E-Paper

|
| Tag Search for "ਚਰਚ" |
ਨਿਊਜ਼ੀਲੈਂਡ 'ਚ ਭੂਚਾਲ ਤੋਂ ਬਾਅਦ ਝਟਕਿਆਂ ਨਾਲ ਕਬਰਾਂ 'ਚ ਬਾਹਰ ਆਏ ਪਿੰਜਰ : ਰਿਪੋਰਟ
ਕ੍ਰਾਈਸਟ ਚਰਚ, ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿਚ ਭੂਚਾਲ ਤੋਂ ਬਾਅਦ ਲਗਾਤਾਰ ਝਟਕਿਆਂ ਨਾਲ ਇਕ ਕਬਰਿਸਤਾਨ ਵਿਚ ਜ਼ਮੀਨ ਹੇਠਾਂ ਦਫਨਾਈਆਂ ਗਈਆਂ ਲਾਸ਼ਾਂ ਦੇ ਪਿੰਜਰ ਉਪਰ ਨਜ਼ਰ ਆ ਰਹੇ ਹਨ। ਪਿਛਲੇ ਸਾਲ ਕ੍ਰਾਈਸਟ ਚਰਚ ਵਿਚ ਆਏ ਭੂਚਾਲ ਨਾਲ 185 ਲੋਕਾਂ ਦੀ ਜਾਨ ਚਲੀ ਗਈ ਸੀ, ਉਦੋਂ ਤੋਂ ਇਸ ਕਬਰਿਸਤਾਨ ਦੀ ਹਾਲਤ ਅਸਥਿਰ ਬਣੀ ਹੋਈ ਹੈ। ਟੀ. ਵੀ. ਫੁਟੇਜ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਦੀ ਬ੍ਰੋਸਲੀ ਸੀਮੇਟ੍ਰੀ ਵਿਚ ਮਨੁੱਖੀ ਹੱਡੀਆਂ ਖਿਲਰੀਆਂ ਹੋਈਆਂ ... Read Full Story
|
ਪ੍ਰੇਮੀ ਜੋੜਾ ਕਾਬੂ ਕਰਕੇ ਲੋਕਾਂ ਨੇ ਪੁਲਿਸ ਹਵਾਲੇ ਕੀਤਾ
ਹਾਜੀਪੁਰ, 6 ਜਨਵਰੀ (ਪ. ਪ.)-ਅੱਜ ਹਾਜੀਪੁਰ-ਮੁਕੇਰੀਆਂ ਰੋਡ ’ਤੇ ਪੈਂਦੇ ਅੱਡਾ ਭਲੋਵਾਲ ਦੇ ਨਜ਼ਦੀਕ ਇਕ ਬੰਦ ਪਈ ਦੁਕਾਨ ਜੋ ਕਿ ਇਕ ਕਰੈਸ਼ਰ ਕੰਪਨੀ ਵਲੋਂ ਦਫ਼ਤਰ ਵਜੋਂ ਵਰਤੀ ਜਾ ਰਹੀ ਸੀ, ਵਿਚ ਕੁੱਝ ਨਜ਼ਦੀਕੀ ਲੋਕਾਂ ਨੇ ਇਕ ਨੌਜਵਾਨ ਲੜਕੇ ਅਤੇ ਲੜਕੀ ਨੂੰ ਵੜਦਿਆਂ ਦੇਖਿਆ। ਕੁੱਝ ਦੇਰ ਬਾਅਦ ਹੀ ਉਹਨਾਂ ਦੇ ਇਕ ਹੋਰ ਸਾਥੀ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਜਿਸ ਸਬੰਧੀ ਨਜ਼ਦੀਕੀ ਲੋਕਾਂ ਨੇ ਦੁਕਾਨ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ ਅਤੇ ਦੁਕਾਨ ਦੇ ਮਾਲਕ ਨੇ ਆ ਕੇ ਦੁਕਾਨ ਦੇ ਤਾਲੇ ਤੋੜ ਕੇ ਇਸ ਨੌਜਵਾਨ ਪ੍ਰੇਮੀ ਜੋੜੇ ਨੂੰ ਬਾਹਰ ਕੱਢ ਕੇ ਥਾਣਾ ਹਾਜੀਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ... Read Full Story
|
ਏਅਰ ਹੋਸਟਸ ਨਾਲ ਛੇੜਖਾਨੀ ਤਿੰਨ ਖਿਡਾਰੀ ਗ੍ਰਿਫ਼ਤਾਰ
ਮੁੰਬਈ, 6 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਚਰਚਿਲ ਬ੍ਰਦਰਜ਼ ਕਲੱਬ ਦੇ ਕੁਝ ਫੁੱਟਬਾਲ ਖਿਡਾਰੀਆਂ ਵੱਲੋਂ ਅੱਜ ਗੋਆ ਤੋਂ ਕੋਲਕਾਤਾ ਤੱਕ ਸਪਾਈਸ ਜੈ¤ਟ ਦੀ ਉਡਾਣ ਦੌਰਾਨ ਇਕ ਏਅਰ ਹੋਸਟਸ ਨਾਲ ਛੇੜਖਾਨੀ ਕਰਨ ’ਤੇ ਸਾਰੀ ਟੀਮ ਨੂੰ ਹੀ ਮੁੰਬਈ ਵਿਖੇ ਜਹਾਜ਼ ’ਚੋਂ ਉਤਾਰ ਦਿੱਤਾ ਗਿਆ। ਇਸ ਘਟਨਾ ’ਚ ਦੋਸ਼ੀ ਤਿੰਨ ਖਿਡਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿਚ ਕੁਝ ਖਿਡਾਰੀ ਨਾਈਜ਼ੀਰੀਆ ਦੇ ਦੱਸੇ ਜਾਂਦੇ ਹਨ। ਪਰ ਇਸ ਦੌਰਾਨ ਚਰਚਿਲ ਬ੍ਰਦਰਜ਼ ਪ੍ਰਧਾਨ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਕਿਸੇ ਹੋਸਟਸ ਨਾਲ ਛੇੜਖਾਨੀ ਕੀਤੀ ਹੈ। ਖਿਡਾਰੀਆਂ ਦੇ ... Read Full Story
|
ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ
ਰਾਜਾਸਾਂਸੀ, 28 ਦਸੰਬਰ (ਹੇਰ, ਖੀਵਾ)-ਰਾਜਾਸਾਂਸੀ ਦੀ ਦਾਣਾ ਮੰਡੀ ਵਿਖੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸਮੁੱਚੇ ਮਸੀਹੀ ਭਾਈਚਾਰੇ ਵਲੋਂ ਨਗਰ ਪੰਚਾਇਤ ਰਾਜਾਸਾਂਸੀ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿਚ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਮਿਸ਼ਨਰ ਪਾਸਟਰ ਕੇ.ਵੀ. ਲਿਆਸੇ ਤੇ ਕਮਿਸ਼ਨਰ ਕੁਸਮ ਲਿਆਸੇ ਨੇ ਹਾਜ਼ਰ ਯਿਸੂ ਦੇ ਭਗਤਾਂ ਨੂੰ ਪ੍ਰਭੂ ਯਸੂ ਮਸੀਹ ਦੇ ਗੁਣ ਗਾਇਨ ਕਰਕੇ ਪ੍ਰੇਮ ਭਗਤੀ ਵਿਚ ਰੰਗਿਆ ਤੇ ਪ੍ਰਭੂ ਯੀਸੂ ਮਸੀਹ ਦਾ ਹਰੇਕ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਪ੍ਰਭੂ ਯਸੂ ਮਸੀਹ ਦੇ ਸ਼ਰਧਾਲੂਆਂ ਤੇ ਚਰਚ ਕਮੇਟੀ ਰਾਜਾਸਾਂਸੀ ਦੇ ਮੈਂਬਰ ’ਚ ਪਦਰੀ ... Read Full Story
|
ਖੋਜੇਵਾਲਾ ’ਚ ਧੂਮ-ਧਾਮ ਨਾਲ ਮਨਾਈ ਗਈ ਕ੍ਰਿਸਮਿਸ
ਕਪੂਰਥਲਾ, 27 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿਖੇ ‘ਦ ਓਪਨ ਡੋਰ ਚਰਚ’ ਵਲੋਂ ਯਿਸੂ ਮਸੀਹ ਜੀ ਦੇ ਪਵਿੱਤਰ ਦਿਹਾੜੇ ਦੀ ਖੁਸ਼ੀ ਵਿੱਚ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਥੇ ਦੇਸ਼ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ, ਉਥੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਤੋਂ ਪ੍ਰਮੁੱਖ ਹਸਤੀਆਂ ਨੇ ਵੀ ਦਰਸ਼ਨ ਕੀਤੇ।
ਸੰਗਤਾਂ ਨੇ ਪਾਸਟਰ ਹਰਭਜਨ ਸਿੰਘ ਜੀ ਵਲੋਂ ਦੱਸੇ ਪ੍ਰਭੁ ਯਿਸੂ ਮਸੀਹ ਜੀ ਦੇ ਪਵਿੱਤਰ ਪ੍ਰਵਚਨਾਂ ਨੂੰ ਸੁਣਿਆ। ਪਾਸਟਰ ਹਰਭਜਨ ਸਿੰਘ ਜੀ ਨੇ ਦੱਸਿਆ ਕਿ ਪ੍ਰਭੁ ਯਿਸੂ ਮਸੀਹ ਜੀ ਨੇ ਸਮੂਹ ... Read Full Story
|
ਕ੍ਰਿਸਮਿਸ ਮੌਕੇ ਹੁਸ਼ਿਆਰਪੁਰ ’ਚ ਸ਼ੋਭਾ ਯਾਤਰਾ ਕੱਢੀ
ਹੁਸ਼ਿਆਰਪੁਰ, 27 ਦਸੰਬਰ ( ਹਰਪ੍ਰੀਤ ਕੌਰ)- ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਵਸ ਮੌਕੇ ਅੱਜ ਮਸੀਹੀ ਭਾਈਚਾਰੇ ਵੱਲੋਂ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਮਾਲ ਰੋਡ ਤੋਂ ਬਾਲ ਕਿਸ਼ਨ ਰੋਡ , ਘੰਟਾ ਘਰ ਚੌਂਕ, ਭਗਵਾਨ ਵਾਲਮੀਕੀ ਚੌਂਕ, ਫਗਵਾੜਾ ਚੌਂਕ, ਸਰਕਾਰੀ ਕਾਲਜ ਚੌਂਕ, ਸੈਸ਼ਨ ਚੌਂਕ, ਕਚਹਿਰੀ ਰੋਡ, ਮਾਹਿਲਪੁਰ ਅੱਡਾ ਚੌਂਕ ਤੋਂ ਸਿਵਲ ਲਾਈਨ ਚਰਚ ਹੁਸ਼ਿਆਰਪੁਰ ਵਿਖੇ ਸਮਾਪਤ ਹੋਈ। ਇਸ ਮੌਕੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਸਵਾਰ ਪਾਸਟਰ ਤਰਸੇਮ ਮਸੀਹ, ਪਾਸਟਰ ਗਿਆਨ ਸਿੰਘ, ਸੰਤ ਸੁੰਦਰ ਲਾਲ, ਫਾਦਰ ਥਾਮਸ, ਪਾਸਟਰ ਡੈਨੀਅਲ, ਪਾਸਟਰ ਪੰਕਜ, ਪਾਸਟਰ ਮਹਿੰਗਾ ਮਸੀਹ, ... Read Full Story
|
ਵੱਡੇ ਦਿਨ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ
ਕਪੂਰਥਲਾ, 19 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਇਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ਭਾ ਯਾਤਰਾ ਕਰਾਈਸਟ ਕਿੰਗ ਕਾਨਵੈਂਟ ਸਕੂਲ ਕਰਤਾਰਪੁਰ ਰੋਡ, ਕਪੂਰਥਲਾ ਤੋਂ ਸ਼ੁਰੂ ਹੋ ਕਿ ਸ਼ਹਿਰ ਦੇ ਵੱਖ-ਵੱਖ ਬਜਾਰਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਲੰਘਦੀ ਹੋਈ ਸ਼ਾਲਾਮਾਰ ਬਾਗ ਵਿਖੇ ਸਮਾਪਤ ਹੋਈ। ਇਸ ਇਲਾਕੇ ਦੇ ਸਮੂਹ ਭਾਈਚਾਰੇ ਵੱਲੋਂ ਪਿੰਡਾਂ ਤੋਂ ਟਰਾਲੀਆਂ, ਜੀਪਾਂ, ਕਾਰਾਂ, ਵਿੱਚ ਪਹੁੰਚ ਕੇ ਸ਼ੋਭਾ ਯਾਤਰਾਂ ਦੀ ਰੋਣਕ ਨੂੰ ਵਧਾਇਆ ਅਤੇ ਹੋਰ ਜਰੂਰੀ ਕਹਿਣਾ ... Read Full Story
|
1 |
 Loading...
|
|
|