ਪਟਿਆਲਾ ਪੁਲਿਸ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਤਿੰਨ ਅਤੇ ਚੋਰੀ ਦੇ ਵਾਹਨਾਂ ਸਮੇਤ 6 ਕਾਬੂ
ਪਟਿਆਲਾ: 21 ਫਰਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਅਰੰਭੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਟੀਮ ਨੇ ਇੱਕ ਮੁਖਬਰੀ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਪਾਸੋਂ ਲਗਭਗ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਸੀ.ਆਈ.ਏ. ਸਟਾਫ ਪਟਿਆਲਾ ਵਿਖੇ ਇਹਨਾਂ ਕਥਿਤ ਦੋਸ਼ੀਆਂ ਵਿਰੁੱਧ ਜਾਣਕਾਰੀ ਦੇਣ ਲਈ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਸ.ਪੀ.(ਡੀ.) ਸ਼੍ਰੀ ਪਿ੍ਰਤਪਾਲ ਸਿੰਘ ... Read Full Story
|
ਪਟਿਆਲਾ ਪੁਲਿਸ ਵੱਲੋਂ ਚੋਰੀਆਂ ਕਰਨ ਵਾਲਾ ਇੱਕ ਵਿਅਕਤੀ ਚੋਰੀ ਕੀਤੇ ਸਮਾਨ ਸਮੇਤ ਕਾਬੂ-ਐਸ.ਐਸ.ਪੀ.
ਪਟਿਆਲਾ: 28 ਜਨਵਰੀ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਡੀ) ਸ੍ਰ: ਪਿ੍ਰਤਪਾਲ ਸਿੰਘ ਥਿੰਦ ਅਤੇ ਡੀ. ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਐਸ.ਆਈ. ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸ੍ਰ: ਭਾਗ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਪਟਿਆਲਾ ਨੇ ਠੰਡੀ ਖੂਹੀ ਨੇੜੇ ਲਗਾਏ ਇੱਕ ਵਿਸ਼ੇਸ਼ ਨਾਕੇ ਦੌਰਾਨ ... Read Full Story
|
ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਨਹਿਰੀ ਪਾਣੀ ਦੀ ਚੋਰੀ ਰੋਕਣ ਦੀ ਹਦਾਇਤ
ਪਟਿਆਲਾ: 14 ਜੁਲਾਈ (ਪੀ.ਐਸ.ਗਰੇਵਾਲ) -‘‘ ਨਹਿਰਾਂ, ਸੂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਇਆਂ ਅਤੇ ਕੱਸੀਆਂ ਦੇ ਪਾਣੀ ਨੂੰ ਟੇਲਾਂ ਤੱਕ ਲੈ ਕੇ ਜਾਣ ਲਈ ਨਹਿਰੀ ਪਾਣੀ ਦੀ ਚੋਰੀ ਨੂੰ ਸਖਤੀ ਨਾਲ ਨੱਥ ਪਾਈ ਜਾਵੇਗੀ ਅਤੇ ਜਿਹੜੇ ਲੋਕ ਨਹਿਰੀ ਪਾਣੀ ਦੀ ਚੋਰੀ ਕਰਦੇ ਹਨ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਅਨਿਲ ਗਰਗ ਜ਼ਿਲਾ ਟਰਾਂਸਪੋਰਟ ਅਫਸਰ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਸਿੰਚਾਈ ... Read Full Story
|
ਸੀ.ਆਈ.ਏ. ਪਟਿਆਲਾ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ ਤਿੰਨ ਮੈਂਬਰ ਚੋਰੀ ਦੀਆਂ 4 ਕਾਰਾਂ ਸਮੇਤ ਕਾਬੂ: ਐਸ.ਪੀ. (ਡੀ)
ਪਟਿਆਲਾ: 4 ਅਪ੍ਰੈਲ (ਪੀ.ਐਸ.ਗਰੇਵਾਲ) -ਸੀ.ਆਈ.ਏ. ਪਟਿਆਲਾ ਨੇ ਕਾਰ ਚੋਰਾਂ ਦੇ ਇੱਕ ਅੰਤਰਰਾਜੀ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 25 ਲੱਖ ਰੁਪਏ ਮੁੱਲ ਦੀਆਂ ਕਰੀਬ 4 ਚੋਰੀ ਦੀਆਂ ਕਾਰਾਂ ਬਰਾਮਦ ਕੀਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਸ. ਹਰਭਜਨ ਸਿੰਘ ਨੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਸ. ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਸੀ.ਆਈ.ਏ. ਦੇ ਥਾਣੇਦਾਰ ਸ. ਭਿੰਦਰ ਸਿੰਘ ਅਤੇ ਸਹਾਇਕ ... Read Full Story
|
ਚੋਰਾਂ ਨੇ ਜੱਜ ਦੇ ਘਰ ਕੀਤੀ ਚੋਰੀ
ਪਟਿਆਲਾ, 23 ਜੂਨ ( ਪੀ ਐਸ ਗਰੇਵਾਲ) – ਬੀਤੀ ਰਾਤ ਪਟਿਆਲੇ ਵਿੱਚ ਮਾਨਯੋਗ ਜੱਜ ਸ਼੍ਰੀ ਬਰਿੰਦਰ ਸਿੰਘ ਰੁਮਾਣਾ ਦੀ ਕੋਠੀ ਵਿੱਚੋਂ ਚੋਰ ਇੰਨਵਰਟਰ ਦੀ ਬੈਟਰੀ ਅਤੇ ਕੂਲਰ ਦੀ ਮੋਟਰ ਚੋਰੀ ਕਰਕੇ ਲੈ ਗਏ। ਇਹ ਜਾਣਕਾਰੀ ਜੱਜ ਸਾਹਿਬ ਦੀ ਕੋਠੀ ਵਿੱਚ ਕੰਮ ਕਰਦੇ ਸੇਵਾਦਾਰ ਅਜੇ ਕੁਮਾਰ ਵਾਸੀ ਪ੍ਰਤਾਪ ਨਗਰ ਨੇ ਦਿੱਤੀ। ਉਸਨੇ ਦਸਿੱਆ ਕਿ ਉਹ ਸਵੇਰੇ ਜੱਜ ਸਾਹਿਬ ਦੀ ਕੋਠੀ ਸਫਾਈ ਵਾਸਤੇ ਗਿਆ ਤਾਂ ਉੱਕਤ ਸਾਮਾਨ ਗਾਇਬ ਸੀ। ਅਤੇ ਇਸ ਚੋਰੀ ਦੀ ਸੂਚਨਾ ਤੁਰੰਤ ਸਿਵਲ ਲਾਇਨ ਪੁਲਿਸ ਥਾਣੇ ਵਿੱਚ ਦਿੱਤੀ। ਪੁਲਿਸ ਨੇ ਚੋਰੀ ਦੇ ਸੰਬੰਧ ਵਿੱਚ ਧਾਰਾ 457,380 ਦੇ ਤਹਿਤ ਮਾਮਲਾ ਦਰਜ਼ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ... Read Full Story
|
ਡਾਕਟਰ ਦੇ ਘਰ ਅੱਗੇ ਖਡ਼ੀ ਕੀਤੀ ਕਾਰ ਦਾ ਸ਼ੀਸ਼ਾ ਤੋਡ਼ਕੇ ਸਾਮਾਨ ਕੀਤਾ ਚੋਰੀ
ਪਟਿਆਲਾ, 15 ਜੂਨ ( ਪੀ ਐਸ ਗਰੇਵਾਲ) – ਮਾਡਲ ਟਾਊਨ ਪਟਿਆਲਾ ਨਿਵਾਸੀ ਸਵਨੀਤ ਸ਼ਰਮਾ ਨੇ ਥਾਣਾ ਸਿਵਲ ਲਾਈਨਜ਼ ਵਿੱਚ ਰਿਪੋਰਟ ਦਰਜ਼ ਕਰਵਾਈ ਹੈ ਕਿ ਉਹ ਬੀਤੀ ਕੱਲ ਸ਼ਾਮ ਨੂੰ ਆਪਣੇ ਟੈਸਟ ਦੀਆਂ ਰਿਪੋਰਟਾਂ ਦਿਖਾਉਣ ਲਈ ਬੈਂਕ ਕਾਲੋਨੀ ਡਾਕਟਰ ਦੇ ਘਰ ਗਿਆ ਸੀ। ਜਦੋਂ ਉਹ ਡਾਕਟਰ ਨੂੰ ਮਿਲ ਕੇ ਵਾਪਸ ਆਇਆ ਤਾਂ ਡਾਕਟਰ ਦੇ ਘਰ ਅੱਗੇ ਖਡ਼ੀ ਕੀਤੀ ਉਸ ਦੀ ਸਵੀਫਟ ਕਾਰ ਦਾ ਸ਼ੀਸ਼ਾ ਟੁਟਿੱਆ ਪਿਆ ਸੀ। ਅਤੇ ਕਾਰ ਵਿੱਚ ਪਿਆ ਬੈਗ ਗਾਇਬ ਸੀ। ਉਹਨਾਂ ਦਸਿੱਆ ਕਿ ਬੈਗ ਵਿੱਚ ਮੋਬਾਇਲ ਫੋਨ ਤੋਂ ਇਲਾਵਾ ਦੋ ਏ.ਟੀ.ਐਮ ਕਾਰਡ, 2000 ਰੂਪੈ, ਦੋ ਸੋਨੇ ਦੀਆਂ ਅੰਗੂਠੀਆਂ,ਪੈਨ ਕਾਰਡ ਅਤੇ ਹੋਰ ਜਰੂਰੀ ਕਾਗਜ਼ ਸਨ ਜੋ ਕਿ ਚੋਰੀ ... Read Full Story
|
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲੋਕਾਂ ਨੇ ਚੋਰ ਕੀਤਾ ਕਾਬੂ
ਪਟਿਆਲਾ, 07 ਜੂਨ ( ਪੀ ਐਸ ਗਰੇਵਾਲ) – ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਾਰਡਾਂ ਵਿੱਚ ਮਰੀਜਾਂ ਦੀਆਂ ਦਵਾਈਆਂ ਚੋਰੀ ਕਰਦਿਆਂ ਚੋਰ ਨੂੰ ਰੰਗੇ ਹੱਥੀ ਫਡ਼ ਲਿਆ ਅਤੇ ਲੌਕਾਂ ਨੇ ਉਸ ਦੀ ਖੂਬ ਝਾਡ਼-ਝੰਭ ਕੀਤੀ। ਉਸ ਨੇ ਮੰਨਿਆ ਕਿ ਦਵਾਈਆਂ ਚੋਰੀ ਕਰਨ ਤੋਂ ਬਾਅਦ ਉਹਨਾਂ ਨੂੰ ਵੇਚ ਦਿੰਦਾ ਸੀ ਅਤੇ ਫੇਰ ਉਹਨਾਂ ਪੈਸਿਆਂ ਨਾਲ ਨਸ਼ੀਲੀਆਂ ਗੋਲੀਆਂ ਖਰੀਦ ਕੇ ਖਾਦਾਂ ਸੀ। ਲੋਕਾਂ ਨੇ ਬਾਅਦ ਵਿੱਚ ਉਕਤ ਚੋਰ ਨੂੰ ਹਸਪਤਾਲ ਪੁਲਿਸ ਚੌਕੀਂ ਇੰਚਾਰਜ਼ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਪੁਲਿਸ ਚੌਕੀ ਇੰਚਾਰਜ਼ ਰਣਜੀਤ ਸਿੰਘ ਨੇ ਦਸਿੱਆ ਕਿ ਪਿਛਲੇ ਕਈ ਦਿਨਾਂ ਤੋਂ ਮਰੀਜਾਂ ਦੀਆ ਦਵਾਈਆਂ ਚੋਰੀ ਹੋਣ ... Read Full Story
|
ਚੋਰਾਂ ਨੇ ਘਰ ਦਾ ਤਾਲਾ ਤੋਡ਼ ਕੇ ਸਮਾਨ ਕੀਤਾ ਚੋਰੀ
ਪਟਿਆਲਾ,03 ਜੂਨ ( ਪੀ ਐਸ ਗਰੇਵਾਲ) – ਪਟਿਆਲਾ ਦੇ ਭਾਦਸੋਂ ਰੋਡ ਤੇ ਮਨਜੀਤ ਨਗਰ ਨਿਵਾਸੀ ਅਮਰਿੰਦਰ ਸਿੰਘ ਦੇ ਘਰ ਦਾ ਤਾਲਾ ਤੋਡ਼ ਕੇ ਚੋਰ ਹਜਾਰਾਂ ਰੁਪਇਆਂ ਦਾ ਸਮਾਨ ਚੋਰੀ ਕਰ ਕੇ ਲੈ ਗਏ। ਅਮਰਿੰਦਰ ਸਿੰਘ ਨੇ ਦਸਿੱਆ ਕਿ ਉਹ ਆਪਣੇ ਪਰਿਵਾਰ ਨਾਲ ਚੰਡੀਗਡ਼ ਰਹਿੰਦਾ ਹੈ। ਪਰ ਇਹ ਵੀ ਉਸ ਦਾ ਆਪਣਾ ਮਕਾਨ ਹੈ ਅਤੇ ਕਦੇ-2 ਇੱਥੇ ਵੀ ਰਹਿੰਦਾ ਹਾਂ। ਹੁਣ ਜਦੋਂ ਉਹ 25 ਮਈ ਨੂੰ ਮਕਾਨ ਨੂੰ ਤਾਲਾ ਲਗਾਕੇ ਚੰਡੀਗਡ਼ ਗਿਆ ਤਾਂ ਚੋਰਾਂ ਨੇ ਰਾਤ ਨੂੰ ਤਾਲਾ ਤੋਡ਼ ਕੇ ਡਰਾਇੰਗ ਰੂਮ, ਅਤੇ ਸੈਨਟਰੀ ਦਾ ਹਜਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਅਮਰਿੰਦਰ ਸਿੰਘ ਨੇ ਥਾਣੇ ਵਿੱਚ ਰਿਪੋਰਟ ਦਰਜ ਕਰਾ ਦਿੱਤੀ ਹੈ ਅਤੇ ... Read Full Story
|
ਪਟਿਆਲੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲੱਗੇ ਦੋ ਏ.ਸੀ. ਚੋਰੀ
ਪਟਿਆਲਾ,29 ਮਈ ( ਪੀ ਐਸ ਗਰੇਵਾਲ) – ਚੋਰਾਂ ਦਾ ਹੌਸਲਾਂ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਗੱਲ ਦਾ ਪ੍ਰਮਾਣ ਇਹ ਹੈ ਕਿ ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੈਂਸਰ ਵਿਭਾਗ ਵਿੱਚ ਲੱਗੇ ਦੋ ਏ.ਸੀ. ਚੋਰੀ ਹੋ ਗਏ। ਜਦੋਂ ਕਿ ਹਸਪਤਾਲ ਵਿੱਚ ਹਰ ਸਮੇਂ ਮਰੀਜ਼ ਹੁੰਦੇ ਹਨ। ਮੈਡੀਕਲ ਸੁਪਰਡੈਂਟ ਨੇ ਦਸਿੱਆ ਕਿ ਸਿਵਲ ਲਾਈਨਜ਼ ਥਾਣੇ ਵਿੱਚ ਇਸ ਦੀ ਰਿਪੋਰਟ ਦਰਜ਼ ਕਰਾ ਦਿੱਤੀ ਹੈ। ਅਤੇ ਪੁਲਿਸ ਚੋਰਾਂ ਦੀ ਭਾਲ ਕਰ ਰਹੀ ... Read Full Story
|
ਚੋਰੀ ਕਰਦਾ ਚੌਕੀਦਾਰ ਕਾਬੂ
ਜਲੰਧਰ, 4 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਅਜੀਤ ਨਗਰ ਵਿਖੇ ਸਥਿਤ ਇਕ ਫੈਕਟਰੀ ਦੇ ਅੰਦਰੋ ਲੋਹੇ ਦਾ ਬੂਰਾ ਚੋਰੀ ਕਰਨ ਦੇ ਮਾਮਲੇ ’ਚ ਫੈਕਟਰੀ ਮਾਲਕ ਨੇ ਚੌਕੀਦਾਰ ਮਾਧੋ ਰਾਮ ਨੂੰ ਕਾਬੂ ਕਰ ਕੇ ਥਾਣਾ 8 ਦੀ ਪੁਲਿਸ ਦੇ ਹਵਾਲੇ ਕੀਤਾ ਹੈ। ਫੈਕਟਰੀ ਮਾਲਕ ਰਾਜੇਸ਼ ਕੁਮਾਰ ਅਨੁਸਾਰ ਮਾਧੋ ਫੈਕਟਰੀ ਤੋਂ ਲੋਹੇ ਦਾ ਬੂਰਾ ਚੋਰੀ ਕਰਦਾ ... Read Full Story
|
46 ਤੋਲੇ ਸੋਨਾ ਤੇ 7 ਲੱਖ ਨਕਦ ਚੋਰੀ
ਗੁਰਾਇਆ, 4 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਇਥੇ ਦਾਣਾ ਮੰਡੀ ਨੇੜੇ ਸਥਿਤ ਗੁਰੂ ਨਾਨਕ ਕਲੋਨੀ ਵਿਖੇ ਇਕ ਘਰ ਵਿਚ ਦਾਖਲ ਹੋ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਨੂੰ ਲਿਖਾਈ ਰਿਪੋਰਟ ਵਿਚ ਸਰੂਪ ਚੰਦ ਆਂਸਲ ਨੇ ਦੱਸਿਆ ਹੈ ਕਿ ਉਹ ਸ਼ਿਮਲੇ ਗਿਆ ਹੋਇਆ ਸੀ ਕਿ ਚੋਰਾਂ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ 46 ਤੋਲੇ ਸੋਨਾ, 7 ਲੱਖ ਨਕਦ, ਤਿੰਨ ਕਿਲੋ ਚਾਂਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ... Read Full Story
|
ਬੱਸ ਵਿਚੋਂ ਟੀ. ਵੀ. ਚੋਰੀ ਕਰਨ ਵਾਲਾ ਕਾਬੂ
ਮਲੋਟ, 2 ਫਰਵਰੀ (ਬਰਾੜ)-ਥਾਣਾ ਸਿਟੀ ਮਲੋਟ ਦੀ ਪੁਲਿਸ ਵੱਲੋਂ ਇਕ ਨਿੱਜੀ ਕੰਪਨੀ ਦੀ ਬੱਸ ਵਿਚੋਂ ਟੀ. ਵੀ. ਚੋਰੀ ਕਰਨ ਦੇ ਮਾਮਲੇ ਦੇ ਕਥਿਤ ਦੋਸ਼ੀ ਗੁਰਪਾਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਛਾਪਿਆਂਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਇੰਚਾਰਜ ਸ਼ਰਨਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮਲੋਟ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਕਤ ਵਿਅਕਤੀ ਨੇ ਉਨ੍ਹਾਂ ਦੀ ਕੰਪਨੀ ਦੀ ਬੱਸ ਨੰਬਰ ਪੀ. ਬੀ. 10 ਬੀ. ਐਸ -9945 ਵਿਚੋਂ 28 -29 ਜਨਵਰੀ ਦੀ ਰਾਤ ਨੂੰ ਟੈਕਸਲਾ ਕੰਪਨੀ ਦਾ ਰੰਗੀਨ ਟੀ. ਵੀ. ਚੋਰੀ ਕਰ ਲਿਆ ਹੈ। ਸਿਟੀ ਪੁਲਿਸ ਦੇ ਹੌਲਦਾਰ ਗੁਰਪਾਲ ਸਿੰਘ ਨੇ ... Read Full Story
|
ਗੈਸ ਸਿਲੰਡਰ ਚੋਰ ਗਰੋਹ ਸਰਗਰਮ
ਨਾਭਾ, 2 ਫਰਵਰੀ (ਸੋਢੀ)-ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚ ਗੈਸ ਸਿਲੰਡਰ ਚੋਰ ਗਰੋਹ ਸਰਗਰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਪੁਰਾਣਾ ਹਾਈਕੋਰਟ ਦੇ ਨੇੜੇ ਹੈਰੀ ਦੇ ਘਰੋਂ ਇਕ ਖਾਲੀ ਸਿਲੰਡਰ ਅਤੇ ਇਸੇ ਤਰ੍ਹਾਂ ਪਟਿਆਲਾ ਕੋਰਟ ਰੋਡ ਤੇ ਧਾਰੀਵਾਲ ਦੇ ਘਰੋਂ ਦਿਨ ਦਿਹਾੜੇ ਇਕ ਗੈਸ ਸਿਲੰਡਰ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਤੀ ਬਾਗ ਕਾਲੋਨੀ ਵਿਚੋਂ ਵੀ ਕਰੀਬ ਛੇ-ਸੱਤ ਖਾਲੀ ਗੈਸ ਸਿਲੰਡਰ ਘਰਾਂ ’ਚੋਂ ਚੋਰੀ ਹੋਣ ਦਾ ਸਮਾਚਾਰ ... Read Full Story
|
ਘਰ ਮੋਹਰਿਓਂ ਘੜੁੱਕਾ ਚੋਰੀ
ਸੁਲਤਾਨਪੁਰ ਲੋਧੀ, 25 ਜਨਵਰੀ (ਸੋਨੀਆ)-ਪਿੰਡ ਡਡਵਿੰਡੀ ਵਿਖੇ ਬੀਤੀ ਰਾਤ ਸ੍ਰੀ ਗਿਆਨ ਚੰਦ ਦੇ ਘਰ ਮੋਹਰਿਓ ਘੜੁੱਕਾ (ਪੀਟਰ ਰੇਹੜਾ) ਚੋਰੀ ਹੋ ਗਿਆ। ਗਿਆਨ ਚੰਦ ਨੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਲਿਖਵਾਈ ਰਪਟ ਵਿੱਚ ਦੱਸਿਆ ਕਿ ਰਾਤ ਨੂੰ ਘਰ ਦੇ ਮੋਹਰੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਠਕੇ ਪਤਾ ਲੱਗਾ ਕਿ ਘੜੁੱਕਾ ਚੋਰੀ ਹੋ ਚੁੱਕਾ ਹੈ। ਅੰਦਾਜ਼ਾ ਲਗਾਇਆ ਗਿਆ, ਕਿ ਚੋਰ ਪਹਿਲਾ ਘੜੁੱਕਾ ਲਗਭਗ ਇਕ ਕਿਲੋਮੀਟਰ ਤੱਕ ਬਗੈਰ ਸਟਾਰਟ ਕੀਤੇ ਧੱਕਾ ਲਗਾਕੇ ਲੈ ਗਏ ਅਤੇ ਘੜੁੱਕੇ ਨੂੰ ਕੱਚੇ ਰਸਤੇ ਪਿੰਡ ਕੋਟਲੇ ਦੇ ਸਾਹਮਣੇ ਪੱਕੀ ਸੜਕ ਤੇ ਚੜ੍ਹਾ ਕੇ ਸਟਾਰਟ ਕਰਕੇ ਲੈ ਗਏ। ਸ: ਗੁਰਮੀਤ ਸਿੰਘ ਡੀ. ਐਸ. ... Read Full Story
|
ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਲੈ ਉਡੇ ਚੋਰ
ਸ਼ਾਹਕੋਟ, 24 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਸ਼ਾਹਕੋਟ-ਮਲਸੀਆਂ ਸੜਕ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਟਰੱਕ ਦੇ ਮਾਲਕ ਕੁਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਦਾ ਟਰੱਕ ਨੰਬਰ ਪੀ. ਆਈ. ਬੀ. 9842, ਜੋ ਪਹਿਲੇ ਮਾਲਕ ਸੁਖਰਾਜ ਰਾਮ ਦੇ ਨਾਂਅ ’ਤੇ ਹੀ ਹੈ, ਬੀਤੀ ਰਾਤ ਵੀ ਰੋਜ਼ ਵਾਂਗ ਮਲਸੀਆਂ ਰੋਡ ’ਤੇ ਸਥਿਤ ਆਰ. ਆਰ. ਫਿ¦ਿਗ ਸਟੇਸ਼ਨ ’ਤੇ ਖੜ੍ਹਾ ਕੀਤਾ ਸੀ। ਸਵੇਰੇ ਆ ਕੇ ਜਦ ਦੇਖਿਆ ਤਾਂ ਟਰੱਕ ਉਥੋਂ ਗਾਇਬ ਸੀ। ਪੁਲਿਸ ਨੂੰ ਸੂਚਿਤ ਕਰ ਦਿੱਤਾ ... Read Full Story
|
ਤਿੰਨ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ
ਸ਼ਾਹਕੋਟ, 23 ਜਨਵਰੀ (ਕੇਵਲ ਮੱਟੂ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਜਿੱਥੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਉਥੇ ਨਜ਼ਦੀਕੀ ਪਿੰਡਾਂ ’ਚ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਰਟਰ ਚੋਰੀ ਕਰਨ ਦਾ ਸਿਲਸਲਾ ਵੀ ਜਾਰੀ ਹੈ ਤੇ 2 ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ’ਤੇ ਚੋਰਾਂ ਨੇ ਹੱਥ ਸਾਫ ਕੀਤੇ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਸਲੈਚਾਂ ਰੋਡ ਸਥਿਤ ਜੋਸਨ ਇਲੈਕਟ੍ਰਾਨਿਕਸ ਵਰਕਸ ਦੀ ਦੁਕਾਨ ਦੀ ਪਿਛਲੀ ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਦੁਕਾਨ ਅੰਦਰੋਂ 16 ਕੁਇੰਟਲ ਤਾਂਬੇ ਦੀ ਤਾਰ ਅਤੇ 2 ਕੁਇੰਟਲ ਤਾਂਬੇ ਦਾ ਕਬਾੜ ਚੋਰੀ ਕਰ ਲਿਆ। ... Read Full Story
|
ਜਲੰਧਰ ਸ਼ਹਿਰ ’ਚ ਰਹੀ ਚੋਰੀਆਂ ਦੀ ਭਰਮਾਰ
ਜਲੰਧਰ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਬੀਤੀ ਰਾਤ ਚੋਰਾਂ ਨੇ ਪੁਲਿਸ ਤੇ ਪੀ. ਸੀ. ਆਰ. ਕਰਮਚਾਰੀਆਂ ਦੀ ਢਿੱਲੀ ਕਾਰਵਾਈ ਦਾ ਫਾਇਦਾ ਚੁੱਕਦੇ ਹੋਏ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਨਕਦੀ, ਗਹਿਣੇ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਨਗਰ ਵਿਖੇ ਸਥਿਤ ਅਕਾਲ ਟਰਾਂਸਪੋਰਟ ਦੇ ਮਾਲਕ ਜਗਜੀਤ ਸਿੰਘ ਕੰਬੋਜ ਵਾਸੀ ਲੰਮਾ ਪਿੰਡ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਉਨ੍ਹਾਂ ਦੇ ਕਲਰਕ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਲੱਗੀ ਹੋਈ ਲੋਹੇ ਦੀ ਗਰਿਲ ਟੁੱਟੀ ਪਈ ਹੈ ਤੇ ਦਫ਼ਤਰ ਦੇ ਅੰਦਰ ਪਈ ਛੋਟੀ ਅਲਮਾਰੀ ਵੀ ਟੁੱਟੀ ਹੋਈ ਹੈ। ਜਦੋਂ ਉਨ੍ਹਾਂ ਜਾ ਕੇ ... Read Full Story
|
ਤਿੰਨ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ
ਸ਼ਾਹਕੋਟ, 19 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਜਿੱਥੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਉਥੇ ਨਜ਼ਦੀਕੀ ਪਿੰਡਾਂ ’ਚ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਰਟਰ ਚੋਰੀ ਕਰਨ ਦਾ ਸਿਲਸਲਾ ਵੀ ਜਾਰੀ ਹੈ ਤੇ 2 ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ’ਤੇ ਚੋਰਾਂ ਨੇ ਹੱਥ ਸਾਫ ਕੀਤੇ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਸਲੈਚਾਂ ਰੋਡ ਸਥਿਤ ਜੋਸਨ ਇਲੈਕਟ੍ਰਾਨਿਕਸ ਵਰਕਸ ਦੀ ਦੁਕਾਨ ਦੀ ਪਿਛਲੀ ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਦੁਕਾਨ ਅੰਦਰੋਂ 16 ਕੁਇੰਟਲ ਤਾਂਬੇ ਦੀ ਤਾਰ ਅਤੇ 2 ਕੁਇੰਟਲ ਤਾਂਬੇ ਦਾ ਕਬਾੜ ਚੋਰੀ ਕਰ ... Read Full Story
|
ਗੈਸ ਏਜੰਸੀ ਦੇ ਗੋਦਾਮ ’ਤੇ ਛਾਪਾ
ਜਲੰਧਰ, 19 ਜਨਵਰੀ (ਪੱਤਰ ਪ੍ਰੇਰਕ)-ਜਲੰਧਰ ਪੁਲਿਸ ਦੀ ਸਪੈਸ਼ਲ ਬ੍ਰਾਂਚ ਵਲੋਂ ਸਥਾਨਕ ਕਪੂਰਥਲਾ ਰੋਡ ’ਤੇ ਸਥਿਤ ਗੈਸ ਏਜੰਸੀ ਦੇ ਇਕ ਗੋਦਾਮ ’ਤੇ ਛਾਪੇਮਾਰੀ ਕਰਕੇ ਵੱਡੇ ਪੱਧਰ ’ਤੇ ਸਿਲੰਡਰਾਂ ’ਚੋਂ ਗੈਸ ਕੱਢੇ ਜਾਣ ਦੇ ਇਕ ਮਾਮਲੇ ਦਾ ਪਰਦਾਫਾਸ਼ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਕ ਗੁਪਤ ਇਤਲਾਹ ਮਿਲੀ ਸੀ ਕਿ ਸਥਾਨਕ ਅਸ਼ੋਕ ਨਗਰ ਸਥਿਤ ਕੰਵਲ ਗੈਸ ਸਰਵਿਸ ਦੇ ਵਰਿਆਣਾ ਦੇ ਨਜ਼ਦੀਕ ਸਥਿਤ ਗੋਦਾਮ ’ਚ ਵੱਡੇ ਪੱਧਰ ’ਤੇ ਘਰੇਲੂ ਗੈਸ ਸਿਲੰਡਰਾਂ ਵਿਚੋਂ ਗੈਸ ਚੋਰੀ ਕਰ ਕੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ’ਚ ਭਰ ਕੇ ਮਹਿੰਗੇ ਮੁੱਲ ’ਤੇ ਵੇਚੀ ... Read Full Story
|
ਮਹਿਤਪੁਰ ਪੁਲਿਸ ਨੇ ਭਗੌੜੇ ਦਬੋਚੇ
ਮਹਿਤਪੁਰ, 18 ਜਨਵਰੀ (ਰੰਧਾਵਾ)-ਮਹਿਤਪੁਰ ਥਾਣੇ ਦੀ ਪੁਲਿਸ ਵੱਲੋਂ ਸਬ ਇੰਸਪੈਕਟਰ ਮਨਜੀਤ ਸਿੰਘ ਐਸ. ਐਚ. ਓ. ਮਹਿਤਪੁਰ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਸ ਮਹੀਨੇ ਦੇ ਦਸਾਂ ਦਿਨਾਂ ਵਿਚ 4 ਭਗੌੜਿਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸੂਹ ਮਿਲਣ ’ਤੇ ਗੁਰਦੇਵ ਸਿੰਘ ਉਰਫ ਦੇਬਾ ਪੁੱਤਰ ਰਾਮ ਸਿੰਘ ਵਾਸੀ ਬੀਟਲਾਂ, ਨਿਸ਼ਾਨ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਉਮਰੇਵਾਲ ਬਿੱਲਾ, ਜਤਿੰਦਰਪਾਲ ਉਰਫ ਸੰਨੀ ਪੁੱਤਰ ਸੁਰਿੰਦਰਪਾਲ ਮੁਹੱਲਾ ਢਗਾਰਾ ਅਤੇ ਅਨਵਰ ਪੁੱਤਰ ਪਾਲਾ ਵਾਸੀ ਬਘੇਲਾ ਜਿਹੜੇ ਨਾਜਾਇਜ਼ ਸ਼ਰਾਬ ਅਤੇ ਵਾਹਨ ਚੋਰੀ ਦੇ ਕੇਸਾਂ ਲਈ ... Read Full Story
|