Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਗ੍ਰਹਿ"
ਗ੍ਰਹਿ ਮੰਤਰਾਲਾ 'ਚੋਂ ਕੰਪਿਊਟਰ ਦੇ ਮਾਨੀਟਰ ਪਿੱਛੋਂ ਹਾਰਡ ਡਿਸਕ ਵੀ ਹੋ ਗਈ ਚੋਰੀ

ਨਵੀਂ ਦਿੱਲੀ, ਸਖਤ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਗ੍ਰਹਿ ਮੰਤਰਾਲਾ ਵਿਚ ਚੋਰੀ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਚੋਰ ਉਸ ਕੰਪਿਊਟਰ ਦੀ ਹਾਰਡ ਡਿਸਕ ਵੀ ਚੋਰੀ ਕਰ ਕੇ ਲੈ ਗਿਆ ਜਿਸ ਦੇ ਮਾਨੀਟਰ 'ਤੇ ਉਹ ਦੋ ਮਹੀਨੇ ਪਹਿਲਾਂ ਹੱਥ ਸਾਫ ਕਰ ਚੁੱਕਾ ਸੀ। ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਤਰੀ ਬਲਾਕ ਵਿਚ ਗ੍ਰਹਿ ਮੰਤਰਾਲਾ ਦੇ ਕਮਰਾ ਨੰਬਰ 203 ਵਿਚੋਂ 2 ਤੇ 3 ਜਨਵਰੀ ਦੀ ਰਾਤ ਉਸ ਕੰਪਿਊਟਰ ਦੀ ਹਾਰਡ ਡਿਸਕ ਚੋਰੀ ਕਰ ਲਈ ਗਈ ਜਿਸ ਦੇ ਮਾਨੀਟਰ ਨੂੰ ਦੋ ਮਹੀਨੇ ਚੋਰੀ ਕੀਤਾ ਗਿਆ ਸੀ। ਇਹ ਤਾਜ਼ਾ ਘਟਨਾ 3 ਜਨਵਰੀ ਨੂੰ ਧਿਆਨ ਵਿਚ ਆਈ ਜਦੋਂ ਗ੍ਰਹਿ ਮੰਤਰਾਲਾ ਦੇ ...
Read Full Story


ਅੱਜ ਹੋਵੇਗਾ ਸਾਲ ਦਾ ਆਖਰੀ ਪੂਰਨ ਚੰਦਰਗ੍ਰਹਿਣ

ਨਵੀਂ ਦਿੱਲੀ, ਪੂਰਨ ਚੰਦਰਗ੍ਰਹਿਣ ਦੇ ਤੌਰ 'ਤੇ 10 ਦਸੰਬਰ ਨੂੰ ਸਾਲ ਦਾ ਆਖਰੀ ਗ੍ਰਹਿਣ ਹੋਵੇਗਾ ਅਤੇ ਇਸ ਘਟਨਾ ਨੂੰ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ। ਨਹਿਰੂ ਤਾਰਾਮੰਡਲ ਦੀ ਡਾਇਰੈਕਟਰ ਐੱਨ. ਰਤਨਾਸ਼ਿਰੀ ਨੇ ਦੱਸਿਆ ਕਿ ਕੱਲ ਪੂਰਨ ਚੰਦਰਗ੍ਰਹਿਣ ਹੋਵੇਗਾ। ਜਦ ਚੰਦਰਮਾ ਧਰਤੀ ਦੀ ਛਾਇਆ ਨਾਲ ਪੂਰੀ ਤਰ੍ਹਾਂ ਢੱਕ ਜਾਵੇਗਾ। ਚੰਦਰਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਧਰਤੀ ਆ ਜਾਂਦੀ ਹੈ ਅਤੇ ਇਸ ਤਰ੍ਹਾਂ ਚੰਦਰਮਾ ਪ੍ਰਿਥਵੀ ਦੀ ਛਾਇਆ ਹੇਠ ਛੁੱਪ ਜਾਂਦਾ ਹੈ। ਇਹ ਸਿਰਫ ਉਦੋਂ ਹੁੰਦਾ ਹੈ ਜਦੋਂ ਸੂਰਜ ਧਰਤੀ ਅਤੇ ਚੰਦਰਮਾ ਇਕ ਸਿੱਧੀ ਰੇਖਾ ਵਿਚ ਆਉਂਦੇ ਹਨ। ਇੰਟਰ ...
Read Full Story


ਮੰਗਲ 'ਤੇ ਵਿਖਾਈ ਦਿੱਤੇ ਆਪਣੀ ਜਗ੍ਹਾ ਬਦਲਦੇ ਰੇਤ ਦੇ ਟਿੱਲੇ

ਵਾਸ਼ਿੰਗਟਨ, ਵਿਗਿਆਨੀਆਂ ਨੇ ਪਹਿਲੀ ਵਾਰ ਮੰਗਲ ਗ੍ਰਹਿ ਉੱਤੇ ਆਪਣੀ ਜਗ੍ਹਾ ਬਦਲਦੇ ਰੇਤੇ ਦੇ ਟਿੱਲਿਆਂ ਅਤੇ ਤਰੰਗਾਂ ਦਾ ਪਤਾ ਲਗਾਇਆ ਹੈ, ਜਿਸਦਾ ਸਿੱਧਾ ਜਿਹਾ ਮਤਲਬ ਹੈ ਕਿ ਇਸ ਲਾਲ ਗ੍ਰਹਿ ਦੀ ਰੇਤੀਲੀ ਸਤ੍ਹਾ ਉੱਤੇ ਤੇਜ਼ ਹਵਾਵਾਂ ਸਾਡੀ ਪਹਿਲਾਂ ਦੀ ਕਲਪਨਾ ਵਲੋਂ ਵੀ ਕਿਤੇ ਤੇਜ਼ ਵਗਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਾਸਾ ਦੇ ਆਕਾਸ਼ ਯਾਨ ਮਾਰਸ ਰਿਕਨੇਸਾਂਸ ਆਰਬਿਟਰ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਮੰਗਲ ਗ੍ਰਹਿ ਦੀ ਸਤ੍ਹਾ ਉੱਤੇ ਰੇਤ ਦੇ ਟਿੱਲੇ ਹਵਾਵਾਂ ਦੇ ਵਹਿਣ ਨਾਲ ਆਪਣੀ ਜਗ੍ਹਾ ਬਦਲਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਇੱਕ ਹੀ ਵਾਰ ਵਿਚ ਕਈ ਗਜ਼ ਤੱਕ ਅੱਗੇ ...
Read Full Story


ਮੰਗਲ ਗ੍ਰਹਿ 'ਤੇ ਉਮੀਦ ਨਾਲੋਂ ਸੌ ਗੁਣਾ ਵੱਧ ਪਾਣੀ : ਅਧਿਐਨ

ਵਾਸ਼ਿੰਗਟਨ, ਵਿਗਿਆਨੀਆਂ ਨੇ ਕਿਹਾ ਹੈ ਕਿ ਮੰਗਲ ਦੀ ਬਾਹਰੀ ਸਤ੍ਹਾ 'ਤੇ ਬੀਤੇ ਸਮੇਂ ਦੌਰਾਨ ਲਾਏ ਗਏ ਅਨੁਮਾਨਾਂ ਦੀ ਤੁਲਨਾ ਵਿਚ ਸੌ ਗੁਣਾ ਵੱਧ ਪਾਣੀ ਹੋ ਸਕਦਾ ਹੈ। ਇਸ ਮੁਤਾਬਕ ਇਸ ਖੋਜ ਕਾਰਨ ਮੰਗਲ ਗ੍ਰਹਿ ਦੇ ਪੌਣ-ਪਾਣੀ ਸੰਬੰਧੀ ਸਾਡੀ ਸਮਝ 'ਚ ਤਬਦੀਲੀ ਆ ਸਕਦੀ ਹੈ। ਇਕ ਰਸਾਲੇ ਵਿਚ ਛਪੀ ਰਿਪੋਰਟ ਮੁਤਾਬਕ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਇਸ ਲਾਲ ਗ੍ਰਹਿ 'ਤੇ ਬੀਤੇ ਸਮੇਂ ਵਿਚ ਇਸ ਤੋਂ ਵੀ ਵੱਧ ਪਾਣੀ ਰਿਹਾ ਹੋਵੇਗਾ। ਵਿਗਿਆਨੀਆਂ ਨੇ ਇਸ ਸਿੱਟੇ 'ਤੇ ਪੁੱਜਣ ਲਈ ਯੂਰਪੀਨ ਪੁਲਾੜ ਏਜੰਸੀ ਦੇ ਆਂਕੜਿਆਂ ਦਾ ਵਿਸ਼ਲੇਸ਼ਣ ਕੀਤਾ। ...
Read Full Story


ਸਾਊਦੀ ਅਰਬ ਦੀ ਪਹਿਲੀ ਮਸ਼ਕੂਕ ਮਹਿਲਾ ਦਹਿਸ਼ਤਗਰਦ ਅਦਾਲਤ ’ਚ ਦੇਵੇਗੀ ਬਿਆਨ

ਦੁਬਈ,ਸਾਊਦੀ ਅਰਬ ਦੀ ਪਹਿਲੀ ਮਸ਼ਕੂਕ ਦਹਿਸ਼ਤਗਰਦ ਔਰਤ, ਜਿਸ ਉਤੇ ਕਥਿਤ ਤੌਰ ’ਤੇ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਮੂਲੀਅਤ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ, ਵੱਲੋਂ ਇਸ ਮਹੀਨੇ ਅਦਾਲਤ ਵਿੱਚ ਆਪਣਾ ਬਿਆਨ ਦਿੱਤੇ ਜਾਣ ਦੇ ਆਸਾਰ ਹਨ। ਹਾਇਲਾ-ਅਲ-ਕਾਸਿਰ ਨਾਮੀਂ ਇਹ ਔਰਤ, ਜਿਸ ਨੂੰ ‘ਮੈਡਮ ਅਲ-ਕਾਇਦਾ ਕਰਾਰ ਦਿੱਤਾ ਜਾ ਰਿਹਾ ਹੈ, ਉਤੇ ਅਲ-ਕਾਇਦਾ ਦੀ ਮਾਲੀ ਮਦਦ ਕਰਨ ਅਤੇ ਇਸ ਦਹਿਸ਼ਤੀ ਜਥੇਬੰਦੀ ਵਿੱਚ ਅਤਿਵਾਦੀਆਂ ਦੀ ਭਰਤੀ ’ਚ ਸਹਾਇਤਾ ਕਰਨ ਦੇ ਦੋਸ਼ ਹਨ। ਇਸ 45 ਸਾਲਾ ਔਰਤ ਖਿਲਾਫ ਰਿਆਧ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ, ਜਿਸ ਉਤੇ ਹਥਿਆਰ ਰੱਖਣ, ਸੁਰੱਖਿਆ ਏਜੰਸੀਆਂ ਨੂੰ ...
Read Full Story


ਮੁੱਖ ਮੰਤਰੀ ਸ. ਬਾਦਲ ਬੀਬਾ ਅਮਰਜੀਤ ਕੌਰ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਲਈ ਗਏ

ਪਟਿਆਲਾ: 16 ਫਰਵਰੀ (ਪੀ.ਐਸ.ਗਰੇਵਾਲ)-ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅੱਜ ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬਾ ਅਮਰਜੀਤ ਕੌਰ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਪਵਨਇੰਦਰਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਮੌਤ ਕਾਰਨ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਨੌਜਵਾਨ ਪੱੁਤਰ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਬੀਬਾ ਅਮਰਜੀਤ ਕੌਰ ਦੇ ਪਰਿਵਾਰ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਇਸ ਲਈ ...
Read Full Story


ਚਿਦੰਬਰਮ-ਮਲਿਕ ਮੀਟਿੰਗ ਤੋਂ ਆਸਾਂ ਘੱਟ-ਕ੍ਰਿਸ਼ਨਾ

ਵਿਦੇਸ਼ ਮੰਤਰੀ ਸ੍ਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ ਪਾਕਿਸਤਾਨ ਵਿਚ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਰਮਿਆਨ ਹੋਈ ਮੀਟਿੰਗ ਤੋਂ ਬਹੁਤੀਆਂ ਉਮੀਦਾਂ ਨਹੀਂ ਲਾਈਆਂ ਜਾ ਸਕਦੀਆਂ ਪਰ 'ਸ਼ੁਰੂਆਤ ਤਾਂ ਹੋਈ' ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਉੱਚ-ਪੱਧਰੀ ਦੌਰਿਆਂ ਦਾ ਉਦੇਸ਼ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਮੇਰੇ ਮੁਤਾਬਿਕ ਅਜਿਹਾ ਹੋ ਵੀ ਸਕਿਆ ਹੈ। ਉਨ੍ਹਾਂ ਕਿਹਾ ਕਿ ਚੱਲੋ ਸ੍ਰੀ ਚਿਦੰਬਰਮ ਨੂੰ ਆ ਲੈਣ ਦਿਓ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਹੋਣ ਵਾਲੀ ਗੱਲਬਾਤ 'ਤੇ ਉਮੀਦ ...
Read Full Story


ਕਸ਼ਮੀਰ ਹਿੰਸਾ ਪਿੱਛੇ ਲਸ਼ਕਰ ਦਾ ਹੱਥ-ਚਿਦੰਬਰਮ

ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸੁਰੱਖਿਆ ਦਸਤਿਆਂ ਦੀਆਂ ਗੋਲੀਆਂ ਨਾਲ ਨਾਬਾਲਗ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਕਾਰਨ ਕਸ਼ਮੀਰ 'ਚ ਪੈਦਾ ਹੋਈ ਤਣਾਅਪੂਰਨ ਸਥਿਤੀ 'ਤੇ ਵਿਚਾਰ ਵਟਾਂਦਰਾ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਬੁਲਾਈ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ, ਰੱਖਿਆ ਮੰਤਰੀ ਏ. ਕੇ. ਐਂਟਨੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਤੋਂ ਇਲਾਵਾ ਦੋਵਾਂ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਜਦੋਂ ਕਿ ਵਾਦੀ 'ਚ ਫਿਰ ਹਿੰਸਕ ਝੜਪਾਂ ਹੋਈਆਂ, ਕਈ ਹੋਰ ਇਲਾਕਿਆਂ 'ਚ ਕਰਫ਼ਿਊ ਲਗਾਇਆ ਗਿਆ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ...
Read Full Story


ਪੁਲਾੜ 'ਚ ਹੀ ਡੇਗਾਂਗੇ ਦੁਸ਼ਮਣ ਦਾ ਉਪਗ੍ਰਹਿ

ਭਾਰਤ ਹੁਣ ਵਿਸ਼ਵ ਦੀਆਂ ਅਜਿਹੀਆਂ ਚੌਣਵੀਆਂ ਤਾਕਤਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ ਜਿੰਨ੍ਹਾਂ ਕੋਲ ਉਪਗ੍ਰਹਿ ਨਸ਼ਟ ਕਰਨ ਦੀ ਮਿਸਾਇਲ ਤਕਨੀਕ ਮੌਜੂਦ ਹੈ ਅਤੇ 5500 ਕਿਲੋਮੀਟਰ ਤੱਕ ਮਾਰ ਕਰਨ ਦੇ ਯੋਗ ਅੰਤਰ ਮਹਾਂਦੀਪੀ ਬੈਲਿਸਟਿਕ ਮਿਸਾਇਲ ਅਗਨੀ-5 ਦਾ ਪਹਿਲਾ ਪਰੀਖਣ ਅਗਲੇ ਵਰ੍ਹੇ ਕੀਤਾ ਜਾਵੇਗਾ। ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਵੀਕੇ ਸਾਰਸਵਤ ਨੇ ਉਕਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਗਨੀ-3 ਦੀ ਸਫਲ ਪਰਖ ਮਗਰੋਂ ਇਹ ਮਿਸਾਇਲ ਸੈਨਾ ਹਵਾਲੇ ਕੀਤੇ ਜਾਣ ਲਈ ਤਿਆਰ ਹੈ ਅਤੇ ਅਸੀਂ ਉਪਗ੍ਰਹਿ ਨਾਸ਼ਕ ਮਿਸਾਇਲ ਦਾਗਣ ਦੀ ਤਾਕਤ ਹਾਸਲ ਕਰ ਚੁੱਕੇ ...
Read Full Story


ਸੰਦੇਸ਼ ਗੁਰੂ ਰਵੀਦਾਸ ਜੀ

ਅੱਜ ਅਸੀਂ ਗੁਰੂ ਰਵੀਦਾਸ ਜੀ ਦਾ 633 ਵਾਂ ਜਨਮ ਦਿਹਾੜਾ ਮਨਾ ਰਹੇ ਹਾਂ।ਐਨੇ ਸਾਲ ਬੀਤ ਜਾਣ ਦੇ ਬਾਅਦ ਵੀ ਅਸੀਂ ਗੁਰੂ ਰਵੀਦਾਸ ਜੀ ਦੀ ਬਾਣੀ ਦੀ ਅਸਲ ਵਿਆਖਿਆ ਸਮਝਣ ਦੀ ਕੋਸ਼ਿਸ਼ਿ ਨਹੀਂ ਕੀਤੀ। ਕਿਤੇ ਐਸਾ ਤਾਂ ਨਹੀਂ ਕੇ ਅਸੀਂ ਜਨਮ ਦਿਨ ਮਨਾਉਣ ਤੱਕ ਹੀ ਸੀਮਤ ਰਹਿ ਗਏ ਹਾਂ? ਕਾਫੀ ਹਦ ਤੱਕ ਇਹ ਗੱਲ ਸਹੀ ਮਹਿਸੂਸ ਵੀ ਹੁੰਦੀ ਹੈ। ਜੇ ਕਰ ਅਸੀਂ ਉਹਨਾਂ ਦੀ ਵਾਣੀ ਦੀ ਅਸਲ ਗੱਲ ਨੂੰ ਫੜਿਆ ਹੁੰਦਾ ਤਾਂ ਸਾਡੀ ਦਸ਼ਾ ਕੁਝ ਹੋਰ ਹੁੰਦੀ। ਗੁਰੂ ਰਵੀਦਾਸ ਜੀ ਨੇ ਭਗਵਾਨ ਬੁੱਧ ਦੀ ਵਾਣੀ ਤੇ ਚੱਲਦਿਆਂ ਉਸੇ ਗੱਲ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਕਿਉਕਿ ਬੁੱਧ ਧਰਮ ਕਈ ਅਵਸਥਾਵਾਂ ਵਿੱਚੋਂ ਦੀ ਹੋ ਕੇ ਲੰਘਿਆ- ...
Read Full Story


ਵਿਦਿਆਰਥੀਆਂ ਨੇ ਵੇਖਿਆ ਸੂਰਜ ਗ੍ਰਹਿਣ ਦਾ ਨਜ਼ਾਰਾ

ਜਲੰਧਰ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਇਸ ਸਦੀ ਦੇ ਸਭ ਤੋਂ ਲੰਬੇ ਸੂਰਜ ਗ੍ਰਹਿਣ ਦਾ ਨਜ਼ਾਰਾ ਵੇਖਣ ਲਈ ਵਿਦਿਆਰਥੀ ਵਰਗ ਦੇ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ। ਇੱਕ ਦਿਨ ਪਹਿਲਾਂ ਹੀ ਕਈ ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਤਿਆਰੀ ਕਰ ਲਈ ਗਈ ਸੀ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਦੱਸ ਦਿੱਤਾ ਗਿਆ ਸੀ ਕਿ ਸੂਰਜ ਗ੍ਰਹਿਣ ਨੂੰ ਵੇਖਣ ਵੇਲੇ ਕਿਸ ਤਰ੍ਹਾਂ ਦੇ ਪਰਹੇਜ਼ ਕਰਨੇ ਚਾਹੀਦੇ ਹਨ। ਐਚ. ਐਮ. ਵੀ. ਕਾਲਜ ਵਿਖੇ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਸੂਰਜ ਗ੍ਰਹਿਣ ਨੂੰ ਵੇਕਣ ਦੇ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਕਾਲਜ ਵਿਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਰੇਨੂਕਾ ਭੱਟੀ ਦੇ ...
Read Full Story


1

Loading...

© 2012 punjabinfoline.com

punjab infoline arash info