Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਚੌਂਕ"
ਭਡ਼ਕੇ ਲੋਕਾਂ ਨੇ ਕਲੀਨਿਕ ਦੀ ਕੀਤੀ ਭੰਨ-ਤੋਡ਼ ਅਤੇ ਮਾਮਲਾ ਹੋਇਆ ਦਰਜ਼

ਪਟਿਆਲਾ, 16 ਜੂਨ ( ਪੀ ਐਸ ਗਰੇਵਾਲ) – ਗੁੱਸੇ ਵਿੱਚ ਆਏ ਲੋਕਾਂ ਨੇ ਆਰੀਆ ਸਮਾਜ ਚੌਂਕ ਵਿਖੇ ਪੁਰੀ ਕਲੀਨਿਕ ਤੇ ਹਮਲਾ ਕਰਕੇ ਕਲੀਨਿਕ ਦੀ ਭੰਨ-ਤੋਡ਼ ਕਰ ਦਿੱਤੀ ਅਤੇ ਬਾਅਦ ਵਿੱਚ ਡਾਕਟਰ ਦੇ ਘਰ ਵਡ਼ਕੇ ਖਿਡ਼ਕੀਆਂ ਦੇ ਸ਼ੀਸ਼ੇ ਅਤੇ ਘਰ ਖਡ਼ੀ ਕਾਰ ਦੇ ਸ਼ੀਸ਼ੇ ਵੀ ਤੋਡ਼ ਦਿੱਤੇ। ਦਸਿੱਆ ਜਾਂਦਾ ਹੈ ਕਿ ਇਕ ਔਰਤ ਰੇਸ਼ਮਾ ਜੋ ਗਰਭਵਤੀ ਸੀ ਉਸ ਦੀ ਡਲਿਵਰੀ ਕਰਵਾਉਣ ਵਾਸਤੇ ਉਸ ਦੀ ਮਾਂ ਅਤੇ ਰਿਸ਼ਤੇਦਾਰ ਉੱਕਤ ਕਲੀਨਿਕ ਵਿੱਚ ਆਏ ਸਨ। ਡਾਕਟਰਾਂ ਨੇ ਹਾਲਤ ਦੇਖ ਰੇਸ਼ਮਾ ਨੂੰ ਦਾਖਲ ਕਰ ਲਿਆ ਸੀ। ਇਹ ਕਲੀਨਿਕ ਡਾਕਟਰ ਮਨਦੀਪ ਪੁਰੀ ਅਤੇ ਉਸਦੀ ਪਤਨੀ ਮਿਨਾਕਸ਼ੀ ਪੁਰੀ ਚਲਾਉਦੇਂ ਹਨ। ਡਲਿਵਰੀ ਵੇਲੇ ਰੇਸ਼ਮਾ ਦੇ ...
Read Full Story


ਪਿੰਡ ਮਸਾਣੀ ’ਚ ਵਿਅਕਤੀ ਦਾ ਕਤਲ

ਗੁਰਾਇਆ, 15 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਗੁਰਾਇਆ ਪੁਲਿਸ ਥਾਣੇ ਦੀ ਚੌਂਕੀ ਧੁਲੇਤਾ ਅਧੀਨ ਪੈਂਦੇ ਪਿੰਡ ਮਸਾਣੀ ਵਿਚ ਬੀਤੀ ਰਾਤ ਲੋਹੜੀ ਦੇ ਸਮਾਗਮ ਮੌਕੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਦੇਵ ਸਿੰਘ ਸੋਮਲ ਪੁੱਤਰ ਹਰਭਜਨ ਸਿੰਘ ਵਾਸੀ ਅੱਪਰਾ ਵਜੋਂ ਹੋਈ ਹੈ। ਉਹ ਪਿੰਡ ਮਸਾਣੀ ਵਿਖੇ ਅਮਰੀਕਾ ਤੋਂ ਆਏ ਪ੍ਰਵਾਸੀ ਭਾਰਤੀ ਬਹਾਦੁਰ ਸਿੰਘ ਵਿਰਕ ਵੱਲੋਂ ਰੱਖੇ ਲੋਹੜੀ ਸਮਾਗਮ ਵਿਚ ਸ਼ਿਰਕਤ ਕਰਨ ਆਇਆ ਸੀ ਕਿ ਰਾਤ ਸਮੇਂ ਰੋਟੀ ਖਾਣ ਮੌਕੇ ਹੋਈ ਲੜਾਈ ਵਿਚ ਜਗਦੇਵ ਸਿੰਘ ਸੋਮਲ ਦੇ ਸਿਰ ’ਚ ਦਾਤਰ ਦੀ ਡੂੰਘੀ ਸੱਟ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾ ...
Read Full Story


ਨਕੋਦਰ ਸਬ ਡਵੀਜ਼ਨ ’ਚ 2009 ਪ੍ਰਾਪਤੀਆਂ ਦਾ ਸਾਲ ਰਿਹਾ-ਡੀ.ਐ¤ਸ.ਪੀ.

ਨਕੋਦਰ, 2 ਜਨਵਰੀ (ਗੁਰਦੀਪ ਸਿੰਘ/ਤਰਲੋਕ)-ਸਾਲ 2009 ਦੇ ਆਖਰੀ ਦਿਨ ਸ੍ਰੀ ਰਜਿੰਦਰ ਸਿੰਘ ਡੀ. ਐਸ. ਪੀ. ਨੇ ਅੱਜ ਇਸ ਉਪ ਮੰਡਲ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਰਤਾਰ ਕਲੱਬ ਦੇ ਵਿਹੜੇ ਵਿਚ ਖਾਣੇ ’ਤੇ ਬੁਲਾ ਕੇ ਜਿੱਥੇ 2010 ਸਾਲ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਉਥੇ ਥਾਣਾ ਨਕੋਦਰ ਤੇ ਮਹਿਤਪੁਰ ਦੇ ਮੁੱਖ ਥਾਣਾ ਅਫ਼ਸਰਾਂ ਸ: ਸੁਰਿੰਦਰ ਪਾਲ ਸਿੰਘ ਤੇ ਸ: ਮਨਜੀਤ ਸਿੰਘ ਵੱਲੋਂ ਤਿਆਰ ਕੀਤੀਆਂ ਸਾਲਾਨਾ ਰਿਪੋਰਟਾਂ ਦੇ ਵੇਰਵੇ ਇਸ ਤਰ੍ਹਾਂ ਦੱਸੇ : ਦਰਜ ਮੁਕੱਦਮੇ 441, ਅਦਾਲਤ ਵਿਚ ਦਿੱਤੇ ਮੁਕੱਦਮੇ 289, ਜ਼ੇਰੇ ਤਫਤੀਸ਼ 961 ਅਤੇ ਗ੍ਰਿਫ਼ਤਾਰ ਕੀਤੇ ਦੋਸ਼ੀ 112 ਉਕਤ ਦੋਸ਼ੀਆਂ ਤੋਂ ਸ਼ਰਾਬ ਨਾਜਾਇਜ਼ 1,77330 ਐਮ. ਐਲ., ਦੇਸੀ ...
Read Full Story


ਅਜਨਾਲਾ ਵਿਖੇ ਪੁਲਿਸ ਹਿਰਾਸਤ ’ਚ ਮੌਤ

ਅਜਨਾਲਾ, 1 ਜਨਵਰੀ (ਐਸ. ਪ੍ਰਸ਼ੋਤਮ)-ਬੀਤੀ ਰਾਤ ਪਿੰਡ ਸਾਰੰਗਦੇਵ ਛੰਨਾ ਦੇ ਸੁੱਖਾ ਸਿੰਘ ਦੀ ਪੁਲਿਸ ਹਿਰਾਸਤ ’ਚ ਹੋਈ ਮੌਤ ਤੋਂ ਬਾਅਦ ਸ਼ਾਮੀਂ 4 ਵਜੇ ਦੇ ਕਰੀਬ ਪੁਲਿਸ ਨੇ ਉਸ ਦੀ ਲਾਸ਼ ਨੂੰ ਉਸ ਦੇ ਘਰ ਸੁੱਟਣ ਦੇ ਰੋਸ ਵਜੋਂ ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਂਕ ’ਚ ਦਰਜਨਾਂ ਪਿੰਡਾਂ ਦੇ ਰਾਏ ਸਿੱਖ ਭਾਈਚਾਰੇ ਦੇ ਲੋਕਾਂ ਨੇ ਲਾਸ਼ ਚੌਂਕ ’ਚ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਸੁੱਖਾ ਸਿੰਘ ਦੀ ਵਿਧਵਾ ਬੀਬੀ ਜੋਗਿੰਦਰ ਕੌਰ ਸਮੇਤ ਰੋਸ ਧਰਨੇ ਦੀ ਅਗਵਾਈ ਕਰ ਰਹੇ ਅਕਾਲੀ ਆਗੂਆਂ ਨੇ ਦੱਸਿਆ ਕਿ ਸੁੱਖਾ ਸਿੰਘ ਨੂੰ ਪੁਲਿਸ ਥਾਣਾ ਅਜਨਾਲਾ ਤਹਿਤ ਪੈਂਦੇ ਉਸਦੇ ਪਿੰਡ ਸਾਰੰਗਦੇਵ ਛੰਨਾ ’ਚੋਂ ਪੁਲਿਸ ...
Read Full Story


1

Loading...

© 2012 punjabinfoline.com

punjab infoline arash info