Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਚੀਨ"
ਤਿੱਬਤੀ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਸਾਹਮਣੇ ਦਿੱਤਾ ਧਰਨਾ

ਵਾਸ਼ਿੰਗਟਨ, ਚੀਨ ਦੇ ਉਪ ਰਾਸ਼ਟਰਪਤੀ ਜੀ. ਜਿਨਪਿੰਗ ਦੇ ਪੰਜ ਦਿਨਾਂ ਦੇ ਅਮਰੀਕੀ ਦੌਰੇ 'ਤੇ ਪਹੁੰਚਣ ਤੋਂ ਬਾਅਦ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਵ੍ਹਾਈਟ ਹਾਊਸ ਦੇ ਬਾਹਰ ਸ਼ਾਂਤੀਪੂਰਣ ਧਰਨਾ ਦੇ ਕੇ ਤਿੱਬਤ ਨੂੰ ਆਜ਼ਾਦ ਕਰਾਉਣ ਦੀ ਮੰਗ ਕੀਤੀ। ਇਨ੍ਹਾਂ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਤਿੱਬਤ 'ਚ ਚੀਨ ਵਲੋਂ ਕੀਤੇ ਜਾ ਰਹੇ ਮਾਨਵਅਧਿਕਾਰਾਂ ਦੀ ਕੁਤਾਹੀ ਦੇ ਮੁੱਦੇ ਨੂੰ ਦੌਰੇ 'ਤੇ ਆਏ ਚੀਨ ਦੇ ਨੇਤਾ ਸਾਹਮਣੇ ਰੱਖਣ ਦੀ ਮੰਗ ਕੀਤੀ। ਜੀ. ਕੇ. ਦੇ ਛੇਤੀ ਹੀ ਚੀਨ ਦਾ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ। ਨਿਊਯਾਰਕ-ਨਿਊਜਰਸੀ ਇਲਾਕੇ ਦੇ ਇਕ ਤਿੱਬਤੀ ਨੇਤਾ ...
Read Full Story


ਚੀਨ ਵਲੋਂ ਲੰਮੀ ਦੂਰੀ ਦੀ ਪਣਡੁੱਬੀ ਪ੍ਰਮਾਣੂ ਮਿਜ਼ਾਈਲ ਵਿਕਸਿਤ

ਨਵੀਂ ਦਿੱਲੀ, ਚੀਨ ਭਾਰਤ ਉਪਰ ਦਬਾਅ ਵਧਾਉਣ ਲਈ ਨਾ ਕੇਵਲ ਆਪਣੇ ਸਮੁੰਦਰੀ ਪ੍ਰਮਾਣੂ ਅਸਲਾਖਾਨੇ ਵਿਚ ਵਾਧਾ ਕਰ ਰਿਹਾ ਹੈ ਬਲਕਿ ਹਿੰਦ ਮਹਾਸਾਗਰ ਵਿਚ ਇਕ ਉਭਰ ਰਹੇ ਮੁਕਾਬਲੇਬਾਜ਼ ਨੂੰ ਮਾਤ ਦੇਣ ਲਈ ਉਸ ਨੇ ਪਹਿਲੀ ਵਾਰ 8000 ਕਿ. ਮੀ. ਦੂਰੀ ਦੀ ਪਣਡੁੱਬੀ ਜੁਲਾਂਗ-2 ਵਿਕਸਿਤ ਕਰ ਲਈ ਹੈ। ਫੌਜੀ ਭਾਸ਼ਾ ਵਿਚ ਇਸ ਨੂੰ ਪਣਡੁੱਬੀ ਲਾਚਡ ਪ੍ਰਮਾਣੂ ਮਿਜ਼ਾਈਲ (ਐੱਸ. ਐੱਲ. ਬੀ. ਐੱਮ.) ਕਿਹਾ ਜਾਂਦਾ ਹੈ। ਇਸ ਮੌਕੇ ਭਾਰਤ ਤੋਂ ਐੱਸ. ਐੱਲ. ਬੀ. ਐੱਮ. ਲਾਂਚ ਕਰਨ ਵਾਲੀ ਪਣਡੁੱਬੀ ਵੀ ਨਹੀਂ ਹੈ। ਕਿਸੇ ਪ੍ਰਮਾਣੂ ਹਮਲੇ ਦੇ ਟਾਕਰੇ ਲਈ ਇਹ ਮਿਜ਼ਾਈਲ ਇਕ ਬੇਹਤਰੀਨ ਬਦਲ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ...
Read Full Story


ਤਿੱਬਤ 'ਚ ਯੁੱਧ ਛੇੜਨ ਦੀ ਤਿਆਰੀ 'ਚ ਚੀਨ

ਪੇਈਚਿੰਗ, ਚੀਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਦਲਾਇਲਾਮਾ ਦੁਆਰਾ ਅਲਗਾਵਵਾਦੀ ਤੋੜਫੋੜ ਵਿਰੁੱਧ ਤਿੱਬਤ 'ਚ ਇੱਕ ਯੁੱਧ ਲਈ ਖੁਦ ਨੂੰ ਤਿਆਰ ਕਰਨ। ਤਿੱਬਤ ਦੇ ਖੇਤਰੀ ਕਮਿਊਨਿਸਟ ਪਾਰਟੀ ਦੇ ਮੁਖੀ ਚੇਨ ਕਆਨਗੁਓ ਨੇ ਕਿਹਾ ਕਿ ਤਿੱਬਤ ਖੇਤਰ 'ਚ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਖੇਤਰ 'ਚ ਸਥਿਰਤਾ ਬਣਾਈ ਰੱਖਣ ਲਈ ਤਿਆਰ ਰਹਿਣ। ਚੇਨ ਅਤੇ ਹੋਰ ਮੁੱਖ ਅਧਿਕਾਰੀਆਂ ਨੇ ਬੋਧ ਭਿਕਸ਼ੂਆਂ ਅਤੇ ਦਲਾਇਲਾਮਾ ਦੇ ਸਮਰਥਕਾਂ ਨੂੰ ਯਤਨਾਂ ਨੂੰ ਅਸਫਲ ਕਰਨ ਲਈ ਸਾਵਧਾਨੀ ਵਰਤਣ ਨੂੰ ਕਿਹਾ ਹੈ। ਇਸ ਵਿਚਕਾਰ ਅਮਰੀਕਾ ਸਥਿਤ ਪ੍ਰਸਾਰਕ ਰੇਡੀਓ ਫ੍ਰੀ ਏਸ਼ੀਆ ਨੇ ਕਿਹ ਕਿ ਚੀਨੀ ...
Read Full Story


ਚੀਨ ਦੀ ਵਧਦੀ ਤਾਕਤ ਨਾਲ ਟਕਰਾਅ ਦਾ ਖਤਰਾ : ਅਮਰੀਕੀ ਕਮਾਂਡਰ

ਵਾਸ਼ਿੰਗਟਨ, ਅਮਰੀਕਾ ਦੇ ਚੋਟੀ ਦੇ ਕਮਾਂਡਰ ਸੈਮੂਅਲ ਲਾਕਲੀਅਰ ਨੇ ਕਿਹਾ ਹੈ ਕਿ ਚੀਨੀ ਫੌਜ ਦੇ ਜ਼ਬਰਦਸਤ ਆਧੁਨਿਕੀਕਰਨ ਸਮੇਤ ਖੇਤਰੀ ਅਤੇ ਸੰਸਾਰਿਕ ਸ਼ਕਤੀ ਦੇ ਰੂਪ ਵਿਚ ਚੀਨ ਦੇ ਉਭਰਨ ਨਾਲ ਫੌਜੀ ਬੇਨਿਯਮੀਆਂ ਅਤੇ ਟਕਰਾਅ ਦਾ ਖਤਰਾ ਵਧਿਆ ਹੈ। ਅਮਰੀਕੀ ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਸੈਮਲੀਅਲ ਲਾਕਲੀਅਰ ਨੇ ਇਕ ਸੀਨੇਟ ਕਮੇਟੀ ਸਾਹਮਣੇ ਕਿਹਾ ਕਿ ਚੀਨ-ਅਮਰੀਕਾ ਸੰਬੰਧ ਗੰਭੀਰ ਅਧਿਐਨ ਅਤੇ ਵਿਸ਼ਲੇਸ਼ਨ ਦਾ ਵਿਸ਼ਾ ਰਹੇ ਹਨ। ਇਸ ਦੌਰਾਨ ਸੀਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਪ੍ਰਧਾਨ ਸੀਨੇਟਰ ਜੋਸੇਫ ਲਿਬਰਮੈਨ ਨੇ ਕਿਹਾ ਕਿ ਖੇਤਰੀ ਅਤੇ ਸੰਸਾਰਕ ਸ਼ਕਤੀ ਦੇ ਰੂਪ ਵਿਚ ...
Read Full Story


ਮਕਬੂਜ਼ਾ ਕਸ਼ਮੀਰ 'ਚ ਚੀਨੀ ਫੌਜੀਆਂ ਦੀ ਮੌਜੂਦਗੀ ਦਾ ਮੁੱਦਾ ਭਾਰਤ ਨੇ ਉਠਾਇਆ ਚੀਨ ਕੋਲ

ਬੀਜਿੰਗ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚੀਨੀ ਫੌਜੀਆਂ ਦੀ ਮੌਜੂਦਗੀ ਤੋਂ ਚਿੰਤਤ ਭਾਰਤ ਨੇ ਇਥੇ ਚੀਨ ਦੀ ਚੋਟੀ ਦੀ ਲੀਡਰਸ਼ਿਪ ਕੋਲ ਇਸ ਸੰਬੰਧੀ ਮਾਮਲਾ ਉਠਾਇਆ ਹੈ। ਚੀਨ ਦੇ ਦੌਰੇ 'ਤੇ ਆਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਚੀਨੀ ਆਗੂਆਂ ਨਾਲ ਆਪਣੀ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ। ਚੀਨ ਦੇ ਆਪਣੇ ਹਮ-ਅਹੁਦਾ ਯਾਂਗ ਜੀਚੀ ਸਮੇਤ ਇਥੇ ਕਈ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕਰਨ ਵਾਲੇ ਕ੍ਰਿਸ਼ਨਾ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤ ਦੀ ਚਿੰਤਾ ਦੱਸੀ ਗਈ। ਕ੍ਰਿਸ਼ਨਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ...
Read Full Story


ਭਾਰਤ ਤੇ ਚੀਨ ਵੱਲੋਂ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਐਲਾਨ

ਪੇਈਚਿੰਗ, ਭਾਰਤ ਤੇ ਚੀਨ ਨੇ ਫੈਸਲਾ ਕੀਤਾ ਹੈ ਕਿ ਦੁਵੱਲੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਵਿਵਾਦਿਤ ਮਾਮਲੇ ਫਿਲਹਾਲ ਠੰਢੇ ਬਸਤੇ ਵਿਚ ਪਾ ਦਿੱਤੇ ਜਾਣ। ਭਾਰਤ ਨੇ ਬੁੱਧਵਾਰ ਨੂੰ ਚੀਨ ਨੂੰ ਭਰੋਸਾ ਦਿੱਤਾ ਕਿ ਉਹ ਤਿੱਬਤ ਖੁਦਮੁਖਤਾਰ ਖਿੱਤੇ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਹ ਭਾਰਤੀ ਭੂਮੀ ਤੋਂ ਕਿਸੇ ਵੀ ‘ਤਾਕਤ’ ਨੂੰ ਚੀਨ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਇਹ ਭਰੋਸਾ ਚੀਨ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਚੀਨੀ ਨੇਤਾਵਾਂ ਨਾਲ ਆਪਣੀ ਗੱਲਬਾਤ ਦੌਰਾਨ ਦਿੱ ਸਾਮ ਵੇਲੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ...
Read Full Story


ਬੌਧੀ ਮੱਠਾਂ 'ਤੇ ਆਪਣਾ ਕੰਟਰੋਲ ਸਖਤ ਕੀਤਾ

ਪੇਈਚਿੰਗ, ਸਿਚੂਆਨ ਸੂਬੇ 'ਚ ਬੌਧ ਭਿਕਸ਼ੂਆਂ ਦੇ ਆਤਮ ਦਾਹ ਵਰਗੇ ਵਿਰੋਧ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦਿਆਂ ਚੀਨ ਨੇ ਤਿੱਬਤ 'ਚ ਬੌਧ ਮੱਠਾਂ ਅਤੇ ਮੰਦਿਰਾਂ 'ਤੇ ਆਪਣਾ ਕੰਟਰੋਲ ਸਖਤ ਕਰ ਦਿੱਤਾ ਹੈ ਅਤੇ ਮੁਸ਼ਕਲ ਖੜੀ ਕਰਨ ਵਾਲਿਆਂ ਨੂੰ ਖੇਤਰ 'ਚ ਦਾਖਲ ਹੋਣ ਤੋਂ ਰੋਕ ਲਗਾਉਣ ਲਈ ਕਦਮ ਉਠਾਏ ਹਨ। ਸਰਕਾਰੀ ਚੀਨੀ ਮੀਡੀਆ ਨੇ ਹਾਲ 'ਚ ਤਿੱਬਤੀਆਂ 'ਤੇ ਪੁਲਸ ਗੋਲੀਬਾਰੀ ਨੂੰ ਉਚਿਤ ਕਾਰਵਾਈ ਦੱਸਿਆ ਹੈ ਅਤੇ ਧਰਮਸ਼ਾਲਾ 'ਤੇ ਵਿਰੋਧ ਪ੍ਰਦਰਸ਼ਨਾਂ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਤਿੱਬਤੀ ਰਾਜਧਾਨੀ ਲਹਾਸਾ ਦੇ ਇਕ ਮੁੱਖ ਅਧਿਕਾਰੀ ਕਿਵ ਝਾਲਾ ਨੇ ਸਥਾਨਕ ਪ੍ਰਸ਼ਾਸਨ ਨੂੰ ਰਾਸ਼ਟਰੀ ...
Read Full Story


ਚੀਨ ਨੇ ਬੋਧ ਮੱਠਾਂ ਤੇ ਸਤੂਪਾਂ 'ਤੇ ਆਪਣਾ ਕੰਟਰੋਲ ਕੀਤਾ ਸਖਤ

ਬੀਜਿੰਗ, ਸਿਚੁਆਨ ਸੂਬੇ 'ਚ ਬੋਧ ਭਿਕਸ਼ੂਆਂ ਦੇ ਆਤਮਦਾਹ ਵਰਗੇ ਵਿਰੋਧ ਵਿਖਾਵਿਆਂ ਨੂੰ ਧਿਆਨ ਵਿਚ ਰਖਦੇ ਹੋਏ ਚੀਨ ਨੇ ਤਿੱਬਤ ਵਿਚ ਬੋਧ ਮੱਠਾਂ ਅਤੇ ਮੰਦਰਾਂ 'ਤੇ ਆਪਣਾ ਕੰਟਰੋਲ ਸਖਤ ਕਰ ਦਿਤਾ ਹੈ। ਸਮੱਸਿਆ ਖੜ੍ਹੀ ਕਰਨ ਵਾਲਿਆਂ ਨੂੰ ਖੇਤਰ ਵਿਚ ਦਾਖਲ ਹੋਣ 'ਤੇ ਰੋਕ ਲਾਉਣ ਲਈ ਆਪਣਾ ਕੰਟਰੋਲ ਸਖਤ ਕਰ ਦਿੱਤਾ ਹੈ। ਸਰਕਾਰੀ ਚੀਨੀ ਮੀਡੀਆ ਨੇ ਹੁਣੇ ਜਿਹੇ ਹੀ ਤਿੱਬਤੀਆਂ 'ਤੇ ਪੁਲਸ ਗੋਲੀਬਾਰੀ ਨੂੰ ਢੁਕਵੀਂ ਕਾਰਵਾਈ ਦੱਸਿਆ ਹੈ। ਤਿੱਬਤ ਦੀ ਰਾਜਧਾਨੀ ਲਹਾਸਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਕੌਮੀ ਸੜਕਾਂ ਦੇ ਕੁਝ ਹਿੱਸਿਆਂ ਅਤੇ ਪ੍ਰਮੁਖ ਮੰਦਰਾਂ ਵੱਲ ਵਿਸ਼ੇਸ਼ ...
Read Full Story


ਚੀਨ ਵੱਲੋਂ ਤਿੱਬਤ ਦੇ ਮੱਠਾਂ ਤੇ ਰਾਜ ਮਾਰਗਾਂ ‘ਤੇ ਚੌਕਸੀ ਵਧਾਉਣ ਦੇ ਹੁਕਮ

ਪੇਇਚਿੰਗ, ਸੀਚੁਆਨ ਪ੍ਰਾਂਤ ਵਿੱਚ ਤਿੱਬਤੀਆਂ ਵੱਲੋਂ ਆਤਮਦਾਹ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਚੀਨ ਨੇ ਤਿੱਬਤ ਵਿੱਚ ਬੋਧੀ ਮੰਦਰਾਂ ਅਤੇ ਮੱਠਾਂ ‘ਤੇ ਆਪਣਾ ਕੰਟਰੋਲ ਸਖ਼ਤ ਕਰ ਦਿੱਤਾ ਹੈ ਅਤੇ ਖਿੱਤੇ ਵਿੱਚ ‘ਸ਼ਰਾਰਤੀਆਂ’ ਨੂੰ ਦਾਖਲ ਹੋਣ ਤੋਂ ਰੋਕਣ ਦੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰੀ ਚੀਨੀ ਮੀਡੀਆ ਵੱਲੋਂ ਤਿੱਬਤੀ ਮੁਜ਼ਾਹਰਾਕਾਰੀਆਂ ‘ਤੇ ਹਾਲ ਹੀ ਵਿੱਚ ਕੀਤੀ ਪੁਲੀਸ ਫਾਇਰਿੰਗ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਅਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਮੁਜ਼ਾਹਰਿਆਂ ਨੂੰ ‘ਧਰਮਸ਼ਾਲਾ’ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ। ਉਂਜ ਦਲਾਈ ਲਾਮਾ ਦਾ ਨਾਂ ਨਹੀਂ ਲਿਆ ਜਾ ...
Read Full Story


ਅੱਗ ਬੁਝਾਉਣ ਲਈ ਤੈਨਾਤ ਕੀਤੇ 2500 ਕਰਮਚਾਰੀ

ਬੀਜਿੰਗ, ਚੀਨ ਨੇ ਦੱਖਣੀ ਪੱਛਮੀ ਯੂਨਾਨ ਪ੍ਰਾਂਤ 'ਚ ਇੱਕ ਪ੍ਰਸਿੱਧ ਪਹਾੜ ਦੇ ਨੇੜੇ ਇਕ ਜੰਗਲ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 2500 ਹਜ਼ਾਰ ਲੋਕਾਂ ਨੂੰ ਤੈਨਾਤ ਕੀਤਾ ਹੈ। ਸ਼ਹਿਰ ਦੇ ਰਾਜਪਾਲ ਨੇ ਦੱਸਿਆ ਕਿ ਇਹ ਅੱਗ ਲਿਜੀਆਂਗ ਸ਼ਹਿਰ 'ਚ ਦੋਂਗਸ਼ਾਨ ਪਹਾੜ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਅੱਗ ਲੱਗੀ ਉਹ ਯੁਲੋਂਗ ਬਰਫੀਲੇ ਪਹਾੜ ਤੋਂ ਪੰਜ ਕਿਲੋਮੀਟਰ ਦੂਰ ਹੈ। ਇਹ ਸਥਾਨ ਲਿਜੀਆਂਗ 'ਚ ਸੈਲਾਨੀਆਂ ਦਾ ਸਭ ਤੋਂ ਵਧੇਰੇ ਲੋਕਪ੍ਰਿਯ ਸਥਾਨ ਹੈ। ਸ਼ਹਿਰ ਦੇ ਜੰਗਲ ਅੱਗ ਦਫਤਰ ਦੇ ਉਪ ਮੁਖੀ ਲਿਊ ਯਾਨਸ਼ਿੰਗ ਨੇ ਸ਼ਿਨਹੂਆ ਸੰਵਾਦ ਸਮਿਤੀ ਨੂੰ ਦੱਸਿਆ ਕਿ ...
Read Full Story


ਨਾ ਡੀਜ਼ਲ ਤੇ ਨਾ ਬਿਜਲੀ- ਹੁਣ ਚੁੰਬਕ ਨਾਲ ਚੱਲੇਗੀ ਟ੍ਰੇਨ !

ਬੀਜਿੰਗ, ਚੀਨ ਦੀ ਰੇਲ ਇੰਜਣ ਬਣਾਉਣ ਵਾਲੀ ਕੰਪਨੀ ਨੇ ਦੇਸ਼ ਦੀ ਪਹਿਲੀ ਚੁੰਬਕੀ ਰੇਲ ਗੱਡੀ (ਮੈਗਲੇਵ) ਬਣਾਈ ਹੈ। ਚੁੰਬਕੀ ਸ਼ਕਤੀ ਨਾਲ ਇਸ ਨੂੰ ਚਲਾਇਆ ਜਾਏਗਾ। ਇਹ ਰੇਲ ਗੱਡੀ ਪ੍ਰੰਪਰਾਗਤ ਰੇਲਗੱਡੀਆਂ ਦੀ ਤੁਲਨਾ 'ਚ ਘੱਟ ਪ੍ਰਦੂਸ਼ਣ ਫੈਲਾਏਗੀ। ਸ਼ਹੀਰ ਤੇ ਸੈਰ ਸਪਾਟਾਂ ਸਥਾਨਾਂ ਦੇ ਰੂਟਾਂ ਲਈ ਇਸਦਾ ਨਿਰਮਾਣ ਕੀਤਾ ਗਿਆ ਹੈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਘੱਟ ਲਾਗਤ ਵਾਲੀ ਇਹ ਰੇਲ ਗੱਡੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ ਅਤੇ ਇਸ 'ਚ 600 ਯਾਤਰੀ ਸਫਰ ਕਰ ਸਕਦੇ ਹਨ। ਕੋਲਾ ਜਾਂ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਤੁਲਨਾ 'ਚ ਇਹ ਘੱਟ ਪ੍ਰਦੂਸ਼ਣ ਕਰਦੀ ...
Read Full Story


ਭਾਰਤ-ਚੀਨ ਰਿਸ਼ਤਿਆਂ ਦੀ ਨੀਂਹ ਮਜ਼ਬੂਤ : ਕ੍ਰਿਸ਼ਨਾ

ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਚੀਨ ਨਾਲ ਭਾਰਤ ਦੇ ਸੰਬੰਧਾਂ ਦੀ ਨੀਂਹ ਮਜ਼ਬੂਤ ਹੈ ਅਤੇ ਕਿਸੇ ਨੂੰ ਇਸ ਨੂੰ ਲੈ ਕੇ ਬਹੁਤਾ ਨਾਜ਼ੁਕ ਨਹੀਂ ਹੋਣਾ ਚਾਹੀਦਾ। ਸ਼੍ਰੀਲੰਕਾ ਦੀ ਯਾਤਰਾ 'ਤੇ ਗਏ ਹੋਏ ਕ੍ਰਿਸ਼ਨਾ ਨੇ ਵਾਪਸ ਆਉਂਦਿਆਂ ਰਾਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਨਾਲ ਸਾਡੇ ਸੰਬੰਧਾਂ ਨੂੰ ਲੈ ਕੇ ਕਿਸੇ ਨੂੰ ਵੀ ਬਹੁਤਾ ਨਾਜ਼ੁਕ ਹੋਣ ਦੀ ਲੋੜ ਨਹੀਂ। ਭਾਰਤ ਤੇ ਚੀਨ ਦੇ ਸੰਬੰਧ ਮਜ਼ਬੂਤ ਹਨ। ਭਾਰਤੀ ਵਪਾਰੀਆਂ ਨੂੰ ਚੀਨ ਵਿਚ ਫੜੇ ਜਾਣ ਅਤੇ ਬੀਜਿੰਗ ਵਲੋਂ ਅਰੁਣਾਂਚਲ ਪ੍ਰਦੇਸ਼ ਨਾਲ ਸੰੰਬੰਧ ਰੱਖਣ ਵਾਲੇ ਭਾਰਤੀ ਫੌਜੀ ਅਧਿਕਾਰੀ ਨੂੰ ...
Read Full Story


ਸਰਹੱਦੀ ਵਿਵਾਦ ਬਾਰੇ ਭਾਰਤ ਤੇ ਚੀਨ ਵਿਚਾਲੇ ਸਮਝੌਤਾ

ਨਵੀਂ ਦਿੱਲੀ, ਭਾਰਤ ਤੇ ਚੀਨ ਨੇ ਸਰਹੱਦ 'ਤੇ ਤਕਰਾਰ ਰੋਕਣ ਅਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਵਿਚਾਰ-ਵਟਾਂਦਰੇ ਅਤੇ ਤਾਲਮੇਲ ਦੀ ਅਸਰਦਾਰ ਪ੍ਰਣਾਲੀ ਸਥਾਪਤ ਕਰਨ ਲਈ ਮੰਗਲਵਾਰ ਸਰਹੱਦੀ ਪ੍ਰਬੰਧਕੀ ਪ੍ਰਣਾਲੀ ਸਥਾਪਤ ਕਰਨ ਬਾਰੇ ਇਕ ਅਹਿਮ ਸਮਝੌਤੇ 'ਤੇ ਹਸਤਾਖਰ ਕੀਤੇ। ਸਰਹੱਦੀ ਵਿਵਾਦ ਬਾਰੇ 15ਵੇਂ ਦੌਰ ਦੀ ਗੱਲਬਾਤ ਅਧੀਨ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਅਤੇ ਚੀਨ ਦੇ ਸੀਨੀਅਰ ਅਧਿਕਾਰੀ ਦਾਈ ਬਿਗ ਗੂਓ ਵਿਚਾਲੇ ਵਿਚਾਰ-ਵਟਾਂਦਰੇ ਪਿੱਛੋਂ ਇਹ ਸਮਝੌਤਾ ਸੰਪਨ ...
Read Full Story


ਤਿੱਬਤੀਆਂ ਵਲੋਂ ਚੀਨ ਵਿੱਚ ਚੀਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਪੇਇਚਿੰਗ, ਦੱਖਣ-ਪੱਛਮੀ ਚੀਨ ਵਿਖੇ ਭਿਖਸ਼ੂਆਂ ਸਮੇਤ ਦਰਜਨਾਂ ਤਿੱਬਤੀਆਂ ਨੇ ਆਪਣੇ ਧਰਮ ਗੁਰੂ ਦਲਾਈ ਲਾਮਾ ਦਾ ਪੋਸਟਰ ਲੈ ਕੇ ਚੀਨੀ ਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਯਾਦ ਰਹੇ ਕਿ ਕਈ ਤਿੱਬਤ ਚੀਨੀ ਸ਼ਾਸਨ ਖ਼ਿਲਾਫ਼ ਆਤਮਦਾਹ ਕਰ ਚੁੱਕੇ ਹਨ। ਇਸ ਮੌਕੇ ਪੁਲੀਸ ਨੇ ਭੜਕੀ ਹੋਈ ਭੀੜ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ ਪਰ ਕੋਈ ਗ੍ਰਿਫ਼ਤਾਰੀ ਹੋਣ ਬਾਰੇ ਜਾਣਕਾਰੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਇੱਥੇ ਤਿੱਬਤੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਚੀਨੀ ਸਰਕਾਰ ਸੰਵੇਦਨਸ਼ੀਲ ਮੁੱਦੇ ਵਜੋਂ ਵਿਚਾਰ ਰਹੀ ਹੈ ਕਿਉਂਕਿ ਪੱਛਮੀ ਖੇਤਰ ਤੇ ਚੀਨ ਦੇ ਹੋਰ ਹਿੱਸਿਆਂ ਵਿਚ ਤਿੱਬਤੀਆਂ ...
Read Full Story


ਭਾਰਤ 'ਚ ਵੀ ਪ੍ਰਮਾਣੂ ਸਮੱਗਰੀ ਵਧੇਰੇ ਸੁਰੱਖਿਅਤ ਨਹੀਂ

ਵਾਸ਼ਿੰਗਟਨ|| ਚੀਨ, ਉਤਰੀ ਕੋਰੀਆ ਤੇ ਇਸਰਾਈਲ ਦੇ ਨਾਲ-ਨਾਲ ਭਾਰਤ ਵਿਚ ਵੀ ਪ੍ਰਮਾਣੂ ਸਮੱਗਰੀ ਅਤੇ ਸੁਰੱਖਿਆ ਨੂੰ ਲੈ ਕੇ ਪਾਰਦਰਸ਼ਤਾ ਦਾ ਪੱਧਰ ਹੇਠਾਂ ਹੀ ਹੈ। ਵਾਸ਼ਿੰਗਟਨ ਦੇ ਇਕ ਨਿਰਪੱਖ ਗਰੁੱਪ ਦੀ ਰਿਪੋਰਟ ਵਿਚ ਪ੍ਰਮਾਣੂ ਸਮੱਗਰੀ ਮਾਮਲਿਆਂ ਦੇ ਉਪ ਮੁਖੀ ਸਟਊਟਲੈਂਡ ਨੇ ਕਿਹਾ ਹੈ ਕਿ 4 ਦੇਸ਼ਾਂ ਇਸਰਾਈਲ, ਉਤਰੀ ਕੋਰੀਆ, ਭਾਰਤ ਤੇ ਚੀਨ ਵਿਚ ਖਾਸ ਤੌਰ 'ਤੇ ਪ੍ਰਮਾਣੂ ਸਮੱਗਰੀ ਤੇ ਸੁਰੱਖਿਆ ਨੂੰ ਲੈ ਕੇ ਪਾਰਦਰਸ਼ਤਾ ਦਾ ਪੱਧਰ ਬਹੁਤ ਨੀਵਾਂ ...
Read Full Story


ਪਾਕਿ 'ਚ ਫੌਜੀ ਰਾਜ ਪਲਟੇ ਦਾ ਡਰ

ਕਿਆਨੀ ਚੀਨ ਦੌਰੇ ਪਿੱਛੋਂ ਵਤਨ ਪਰਤੇ ਤੇ ਗੰਭੀਰ ਸਿੱਟਿਆਂ ਦੀ ਦਿੱਤੀ ਚੇਤਾਵਨੀ ਸਰਕਾਰ ਤੇ ਫੌਜ 'ਚ ਟਕਰਾਅ ਵਧਿਆ ਗਿਲਾਨੀ ਨੇ ਰੱਖਿਆ ਸਕੱਤਰ ਕੀਤਾ ਬਰਤਰਫ ਇਸਲਾਮਾਬਾਦ, ਪਾਕਿਸਤਾਨ ਦੀ ਸਰਕਾਰ ਤੇ ਫੌਜ ਵਿਚਾਲੇ ਟਕਰਾਅ ਸ਼ੁਰੂ ਹੋਣ ਕਾਰਨ ਕਿਸੇ ਵੇਲੇ ਵੀ ਦੇਸ਼ ਵਿਚ ਰਾਜ ਪਲਟੇ ਦਾ ਡਰ ਪੈਦਾ ਹੋ ਗਿਆ ਹੈ। ਫੌਜ ਦੇ ਮੁਖੀ ਜਨਰਲ ਅਸ਼ਫਾਕ ਕਿਆਨੀ ਨੇ ਚੇਤਾਵਨੀ ਦਿੱਤੀ ਹੈ ਕਿ ਮੀਮੋ ਗੇਟ ਮਾਮਲੇ ਵਿਚ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਫੌਜ ਅਤੇ ਆਈ. ਐੱਸ. ਆਈ. ਵਿਰੁੱਧ ਦਿੱਤੇ ਗਏ ਬਿਆਨ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਕਿਆਨੀ ਦੀ ਇਸ ਚੇਤਾਵਨੀ ਦੇ ਕੁਝ ਮਿੰਟ ਬਾਅਦ ਹੀ ...
Read Full Story


ਚੀਨ ਵਲੋਂ ਅਮਰੀਕਾ ਨੂੰ ਧਮਕੀ

ਮੁੰਬਈ, ਅਮਰੀਕਾ ਦੇ ਓਬਾਮਾ ਪ੍ਰਸ਼ਾਸਨ ਵਲੋਂ ਚੀਨ ਨੂੰ ਮੁੱਖ ਰੱਖ ਕੇ ਨਵੀਂ ਫੌਜੀ ਰਣਨੀਤੀ ਦੇ ਐਲਾਨੇ ਜਾਣ ਤੋਂ ਬਾਅਦ ਚੀਨ ਦੇ ਸਰਕਾਰੀ ਮੀਡੀਆ ਰਾਹੀਂ ਅਮਰੀਕਾ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀਆਂ ਜੰਗਜੂ ਕਾਰਵਾਈਆਂ ਅਤੇ ਜੰਗੀ ਬੁਖਾਰ ਤੋਂ ਪ੍ਰਹੇਜ਼ ਕਰੇ। ਸਿਨਹੁਆ ਖਬਰ ਏਜੰਸੀ ਵਿਚ ਛਪੀ ਇਸ ਤਿੱਖੀ ਟਿੱਪਣੀ ਵਿਚ ਅਮਰੀਕਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਖੇਤਰ ਵਿਚ ਇਕ ਉਸਾਰੂ ਰੋਲ ਅਦਾ ਕਰੇ। ਇਸੇ ਟਿੱਪਣੀ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਲੋਂ ਚੀਨ ਨੂੰ ਸੁਰੱਖਿਆ ਲਈ ਖਤਰਾ ਗਰਦਾਨੇ ਜਾਣੇ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਭਰੋਸੇ ਨੂੰ ਖਤਮ ਕਰਕੇ ਫੌਜੀ ਤਣਾਅ ਦਾ ...
Read Full Story


ਚੀਨ ਨੇ ਹਵਾਈ ਫੌਜ ਦੇ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਨਿਵਾਸੀ ਭਾਰਤੀ ਹਵਾਈ ਫੌਜ ਦੇ ਇਕ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਪ੍ਰਤੀਕਿਰਿਆ ਵਜੋਂ ਭਾਰਤ ਨੇ ਇਕ ਭਾਰਤੀ ਫੌਜੀ ਵਫਦ ਮੰਡਲ ਦੀ ਚੀਨ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਭਾਰਤ-ਚੀਨ ਰੱਖਿਆ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ ਭਾਰਤੀ ਫੌਜੀ ਵਫਦ ਨੂੰ 10 ਜਨਵਰੀ ਨੂੰ ਚੀਨ ਦੇ ਇਕ ਰੱਖਿਆ ਸਟਾਫ ਕਾਲਜ ਜਾਣਾ ਸੀ। ਇਸ ਤੋਂ ਪਹਿਲਾਂ ਵੀ ਚੀਨ ਨੇ ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਫੌਜੀ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ...
Read Full Story


ਭਾਰਤੀ ਅਧਿਕਾਰੀ ਨੂੰ ਚੀਨ ਵੱਲੋਂ ਵੀਜ਼ਾ ਦੇਣ ਤੋਂ ਨਾਂਹ

ਨਵੀਂ ਦਿੱਲੀ, ਭਾਰਤੀ ਹਵਾਈ ਫੌਜ ਦੇ ਅਰੁਣਾਚਲ ਪ੍ਰਦੇਸ਼ ਵਿਚ ਤਾਇਨਾਤ ਇਕ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਨਾਲ ਭਾਰਤ ਤੇ ਚੀਨ ਦੇ ਸਬੰਧਾਂ ਵਿਚ ਇਕ ਵਾਰ ਫੇਰ ਕੜਵਾਹਟ ਆ ਗਈ ਹੈ। ਇਸ ਅਧਿਕਾਰੀ ਨੇ ਇਕ ਵਫ਼ਦ ਨਾਲ 10 ਜਨਵਰੀ ਨੂੰ ਚੀਨ ਜਾਣਾ ਸੀ। ਹਵਾਈ ਫੌਜ ਦੇ ਅਧਿਕਾਰੀ ਨੂੰ ਚੀਨ ਦੇ ਸਫਾਰਤਖਾਨੇ ਨੇ ਬਗੈਰ ਕੋਈ ਕਾਰਨ ਦੱਸੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ...
Read Full Story


12 ਭਾਰਤੀ ਹੀਰਾ ਵਪਾਰੀ ਚੀਨ ਤੋਂ ਵਾਪਸ ਪਰਤੇ

ਮੁੰਬਈ, ਚੀਨ ਵਿਚ ਹਿਰਾਸਤ ਵਿਚ ਲਏ ਗਏ 12 ਭਾਰਤੀ ਹੀਰਾ ਵਪਾਰੀ ਮੁੜ ਪਰਤ ਆਏ ਹਨ। ਚੀਨ ਵਿਚ ਕੁੱਲ 22 ਭਾਰਤੀ ਵਪਾਰੀਆਂ ਨੂੰ ਤਸਕਰੀ ਦੇ ਦੋਸ਼ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਸੀ, ਜਿਨ੍ਹਾਂ ਵਿਚੋਂ 12 ਨੂੰ 1 ਸਥਾਨਕ ਕੋਰਟ ਨੇ ਵਾਪਸ ਭੇਜਣ ਦੇ ਹੁਕਮ ਦਿੱਤੇ ਸਨ। ਰਤਨ ਅਤੇ ਗਹਿਣਿਆਂ ਦੀ ਬਰਾਮਦ ਪ੍ਰਮੋਸ਼ਨਲ ਪਰਿਸ਼ਦ (ਜੀ.ਜੇ.ਈ.ਪੀ.ਸੀ.) ਦੇ ਚੇਅਰਮੈਨ ਰਾਜੀਵ ਜੈਨ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਚੀਨ ਵਿਚ ਫੜੇ ਗਏ 12 ਹੀਰਾ ਵਪਾਰੀ ਕੱਲ ਰਾਤ ਵਾਪਸ ਆਪਣੇ ਦੇਸ਼ ਪਰਤ ਆਏ। ਅਸੀਂ ਬਾਕੀ ਵਪਾਰੀਆਂ ਨੂੰ ਮੁੜ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ 22 ਵਪਾਰੀਆਂ ਵਿਚੋਂ ਜ਼ਿਆਦਾਤਰ ...
Read Full Story


1 2 3 4 5 > >>

Loading...

© 2012 punjabinfoline.com

punjab infoline arash info