Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਚੌਕ"
ਦਿੱਲੀ ਸਰਕਾਰ ਵੱਲੋਂ ਮਿਉਸਿਪਲ ਕਾਰਪੋਰੇਸ਼ਨ ਨੂੰ ਚਾਂਦਨੀ ਚੌਕ ਦਾ ਨਾਮ ਨਾ ਬਦਲਣ ਦੇ ਆਦੇਸ਼

ਨਵੀਂ ਦਿੱਲੀ, ਦਿੱਲੀ ਦੇ ਚਾਂਦਨੀ ਚੌਕ ਦਾ ਨਾਂ ਬਦਲ ਕੇ ਸਚਿਨ ਤੇਂਦੁਲਕਰ ਦੇ ਨਾਂ ‘ਤੇ ਰੱਖੇ ਜਾਣ ਦੀ ਮੰਗ ਤੋਂ ਛਿੜੇ ਵਿਵਾਦ ਦੌਰਾਨ ਹੀ, ਦਿੱਲੀ ਸਰਕਾਰ ਨੇ ਅੱਜ ਦਿੱਲੀ ਦੀ ਮਿਉਂਸਪਲ ਕਾਰਪੋਰੇਸ਼ਨ (ਐਮ.ਸੀ.ਡੀ.) ਨੂੰ ਕਿਹਾ ਹੈ ਕਿ ਉਹ ਕੋਈ ਵੀ ਅਜਿਹਾ ਕਦਮ ਨਾ ਪੁੱਟੇ ਕਿਉਂਕਿ ਇਹ ਅਜਿਹਾ ਕਰਨ ਦਾ ਅਧਿਕਾਰ ਹੀ ਨਹੀਂ ਰੱਖਦੀ। ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕੱਲ੍ਹ ਮਾਮਲੇ ‘ਚ ਇਨ੍ਹਾਂ ਰਿਪੋਰਟਾਂ ਮਗਰੋਂ ਦਖਲ ਦਿੱਤਾ ਜਿਨ੍ਹਾਂ ਅਨੁਸਾਰ ਐਮ.ਸੀ.ਡੀ. ਇਤਿਹਾਸਕ ਚਾਂਦਨੀ ਚੌਕ ਦਾ ਨਾਂ ਬਦਲ ਸਕਦੀ ਹੈ। ਇਹ ਚੌਕ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਸ਼ਾਸਨ ਕਾਲ ‘ਚ ਬਣਾਇਆ ਗਿਆ ਸੀ। ਦਿੱਲੀ ...
Read Full Story


‘ਚਾਂਦਨੀ ਚੌਂਕ’ ਦਾ ਨਾਂ ਬਦਲਣ ਦੀ ਤਜਵੀਜ਼ ਦਾ ਵਿਰੋਧ

ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ (ਦਿੱਲੀ ਪ੍ਰਦੇਸ਼) ਦਾ ਵਫ਼ਦ ਦਿੱਲੀ ਦੀ ਮੇਅਰ ਰਜਨੀ ਅੱਬੀ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲਿਆ। ਵਫ਼ਦ ਨੇ ਮੇਅਰ ਨੂੰ ਅਪੀਲ ਕੀਤੀ ਕਿ ਚਾਂਦਨੀ ਚੌਕ ਦਾ ਨਾਮ ਜੇ ਬਦਲਿਆ ਜਾਂਦਾ ਹੈ ਤਾਂ ਉਹ ਨਾਮ ‘ਗੁਰੂ ਤੇਗ ਬਹਾਦਰ ਜੀ’ ਦੇ ਨਾਮ ‘ਤੇ ਰੱਖਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਾਥੀਆਂ ਨਾਲ ਹਿੰਦੂ ਧਰਮ ਦੀ ਰੱਖਿਆ ਖਾਤਰ ਸ਼ਹੀਦੀ ਦਿੱਤੀ ਸੀ। ਵਫ਼ਦ ਦੇ ਮੈਂਬਰਾਂ ਦਾ ਕਹਿਣਾ ਸੀ,’ਅਸੀਂ ਸਚਿਨ ਤੇਂਦੂਲਕਰ ਦਾ ਪੂਰਾ ਸਤਿਕਾਰ ਕਰਦੇ ਹਾਂ ਪਰ ਇੱਥੋਂ ਦੀ ਬਜਾਏ ਜੇ ਕਿਧਰੇ ਹੋਰ ਜਗ੍ਹਾ ...
Read Full Story


ਚੋਰੀ ਕਰਦਾ ਚੌਕੀਦਾਰ ਕਾਬੂ

ਜਲੰਧਰ, 4 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਅਜੀਤ ਨਗਰ ਵਿਖੇ ਸਥਿਤ ਇਕ ਫੈਕਟਰੀ ਦੇ ਅੰਦਰੋ ਲੋਹੇ ਦਾ ਬੂਰਾ ਚੋਰੀ ਕਰਨ ਦੇ ਮਾਮਲੇ ’ਚ ਫੈਕਟਰੀ ਮਾਲਕ ਨੇ ਚੌਕੀਦਾਰ ਮਾਧੋ ਰਾਮ ਨੂੰ ਕਾਬੂ ਕਰ ਕੇ ਥਾਣਾ 8 ਦੀ ਪੁਲਿਸ ਦੇ ਹਵਾਲੇ ਕੀਤਾ ਹੈ। ਫੈਕਟਰੀ ਮਾਲਕ ਰਾਜੇਸ਼ ਕੁਮਾਰ ਅਨੁਸਾਰ ਮਾਧੋ ਫੈਕਟਰੀ ਤੋਂ ਲੋਹੇ ਦਾ ਬੂਰਾ ਚੋਰੀ ਕਰਦਾ ...
Read Full Story


ਮਾਂ ਨੇ ਧੀ ਨੂੰ ਘਰੋਂ ਕੱਢਿਆ

ਜਲੰਧਰ, 4 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਮੋਤਾ ਸਿੰਘ ਨਗਰ ਖੇਤਰ ’ਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸੜਕ ਕਿਨਾਰੇ ਬੈਠੀ ਇਕ ਹਲਕੀ ਜਿਹੀ ਉਮਰ ਦੀ ਕੁੜੀ ਨੇ ਦੋਸ਼ ਲਗਾਇਆ ਕਿ ਉਸ ਨੂੰ ਉਸ ਦੀ ਮਾਂ ਨੇ ਘਰੋਂ ਬਾਹਰ ਕੱਢ ਦਿੱਤਾ ਹੈ। ਜਿਸ ਤੋਂ ਬਾਅਦ ਉਥੇ ਬਹੁਤ ਸਾਰੇ ਰਾਹਗੀਰ ਇਕੱਠੇ ਹੋ ਗਏ ਅਤੇ ਟ੍ਰੈਫਿਕ ਜਾਮ ਹੋ ਗਿਆ। ਉਕਤ ਕੁੜੀ ਨੇ ਆਪਣਾ ਨਾਂਅ ਪੂਜਾ ਦੱਸਿਆ ਅਤੇ ਕਿਹਾ ਕਿ ਉਸ ਦੇ ਪਿਤਾ ਹਰੀ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਇਥੇ ਇਕ ਕੋਠੀ ’ਚ ਮਿਲੇ ਕਮਰੇ ’ਚ ਰਹਿ ਰਹੀ ਹੈ। ਪੂਜਾ ਅਨੁਸਾਰ ਉਸ ਦੀ ਮਾਂ ਨੇ ਪ੍ਰਕਾਸ਼ ਸਿੰਘ ਨਾਮਕ ਵਿਅਕਤੀ ...
Read Full Story


ਛੇ ਮਾਰਗੀ ’ਚ ਆਉਣ ਵਾਲੇ ਫਲਾਈ ਓਵਰਾਂ ਦਾ ਨਿਰਮਾਣ ਸ਼ੁਰੁੂ

ਜਲੰਧਰ, 1 ਫਰਵਰੀ (ਸ਼ਿਵ)-ਪਾਣੀਪਤ ਤੋਂ ਜਲੰਧਰ ਤੱਕ 6 ਲਾਈਨ ਕੌਮੀ ਰਾਜਮਾਰਗ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਇਸ ਨਾਲ ਜਲੰਧਰ ਦੇ ਰਸਤੇ ਵਿਚ ਆਉਣ ਵਾਲੇ ਚੌਕਾਂ ’ਤੇ ਵੀ ਫਲਾਈ ਓਵਰ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਮਾ ਮੰਡੀ ਚੌਕ ਤੋਂ ਲੈ ਵਿਧੀਪੁਰ ਫਾਟਕ ਤੱਕ ਜਿਹੜੇ ਅਹਿਮ ਚੌਕ ਆ ਰਹੇ ਹਨ, ਉਥੇ ਕੌਮੀ ਰਾਜਮਾਰਗ ਦਾ ਨਿਰਮਾਣ ਕਰ ਰਹੀ ਸੋਮਾ ਕੰਪਨੀ ਨੇ ਕੰਮ ਤੇਜ਼ੀ ਨਾਲ ਕੰਮ ਜਾਰੀ ਕੀਤਾ ਹੋਇਆ ਹੈ। ਰਾਮਾ ਮੰਡੀ ਚੌਕ ਤੋਂ ਲੈ ਕੇ ਵਿਧੀਪੁਰ ਫਾਟਕ ਤੱਕ ਜਿੱਥੇ ਫਲਾਈ ਓਵਰ ਬਣਾਏ ਜਾਣੇ ਹਨ, ਉਨ੍ਹਾਂ ਵਿਚ ਪੀ. ਏ. ਪੀ. ਚੌਕ, ਚੁੱਗਿਟੀ ਚੌਕ, ਟਰਾਂਸਪੋਰਟ ਲਾਈਟਾਂ ਵਾਲਾ ਚੌਕ, ਫੋਕਲ ਪੁਆਇੰਟ ...
Read Full Story


ਤੱਟਵਰਤੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੇ ਅਮਲ ਵਿੱਚ ਤੇਜ਼ੀ

ਭਾਰਤ ਦਾ 7 ਹਜ਼ਾਰ 517 ਕਿਲੋਮੀਟਰ ਤੱਟ ਵਰਤੀ ਸਰਹੱਦੀ ਖੇਤਰ ਹੈ ਜਿਸ ਵਿੱਚੋਂ 5400 ਤੋਂ ਵੱਧ ਕਿਲੋਮੀਟਰ ¦ਬਾ ਮੁੱਖ ਭੂਮੀ ਦੀ ਤੱਟ ਵਰਤੀ ਪੱਟੀ ਸ਼ਾਮਿਲ ਹੈ। ਇਸ ਵਿਸ਼ਾਲ ਤੱਟਵਰਤੀ ਪੱਟੀ ਦੀ ਮੁੱਖ ਜ਼ਿੰਮੇਵਾਰੀ ਤੱਟਵਰਤੀ ਸੁਰੱਖਿਆ ਬਲ, ਸੂਬਾ ਪੁਲਿਸ ਤੇ ਨੇਵੀ ਵਲੋਂ ਨਿਭਾਈ ਜਾ ਰਹੀ ਹੈ। 2008 ਵਿੱਚ ਹੋਏ 26 ਨਵੰਬਰ, 2008 ਦੇ ਮੁੰਬਈ ਦੇ ਅੱਤਵਾਦੀ ਹਮਲੇ ਜਿਸ ਵਿੱਚ ਅੱਤਵਾਦੀ ਸਮੁੰਦਰੀ ਰਸਤੇ ਰਾਹੀਂ ਆਏ ਸਨ। ਉਸ ਮਗਰੋਂ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ। 2005 ਵਿੱਚ ਵਿਆਪਕ ਤੱਟਵਰਤੀ ਸੁਰੱਖਿਆ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਨੂੰ ਅਗਲੇ ਪੰਜ ਸਾਲਾ ਵਿੱਚ ਅਮਲ ਵਿੱਚ ...
Read Full Story


1

Loading...

© 2012 punjabinfoline.com

punjab infoline arash info