E-Paper

|
| Tag Search for "ਘਾਟੀ" |
ਕਸ਼ਮੀਰ ਦੇ ਵਿਗੜੇ ਹਾਲਾਤ ਦਾ ਨਤੀਜਾ ਖਤਰਨਾਕ ਹੋ ਸਕਦੈ : ਹਾਫਿਜ਼
ਇਸਲਾਮਾਬਾਦ, 2008 ਮੁੰਬਈ ਹਮਲੇ ਦੇ ਮੁੱਖ ਦੋਸ਼ੀ ਲਸ਼ਕਰੇ ਤੋਇਬਾ ਦੇ ਮੁਖੀ ਹਾਫਿਜ਼ ਸਈਦ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾਲ ਹੀ ਕਸ਼ਮੀਰ ਘਾਟੀ 'ਚ ਹਾਲਾਤ ਵਿਗੜਨ ਦੀ ਗੱਲ ਕਹਿ ਰਿਹਾ ਹੈ।
ਇਸਦਾ ਨਤੀਜਾ ਖਤਰਨਾਕ ਹੋ ਸਕਦਾ ਹੈ। ਉਸਨੇ ਕਿਹਾ ਹੈ ਕਿ ਇਸ ਦੇ ਲਈ ਅਸੀ ਕਿਸੇ ਤਰ੍ਹਾਂ ਦੀ ਫੌਜੀ ਕਾਰਵਾਈ ਨਹੀਂ ਚਾਹੁੰਦੇ ਪਰ ਭਾਰਤੀ ਫੌਜ ਇਕ ਹੋਰ ਜੰਗ ਸੰਬੰਧੀ ਭਵਿੱਖਬਾਣੀ ਕਰ ਰਹੀ ਹੈ। ਜਿਕਰਯੋਗ ਹੈ ਕਿ ਹਾਫਿਜ਼ ਸਈਦ ਨੇ 1990 'ਚ ਅੱਤਵਾਦੀ ਗੁੱਟ ਲਸ਼ਕਰੇ ਤੋਇਬਾ ਬਣਾਇਆ ਸੀ, ਜਿਸ 'ਤੇ ਭਾਰਤ ਵਲੋਂ ਮੁੰਬਈ 'ਚ 2008 'ਚ ਹੋਏ ਹਮਲੇ ਦਾ ਦੋਸ਼ ਲਗਾਇਆ ... Read Full Story
|
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ
ਸ਼੍ਰੀਨਗਰ, ਕਸ਼ਮੀਰ ਘਾਟੀ 'ਚ ਸ਼ੁੱਕਰਵਾਰ ਸਵੇਰੇ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ। ਇਸ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੁਦਰਤੀ ਮੁਸੀਬਤ ਪ੍ਰਬੰਧਨ ਇਕਾਈ ਦੇ ਅਮਿਰ ਅਲੀ ਨੇ ਦੱਸਿਆ ਕਿ ਕਸ਼ਮੀਰ ਘਾਟੀ 'ਚ ਸਵੇਰੇ 9.46 ਵਜੇ 5.2 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ। ਇਸ ਮਹੀਨੇ ਘਾਟੀ ਨੂੰ ਹਿਲਾ ਦੇਣ ਵਾਲਾ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ 12 ਮਾਰਚ ਨੂੰ ਘਾਟੀ 'ਚ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ ... Read Full Story
|
ਢਿੱਗਾਂ ਡਿਗਣ ਦਾ ਕਹਿਰ, 16 ਜਵਾਨਾਂ ਦੀ ਗਈ ਜਾਨ
13 ਨੂੰ ਬਚਾਇਆ, 25 ਵਾਹਨ, 17 ਬੈਰਕਾਂ ਵੀ ਤਬਾਹ
ਸ਼੍ਰੀਨਗਰ/ਜੰਮੂ, ਕਸ਼ਮੀਰ ਘਾਟੀ ਦੇ ਗੁਰੇਜ ਅਤੇ ਸੋਨਮਰਗ ਖੇਤਰਾਂ ਵਿਚ ਢਿਗਾਂ ਡਿਗਣ ਨਾਲ ਫੌਜ ਦੇ 16 ਜਵਾਨਾਂ ਦੀ ਮੌਤ ਹੋ ਗਈ ਜਦਕਿ ਕਈ ਹੋਰਨਾਂ ਦੀ ਭਾਲ ਜਾਰੀ ਹੈ। ਫੌਜੀ ਸੂਤਰਾਂ ਨੇ ਦਸਿਆ ਕਿ ਬੀਤੀ ਰਾਤ ਕਰੀਬ ਸਵਾ 9 ਵਜੇ ਪਹਿਲਾਂ ਬਾਂਦੀਪੋਰਾ ਜ਼ਿਲੇ ਦੇ ਸਰਹੱਦੀ ਖੇਤਰ ਗੁਰੇਜ ਵਿਚ ਬਵਾਰ ਮਾਰਕੋਟ ਸਥਿਤ 109 ਇਨਫੈਂਟਰੀ ਬ੍ਰਿਗੇਡ ਦੇ ਹੈੱਡਕੁਆਰਟਰ ਕੋਲ ਬਰਫ ਦੇ ਤੋਦੇ ਡਿੱਗੇ। ਇਸ ਨਾਲ ਫੌਜ ਦੇ 25 ਵਾਹਨ ਅਤੇ 17 ਬੈਰਕਾਂ ਤਬਾਹ ਹੋ ਗਈਆਂ। ਇਸ ਨਾਲ ਡਿਊਟੀ 'ਤੇ ਤਾਇਨਾਤ 29 ਜਵਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਫੌਜ ਦੇ ਯਤਨਾਂ ਤੋਂ ਬਾਅਦ ... Read Full Story
|
ਕਸ਼ਮੀਰ 'ਚ ਭੂਚਾਲ ਦੇ ਝਟਕੇ
ਸ਼੍ਰੀਨਗਰ, ਕਸ਼ਮੀਰ ਘਾਟੀ ਵਿਚ ਅੱਜ ਤੜਕੇ ਮੱਧ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਕਸ਼ਮੀਰ ਆਪਦਾ ਪ੍ਰਬੰਧਨ ਦੇ ਮੁਖੀ ਆਮਿਰ ਅਲੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ। ਭੂਚਾਲ ਦਾ ਕੇਂਦਰ ਲੱਦਾਖ ਖੇਤਰ ਵਿਚ ਚੀਨੀ ਸਰਹੱਦ ਦੇ ਨੇੜੇ ਲੇਹ ਦੇ ਉੱਤਰ ਪੱਛਮ ਵਿਚ 285 ਕਿਲੋ ਮੀਟਰ ਦੂਰ ਸੀ। ਭੂਚਾਲ ਦੇ ਕਾਰਨ ਲੋਕ ਕੜਾਕੇ ਦੀ ਠੰਢ ਵਿਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਭੂਚਾਲ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ... Read Full Story
|
ਪਾਕਿਸਤਾਨ ਨੇ ਭਾਰਤ ਨੂੰ ਦਿੱਤਾ ਧੋਖਾ; ਜੰਮੂ ਕਸ਼ਮੀਰ 'ਚ ਗੋਲੀਬਾਰੀ
ਜੰਮੂ, ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਮੈਂਬਰਸ਼ਿਪ ਲਈ ਪਾਕਿਸਤਾਨ ਦੇ ਪੱਖ 'ਚ ਵੋਟ ਪਾਉਣ ਵਾਲੇ ਭਾਰਤ ਦਾ ਅਹਿਸਾਨ ਜਤਾਉਣ ਦੀ ਥਾਂ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਦੀ ਪਿੱਠ 'ਚ ਛੂਰਾ ਖੋਭਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਸੈਨਾ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਕੰਟਰੋਲ ਲਾਈਨ ਦਾ ਉਲੰਘਣ ਕੀਤਾ। ਪਾਕਿ ਸੈਨਾ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਦੀ ਕ੍ਰਿਸ਼ਨਾ ਘਾਟੀ ਸੈਕਟਰ 'ਚ ਗੋਲੀਬਾਰੀ ਕਰਕੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਸੈਨਾ ਨੇ ਨਾਕਾਮ ਕਰ ਦਿੱਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਤ 10.30 ਵਜੇ ਕੰਟਰੋਲ ਲਾਈਨ 'ਤੇ ਪਾਕਿਸਤਾਨੀ ਸੈਨਾ ਦੀ ਗੋਲੀਬਾਰੀ ਵਿਚਾਲੇ ... Read Full Story
|
1 |
 Loading...
|
|
|