'ਪੰਜਾਬੀ ਆਇਕਨ' ਚੁਣੇ ਗਏ ਪ੍ਰਿਯੰਕਾ ਤੇ ਸਿੱਧੂ
ਮੁੰਬਈ, ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਇਥੇ ਵਿਸਾਖੀ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ। ਐਤਵਾਰ ਰਾਤ ਹੋਏ ਸਮਾਰੋਹ 'ਚ ਸਿੱਧੂ ਤੋਂ ਇਲਾਵਾ ਪ੍ਰਸਿੱਧ ਅਭਿਨੇਤਾ ਓਮ ਪੁਰੀ, ਲਲਿਤ ਗਰੁੱਪ ਆਫ ਹੋਟਲਜ਼ ਦੀ ਪ੍ਰਮੁੱਖ ਜਯੋਤਿਸਨਾ ਪੁਰੀ, ਦਿੱਲੀ ਦੇ ਕਾਨੂੰਨ ਵਿਸ਼ੇਸ਼ ਵਿਜੇ ਸੋਂਧੀ ਤੇ ਦੁਬਈ 'ਚ ਰਹਿਣ ਵਾਲੇ ਸਮਾਜਿਕ ਵਰਕਰ ਐੱਸ. ਪੀ. ਓਬਰਾਏ ਨੂੰ ਵੀ ਪੰਜਾਬੀ ਆਇਕਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਕਲਚਰਲ ਹੈਰੀਟੇਜ ਬੋਰਡ ਦੇ ਪ੍ਰਮੁੱਖ ਤੇ ਕਾਂਗਰਸ ਵਿਧਾਇਕ ਚਰਨ ਸਿੰਘ ਸਪਰਾ ਨੇ ਦੱਸਿਆ ਕਿ ਇਨ੍ਹਾਂ ਮਹਾਨ ਹਸਤੀਆਂ ... Read Full Story
|
ਪ੍ਰਿਯੰਕਾ ਚੋਪੜਾ ਦੇ ਲਾਕਰ 'ਚੋਂ 6 ਕਰੋੜ ਦਾ ਕਾਲਾ ਧਨ ਮਿਲਿਆ
ਮੁੰਬਈ , ਬੀਤੇ ਸਾਲ ਬਾਲੀਵੁਡ ਐਕਟਰੈੱਸ ਪ੍ਰਿਯੰਕਾ ਚੋਪੜਾ ਦੇ ਮੁੰਬਈ ਦੀ ਉਪ ਨਗਰੀ ਲੋਖੰਡਵਾਲਾ ਵਿਚ ਇਕ ਲਾਕਰ ਨੂੰ ਖੁਲ੍ਹਵਾਉਣ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਇਹ ਦੇਖ ਕੇ ਦੰਗ ਰਹਿ ਗਏ ਕਿ ਉਸ ਵਿਚ ਬਹੁਤ ਵੱਡੀ ਰਕਮ ਅਤੇ ਮਹਿੰਗੀ ਜਿਊਲਰੀ ਸੀ। ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਹੁਣ ਤਕ ਪ੍ਰਿਯੰਕਾ ਚੋਪੜਾ ਦੇ 2-3 ਲਾਕਰ ਅਤੇ ਉਸ ਦੀ ਮਾਤਾ ਡਾਕਟਰ ਮਧੂ ਚੋਪੜਾ ਦੇ ਇਕ ਲਾਕਰ ਦੀ ਤਲਾਸ਼ੀ ਲਈ ਹੈ। ਹੁਣ ਤਕ ਲਈਆਂ ਤਲਾਸ਼ੀਆਂ ਵਿਚ ਪ੍ਰਿਯੰਕਾ ਕੋਲ ਰਾਜ ਕਲਾਸਕ ਅਪਾਰਟਮੈਂਟ ਵਿਚ 5 ਫਲੈਟ, ਇਕ ਪੈੱਟ ਹਾਊਸ ਤੋਂ ਇਲਾਵਾ ਤਿੰਨ ਹੋਰ ਫਲੈਟਾਂ ਦਾ ਪਤਾ ਲੱਗਾ ਹੈ। ਜਾਣਕਾਰੀ ... Read Full Story
|
ਭਾਰਤੀ ਮੂਲ ਦੇ ਅਨੀਸ਼ ਚੋਪੜਾ ਵਲੋਂ ਵ੍ਹਾਈਟ ਹਾਊਸ ਦੀ ਨੌਕਰੀ ਛੱਡਣ ਦਾ ਐਲਾਨ
ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਪਹਿਲੇ ਮੁੱਖ ਤਕਨੀਕੀ ਅਧਿਕਾਰੀ (ਸੀ.ਟੀ.ਓ.) ਅਤੇ ਵ੍ਹਾਈਟ ਹਾਊਸ ਵਿਚ ਭਾਰਤੀ ਮੂਲ ਦੇ ਸੀਨੀਅਰ ਅਧਿਕਾਰੀ ਅਨੀਸ਼ ਚੋਪੜਾ ਤਿੰਨ ਸਾਲ ਕੰਮ ਕਰਨ ਮਗਰੋਂ ਆਪਣਾ ਅਹੁਦਾ ਛੱਡ ਰਹੇ ਹਨ। ਅਮਰੀਕੀ ਸਰਕਾਰ ਦੇ ਤਕਨੀਕੀ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਚੋਪੜਾ ਨੇ ਇਨ੍ਹਾਂ ਖ਼ਬਰਾਂ ਦੌਰਾਨ ਅਹੁਦਾ ਛੱਡ ਰਹੇ ਹਨ ਕਿ ਉਹ ਸਿਆਸਤ ਵਿਚ ਐਂਟਰੀ ਮਾਰ ਸਕਦੇ ਹਨ। ਓਬਾਮਾ ਨੇ ਇਕ ਬਿਆਨ ਵਿਚ ਕਿਹਾ, ‘‘ਅਨੀਸ਼ ਨੇ ਅਮਰੀਕੀਆਂ ਵਲੋਂ ਤਕਨੀਕੀ ਇਸਤੇਮਾਲ ਕਰਨ ਲਈ ਅਣਗਿਣਤ ਤਰੀਕੇ ਕੱਢੇ, ਜਿਸ ਵਿਚ ਬਜ਼ੁਰਗਾਂ ਲਈ ਇਲਕੈਟ੍ਰਾਨਿਕ ਸਿਹਤ ਰਿਕਾਰਡ, ... Read Full Story
|
ਪ੍ਰੇਮ ਚੋਪੜਾ 'ਤੇ ਠੱਗੀ ਦਾ ਮਾਮਲਾ ਦਰਜ
ਜੈਪੁਰ, ਫਿਲਮਾਂ ਵਿਚ ਕੰਮ ਦਿਵਾਉਣ ਦੇ ਨਾਂ 'ਤੇ ਇਕ ਨੌਜਵਾਨ ਨੇ ਫਿਲਮ ਅਭਿਨੇਤਾ ਪ੍ਰੇਮ ਚੋਪੜਾ ਵਿਰੁੱਧ ਸਾਢੇ 3 ਲੱਖ ਰੁਪਏ ਠੱਗਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਰਾਮਗੜ੍ਹ ਮੋੜ ਵਾਸੀ ਵਸੀਮ ਖਾਨ ਨੇ ਅਦਾਲਤ ਵਿਚ ਇਸਤਗਾਸਾ ਰਾਹੀਂ ਮਾਮਲਾ ਦਰਜ ਕਰਵਾਇਆ ਕਿ ਮੁੰਬਈ ਸਥਿਤ ਇਕ ਫਿਲਮ ਪ੍ਰੋਡਕਸ਼ਨ ਦੇ ਨਿਰਦੇਸ਼ਕ ਪ੍ਰੇਮ ਚੋਪੜਾ ਨੇ ਫਿਲਮਾਂ ਵਿਚ ਕੰਮ ਦਿਵਾਉਣ ਦੇ ਨਾਂ 'ਤੇ ਉਸ ਕੋਲੋਂ ਸਾਢੇ 3 ਲੱਖ ਰੁਪਏ ਲੈ ਲਏ ਪਰ ਉਸ ਨੂੰ ਨਾ ਤਾਂ ਕੰਮ ਦਿਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ... Read Full Story
|
ਕੰਪਨੀਆਂ ਦੇ ਲਾਲਚ ਨੇ ਕੀਤਾ ਮਨੁੱਖੀ ਸਿਹਤ ਦਾ ਘਾਣ: ਡਾ. ਸ਼ਿਵ ਚੋਪੜਾ
ਟੋਰਾਂਟੋ, ਭਾਰਤੀ ਮੂਲ ਦੇ ਕੈਨੇਡੀਅਨ ਸਾਇੰਸਦਾਨ ਡਾ. ਸ਼ਿਵ ਚੋਪੜਾ ਨੇ ਬਰੈਂਪਟਨ ਵਿੱਚ ਭਾਈਚਾਰਕ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਡੇ ਵਪਾਰਕ ਘਰਾਣਿਆਂ ਨੇ ਆਪਣੇ ਨਿੱਜੀ ਲਾਭ ਵਧਾਉਣ ਲਈ ਕੁਦਰਤ ਨੂੰ ਨਾਸ਼ ਕਰਨ ਵਿੱਚ ਹਰ ਹੀਲਾ ਵਰਤਿਆ ਹੈੇ। ਪੰਜਾਬ ਦੀ ਕਿਸਾਨੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਨੂੰ ਭੱਜਣ ਨਾਲ ਅਸੀਂ ਤਰੱਕੀ ਨਹੀਂ ਬਲਕਿ ਨਿਘਾਰ ਵੱਲ ਜਾ ਰਹੇ ਹਾਂ। ਸ੍ਰੀ ਚੋਪੜਾ ਅਨੁਸਾਰ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਸਿਰਫ ਦੇਖਣ ਨੂੰ ਹੀ ਹਰੀਆਂ ਭਰੀਆਂ ਹਨ, ਅਸਲ ਵਿੱਚ ਉਹ ਕੀਟਨਾਸ਼ਕਾਂ ਨਾਲ ਸੜੀਆਂ ਹੋਈਆਂ ਹਨ।
ਡਾ. ਚੋਪੜਾ ... Read Full Story
|
ਦੇਸ਼ 'ਚ ਪ੍ਰਿੰਟਿੰਗ ਲਾਈਨ ਦਾ ਨਕਸ਼ਾ ਬਦਲਿਆ
ਨਵੀਂ ਦਿੱਲੀ, ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪ੍ਰਿੰਟਰਜ਼ ਦੇ ਸਾਬਕਾ ਮੁਖੀ ਅਤੇ 'ਪੰਜਾਬ ਕੇਸਰੀ' ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਨੇ ਅੱਜ ਇਥੇ ਕਿਹਾ ਕਿ ਮੌਜੂਦਾ ਸਮੇਂ ਵਿਚ ਦੇਸ਼ 'ਚ ਪ੍ਰਿੰਟਿੰਗ ਲਾਈਨ ਦਾ ਨਕਸ਼ਾ ਹੀ ਬਦਲ ਗਿਆ ਹੈ। ਦੇਸ਼ ਵਿਚ 3 ਲੱਖ ਤੋਂ ਜ਼ਿਆਦਾ ਪ੍ਰਿੰਟਿੰਗ ਮਸ਼ੀਨਾਂ ਹਨ ਜਿਨ੍ਹਾਂ ਵਿਚੋਂ ਕਰੀਬ 95 ਫੀਸਦੀ ਤੋਂ ਜ਼ਿਆਦਾ ਛੋਟੀਆਂ ਪ੍ਰੈੱਸਾਂ ਹਨ। ਸਿਰਫ 1 ਫੀਸਦੀ ਹੀ ਵੱਡੀਆਂ ਪ੍ਰਿੰÎਟਿੰਗ ਪ੍ਰੈੱਸਾਂ ਹਨ। ਇਨ੍ਹਾਂ ਰਾਹੀਂ ਕਰੀਬ 30 ਲੱਖ ਲੋਕਾਂ ਨੂੰ ਦੇਸ਼ ਵਿਚ ਰੋਜ਼ਗਾਰ ਮਿਲ ਰਿਹਾ ਹੈ ਪਰ ਸਰਕਾਰ ਦਾ ਇਸ ਵਿਚ ਕੋਈ ਹਿੱਸਾ ਨਹੀਂ ਹੈ।
ਸ਼੍ਰੀ ਚੋਪੜਾ ਅੱਜ ਇਥੇ ਆਲ ਇੰਡੀਆ ... Read Full Story
|
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਸਟੇਡੀਅਮ ਸਮੇਂ ਦੀ ਮੁੱਖ ਲੋੜ-ਚੋਪੜਾ
ਰਾਹੋਂ, 1 ਫਰਵਰੀ (ਭਾਰਟਾ)-ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਗ੍ਰਹਿਸਤ ਹੋਈ ਪਈ ਹੈ ਇਨ੍ਹਾਂ ਨੂੰ ਇਸ ਦਲ ਦਲ ਵਿਚੋਂ ਕੱਢਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਸਟੇਡੀਅਮ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਦਿਨੇਸ਼ ਕੁਮਾਰ ਚੋਪੜਾ ਨੇ ਦੁਸ਼ਹਿਰਾ ਗਰਾਉਂਡ ਰਾਹੋਂ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਹਰੇਕ ਮਾਂ ਬਾਪ ਤੇ ਸਰਕਾਰਾਂ ਦਾ ਫਰਜ਼ ਹੁੰਦਾ ਹੈ ਸਟੇਡੀਅਮ ਦੀ ... Read Full Story
|
ਬੰਦ ਪੈਨਸ਼ਨ ਬਹਾਲ ਕਰਨ ਲਈ ਹਰੀ ਝੰਡੀ
ਚੰਡੀਗੜ੍ਹ/ਆਨੰਦਪੁਰ ਸਾਹਿਬ, 23 ਜਨਵਰੀ (ਜੰਗ ਸਿੰਘ)-ਪੰਜਾਬ ਸਰਕਾਰ ਵੱਲੋਂ ਇੱਥੇ ਸਰਕਾਰੀ ਸਹਾਇਤਾ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਦੀ 31-5-2003 ਤੋਂ ਬੰਦ ਪੈਨਸ਼ਨ ਨੂੰ ਬਹਾਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਲਗਭਗ 187.33 ਕਰੋੜ ਰੁਪਏ ਦਾ ਬੋਝ ਪਵੇਗਾ। ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਚੇਅਰਮੈਨ ਕੇ. ਕੇ. ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਪ੍ਰਿੰਸੀਪਲ ਛੱਜਾ ਸਿੰਘ, ਮਲਕੀਤ ਸਿੰਘ , ਵਿਜੇ ਸ਼ਰਮਾ, ਪ੍ਰੇਮ ਸ਼ਰਮਾ, ਡਾ. ਗੁਰਰਤਨ ਸਿੰਘ ਅਤੇ ਨੇਤ ਸਿੰਘ ... Read Full Story
|