Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਚੇਅਰਮੈਨ"
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਤ ਕੁਮਾਰ ਸਿਨਹਾ ਦਾ ਦੇਹਾਂਤ

ਪਟਿਆਲਾ: 6 ਮਈ (ਪੀ.ਐਸ.ਗਰੇਵਾਲ) - ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਤ ਕੁਮਾਰ ਸਿਨਹਾ ਦਾ ਲੰਮੀ ਬਿਮਾਰੀ ਉਪਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ । ਉਹ ਆਪਣੀ ਧਰਮਪਤਨੀ ਸ਼੍ਰੀਮਤੀ ਰਾਧਾ ਸਿਨਹਾ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮਿ੍ਰਤਕ ਦੇਹ ਦਾ ਅੱਜ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਿ੍ਰਤਕ ਦੇਹ ਨੂੰ ਅਗਨੀ ਉਹਨਾਂ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਕਿਸ਼ਨ ਬਹਾਦਰ ਥਾਪਾ ਨੇ ਵਿਖਾਈ। ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ...
Read Full Story


ਡੀ.ਐਮ.ਡਬਲਿਯੂ ਦੇ ਸਾਰੇ ਕਰਮਚਾਰੀਆਂ ਨੇ ਰੇਲਵੇ ਬੋਰਡ ਦੇ ਚੇਅਰਮੈਨ ਦਾ ਕਾਲੇ ਬਿਲੇ ਲਗਾ ਕੇ ਕੀਤਾ ਸਵਾਗਤ

ਪਟਿਆਲਾ, 26 ਮਈ, ( ਪੀ ਐਸ ਗਰੇਵਾਲ ) – ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਐਸ ਐਸ ਖੁਰਾਣਾ ਨੇ ਡੀ.ਐਮ.ਡਬਲਿਯੂ ( ਰੇਲ ਫੈਕਟਰੀ) ਦਾ ਦੌਰਾ ਕੀਤਾ ਅਤੇ ਇੱਕ ਨਵੇਂ ਇੰਜਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਰਤੂੰ ਰੇਲ ਫੈਕਟਰੀ ਦੇ ਸਾਰੇ ਕਰਮਚਾਰੀਆਂ ਨੇ ਚੇਅਰਮੈਨ ਦਾ ਸੁਆਗਤ ਕਾਲੇ ਬਿਲੇ ਲਗਾ ਕੇ ਕੀਤਾ। ਕਰਮਚਾਰੀਆਂ ਨੇ ਰੋਸ ਪ੍ਰਗਟਾਦਿਆਂ ਇੱਕ ਮੰਗ-ਪੱਤਰ ਵੀ ਚੇਅਰਮੈਨ ਨੂੰ ਸੌਪਿਆ। ਮੰਗ-ਪੱਤਰ ਵਿੱਚ ਇੰਨਸੈਨਟਿਵ ਬੋਨਸ ਦੀ 70 ਪ੍ਰਤੀਸ਼ਤ ਦੀ ਸੀਲਿੰਗ ਨੂੰ ਰੱਦ ਕਰਨ ਬਾਰੇ, ਲੀਵ ਰਿਜਰਵ ਜੋ 16 ਪ੍ਰਤੀਸ਼ਤ ਤੋਂ ਘਟਾ ਕੇ 12.5 ਪ੍ਰਤੀਸ਼ਤ ਕੀਤੀ ਹੈ ਨੂੰ ਵਾਪਸ ਲੈਣ ਬਾਰੇ, ਐਮ ਏ ਸੀ ਪੀ ਦੇ ਗ੍ਰੇਡਾਂ ...
Read Full Story


ਬੱਸਾਂ ਦੇ ਕਿਰਾਏ ਵਧਾਉਣ ਦਾ ਵਿਰੋਧ

ਪਟਿਆਲਾ, 2 ਫਰਵਰੀ (ਧਾਲੀਵਾਲ)-ਸਟੂਡੈਂਟਸ ਫੈਡਰੇਸ਼ਨ ਆਫ਼ ਪੰਜਾਬ ਦੇ ਸਮੂਹ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਮੀਟਿੰਗ ਕੀਤੀ। ਫੈਡਰੇਸ਼ਨ ਨੇ ਸਰਕਾਰ ਵੱਲੋਂ ਵਧਾਏ ਗਏ ਬੱਸਾਂ ਦੇ ਕਿਰਾਏ ਦਾ ਵਿਰੋਧ ਕੀਤਾ ਹੈ। ਸਟੂਡੈਂਟਸ ਫੈਡਰੇਸ਼ਨ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਕੀਰਤ ਪਾਲ ਸਿੰਘ ਨਲੀਨੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਬਿਜਲੀ ਦੇ ਕੱਟ ਲਗਾ ਕੇ ਅਤੇ ਹੁਣ 26 ਜਨਵਰੀ ਤੋਂ ਬੱਸਾਂ ਦੇ ਕਿਰਾਏ ’ਚ ਵਾਧਾ ਕਰਕੇ ਗਣਤੰਤਰ ਦਿਵਸ ਦਾ ਅਨਮੋਲ ਤੋਹਫਾ ਦਿੱਤਾ ਹੈ। ਸ. ਨਲੀਨੀ ਨੇ ਕਿਹਾ ਕਿ ਬੱਸਾਂ ਦੇ ਕਿਰਾਏ ਵਿੱਚ ਵਾਧਾ ਹੋਣ ਕਾਰਨ ਰੋਜ਼ਾਨਾ ਆਉਣ-ਜਾਣ ...
Read Full Story


ਮੁਨੱਵਰ ਮਸੀਹ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ, 22 ਜਨਵਰੀ (ਪੱਤਰ ਪ੍ਰੇਰਕ)-ਕੇਂਦਰ ਸਰਕਾਰ ਦੇ ਫ਼ੈਸਲੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਰਾਜ ’ਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਰਾਜ ਘੱਟ ਗਿਣਤੀਆਂ ਕਮਿਸ਼ਨ ਗਠਿਤ ਕਰਨ ਦਾ ਫ਼ੈਸਲਾ ਲੈਂਦਿਆਂ ਸ਼੍ਰੀ ਮੁਨੱਵਰ ਮਸੀਹ ਨੂੰ ਇਸ ਦਾ ਪਹਿਲਾ ਚੇਅਰਮੈਨ ਲਗਾਇਆ ਗਿਆ। ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਕਮਿਸ਼ਨ ਦੀ ਸਥਾਪਨਾ ਨਾਲ ਘੱਟ ਗਿਣਤੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਪੁੂਰੀ ਹੋ ਜਾਵੇਗੀ। ਕਮਿਸ਼ਨ ਵਲੋਂ ਰਾਜ ਵਿਚ ਘੱਟ ਗਿਣਤੀਆਂ ਦੀ ਭਲਾਈ ਲਈ ਵਿਕਾਸ ਪ੍ਰੋਗਰਾਮ ਅਤੇ ਨੀਤੀਆਂ ਬਣਾਉਣ ਵਿਚ ਇਨ੍ਹਾਂ ਨੂੰ ਬਣਦੀ ...
Read Full Story


ਚੇਅਰਮੈਨ ਬਰਾੜ ਦੇ ਕਾਰਜਕਾਲ ’ਚ ਇਕ ਸਾਲ ਦਾ ਹੋਰ ਵਾਧਾ

ਚੰਡੀਗੜ੍ਹ, 30 ਦਸੰਬਰ (ਵਿ. ਪ੍ਰ.)-ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੌਜੂਦਾ ਚੇਅਰਮੈਨ ਸ: ਹਰਿੰਦਰ ਸਿੰਘ ਬਰਾੜ ਦੇ ਕਾਰਜਕਾਲ ਵਿਚ ਇਕ ਸਾਲ ਹੋਰ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਸ: ਬਰਾੜ 12 ਜਨਵਰੀ 2010 ਨੂੰ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਸਨ। ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਚੇਅਰਮੈਨ ਬਿਜਲੀ ਬੋਰਡ ਦੀ ਕਾਰਗੁਜ਼ਾਰੀ ਤੋਂ ਬਹੁਤੇ ਖੁਸ਼ ਨਹੀਂ ਸਨ, ਇਸ ਲਈ ਅਜਿਹੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸਨ ਕਿ ਰਾਜ ਸਰਕਾਰ ਉਨ੍ਹਾਂ ਦੇ ਕਾਰਜਕਾਲ ਵਿਚ ਸ਼ਾਇਦ ਅੱਗੋਂ ਵਾਧਾ ਨਾ ਕਰੇ। ਸ: ਬਰਾੜ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨਾਲ ...
Read Full Story


1

Loading...

© 2012 punjabinfoline.com

punjab infoline arash info