Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਚੇਨੱਈ"
ਨਹੀਂ ਰਹੇ ਵਿਲਾਸਰਾਓ ਦੇਸ਼ਮੁਖ

ਮੰਗਲਵਾਰ ਨੂੰ ਕੇਂਦਰੀ ਮੰਤਰੀ ਵਿਲਾਸਰਾਓ ਦੇਸ਼ਮੁਖ ਦੀ ਚੇਨੱਈ ਦੇ ਗਲੋਬਲ ਹਸਪਤਾਲ ਵਿਖੇ ਲਿਵਰ ਕੈਂਸਰ ਦੇ ਕਾਰਣ ਮੌਤ ਹੋ ਗਈ। 67 ਸਾਲਾ ਵਿਲਾਸਰਾਓ ਦੇਸ਼ਮੁਖ ਨੂੰ ਪਿਛਲੇ ਹਫਤੇ ਹੀ ਉਨ੍ਹਾਂ ਦੀ ਇਸ ਬਿਮਾਰੀ ਦੇ ਕਾਰਣ ਮੁਬੰਈ ਤੋਂ ਚੇਨੱਈ ਲਿਵਰ ਟਰਾਂਸਪਲਾਟ ਲਈ ਲਿਜਾਇਆ ਗਿਆ ਸੀ। ਦੇਸ਼ਮੁਖ 2 ਵਾਰ ਮਹਾਰਾਸ਼ਟਰ ਦੇ ਮੁੱਖ-ਮੰਤਰੀ ਰਹਿ ਚੁੱਕੇ ਹਨ। ਜਦ ਵਿਲਾਸਰਾਓ ਦੇਸ਼ਮੁਖ ਹਸਪਤਾਲ ਦਾਖਿਲ ਸਨ ਤਾਂ ਕਈ ਮੰਤਰੀ ਉਨ੍ਹਾਂ ਦਾ ਹਾਲ-ਚਾਲ ਪਤਾ ਕਰਨ ਵੀ ਪੁੱਜੇ ਸਨ। ਵਿਲਾਸਰਾਓ ਦੇਸ਼ਮੁਖ ਦੀ ਮੌਤ ਨਾਲ ਰਾਜਨੀਤੀ ਨੂੰ ਕਾਫੀ ਵੱਡਾ ਝਟਕਾ ਲੱਗਿਆ ...
Read Full Story


ਪ੍ਰਮੁੱਖ ਹਵਾਈ ਅੱਡਿਆਂ ਤੇ ਬੰਦਰਗਾਹਾਂ ‘ਤੇ 24 ਘੰਟੇ ਕਸਟਮ ਕਲੀਅਰੈਂਸ ਉਪਲਬੱਧ ਹੋਵੇਗੀ

ਨਵੀਂ ਦਿੱਲੀ, ਦੇਸ਼ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ਤੇ ਚਾਰ ਬੰਦਰਗਾਹਾਂ ਉਤੇ 24 ਘੰਟੇ ਕਸਟਮ ਕਲੀਅਰੈਂਸ ਦੀ ਸਹੂਲਤ ਉਪਲਬੱਧ ਕਰਵਾਈ ਜਾਵੇਗੀ ਤਾਂ ਜੋ ਵਪਾਰ ਨੂੰ ਸੁਖਾਲਾ ਬਣਾਇਆ ਜਾ ਸਕੇ ਤੇ ਕੋਮਾਂਤਰੀ ਵਪਾਰ ਨੂੰ ਹੋਰ ਹੱਲਾਸ਼ੇਰੀ ਮਿਲੇ। ਇਹ ਨਵੀਂ ਪ੍ਰਣਾਲੀ 25 ਅਗਸਤ ਤੋਂ ਲਾਗੂ ਹੋਵੇਗੀ। ਪ੍ਰਧਾਨ ਮੰਤਰੀ ਦਫਤਰ ਵੱਲੋਂ ਇਸ ਸਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। 24 ਘੰਟੇ ਕਸਟਮ ਸ਼ੁਲਕ ਸਬੰਧੀ ਇਜ਼ਾਜਤ ਦੇਣ ਦੀ ਸਹੂਲਤ ਦਿੱਲੀ, ਬੰਗਲੌਰ, ਚੇਨੱਈ ਅਤੇ ਮੁੰਬਈ ਹਵਾਈ ਅੱਡੇ ਉਤੇ ਉਪਲਬੱਧ ਹੋਵੇਗੀ।ਚੇਨੱਈ ਕੋਲਕਾਤਾ, ਕਾਂਡਲਾ ਤੇ ਮੁੰਬਈ ਬੰਦਰਗਾਹਾਂ ਉਤੇ ਵੀ ਇਹ ...
Read Full Story


ਰਾਸ਼ਟਰਪਤੀ ਅਹੁਦੇ ਲਈ ਡੀ ਐਮ ਕੇ ਦਾ ਪ੍ਰਣਬ ਨੂੰ ਸਮਰਥਨ

ਚੇਨੱਈ, ਦ੍ਰਵਿੜ ਮਨੇਤਰ ਕੜਗਮ (ਜੀ ਐਮ ਕੇ) ਦੇ ਪ੍ਰਧਾਨ ਐਮ ਕਰੁਣਾਨਿਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦਾ ਨਾਮ ਪ੍ਰਸਤਾਵਿਤ ਹੋਵੇਗਾ ਤਾਂ ਉਨ੍ਹਾਂ ਦਾ ਪਾਰਟੀ ਇਸ ਦਾ ਸਮਰਥਨ ਕਰੇਗੀ। ਕਰੁਣਾਨਿਧੀ ਨੇ ਕਿਹਾ, ''ਜੇਕਰ ਮੁਖਰਜੀ ਉਮੀਦਵਾਰ ਹੋਣ ਤਾਂ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਸਮਰਥਨ ਦੇਣ ਵਿਚ ਬਿਲਕੁਲ ਵੀ ਨਹੀਂ ...
Read Full Story


ਜੈਲਲਿਤਾ ਵੱਲੋਂ ਕੁਡਨਕੁਲਮ ਪਰਮਾਣੂ ਪਲਾਂਟ ਨੂੰ ਹਰੀ ਝੰਡੀ

ਰਾਜ ਸਰਕਾਰ ਨੇ 500 ਕਰੋੜ ਦਾ ਪੈਕੇਜ ਐਲਾਨਿਆ ਚੇਨੱਈ, ਕੁਡਨਕੁਲਮ ਪਰਮਾਣੂ ਪਲਾਂਟ ਦੇ ਰੇੜਕੇ ਨੂੰ ਖਤਮ ਕਰਨ ਦੇ ਯਤਨ ਕਰਦਿਆਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਅੱਜ ਇਸ ਨੂੰ ਜਾਰੀ ਰੱਖਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਇਲਾਕੇ ਦੇ ਵਿਕਾਸ ਲਈ ਰਾਜ ਸਰਕਾਰ ਨੇ 500 ਕਰੋੜ ਦਾ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਆਪਣੀ ਚੁੱਪ ਤੋੜਦਿਆਂ ਮੁੱਖ ਮੰਤਰੀ ਜੈਲਲਿਤਾ ਨੇ ਦੱਸਿਆ ਕਿ ਅੱਜ ਕੈਬਨਿਟ ਮੀਟਿੰਗ ਵਿਚ ਕੁਡਨਕੁਲਮ ਪਰਮਾਣੂ ਪਲਾਂਟ ਵਾਲੇ ਇਲਾਕੇ ਦੇ ਵਿਕਾਸ ਲਈ 500 ਕਰੋੜ ਰੁਪਏ ਦਾ ਵਿਕਾਸ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਤਿਰੂਨੇਲਵੇਲੀ ਜ਼ਿਲ੍ਹੇ ਵਿਚ ...
Read Full Story


ਕਰੁਣਾਨਿਧੀ ਦੇ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ

ਚੇਨੱਈ¸ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਬੀ. ਐੱਮ. ਕੇ. ਦੇ ਮੁਖੀ ਕਰੁਣਾਨਿਧੀ ਦੇ ਤਿੰਨ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਚੇਨੱਈ ਸਥਿਤ ਟਿਕਾਣਿਆਂ 'ਤੇ ਸ਼ੁੱਕਰਵਾਰ ਛਾਪੇ ਮਾਰੇ। ਪੁਲਸ ਸੂਤਰਾਂ ਨੇ ਦੱਸਿਆ ਕਿ ਡੀ. ਐੱਮ. ਕੇ. ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਅਖਤਿਆਰੀ ਕੋਟੇ ਅਧੀਨ ਕਰੁਣਾਨਿਧੀ ਦੇ ਤਿੰਨ ਸੁਰੱਖਿਆ ਅਧਿਕਾਰੀਆਂ ਨੂੰ ਕਥਿਤ ਤੌਰ'ਤੇ ਸਰਕਾਰੀ ਰਿਹਾਇਸ਼ੀ ਬੋਰਡ ਦੇ ਫਲੈਟ ਅਤੇ ਜ਼ਮੀਨ ਵੰਡੇ ਜਾਣ ਸਬੰਧੀ ਸ਼ੁੱਕਰਵਾਰ ਸਵੇਰੇ 9 ਵਜੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਜੋ ਦੇਰ ...
Read Full Story


1

Loading...

© 2013 punjabinfoline.com

punjab infoline arash info