Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਗੱਦਾਫ਼ੀ"
ਗੱਦਾਫ਼ੀ ਦਾ ਪੁੱਤਰ ਸੈਫ਼ ਗ੍ਰਿਫ਼ਤਾਰ

ਤ੍ਰਿਪੋਲੀ, ਮਰਹੂਮ ਲਿਬੀਆਈ ਆਗੂ ਮੁੱਅਮਰ ਗੱਦਾਫ਼ੀ ਦੇ ਭਗੌੜੇ ਪੁੱਤਰ ਸੈਫ਼-ਅਲ-ਇਸਲਾਮ ਨੂੰ ਦੇਸ਼ ਦੇ ਦੱਖਣੀ ਖੇਤਰ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਕੌਮੀ ਆਰਜ਼ੀ ਕੌਂਸਲ ਦੇ ਕਾਨੂੰਨ ਮੰਤਰੀ ਮੁਹੰਮਦ ਅਲ-ਅੱਲਾਗੁਈ ਨੇ ਦੱਸਿਆ ਕਿ ਕੌਮਾਂਤਰੀ ਅਪਰਾਧ ਅਦਾਲਤ (ਆਈ.ਸੀ.ਸੀ.) ਵੱਲੋਂ ਲੋੜੀਂਦਾ ਭਗੌੜਾ ਸੈਫ਼-ਅਲ-ਇਸਲਾਮ ਦੱਖਣੀ ਲਿਬੀਆ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਆਈ.ਸੀ.ਸੀ. ਨੇ ਸੈਫ਼, ਉਸ ਦੇ ਪਿਤਾ ਮੁਅੱਮਰ ਗੱਦਾਫ਼ੀ ਅਤੇ ਉਸ ਦੇ ਖੁਫ਼ੀਆ ਮੁਖੀ ਅਬਦੁਲ-ਅਲ-ਸੇਨੂਸੀ ਖ਼ਿਲਾਫ਼ ਸ਼ਾਸਨ ਵਿਰੋਧੀ ਅੰਦੋਲਨ ਨੂੰ ਦਬਾਉਣ ਲਈ ਮਨੁੱਖਤਾ ਵਿਰੋਧੀ ਅਪਰਾਧ ਕਰਨ ਦੇ ਦੋਸ਼ ਵਿਚ 27 ਜੂਨ ਨੂੰ ...
Read Full Story


ਗੱਦਾਫ਼ੀ ਦੀ ਕਬਰ ''ਚੋਂ ਪਤਾ ਨਹੀਂ ਕਦੋਂ ਚੰਗਿਆੜੀਆਂ ਫੁੱਟ ਪੈਣ

ਲੀਬੀਆ ਦੇ ਤਾਨਾਸ਼ਾਹ ਮੁਅੰਮਰ ਗੱਦਾਫ਼ੀ ਦੀ ਹੱਤਿਆ ਤੋਂ ਫੌਰਨ ਬਾਅਦ 'ਨਾਟੋ' ਦਾ ਹਮਲਾ ਖਤਮ ਹੋ ਗਿਆ ਪਰ ਇਸ ਨੇ ਤੇਲ ਦੀ ਬਹੁਲਤਾ ਵਾਲੇ ਇਸ ਦੇਸ਼ ਦੇ ਭਵਿੱਖ 'ਤੇ ਕਈ ਕੌੜੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦਾ ਜੁਆਬ ਤਾਂ ਆਉਣ ਵਾਲੀਆਂ ਘਟਨਾਵਾਂ ਹੀ ਦੇ ਸਕਦੀਆਂ ਹਨ। ਲੀਬੀਆ ਦਾ ਖੇਤਰਫਲ 1759540 ਵਰਗ ਕਿਲੋਮੀਟਰ ਹੈ। ਇਸ ਦੇ ਉੱਤਰ 'ਚ ਭੂਮੱਧ ਸਾਗਰ, ਪੂਰਬ 'ਚ ਮਿਸਰ, ਪੱਛਮ 'ਚ ਟਿਊਨੀਸ਼ੀਆ, ਅਲਜੀਰੀਆ ਤੇ ਦੱਖਣ 'ਚ ਚਾਡ, ਨਾਈਜਰ ਤੇ ਸੂਡਾਨ ਹਨ। ਪੱਛਮ ਨੇ ਗੱਦਾਫ਼ੀ ਨੂੰ 'ਜ਼ਾਲਿਮ ਤਾਨਾਸ਼ਾਹ' ਵਜੋਂ ਪ੍ਰਚਾਰਿਤ ਕੀਤਾ ਤੇ ਉਹ ਬਾਗ਼ੀ ਫ਼ੌਜਾਂ ਦੇ ਹੱਥੋਂ ਮਾਰਿਆ ਗਿਆ, ਜੋ ਅਮਰੀਕਾ ਦੀ ਅਗਵਾਈ ਵਾਲੇ ...
Read Full Story


ਗੱਦਾਫ਼ੀ ਦਾ ਵਫ਼ਾਦਾਰ ਜਰਨੈਲ ਗ੍ਰਿਫ਼ਤਾਰ

ਬੇਨਗ਼ਾਜ਼ੀ,ਦੱਖਣੀ ਲਿਬੀਆ ਵਿਚ ਮੁਅੱਮਰ ਗੱਦਾਫ਼ੀ ਦੀ ਸਮਰਥਕ ਫੌਜ ਦੇ ਇਕ ਸੀਨੀਅਰ ਜਨਰਲ ਨੂੰ ਬਾਗ਼ੀਆਂ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਬਾਗ਼ੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ, ”ਜਨਰਲ ਅਲ-ਅਬਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਹ ਅਲ-ਖੋਫਰਾ ਖਿੱਤੇ ਵਿਚ ਗੱਦਾਫ਼ੀ ਦਾ ਖੁਫ਼ੀਆ ਅਧਿਕਾਰੀ ਸੀ। ਉਸ ਨੂੰ ਅਸੀਂ ਦੱਖਣੀ ਲਿਬੀਆ ਦੇ ਸ਼ਹਿਰ ਸੇਭਾ ਤੋਂ ਗ੍ਰਿਫ਼ਤਾਰ ਕੀਤਾ ...
Read Full Story


ਗੱਦਾਫ਼ੀ ਦੇ ਫ਼ੌਜੀ ਟਿਕਾਣੇ ਨੇੜਿਉਂ 50 ਪਿੰਜਰ ਮਿਲੇ

ਤ੍ਰਿਪੋਲੀ,ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਦੱਖਣੀ ਭਾਗ ਵਿਚ ਸਥਿਤ ਇਕ ਆਰਜੀ ਜੇਲ ਵਿਚੋਂ 50 ਸੜੇ ਹੋਏ ਪਿੰਜਰ ਮਿਲੇ ਹਨ। ਇਹ ਜੇਲ ਲੀਬੀਆਈ ਸ਼ਾਸਕ ਮੁਅੰਮਰ ਗੱਦਾਫ਼ੀ ਦੀ ਹਮਾਇਤੀ ਫ਼ੌਜ ਦੇ ਉਸ ਟਿਕਾਣੇ ਦੇ ਨੇੜੇ ਹੈ ਜਿਸ ਨੂੰ ਹੁਣ ਖਾਲੀ ਕੀਤਾ ਜਾ ਚੁੱਕਾ ਹੈ। ਸਥਾਨਕ ਨਿਵਾਸੀਆਂ ਨੂੰ ਇਹ ਪਿੰਜਰ ਸਨਿੱਚਰਵਾਰ ਨੂੰ ਉਸ ਸਮੇਂ ਮਿਲੇ ਜਦੋਂ ਬਾਗ਼ੀਆਂ ਨੇ 32 ਬ੍ਰਿਗੇਡ ਨਾਮ ਵਾਲੇ ਇਸ ਟਿਕਾਣੇ ਉ¤ਤੇ ਕਬਜ਼ਾ ਕਰ ਲਿਆ। ਇਸ ਟਿਕਾਣੇ ਦੀ ਕਮਾਨ ਗੱਦਾਫ਼ੀ ਦੇ ਪੁੱਤਰ ਖ਼ਾਸਿਮ ਦੇ ਹੱਥਾਂ ਵਿਚ ਸੀ। ਫ਼ੌਜੀ ਟਿਕਾਣੇ ਦੇ ਨੇੜੇ ਰਹਿਣ ਵਾਲੇ ਡਾਕਟਰ ਸਲੀਮ ਰਾਜੁਬ ਨੇ ਦਸਿਆ ਕਿ ਮੈਂ ਹੈਰਾਨ ਹਾਂ, ਮੈਂ ਕਦੇ ਵੀ ...
Read Full Story


ਗੱਦਾਫ਼ੀ ਦੀ ਭਾਲ ’ਚ ਬਰਤਾਨਵੀ ਕਮਾਂਡੋ ਵੀ ਜੁਟੇ

ਲੰਡਨ,ਲਿਬੀਆ ਦੇ ‘ਫਰਾਰ’ ਹਾਕਮ ਮੁਅੱਮਰ ਗੱਦਾਫ਼ੀ ਦੀ ਭਾਲ ਵਿਚ ਬਰਤਾਨੀਆ ਦੇ ਵਿਸ਼ੇਸ਼ ਕਮਾਂਡੋ ਵੀ ਜੁਟ ਗਏ ਹਨ। ਬਾਗ਼ੀਆਂ ਦੀ ਨੈਸ਼ਨਲ ਟਰਾਂਜਿਸ਼ਨਲ ਕੌਂਸਲ (ਐਨ.ਟੀ.ਸੀ.) ਨੇ ਦੇਸ਼ ’ਚ ਥਾਂ-ਥਾਂ ’ਤੇ ਗੱਦਾਫੀ ਦੇ ਪੋਸਟਰ ਲਗਾ ਕੇ ਲਿਖ ਦਿੱਤਾ ਹੈ ਕਿ ‘ਜਿਉਂਦਾ ਜਾਂ ਮੁਰਦਾ’ ਮਿਲਣ ’ਤੇ ਤੁਰੰਤ ਸੂਚਿਤ ਕਰੋ। ਟੈਲੀਗਰਾਫ ਅਖ਼ਬਾਰ ਨੇ ਬਰਤਾਨੀਆ ਦੇ ਰੱਖਿਆ ਵਿਭਾਗ ਦੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਵਿਸ਼ੇਸ਼ ਕਮਾਂਡੋਆਂ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ਼ ਗੱਦਾਫੀ ਦੀ ਭਾਲ ਕਰਨ। ਉਸ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਤਾਨਵੀ ਕਮਾਂਡੋ ਲਿਬੀਆ ਵਿਚ ਹਨ। ਇਨ੍ਹਾਂ ਨੇ ...
Read Full Story


1

Loading...

© 2012 punjabinfoline.com

punjab infoline arash info