E-Paper

|
| Tag Search for "ਚਾਰਾ" |
ਚਾਰਾ ਘੋਟਾਲੇ 'ਚ 34 ਨੂੰ ਸਜ਼ਾ
ਰਾਂਚੀ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੀ ਇਕ ਅਦਾਲਤ ਨੇ ਲੱਖਾਂ ਰੁਪਏ ਦੇ ਚਾਰਾ ਘਪਲੇ ਦੇ ਮਾਮਲੇ ਵਿਚ ਸ਼ਨੀਵਾਰ ਨੂੰ 34 ਲੋਕਾਂ ਨੂੰ ਇਕ ਤੋਂ 6 ਸਾਲ ਤੱਕ ਜੇਲ ਦੀ ਸਜ਼ਾ ਸੁਣਾਈ ਹੈ। ਡੀ ਸੀ ਰੇ ਦੀ ਸੀ ਬੀ ਆਈ ਅਦਾਲਤ ਨੇ ਦੋਸ਼ੀਆਂ 'ਤੇ 10,000 ਤੋਂ ਲੈ ਕੇ 3, 00,000 ਰੁਪਏ ਤੱਕ ਦਾ ਜ਼ੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 80 ਦੇ ਦਹਾਕੇ ਵਿਚ ਰਾਂਚੀ ਵਿਚ ਦੋਰਾਂਦਾ ਰਾਜਕੋਸ਼ ਵਿਚੋਂ ਗੈਰ ਕਾਨੂੰਨੀ ਤਰੀਕੇ ਨਾਲ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਕੱਢੇ ਜਾਣ ਨਾਲ ਸੰਬੰਧਿਤ ਹੈ। ਜਿਨ੍ਹਾਂ 34 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਪਸ਼ੂ ਪਾਲਣ ਵਿਭਾਗ ਤੋਂ ਹਨ ਅਤੇ 16 ਚਾਰੇ ... Read Full Story
|
ਚਾਰਾ ਸਕੈਂਡਲ 'ਚ ਲਾਲੂ ਨੂੰ ਸੰਮਨ
ਪਟਨਾ, ਚਾਰਾ ਸਕੈਂਡਲ ਦੀ ਪੜਤਾਲ ਕਰ ਰਹੀ ਸੀ.ਬੀ.ਆਈ. ਅਦਾਲਤ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਸ਼੍ਰੀ ਲਾਲੂ ਪ੍ਰਸਾਦ ਯਾਦਵ ਨੂੰ ਸੰਮਨ ਭੇਜੇ ਹਨ। ਅਦਾਲਤ ਨੇ ਸ਼੍ਰੀ ਯਾਦਵ ਨੂੰ 14 ਫਰਵਰੀ ਨੂੰ ਮਾਮਲੇ ਬਾਰੇ ਆਪਣਾ ਬਿਆਨ ਦਰਜ ਕਰਵਾਉਣ ਲਈ ਇਹ ਸੰਮਨ ਭੇਜੇ ਹਨ। ... Read Full Story
|
ਤੂੜੀ ਦਾ ਰੇਟ ਪੰਜ ਸੌ ਰੁਪਏ ਕੁਇੰਟਲ ਹੋਇਆ
ਹਠੂਰ, 5 ਫਰਵਰੀ (ਪੱਤਰ ਪ੍ਰੇਰਕ)-ਪਿੰਡਾਂ ਦੇ ਲੋਕ ਜੋ ਖੇਤੀ ਅਤੇ ਡੇਅਰੀ ’ਤੇ ਲਗਭਗ ਨਿਰਭਰ ਹਨ, ਨੂੰ ਆਪਣੇ ਪਸ਼ੂਆਂ ਲਈ ਰੋਜ਼ਮਰਾ ਵਰਤੋਂ ’ਚ ਆਉਣ ਵਾਲੀ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੋ ਪ੍ਰਕਾਰ ਦੀ ਤੂੜੀ ਦਾ ਬਾਜ਼ਾਰ ਹੈ, ਇਕ ਹੜੰਭੇ ਵਾਲੀ ਮਸ਼ੀਨ ਦੀ ਅਤੇ ਦੂਸਰੀ ਕੰਬਾਇਨ ਰਾਹੀਂ ਕੱਟੀ ਕਣਕ ਦੇ ਨਾੜ ਦੀ ਰੀਪਰ ਨਾਲ ਬਣਾਈ ਹੋਈ ਤੂੜੀ। ਹੜੰਭੇ ਵਾਲੀ ਦਾ ਮੁੱਲ 500 ਦੇ ਲਗਭਗ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਮੌਕੇ ਇਸੇ ਤੂੜੀ ਦਾ ਮੁੱਲ 150 ਤੋਂ 200 ਪ੍ਰਤੀ ਕੁਇੰਟਲ ਸੀ। ਦੂਸਰੇ ਪਾਸੇ ਦੁੱਧ ਦਾ ਰੇਟ ਪ੍ਰਤੀ ... Read Full Story
|
1 |
 Loading...
|
|
|