਾਂ ਮੌਕੇ ਫੋਕੀ ਅਤੇ ਹਲਕੀ ਸ਼ੋਹਰਤ ਦੀ ਖਾਤਰ ਹਥਿਆਰ ਲੈ ਕੇ ਪਹੁੰਚੇ ਵਿਅਕਤੀਆਂ ਵਲੋਂ ਤਾਂ ਆਪਣੀ ਨਵੇਕਲੀ ਖੁਸ਼ੀ ਦਾ ਇਜ਼ਹਾਰ ਕਰਦਿਆ ਬੰਦੂਕਾਂ, ਪਿਸਤੌਲਾਂ ਨਾਲ ਫਾਇਰ ਕੀਤੇ ਜਾਂਦੇ ਹਨ ਪਰ ਇਹ ਚਲਣ ਵਾਲੀਆਂ ਗੋਲੀਆਂ ਅਕਸਰ ਹੀ ਮਾਸੂਮਾਂ ਦੇ ਲਗ ਜਾਣ ਕਰਕੇ ਉਹ ਆਪਣੀ ਜਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਹੋ ਜਿਹੀ ਘਟਨਾ ਅੱਜ ਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਚਲ ਰਹੇ ਦਸਤਾਰ-ਬੰਦੀ ਦੇ ਸਮਾਗਮ ਮੌਕੇ ਵਾਪਰੀ, ਜਿਥੇ ਇਕ ਵਿਅਕਤੀ ਵਲੋਂ ਪਿਸਤੌਲ ਨਾਲ ਕੀਤੇ ਗਏ ਫਾਇਰ ਦੌਰਾਨ ਗੋਲੀ ਇਕ 13 ਸਾਲਾ ਲੜਕੇ ਦੇ ਵੱਜ ...
Read Full Story


ਗੋਲੀ ਕਾਂਡਾਂ ਕਰਕੇ ਫਗਵਾੜਾ ਵਾਸੀ ਦਹਿਸ਼ਤ ’ਚ

ਫਗਵਾੜਾ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਫਗਵਾੜਾ ’ਚ ਇਕ ਤੋਂ ਬਾਅਦ ਇਕ ਹੋ ਰਹੇ ਗੋਲੀਕਾਂਡਾਂ ਕਰਨ ਵਾਲਿਆਂ ਦੇ ਮਨਸੂਬੇ ਕਿਸੇ ਨੂੰ ਵੀ ਸਮਝ ਨਹੀਂ ਆ ਰਹੇ, ਪੁਲਿਸ ਦੇ ਹੱਥ ਵੀ ਕੋਈ ਸੁਰਾਗ ਨਹੀਂ ਲੱਗ ਰਹੇ, ਜਿਸਤੋਂ ਕੁਝ ਪਤਾ ਲੱਗ ਸਕੇ। ਪਹਿਲੇ ਸਮੇਂ ਤੋਂ ਹੀ ਅਜਿਹੇ ਗੋਲੀਕਾਂਡ ਵਰਗੀਆਂ ਘਟਨਾਵਾਂ ਤੋਂ ਸ਼ਾਂਤ ਰਹਿਣ ਵਾਲਾ ਸ਼ਹਿਰ ਹੁਣ ਅਜੀਬ ਢੰਗ ਦੇ ਗੋਲੀਕਾਂਡ ਵਾਲਾ ਸ਼ਹਿਰ ਬਣ ਗਿਆ ਹੈ। ਪਹਿਲਾ ਗੋਲੀ ਕਾਂਡ ਉਸ ਵੇਲੇ ਹੋਇਆ ਜਦੋਂ ਭਾਰੀ ਭੀੜ ਵਾਲੀ ਪੁਰਾਣੀ ਦਾਣਾ ਮੰਡੀ ਵਿਚ ਯੂਥ ਕਾਂਗਰਸ ਪ੍ਰਧਾਨ ਰਾਜਨ ਸ਼ਰਮਾ ’ਤੇ ਕੁਝ ਨੌਜਵਾਨਾਂ ਨੇ ਫਾਇਰਿੰਗ ਕੀਤੀ, ਜਿਸ ਵਿਚ ਰਾਜਨ ਸ਼ਰਮਾ ਦਾ ਇਕ ...
Read Full Story


ਹਵਾ ’ਚ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਪਰਚੇ ਦਰਜ

ਅੰਮ੍ਰਿਤਸਰ, 4 ਜਨਵਰੀ (ਬਹੋੜੂ)-ਹਵਾ ’ਚ ਗੋਲੀਆਂ ਦਾਗਣ ਅਤੇ ਲੜਾਈ ਝਗੜੇ ’ਚ ਜਾਨ ਲੇਵਾ ਹਮਲਾ ਕਰਨ ’ਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੇ ਰਵੀ ਦੱਤ ਇੰਚਾਰਜ ਸ਼ਹੀਦ ਊਧਮ ਸਿੰਘ ਨਗਰ ਦੇ ਬਿਆਨਾਂ ’ਤੇ ਦਫ਼ਾ 307, 326, 324, 323, 148, 149 ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਪਰਚਾ ਹਮਲਾਵਰਾਂ ਅਤੇ ਗੋਲੀ ਚਲਾਉਣ ਵਾਲਿਆਂ ਖਿਲਾਫ਼ ਦਰਜ ਕੀਤਾ ਹੈ। ਰਵੀ ਦੱਤ ਅਨੁਸਾਰ ਉਹ ਮੇਨ ਬਜ਼ਾਰ ਸਹ²ੀਦ ਊਧਮ ਸਿੰਘ ਨਗਰ ਵਿਖੇ ਮੌਜੂਦ ਸੀ। ਉਥੇ ਉਸ ਨੂੰ ਸੂਚਨਾ ਮਿਲੀ ਕਿ ਹਮਲਾਵਰ ਹੀਰਾ ਸਿੰਘ, ਮਨਿੰਦਰ ਸਿੰਘ ਅਤੇ 5-6 ਹੋਰ ਨਾਮਲੂਮ ...
Read Full Story


ਅਮਰਜੀਤ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ ਦੋ ਲੱਖ

ਚੰਡੀਗੜ੍ਹ, 30 ਦਸੰਬਰ (ਪੱਤਰ ਪ੍ਰੇਰਕ)- ਸ਼ਾਮ ਸ਼ਾਪਿੰਗ ਮਾਲ ਦੇ ਮਾਲਕ ਅਮਰਜੀਤ ਸਿੰਘ ਖੁਰਾਣਾ ਦੇ 6 ਮਈ ਨੂੰ ਹੋਏ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇੰਵੈਸਟੀਗੇਸ਼ਨ ਸੈ¤ਲ ਦੀ ਟੀਮ ਹੁਣ ਤਕ ਕੋਈ ਸੁਰਾਗ ਹਾਸਲ ਨਹੀਂ ਕਰ ਸਕੀ ਹੈ। ਪਿਛਲੇ ਸੱਤ ਮਹੀਨਿਆਂ ਵਿਚ ਹੁਣ ਤਕ ਪੁਲਿਸ ਅਮਰਜੀਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਫ਼ੇਲ੍ਹ ਰਹੀ ਹੈ। ਪੁਲਿਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਆਖ਼ਰਕਾਰ ਮੰਗਲਵਾਰ ਨੂੰ ਅਮਰਜੀਤ ਦੇ ਬੇਟੇ ਗਗਨਦੀਪ ਸਿੰਘ ਅਤੇ ਭਰਾ ਦਵਿੰਦਰ ਸਿੰਘ ਨੇ ਪ੍ਰੈ¤ਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉੁਨ੍ਹਾਂ ਨੇ ਕਿਹਾ ਕਿ ਜੋ ਕੋਈ ਅਮਰਜੀਤ ਦੇ ਕਾਤਲਾਂ ਦੀ ਸੂਚਨਾ ...
Read Full Story


ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ

ਮਹਿਤਪੁਰ, 27 ਦਸੰਬਰ (ਰੰਧਾਵਾ)-ਚਮਿਆਰਾ ਗੋਲੀ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਜ਼ਦੂਰਾਂ ਜਿਸ ਵਿਚ ਔਰਤਾਂ ਵੀ ਸ਼ਾਮਿਲ ਸਨ, ਨੇ ਕਸਬੇ ਦੇ ਮੁੱਖ ਬਾਜ਼ਾਰ ਵਿਚ ਮੁਜ਼ਾਹਰਾ ਕੀਤਾ ਅਤੇ ਮੁੱਖ ਚੌਕ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਜ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਤਲੇ ਸਾੜੇ। ਮੁਜ਼ਾਹਰਾ ਕਰਨ ਵਾਲੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ। ਮੁੱਖ ਚੌਕ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਤਪਾਲ ਸਹੋਤਾ ਜ਼ਿਲ੍ਹਾ ਆਗੂ, ਸ੍ਰੀ ਪ੍ਰਕਾਸ਼ ਚੰਦ ...
Read Full Story


1

Loading...

© 2012 punjabinfoline.com

punjab infoline arash info