Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਚਿਦਾਂਬਰਮ"
ਈਮਾਨਦਾਰੀ 'ਤੇ ਸਵਾਲ ਚੁੱਕਣ ਤੋਂ ਚੰਗਾ ਮੇਰੇ ਸੀਨੇ 'ਚ ਖੰਜਰ ਮਾਰ ਦਿਓ : ਚਿਦਾਂਬਰਮ

ਨਵੀਂ ਦਿੱਲੀ, ਇਕ ਟੈਲੀਕਾਮ ਕੰਪਨੀ ਨਾਲ ਜੁੜੇ ਸੌਦਿਆਂ 'ਚ ਆਪਣੇ ਬੇਟੇ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ਾਂ ਤੋਂ ਨਿਰਾਸ਼ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨਾਲ ਆਪਣੀ 22 ਸਾਲਾ ਦੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਭਰੇ ਹੋਏ ਗਲੇ ਨਾਲ ਕਿਹਾ ਕਿ ਮੇਰੀ ਈਮਾਨਦਾਰੀ 'ਤੇ ਸਵਾਲ ਉਠਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਖੰਜਰ ਮੇਰੀ ਛਾਤੀ ਵਿਚ ਖੋਭ ਦਿਓ। ਰਾਜਸਭਾ ਵਿਚ ਜੇਤਲੀ ਨੇ ਤੱਥਾਂ ਦੇ ਹਵਾਲੇ ਨਾਲ ਚਿਦਾਂਬਰਮ ਨੂੰ ਘੇਰਨ ਦੀ ਕੋਸ਼ਿਸ਼ ਕੀਤੀਜਦਕਿ ਗ੍ਰਹਿ ਮੰਤਰੀ ਨੇ ਜਵਾਬ ਵਿਚ ਭਾਵਨਾਵਾਂ ਅਤੇ ਅੰਕੜਿਆਂ ਦਾ ਸਹਾਰਾ ਲਿਆ। ਚਿਦਾਂਬਰਮ ਨੇ ਬੁਲੰਦ ...
Read Full Story


ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ ਚਿਦਾਂਬਰਮ : ਸੰਘ

ਨਵੀਂ ਦਿੱਲੀ, ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ 'ਤੇ ਦੋਸ਼ ਲਗਾਇਆ ਹੈ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸ਼ਾਰੇ 'ਤੇ ਚਰਚ ਦੀਆਂ ਸਾਜ਼ਿਸ਼ਾਂ ਨੂੰ ਭਾਰਤ ਵਿਚ ਸਾਕਾਰ ਕਰਨ ਵਿਚ ਲੱਗੇ ਹੋਏ ਹਨ। ਇਸ ਅਧੀਨ ਉਹ ਹਿੰਦੂ ਅੱਤਵਾਦ ਅਤੇ ਭਗਵਾ ਅੱਤਵਾਦ ਵਰਗੀ ਜੁੰਮਲੇਬਾਜ਼ੀ ਕਰਕੇ ਉਸ ਵਰਗੀਆਂ ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ। ਆਰ. ਐੱਸ. ਐੱਸ. ਦੇ ਮੁਖ ਰਸਾਲੇ 'ਪਾਚਜਨਯ' ਦੇ ਤਾਜ਼ਾ ਅੰਕ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਵਰਗੇ ਅਹਿਮ ਅਹੁਦੇ 'ਤੇ ਇਕ ਅਸਮਰਥ ਅਤੇ ਲਗਾਤਾਰ ਨਾਕਾਮ ਰਹੇ ਇਹ ...
Read Full Story


ਐੱਨ. ਸੀ. ਟੀ. ਸੀ. 'ਚ ਦੇਰੀ ਨਾਲ ਅੱਤਵਾਦ ਦਾ ਜੋਖਿਮ ਵਧਿਆ : ਚਿਦਾਂਬਰਮ

ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਦੇਸ਼ 'ਤੇ ਅੱਤਵਾਦ ਦੇ ਗੰਭੀਰ ਖਤਰੇ ਦਾ ਜ਼ਿਕਰ ਕਰਦੇ ਹੋਏ ਅੱਜ ਕਿਹਾ ਕਿ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦੇ ਗਠਨ 'ਚ ਦੇਰੀ ਨਾਲ ਜੋਖਿਮ ਵਧਦਾ ਜਾ ਰਿਹਾ ਹੈ। ਚਿਦਾਂਬਰਮ ਨੇ ਇਥੇ ਆਪਣੇ ਮੰਤਰਾਲਾ ਦੀ ਸਲਾਹਕਾਰ ਕਮੇਟੀ ਦੀ ਬੈਠਕ 'ਚ ਕਿਹਾ ਕਿ ਦੇਸ਼ 'ਚ ਅੱਤਵਾਦ ਦਾ ਗੰਭੀਰ ਖਤਰਾ ਅਜੇ ਵੀ ਬਰਕਰਾਰ ਹੈ। ਮਾਓਵਾਦੀਆਂ ਤੇ ਪੂਰਬ-ਉੱਤਰ ਦੇ ਬਾਗੀਆਂ ਦੀਆਂ ਸਰਗਰਮੀਆਂ ਵੀ ਅੱਤਵਾਦ ਦਾ ਰੂਪ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਨ. ਸੀ. ਟੀ. ਸੀ. ਵਰਗੀ ਸੰਸਥਾ ਦੀ ਲੋੜ ਸਿਰਫ ਅੱਤਵਾਦੀਆਂ ਵਿਰੁੱਧ ਮੁਹਿੰਮ ਲਈ ਨਹੀਂ ਹੈ, ...
Read Full Story


ਐੱਨ.ਸੀ.ਟੀ.ਸੀ. ਨੂੰ ਆਈ.ਬੀ. 'ਚੋਂ ਬਾਹਰ ਰੱਖਣ 'ਤੇ ਮੁੜ ਵਿਚਾਰ ਹੋਵੇਗਾ : ਚਿਦਾਂਬਰਮ

ਨਵੀਂ ਦਿੱਲੀ, ਵੱਖ-ਵੱਖ ਸੂਬਿਆਂ ਵਲੋਂ ਮੌਜੂਦਾ ਖਰੜੇ 'ਚ ਐੱਨ.ਸੀ.ਟੀ.ਸੀ. ਦਾ ਵਿਰੋਧ ਕੀਤੇ ਜਾਣ ਦਰਮਿਆਨ ਗ੍ਰਹਿ ਮੰਤਰੀ ਪੀ.ਚਿਦਾਂਬਰਮ ਨੇ ਭਰੋਸਾ ਦਿੱਤਾ ਹੈ ਕਿ ਅੱਤਵਾਦ ਰੋਕੂ ਬਾਡੀ ਨੂੰ ਖੁਫੀਆ ਬਿਊਰੋ (ਆਈ.ਬੀ.) ਦੇ ਦਾਇਰੇ ਵਿਚੋਂ ਬਾਹਰ ਰੱਖੇ ਜਾਣ ਦੇ ਮੁੱਦੇ 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀਆਂ ਦੇ ਸੰਮੇਲਨ ਵਿਚ ਆਪਣੇ ਸਮਾਪਤੀ ਭਾਸ਼ਣ 'ਚ ਚਿਦਾਂਬਰਮ ਨੇ ਐੱਨ.ਸੀ.ਟੀ.ਸੀ. ਨੂੰ ਆਈ. ਬੀ. ਦੇ ਦਾਇਰੇ 'ਚ ਰੱਖੇ ਜਾਣ ਦੇ ਫੈਸਲੇ 'ਤੇ ਸਫਾਈ ਦੇਣ ਦਾ ਯਤਨ ਕੀਤਾ। ਉਨ੍ਹਾਂ ਦਾ ਭਾਸ਼ਣ ਅੱਜ ਅਧਿਕਾਰਕ ਤੌਰ 'ਤੇ ਇਥੇ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਦਸੰਬਰ 2009 ...
Read Full Story


... ਤਾਂ ਕਸਾਬ ਨੂੰ ਫੜ ਕੇ ਗੋਲੀ ਮਾਰ ਦਿਓ

ਨਵੀਂ ਦਿੱਲੀ, ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਇਕਮਾਤਰ ਜ਼ਿੰਦਾ ਬਚੇ ਅੱਤਵਾਦੀ ਕਸਾਬ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਵਿਚ ਹੋ ਰਹੀ ਦੇਰੀ ਦੀ ਲੋਕ ਸਭਾ ਵਿਚ ਆਲੋਚਨਾ ਕੀਤੇ ਜਾਣ 'ਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅੱਜ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਹੈ ਅਤੇ ਕਸਾਬ ਨੂੰ ਗੋਲੀ ਨਹੀਂ ਮਾਰੀ ਜਾ ਸਕਦੀ। ਉਨ੍ਹਾਂ ਚਰਚਾ ਵਿਚ ਕਿਹਾ ਕਿ ਵਾਰ-ਵਾਰ ਕਸਾਬ ਦੀ ਗੱਲ ਕਹੀ ਜਾ ਰਹੀ ਹੈ। ਸਾਡੇ ਕੋਲ 2 ਹੀ ਵਿਵਸਥਾਵਾਂ ਹੁੰਦੀਆਂ ਹਨ, ਇਕ ਕਾਨੂੰਨ ਦੇ ਸ਼ਾਸਨ ਵਿਚ ਰਹਿਣਾ ਅਤੇ ਦੂਜਾ ਕਾਨੂੰਨ ਦੇ ਸ਼ਾਸਨ ਵਿਚੋਂ ਬਾਹਰ ਜਾ ਕੇ ਕੰਮ ਕਰਨਾ। ਚਿਦਾਂਬਰਮ ਨੇ ...
Read Full Story


ਦਿੱਲੀ 'ਚ 4 ਮਹੀਨੇ 'ਚ ਮਿਲੀਆਂ 858 ਲਾਸ਼ਾਂ

ਮੁੱਖ ਮੰਤਰੀ ਨੇ ਚਿਦਾਂਬਰਮ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, ਦਿੱਲੀ ਵਿਚ ਪਿਛਲੇ 4 ਮਹੀਨਿਆਂ ਵਿਚ 858 ਅਣਪਛਾਤੀਆਂ ਲਾਸ਼ਾਂ ਬਰਾਮਦ ਹੋਈਆਂ। ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਅੱਜ ਇਸ ਮੁੱਦੇ ਨੂੰ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨਾਲ ਬੈਠਕ ਵਿਚ ਉਠਾਇਆ। ਸੂਤਰਾਂ ਨੇ ਦਸਿਆ ਕਿ ਸ਼੍ਰੀਮਤੀ ਦੀਕਸ਼ਤ ਨੇ ਇੰਨੀ ਵੱਡੀ ਗਿਣਤੀ ਵਿਚ ਲਾਸ਼ਾਂ ਮਿਲਣ 'ਤੇ ਆਪਣੀ ਚਿੰਤਾ ਚਿਦਾਂਬਰਮ ਅੱਗੇ ਜ਼ਾਹਰ ਕੀਤੀ ਤੇ ਬੇਨਤੀ ਕੀਤੀ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ...
Read Full Story


ਚਿਦਾਂਬਰਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ

ਬੇਟੇ ਨੂੰ ਕਰੋੜਾਂ ਰੁਪਏ ਲਾਭ ਪਹੁੰਚਾਉਣ ਦਾ ਦੋਸ਼ - ਅਜਲਾਸ ਮੁਲਤਵੀ ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਅਸਤੀਫੇ ਦੀ ਮੰਗ ਅਤੇ ਕਿਸਾਨਾਂ ਦੀ ਅਣਦੇਖੀ ਦੇ ਸਵਾਲ 'ਤੇ ਅੱਜ ਲੋਕ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ। ਇਸ ਕਾਰਨ ਸਦਨ ਵਿਚ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਨੇ ਪ੍ਰਸ਼ਨ ਕਾਲ ਦੀ ਥਾਂ ਕਿਸਾਨਾਂ ਦੀ ਹੋ ਰਹੀ ਅਣਦੇਖੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਦੇ ਯਸ਼ਵੰਤ ਸਿਨਹਾ ਨੇ ਮਲੇਸ਼ੀਆ ...
Read Full Story


ਸਪੈਕਟ੍ਰਮ ਮਾਮਲੇ 'ਚ ਕੇਂਦਰ ਨੂੰ 400 ਦਿਨ ਦਾ ਸਮਾਂ ਦੇਣ ਤੋਂ ਇਨਕਾਰ

ਚਿਦਾਂਬਰਮ 'ਤੇ ਫੈਸਲਾ ਸੁਰੱਖਿਅਤ ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਲਾਇਸੈਂਸ ਦੀ ਨਵੇਂ ਸਿਰੇ ਤੋਂ ਨਿਲਾਮੀ ਕਰਨ ਦੇ ਮਾਮਲੇ 'ਚ ਸਰਕਾਰ ਨੂੰ 400 ਦਿਨ ਦਾ ਸਮਾਂ ਦੇਣ ਤੋਂ ਇਨਕਾਰ ਦਿੱਤਾ ਪਰ ਸਪੈਕਟ੍ਰਮ ਖਤਮ ਹੋਣ ਦੀ ਸਮਾਂ ਹੱਦ ਨੂੰ 2 ਜੂਨ ਤੋਂ ਵਧਾ ਕੇ 31 ਅਗਸਤ 2012 ਕਰ ਦਿੱਤਾ। ਜਸਟਿਸ ਜੀ. ਐੱਸ. ਸਿੰਘਵੀ ਅਤੇ ਕੇ. ਐੱਸ. ਰਾਧਾਕ੍ਰਿਸ਼ਣਨ ਦੀ ਬੈਂਚ ਨੇ ਇਹ ਵੀ ਕਿਹਾ ਕਿ 2-ਜੀ ਸਪੈਕਟ੍ਰਮ ਅਲਾਟਮੈਂਟ ਦੇ ਮੌਜੂਦਾ ਲਾਇਸੈਂਸ 7 ਸਤੰਬਰ 2012 ਤਕ ਸੰਚਾਲਨ 'ਚ ਰਹਿਣਗੇ। ਇਸੇ ਦੌਰਾਨ ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਅਲਾਟਮੈਂਟ ਮਾਮਲੇ ਵਿਚ ਉਸ ਸਮੇਂ ਦੇ ਵਿੱਤ ਮੰਤਰੀ ਪੀ. ਚਿਦਾਂਬਰਮ ...
Read Full Story


ਵਾਜਪਾਈ ਨੂੰ ਐੱਸ. ਪੀ. ਜੀ. ਸੁਰੱਖਿਆ ਜਾਰੀ ਰਹੇਗੀ

ਨਵੀਂ ਦਿੱਲੀ, ਸਰਕਾਰ ਨੇ ਅੱਜ ਸਾਫ ਕਰ ਦਿਤਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਐੱਸ. ਪੀ. ਜੀ. ਸੁਰੱਖਿਆ ਜਾਰੀ ਰਹੇਗੀ। ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਟਲ ਬਿਹਾਰੀ ਐੱਸ. ਪੀ. ਜੀ. ਸੁਰੱਖਿਆਧਾਰੀ ਹਨ। ਮੇਰਾ ਮੰਨਣਾ ਹੈ ਕਿ ਸਰਕਾਰ ਨੇ ਸੋਚ-ਸਮਝ ਕੇ ਫੈਸਲਾ ਕੀਤਾ ਹੈ ਕਿ ਸਾਨੂੰ ਉਨ੍ਹਾਂ ਨੂੰ ਐੱਸ. ਪੀ. ਜੀ. ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ...
Read Full Story


ਵੀ. ਆਈ. ਪੀਜ਼ ਸੁਰੱਖਿਆ ਲਈ 50000 ਪੁਲਸੀਏ ਤਾਇਨਾਤ

ਨਵੀਂ ਦਿੱਲੀ, ਗ੍ਰਹਿ ਮੰਤਰਾਲੇ ਦੀ ਇਕ ਰਿਪੋਰਟ ਵਿਚ ਇੰਕਸ਼ਾਫ ਕੀਤਾ ਗਿਆ ਹੈ ਕਿ ਦੇਸ਼ ਦੇ 25 ਸੂਬਿਆਂ ਅਤੇ ਕੇਂਦਰੀ ਸ਼ਾਸਤ ਇਲਾਕਿਆਂ ਵਿਚ ਵਿਸ਼ੇਸ਼ ਵਿਅਕਤੀਆਂ ਵੀ. ਆਈ. ਪੀਜ਼ ਦੀ ਸੁਰੱਖਿਆ ਲਈ 50 ਹਜ਼ਾਰ ਪੁਲਸ ਕਰਮਚਾਰੀ ਤਾਇਨਾਤ ਹਨ, ਜੋ ਕਿ ਇਸ ਮਕਸਦ ਲਈ ਅਧਿਕਾਰਤ ਗਿਣਤੀ ਤੋਂ ਦੁੱਗਣੀ ਹੈ। 2010 ਵਿਚ ਰਸੂਖ ਵਾਲੇ ਵਿਅਕਤੀਆਂ ਦੀ ਸੁਰੱਖਿਆ ਲਈ 50,059 ਪੁਲਸ ਕਰਮਚਾਰੀ ਤਾਇਨਾਤ ਸਨ ਜਦਕਿ ਇਸ ਮੰਤਵ ਲਈ ਕੇਵਲ 28,298 ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਮਨਜ਼ੂਰੀ ਮਿਲੀ ਸੀ। ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਇਕ ਰਿਪੋਰਟ ਵਿਚ ਦੱਸਿਆ ਕਿ ਸੁਰੱਖਿਅਤ ਲੋਕਾਂ ਦੀ ਹਿਫਾਜ਼ਤ ਲਈ ...
Read Full Story


ਐੱਫ. ਆਈ. ਆਰ. ਦਰਜ ਕਰਨ ਦੀ ਆਨਲਾਈਨ ਪ੍ਰਣਾਲੀ ਇਸ ਸਾਲ ਦੇ ਅੰਤ ਤਕ : ਚਿਦਾਂਬਰਮ

ਨਵੀਂ ਦਿੱਲੀ, ਕਿਸੇ ਅਪਰਾਧ ਦੀ ਐੱਫ. ਆਈ. ਆਰ. ਦਰਜ ਕਰਵਾਉਣ ਲਈ ਹੁਣ ਤੁਹਾਨੂੰ ਪੁਲਸ ਸਟੇਸ਼ਨਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਹੋਵੇਗੀ। ਪੁਲਸ ਦੀ ਆਨਲਾਈਨ ਐੱਫ. ਆਈ. ਆਰ. ਦਰਜ ਕਰਨ ਦੀ ਪ੍ਰਣਾਲੀ ਇਸ ਸਾਲ ਦੇ ਅੰਤ ਤਕ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਬੁੱਧਵਾਰ ਰਾਜ ਸਭਾ 'ਚ ਇਕ ਪੂਰਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਸਿਸਟਮ (ਸੀ. ਸੀ. ਟੀ. ਐੱਨ. ਐੱਸ.) ਇਸ ਸਾਲ ਦੇ ਅੰਤ ਤਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਐੱਫ. ਆਈ. ਆਰ. ਦਰਜ ਕਰਨ ਦੇ ਈ ਸਿਸਟਮ ਰਾਹੀਂ ਕੋਈ ਵੀ ਵਿਅਕਤੀ ਘਰ ਬੈਠ ਕੇ ਹੀ ਆਪਣੀ ਸ਼ਿਕਾਇਤ ਦੀ ਐੱਫ. ਆਈ. ...
Read Full Story


ਸੂਬਿਆਂ ਦੀ ਸਹਿਮਤੀ ਨਾਲ ਹੀ ਗਠਿਤ ਹੋਵੇਗਾ ਐੱਨ. ਸੀ. ਟੀ. ਸੀ. : ਚਿਦਾਂਬਰਮ

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸੂਬਿਆਂ ਨੂੰ ਭਰੋਸਾ ਦਿੱਤਾ ਹੈ ਕਿ ਕੌਮੀ ਅੱਤਵਾਦ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਦੇ ਗਠਨ ਕਾਰਨ ਫੈਡਰਲ ਢਾਂਚੇ ਸੂਬਿਆਂ ਦੇ ਅਧਿਕਾਰਾਂ ਦਾ ਖਨਨ ਨਹੀਂ ਹੋਵੇਗਾ ਅਤੇ ਸੂਬਿਆਂ ਦੀ ਚਿੰਤਾ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਇਸ ਦਾ ਗਠਨ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਮੰਗਲਵਾਰ ਲੋਕ ਸਭਾ 'ਚ ਕਿਹਾ ਕਿ ਕੁਝ ਸੂਬਿਆਂ ਦੇ ਐੱਨ. ਸੀ. ਟੀ. ਸੀ. ਨੂੰ ਲੈ ਕੇ ਮਤਭੇਦ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਸੂਬਿਆਂ ਨਾਲ ਚਰਚਾ ਕਰਕੇ ਇਨ੍ਹਾਂ ਮਤਭੇਦਾਂ ਨੂੰ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ...
Read Full Story


ਚਿਦਾਂਬਰਮ ਦਾ ਬਾਈਕਾਟ ਨਹੀਂ ਕਰੇਗਾ ਰਾਜਗ

ਸੰਸਦ 'ਚ ਲੋਕਪਾਲ, ਐੱਨ. ਸੀ. ਟੀ. ਸੀ., ਮਹਿੰਗਾਈ ਤੇ ਕਾਲਾ ਧਨ 'ਤੇ ਸਰਕਾਰ ਨੂੰ ਘੇਰੇਗਾ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ 'ਚ ਹੋਈ ਬੈਠਕ ਵਿਚ ਲਿਆ ਗਿਆ ਫੈਸਲਾ ਨਵੀਂ ਦਿੱਲੀ, 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਬਦਲੇ ਸਿਆਸੀ ਸਮੀਕਰਨਾਂ ਦੇ ਚਲਦਿਆਂ ਕਲ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਮੁਖ ਵਿਰੋਧੀ ਗਠਜੋੜ ਰਾਸ਼ਟਰੀ ਜਨਤਾਂਤਰਿਕ (ਰਾਜਗ) ਨੇ ਯੂ. ਪੀ. ਏ. ਸਰਕਾਰ ਨੂੰ ਲੋਕਪਾਲ, ਰਾਸ਼ਟਰੀ ਅੱਤਵਾਦ ਨਿਰੋਧਕ ਕੇਂਦਰ (ਐੱਨ. ਸੀ. ਟੀ. ਸੀ.), ਮਹਿੰਗਾਈ ਅਤੇ ਕਾਲਾ ਧਨ ਦੇ ਮੁੱਦਿਆਂ 'ਤੇ ਘੇਰਨ ਦਾ ਫੈਸਲਾ ਕੀਤਾ ਹੈ। ਰਾਜਗ ਦੇ ਕਾਰਜਕਾਰੀ ਪ੍ਰਧਾਨ ਲਾਲ ਕ੍ਰਿਸ਼ਨ ...
Read Full Story


''ਬਹੁਤ ਹੌਸਲੇ ਵਾਲਾ ਹਾਂ''

ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦਾ ਕਹਿਣਾ ਹੈ ਕਿ ਉਹ ਬਹੁਤ ਹੌਸਲੇ ਵਾਲੇ ਹਨ ਅਤੇ ਕੁਝ ਸਮਾਂ ਹੋਰ ਹੌਸਲਾ ਰੱਖ ਲੈਣਗੇ। ਆਪਣੇ ਮੰਤਰਾਲਾ ਦੀ ਫਰਵਰੀ ਮਹੀਨੇ ਦੀ ਰਿਪੋਰਟ ਪੇਸ਼ ਕਰਨ ਪਿੱਛੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੌਰਾਨ ਚਿਦਾਂਬਰਮ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਮੁਸਕਰਾਉਂਦਿਆਂ ਇਹ ਗੱਲ ਕਹੀ। ਇਹ ਪੁੱਛਣ 'ਤੇ ਕਿ ਐੱਨ. ਸੀ. ਟੀ. ਸੀ. ਬਾਰੇ ਆਮ ਸਹਿਮਤੀ ਬਣਾਉਣ ਲਈ ਕੇਂਦਰੀ ਗ੍ਰਹਿ ਸਕੱਤਰ ਵਲੋਂ ਸੱਦੀ ਗਈ ਮੀਟਿੰਗ ਵਿਚ ਕੋਈ ਸਿੱਟਾ ਨਾ ਨਿਕਲਿਆ ਤਾਂ ਕੀ ਹੋਵੇਗਾ? ਤਾਂ ਚਿਦਾਂਬਰਮ ਨੇ ਕਿਹਾ ਕਿ ਮੈਂ ਬਹੁਤ ਹੌਸਲੇ ਵਾਲਾ ਹਾਂ। ਨਵੰਬਰ 2009 ਤੋਂ ...
Read Full Story


ਇਟਲੀ 'ਚ 12 ਹੈਲੀਕਾਪਟਰਾਂ ਦੀ ਖਰੀਦ 'ਚ ਸਰਕਾਰ ਨੇ ਲਈ ਭਾਰੀ ਰਿਸ਼ਵਤ : ਸਵਾਮੀ

ਚੇਨਈ, ਜਨਤਾ ਪਾਰਟੀ ਮੁਖੀ ਸੁਬਰਾਮਣੀਅਮ ਸਵਾਮੀ ਨੇ ਕੇਂਦਰ ਵਿਚ ਸੱਤਾਧਾਰੀ ਯੂ. ਪੀ. ਏ. ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਵਿਦੇਸ਼ਾਂ ਵਿਚ ਕਈ ਕੰਪਨੀਆਂ ਚਲਾ ਰਹੇ ਹਨ ਅਤੇ ਉਹ ਇਸ ਸਿਲਸਿਲੇ ਵਿਚ ਤੱਥ ਇਕੱਠੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਇਟਲੀ ਤੋਂ 12 ਹੈਲੀਕਾਪਟਰਾਂ ਦੀ ਖਰੀਦ ਵਿਚ ਭਾਰੀ ਰਿਸ਼ਵਤ ਲਈ ਗਈ ਹੈ। ਉਨ੍ਹਾਂ ਹਾਲ ਹੀ ਵਿਚ ਫਰਾਂਸ ਤੋਂ ਲੜਾਕੂ, ਜੈੱਟ ਜਹਾਜ਼ ਰਾਫੇਲ ਦੀ ਖਰੀਦ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਕੁਡਨਕੁਲਮ ਵਿਰੋਧੀ ਅੰਦੋਲਨਕਾਰੀਆਂ ਨੂੰ ਵਿਦੇਸ਼ੀ ਧਨ ...
Read Full Story


2-ਜੀ ਘਪਲੇ ਦੀ ਪਾਰਲੀਮਾਨੀ ਕਮੇਟੀ 'ਚ ਵਿਆਖਿਆ ਲਈ ਅਪੋਜ਼ੀਸ਼ਨ ਪ੍ਰਧਾਨ ਮੰਤਰੀ ਤੇ ਚਿਦਾਂਬਰਮ ਨੂੰ ਸੰਮਨ ਕਰਨ ਦੀ ਮੰਗ ਕਰੇਗੀ

ਨਵੀਂ ਦਿੱਲੀ, 2-ਜੀ ਘਪਲੇ ਦੀ ਵਿਆਖਿਆ ਕਰਨ ਲਈ ਅਪੋਜ਼ੀਸ਼ਨ ਜੁਆਇੰਟ ਪਾਰਲੀਮਾਨੀ ਕਮੇਟੀ ਦੀ ਅਗਲੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਸੰਮਨ ਜਾਰੀ ਕਰਨ ਦੀ ਮੰਗ ਕਰੇਗੀ। ਅਪੋਜ਼ੀਸ਼ਨ ਵਲੋਂ ਇਸ ਘਪਲੇ ਦੇ ਬੇਨਕਾਬ ਹੋਣ ਤੋਂ ਹੀ ਪ੍ਰਧਾਨ ਮੰਤਰੀ, ਉਨ੍ਹਾਂ ਦੇ ਦਫ਼ਤਰ ਅਤੇ ਗ੍ਰਹਿ ਮੰਤਰੀ ਨੂੰ ਇਸ ਮਸਲੇ ਵਿਚ ਘਸੀਟਣ ਦਾ ਯਤਨ ਕੀਤਾ ਜਾ ਰਿਹਾ ਹੈ। ਸਾਬਕਾ ਟੈਲੀਕਾਮ ਸੈਕਟਰੀ ਜੇ. ਐੱਸ. ਸ਼ਰਮਾ ਨੇ ਬੀਤੇ ਬੁੱਧਵਾਰ ਨੂੰ ਪਾਰਲੀਮਾਨੀ ਕਮੇਟੀ ਨੂੰ ਬਿਆਨ ਦਿੱਤਾ ਸੀ ਕਿ ਪ੍ਰਧਾਨ ਮੰਤਰੀ, ਤਤਕਾਲੀ ਵਿੱਤ ਮੰਤਰੀ ਚਿਦਾਂਬਰਮ ਅਤੇ ...
Read Full Story


ਦਹਿਸ਼ਤਗਰਦੀ ਵਿਰੋਧੀ ਲੜਾਈ ਸਾਡਾ ਸਾਂਝਾ ਮੰਤਵ-ਚਿਦਾਂਬਰਮ

ਨਵੀਂ ਦਿੱਲੀ, ਗ੍ਰਹਿ ਮੰਤਰੀ ਸ਼੍ਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਦਹਿਸ਼ਤਗਰਦੀ ਵਿਰੁੱਧ ਲੜਾਈ ਸਾਡੀ ਸਾਂਝੀ ਜ਼ਿੰਮੇਵਾਰੀ ਹੈ। 10 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰਾਂ ਵਿਚ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ਗੱਲ 'ਤੇ ਸਹਿਮਤ ਹਾਂ ਕਿ ਦਹਿਸ਼ਤਗਰਦੀ ਸਾਡੇ ਦੇਸ਼ ਲਈ ਗੰਭੀਰ ਖਤਰਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਨਾਲ ਨਜਿੱਠਣਾ ਹੈ। ਇਸ ਮੰਤਵ ਲਈ ਗੈਰ-ਕਾਨੂੰਨੀ ਸਰਗਰਮੀਆਂ ਰੋਕਣ ਬਾਰੇ ਕਾਨੂੰਨ ਵਿਚ ਸਾਂਝੇ ਯਤਨਾਂ ਰਾਹੀਂ 2004 ਅਤੇ 2008 ਵਿਚ ਤਰਮੀਮ ਕੀਤੀ ਗਈ। ਇਹ ਕੌਮੀ ਅਹਿਮੀਅਤ ਦਾ ਮਾਮਲਾ ਹੈ ਅਤੇ ਇਸਨੂੰ ਪਾਰਟੀ ਹਿੱਤਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ। ਗ੍ਰਹਿ ...
Read Full Story


ਚਿਦਾਂਬਰਮ ਮਾਮਲੇ ਦੀ 24 ਤਕ ਸੁਪਰੀਮ ਕੋਰਟ 'ਚ ਅਪੀਲ : ਸਵਾਮੀ ਸੁਬਰਾਮਨੀਅਮ

ਭੋਪਾਲ, ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ 2-ਜੀ ਘਪਲੇ ਵਿਚ ਤੱਤਕਾਲੀਨ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਭੂਮਿਕਾ ਨੂੰ ਲੈ ਕੇ ਉਹ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ 24 ਤਰੀਕ ਤਕ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰਨਗੇ। ਸਵਾਮੀ ਨੇ ਅੱਜ ਇਥੇ ਪੱਤਰਕਾਰ ਭਵਨ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਹਾਈ ਕੋਰਟ ਦੇ ਜੱਜ ਨੇ 77 ਸਫਿਆਂ ਦੇ ਫੈਸਲੇ ਵਿਚੋਂ 65 ਸਫਿਆਂ ਵਿਚ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਪਟੀਸ਼ਨ ਵਿਚ ਚਿਦਾਂਬਰਮ 'ਤੇ ਲਗਾਏ ਗਏ ਦੋਸ਼ ਸਹੀ ਹਨ ਪਰ ਉਨ੍ਹਾਂ ਇਸ ਆਧਾਰ 'ਤੇ ਪਟੀਸ਼ਨ ਖਾਰਜ ਕਰ ਦਿੱਤੀ ਕਿ ਉਹ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲਾ ...
Read Full Story


ਆਸਾਮ 'ਚ ਮਾਓਵਾਦੀਆਂ ਦੇ ਆਈ. ਐੱਸ. ਆਈ. ਨਾਲ ਸੰਬੰਧ

ਗੁਹਾਟੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅਸਾਮ 'ਚ ਮਾਓਵਾਦੀਆਂ ਦੇ ਵਧਦੇ ਪ੍ਰਭਾਵ ਅਤੇ ਸੂਬੇ 'ਚ ਅੱਤਵਾਦੀ ਸੰਗਠਨਾਂ ਨਾਲ ਹੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਲੈ ਕੇ ਐਤਵਾਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਤਵਾਦੀ ਸਮੱਸਿਆ ਅਤੇ ਉਸ ਦੇ ਪ੍ਰਭਾਵ 'ਤੇ ਵਿਸਥਾਰ ਨਾਲ ਚਰਚਾ ਹੋਈ। ਆਈ. ਐੱਸ. ਆਈ. ਤੋਂ ਸਰਗਰਮ ਮਦਦ ਅਤੇ ਉਲਫਾ ਅਤੇ ਹੋਰਨਾਂ ਨਾਲ ਉਸ ਦੇ ਸੰਬੰਧ ਬੈਠਕ ਦੇ ਮੁਖ ਏਜੰਡੇ 'ਚ ਸਨ। ਬੈਠਕ ਵਿਚ ਇਸ ਦਾ ਮੁਕਾਬਲਾ ਕਰਨ ਦੀ ਰਣਨੀਤੀ 'ਤੇ ਚਰਚਾ ਹੋਈ ਹੈ। ਗੋਗੋਈ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਵੀ ਇਹ ਗੱਲ ਸਪੱਸ਼ਟ ...
Read Full Story


ਸਿਖਲਾਈ ਪ੍ਰਾਪਤ ਅੱਤਵਾਦੀ ਨੇ ਕੀਤਾ ਹਮਲਾ : ਚਿਦਾਂਬਰਮ

ਕੌਮੀ ਜਾਂਚ ਏਜੰਸੀ ਨੇ ਧਮਾਕੇ ਵਾਲੀ ਥਾਂ ਦੀ ਕੀਤੀ ਜਾਂਚ, ਕੋਈ ਠੋਸ ਸੁਰਾਗ ਨਹੀਂ ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਇਸਰਾਈਲ ਦੇ ਇਕ ਡਿਪਲੋਮੈਟ ਦੀ ਪਤਨੀ 'ਤੇ ਸੋਮਵਾਰ ਹੋਇਆ ਹਮਲਾ ਅੱਤਵਾਦੀ ਹਮਲਾ ਸੀ ਅਤੇ ਇਸ ਨੂੰ ਕਿਸੇ ਸਿਖਲਾਈ ਪ੍ਰਾਪਤ ਵਿਅਕਤੀ ਨੇ ਅੰਜਾਮ ਦਿੱਤਾ। ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਚਿਦਾਂਬਰਮ ਨੇ ਕਿਹਾ ਕਿ ਹਰ ਦੇਸ਼ ਦੇ ਡਿਪਲੋਮੈਟ ਨੂੰ ਭਾਰਤ ਵਿਚ ਰਹਿਣ ਅਤੇ ਸ਼ਾਂਤੀ ਤੇ ਸੁਰੱਖਿਆ ਨਾਲ ਕੰਮ ਕਰਨ ਦਾ ਅਧਿਕਾਰ ਹੈ। ਉੁਨ੍ਹਾਂ ਕਿਹਾ ਕਿ ਭਾਰਤ ਫਿਲਹਾਲ ਕਿਸੇ ਵਿਅਕਤੀ ਜਾਂ ਸੰਗਠਨ ਵਿਸ਼ੇਸ਼ ਵੱਲ ਉਂਗਲ ਨਹੀਂ ਉਠਾ ...
Read Full Story


1 2 3 > >>

Loading...

© 2012 punjabinfoline.com

punjab infoline arash info