ਭਾਜਪਾ ਨੇ ਕੋਲਗੇਟ ਮੁੱਦੇ 'ਤੇ ਮੰਗਿਆ ਮਨਮੋਹਨ ਸਿੰਘ ਦਾ ਅਸਤੀਫਾ
ਕਿਸ਼ਨਗੰਜ, ਭਾਜਪਾ ਨੇ ਕੋਲਗੇਟ ਮੁੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੋਂ ਅਸਤੀਫੇ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਹਾਈਕੋਰਟ ਤੋਂ ਸੀ.ਬੀ.ਆਈ. ਵੱਲੋਂ ਦਾਇਰ ਹਲਫਨਾਮੇ ਤੋਂ ਇਹ ਸਾਬਿਤ ਹੋ ਗਿਆ ਹੈ ਰਿਪੋਰਟ ਵਿਚ ਤਬਦੀਲੀ ਕਰਨ ਦੇ ਲਈ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਜਿੰਨੇ ਜ਼ਿੰਮੇਵਾਰ ਹਨ ਉਨ੍ਹਾਂ ਹੀ ਪ੍ਰਧਾਨ ਮੰਤਰੀ ਵੀ ਸਨ ਇਸ ਲਈ ਉਨ੍ਹਾਂ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਉਘੇ ਨੇਤਾ ਸੁਸ਼ੀਲ ਕੁਮਾਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਮਹਾ ਸਕੱਤਰ ਅਤੇ ਪ੍ਰਦੇਸ਼ ਪ੍ਰਭਾਰੀ ਧਮੇਂਦਰ ਪ੍ਰਧਾਨ ਨੇ ... Read Full Story
|
ਬੱਚੀ ਰੋਈ ਤਾਂ ਬਾਪ ਨੇ ਮਾਰਿਆ ਜਾਨ ਤੋਂ
ਮੁਰਸ਼ੀਦਾਬਾਦ, ਰਘੁਨਾਥਗੰਜ 'ਚ ਇਕ ਕਲਯੁਗੀ ਪਿਤਾ ਨੇ ਆਪਣੇ ਡੇਢ ਸਾਲ ਦੀ ਬੇਟੀ ਨੂੰ ਜਮੀਨ 'ਤੇ ਸੁੱਟ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਦੋਸ਼ੀ ਪਿਤਾ ਮੁਜੀਬੁਰ ਸ਼ੇਖ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਕੰਮ ਤੋਂ ਛੁੱਟੀ ਕਰ ਘਰ ਆ ਕੇ ਪਤਨੀ ਨੂੰ ਜ਼ਲਦੀ ਖਾਣਾ ਬਣਾ ਕੇ ਦੇਣ ਲਈ ਕਿਹਾ ਪਰ ਉਸ ਦੀ ਬੇਟੀ ਲਗਾਤਾਰ ਰੋ ਰਹੀ ਸੀ ਤੇ ਆਪਣੀ ਮਾਂ ਦੇ ਖਾਣਾ ਬਣਾਉਣ 'ਚ ਰੁਕਾਵਟ ਪਾ ਰਹੀ ਸੀ। ਇਸੀ ਦੇ ਚਲਦੇ ਗੁੱਸੇ ਸ਼ੇਖ ਨੇ ਬੱਚੀ ਨੂੰ ਜਮੀਨ 'ਤੇ ਸੁੱਟ ਦਿੱਤਾ ਜਿਸਦੀ ਹਸਪਤਾਲ 'ਚ ਮੌਤ ਹੋ ... Read Full Story
|
ਬਿਹਾਰ ਦੇ ਬੈਂਕ 'ਚੋਂ 20.65 ਲੱਖ ਰੁਪਏ ਚੋਰੀ
ਕਿਸ਼ਨਗੰਜ, ਬਿਹਾਰ ਦੇ ਕਿਸ਼ਨਗੰਜ ਜ਼ਿਲੇ ਦੇ ਕੋਚਾਧਾਮਨ ਥਾਣਾ ਖੇਤਰ ਦੇ ਇਕ ਪਿੰਡ 'ਚੋਂ ਬੁੱਧਵਾਰ ਤੜਕੇ ਚੋਰ 20.65 ਲੱਖ ਰੁਪਏ ਚੋਰੀ ਕਰਕੇ ਲੈ ਗਏ। ਥਾਣਾ ਮੁਖੀ ਨੇ ਬੁੱਧਵਾਰ ਦੱਸਿਆ ਕਿ ਖੇਤਰੀ ਗ੍ਰਾਮੀਣ ਬੈਂਕ ਦੀ ਇਕ ਬ੍ਰਾਂਚ 'ਚ ... Read Full Story
|
ਭੀੜ 'ਤੇ ਜੀਪ ਚੜੀ 6 ਲੋਕਾਂ ਦੀ ਮੌਤ
ਆਜਮਗੜ੍ਹ, ਜ਼ਿਲੇ ਦੇ ਕਪਤਾਨਗੰਜ ਥਾਣੇ ਦੇ ਅੰਦਰ ਆਉਂਦੇ ਕੌੜਿਆ ਬਾਜ਼ਾਰ 'ਚ ਵੀਰਵਾਰ ਰਾਤ ਸੜਕ ਦੇ ਕਿਨਾਰੇ ਚਲ ਰਹੀ ਰਾਮਲੀਲਾ ਦੇਖ ਰਹੀ ਭੀੜ 'ਤੇ ਇਕ ਜੀਪ ਚੜ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜੱਖਮੀ ਹੋ ਗਏ। ਪੁਲਸ ਮੁੱਖੀ ਭਗਵਾਨ ਸਵਰੂਪ ਨੇ ਦੱਸਿਆ ਕਿ ਇਹ ਦੁਰਘਟਨਾ ਅੱਜ ਰਾਤ ਨੂੰ ਉਸ ਸਮੇਂ ਹੋਈ ਜਦੋਂ ਫੈਜਾਬਾਦ ਦੀ ਤਰਫ ਤੋਂ ਤੇਜ਼ ਗਤੀ ਨਾਲ ਆ ਰਹੀ ਜੀਪ ਰਾਮਲੀਲਾ ਦੇਖ ਰਹੀ ਭੀੜ 'ਤੇ ਚੜ ਗਈ। ਉਨ੍ਹਾਂ ਨੇ ਦੱਸਿਆ ਕਿ ਜੱਖਮੀ ਲੋਕਾਂ ਨੂੰ ਇਲਾਜ ਦੇ ਲਈ ਸਥਾਨਕ ਅਤੇ ਜਿਲਾ ਹਸਪਤਾਲ ਲੈ ਜਾਇਆ ਗਿਆ ਹੈ। ਇਨ੍ਹਾਂ 'ਚ ਕੁਝ ਲੋਕਾਂ ਦੀ ਹਾਲਤ ਗੰ
ਭੀਰ ਦੱਸੀ ਜਾ ਰਹੀ ... Read Full Story
|
ਕਮਲ ਨਾਥ ਦੇ ਕੇਸ ਤੇ ਅਮਰੀਕੀ ਅਦਾਲਤ 21 ਸਤੰਬਰ ਨੂੰ ਸੁਣੇਗੀ ਬਹਿਸ
ਨਿਉਯਾਰਕ,ਨਵੰਬਰ 1984 ਵਿਚ ਗੁਰਦੁਆਰਾ ਰਕਾਬ ਗੰਜ ’ਤੇ ਹਮਲੇ ਵਿਚ ਨਿਭਾਈ ਭੂਮਿਕਾ ਲਈ ਕਮਲ ਨਾਥ ਦੇ ਖਿਲਾਫ ਅਮਰੀਕੀ ਸੰਘੀ ਅਦਾਲਤ ਵਿਚ ਚਲ ਰਹੇ ਸਿੱਖ ਨਸਲਕੁਸ਼ੀ ਕੇਸ ਵਿਚ ਕੂਟਨੀਤਿਕ ਛੋਟ ਹਾਸਿਲ ਕਰਨ ਦੇ ਕਮਲ ਨਾਥ ਦੇ ਯਤਨਾਂ ਪ੍ਰਤੀ ਸਿਖਸ ਫਾਰ ਜਸਟਿਸ ਨੇ 12 ਅਗਸਤ 2011 ਨੂੰ ਜਵਾਬ ਦਾਇਰ ਕੀਤਾ ਸੀ। ਇਸਤਗਾਸਾ ਧਿਰ ਨੇ ਦਾਇਰ ਆਪਣੇ ਜਵਾਬ ਵਿਚ ਕਿਹਾ ਕਿ ਵਿਸ਼ੇਸ਼ ਕੂਟਨੀਤਿਕ ਛੋਟ ਦਾ ਨਾਥ ਦਾ ਦਾਅਵਾ ਆਧਾਰਹੀਣ ਹੈ ਕਿਉਂਕਿ ਉਸ ਨੂੰ ਅਮਰੀਕੀ ਵਿਭਾਗ ਵਲੋਂ ਕੋਈ ਸਮਰਥਨ ਪ੍ਰਾਪਤ ਨਹੀਂ ਹੈ ਤੇ ਨਾਥ ਅਪ੍ਰੈਲ 2010 ਵਿਚ ਅਮਰੀਕੀ ਭਾਰਤੀ ਵਪਾਰਕ ਕੌਂਸਲ ਵਲੋਂ ਕਰਵਾਈ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ... Read Full Story
|