'ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ'
ਇੰਦੌਰ, ਇੰਡੀਅਨ ਪ੍ਰੀਮੀਅਰ ਲੀਗ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਆਈ ਪੀ ਐਲ ਮੈਚ ਕਰਵਾਉਣ ਦੀ ਮਨਜ਼ੂਰੀ ਨਹੀਂ ਦੇਵੇਗੀ।
ਚੌਹਾਨ ਨੇ ਕਿਹਾ, ''ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ ਅਤੇ ਸਮਾਜ ਵਿਚ ਬਹੁਤ ਸ਼ਰਮਨਾਕ ਹਨ।''
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬੇ ਵਿਚ ਕਿਸੇ ਕ੍ਰਿਕਟ ਟੂਰਨਾਮੈਂਟ ਵਿਚ ਚੀਅਰ ਲੀਡਰਜ਼ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਆਈ ਪੀ ਐਲ ਵਿਚ ਸਪਾਟ ਫਿਕਸਿੰਗ ਅਤੇ ਦਿੱਲੀ ਦੇ ਹੋਟਲ ਵਿਚ ਇਕ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਵਿਚ ... Read Full Story
|
ਡਾਕੂਆਂ ਦਾ ਪ੍ਰਮੋਸ਼ਨ ਹੋਇਆ, ਜੰਗਲਾਂ 'ਚੋਂ ਨਿਕਲ ਕੇ ਦਿੱਲੀ ਪੁੱਜ ਗਏ : ਬਾਬਾ ਰਾਮਦੇਵ
ਮੁਰੈਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਤਾਂ ਸੰਸਦ ਵਿਚ ਬੈਠੇ 543 ਲੋਕ ਹੀ ਚਲਾਉਣਗੇ ਪਰ ਉਨ੍ਹਾਂ ਨੂੰ 'ਰੋਗੀ' ਨਹੀਂ ਹੋਣਾ ਚਾਹੀਦਾ। ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਹਾਜ਼ਰੀ ਵਿਚ ਅੱਜ ਸਵੇਰੇ 5 ਵਜੇ ਇਥੇ ਸਟੇਡੀਅਮ 'ਤੇ ਆਯੋਜਿਤ ਯੋਗ ਕੈਂਪ ਵਿਚ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਦੋਸ਼ ਲਗਾਇਆ ਕਿ ਸੰਸਦ ਵਿਚ ਬੈਠੇ ਕੁਝ ਮੈਂਬਰ ਭ੍ਰਿਸ਼ਟਾਚਾਰੀ ਅਤੇ ਹਤਿਆਰੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੁਣ ਕੇ ਦੇਸ਼ ਦੀ ਸਰਵਉਚ ਸੰਸਥਾ ਵਿਚ ਨਾ ਭੇਜਣ। ਇਸ ਤੋਂ ਪਹਿਲਾਂ ਕਲ ਸ਼ਾਮ ਭਿੰਡ ਤੋਂ ਮੁਰੈਨਾ ਆਉਂਦੇ ਹੋਏ ਪੋਰਸਾ ਵਿਚ ਆਯੋਜਿਤ ਇਕ ਸਭਾ ਵਿਚ ... Read Full Story
|
ਨਰਿੰਦਰ ਕੁਮਾਰ ਦੇ ਕਤਲ ਦੀ ਸੀ. ਬੀ. ਆਈ. ਜਾਂਚ ਹੋਵੇਗੀ : ਚੌਹਾਨ
ਭੋਪਾਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਹੈ ਕਿ ਮੁਰੈਨਾ ਜ਼ਿਲੇ 'ਚ ਆਈ. ਪੀ. ਐੱਸ. ਦੇ ਨੌਜਵਾਨ ਅਧਿਕਾਰੀ ਨਰਿੰਦਰ ਕੁਮਾਰ ਦੇ ਕਤਲ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾਵੇਗੀ। ਮੰਗਲਵਾਰ ਨੂੰ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਜਲਦੀ ਹੀ ਲੋੜੀਂਦੇ ਕਦਮ ਚੁੱਕੇਗੀ। ਪਹਿਲਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਮੈਂਬਰਾਂ ਨੇ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਨਹੀਂ ਚੱਲਣ ਦਿੱਤਾ ਅਤੇ ਇਸ ਮੁੱਦੇ 'ਤੇ ਕੰਮ ਰੋਕੂ ਮਤੇ ਅਧੀਨ ਚਰਚਾ ਕਰਵਾਉਣ ਦੀ ਮੰਗ ਕੀਤੀ। ਸਪੀਕਰ ਨੇ ਮੁੱਖ ਮੰਤਰੀ ਦੀ ਬੇਨਤੀ 'ਤੇ ਪ੍ਰਸ਼ਨ ਕਾਲ ਮੁਲਤਵੀ ਕਰਕੇ ਚਰਚਾ ਕਰਵਾਉਣ ਦਾ ... Read Full Story
|
ਸੂਰਜ ਨਮਸਕਾਰ ਨੂੰ ਲੈ ਕੇ ਮੱਧ ਪ੍ਰਦੇਸ਼ 'ਚ ਵਿਰੋਧ ਦੇ ਸੁਰ
ਭੋਪਾਲ, ਮੱਧ ਪ੍ਰਦੇਸ਼ ਸਰਕਾਰ ਇਕ ਪਾਸੇ ਜਿਥੇ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੂੰ ਇਕੱਠੇ ਸੂਰਿਆ ਨਮਸਕਾਰ ਕਰਵਾ ਕੇ ਗਿੰਨੀਜ਼ ਬੁਕ 'ਚ ਨਾਂ ਦਰਜ ਕਰਵਾਉਣ ਦੀ ਤਿਆਰੀ ਵਿਚ ਹਨ, ਉਥੇ ਹੀ ਮੁਸਲਿਮ ਨੇਤਾਵਾਂ ਨੇ ਸੂਰਜ ਸਾਹਮਣੇ ਝੁਕਣ ਨੂੰ ਗੈਰ-ਇਸਲਾਮਿਕ ਅਤੇ ਬੁੱਤ ਪੂਜਾ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ। ਪ੍ਰਦੇਸ਼ ਦੇ ਮੌਲਵੀਆਂ ਨੇ ਸੂਰਜ ਨਮਸਕਾਰ ਖਿਲਾਫ ਕੱਲ ਫਤਵਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਘਾਤਕ ਤਰੀਕੇ ਨਾਲ ਪ੍ਰਦੇਸ਼ ਵਿਚ ਸਿੱਖਿਆ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਗਾਹ ਕੀਤਾ ਕਿ ਸਰਕਾਰ ਆਪਣੇ ... Read Full Story
|
ਨਵਜੰਮੀ ਬੱਚੀ ਦੇ ਕਾਤਲ ਪਿਤਾ ਨੂੰ ਫਾਂਸੀ ਦੀ ਸਜ਼ਾ
ਸੰਗਰੂਰ, ਇਥੋਂ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਮ.ਐਸ.ਚੌਹਾਨ ਦੀ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਨੰੂ ਆਪਣੀ ਹੀ ਨਵਜੰਮੀ ਬੱਚੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਵਾਸੀ ਮੁਕੇਸ਼ ਕੁਮਾਰ ਆਪਣੇ ਪਰਿਵਾਰ ਸਮੇਤ ਇੱਥੇ ਅਜੀਤ ਨਗਰ ਬਸਤੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਕਬਾੜੀ ਮੁਕੇਸ਼ ਕੁਮਾਰ ਨੇ ਆਪਣੀ ਪਤਨੀ ਮੰਜੂ ਦੇਵੀ ਦੀ ਕੁੱਖੋਂ ਲਗਾਤਾਰ ਤੀਜੀ ਲੜਕੀ ਪੈਦਾ ਹੋਣ ’ਤੇ ਇਸ ਮਾਸੂਮ ਬੱਚੀ ਨੂੰ ਮਾਰ ਮੁਕਾਇਆ। ਮੁਕੇਸ਼ ਕੁਮਾਰ ਆਪਣੀ ਬੱਚੀ ਨੂੰ ਮੂੰਹ ਦਬਾ ਕ ਮਾਰਨ ਤੋਂ ਬਾਅਦ ਬੱਚੀ ਆਪਣੀ ਪਤਨੀ ... Read Full Story
|
ਭਾਜਪਾ ਕਾਰਕੁੰਨ ਹੰਕਾਰ ਤਿਆਗ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ : ਅਡਵਾਨੀ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਕਾਰਕੁੰਨਾਂ ਨੂੰ ਨਸੀਹਤ ਦਿੰਦੇ ਹੋਏ ਅੱਜ ਕਿਹਾ ਕਿ ਉਹ ਹੰਕਾਰ ਤੋਂ ਬਚਣ ਅਤੇ ਜੋ ਵੀ ਜ਼ਿੰਮੇਵਾਰੀ ਮਿਲੇ ਉਸ ਨੂੰ ਖੁਸ਼ੀ ਨਾਲ ਨਿਭਾਉਣ। ਸ਼੍ਰੀ ਅਡਵਾਨੀ ਨੇ ਆਪਣੇ 85ਵੇਂ ਜਨਮ ਦਿਨ 'ਤੇ ਉਨ੍ਹਾਂ ਦੀ ਸ਼ਖਸੀਅਤ ਅਤੇ ਵਿਚਾਰਾਂ 'ਤੇ ਛਪੇ ਅਭਿਨੰਦਨ ਗ੍ਰੰਥ ਨੂੰ ਜਾਰੀ ਕਰਨ ਦੇ ਸਮਾਗਮ ਵਿਚ ਬੋਲਦੇ ਹੋਏ ਇਹ ਗੱਲ ਕਹੀ। ਇਸ ਮੌਕੇ 'ਤੇ ਲੋਕ ਸਭਾ ਵਿਚ ਅਪੋਜ਼ੀਸ਼ਨ ਦੀ ਨੇਤਾ ਸ਼੍ਰੀਮਤੀ ਸੁਸ਼ਮਾ ਸਵਰਾਜ, ਰਾਜ ਸਭਾ ਵਿਚ ਅਪੋਜ਼ੀਸ਼ਨ ਦੇ ਨੇਤਾ ਅਰੁਣ ਜੇਤਲੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ , ਮੱਧ ਪ੍ਰਦੇਸ਼ ... Read Full Story
|
ਚਿਦਾਂਬਰਮ ਵਲੋਂ ਮੁੰਬਈ ਦੀ ਸੁਰੱਖਿਆ ਸਥਿਤੀ ਬਾਰੇ ਮੁੱਖ ਮੰਤਰੀ ਨਾਲ ਵਿਚਾਰ
ਮੁੰਬਈ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਪੀ. ਚਿਦਾਂਬਰਮ ਨੇ ਮੁੰਬਈ ਦੀ ਸੁਰੱਖਿਆ ਸਥਿਤੀ ਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਪ੍ਰਿਥੀ ਰਾਜ ਚੌਹਾਨ ਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ ਤੇ ਇਸ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਕੀਤੀ। ਸੂਤਰਾਂ ਨੇ ਦੱਸਿਆ ਕਿ ਸ਼੍ਰੀ ਚੌਹਾਨ ਨੇ 13 ਜੁਲਾਈ ਨੂੰ ਮੁੰਬਈ ਵਿਚ ਹੋਏ ਬੰਬ ਧਮਾਕਿਆਂ ਸੰਬੰਧੀ ਜਾਂਚ ਵਿਚ ਹੋ ਰਹੀ ਪੇਸ਼ਕਦਮੀ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ। ਮੀਟਿੰਗ ਵਿਚ ਰਾਜ ਦੀ ਅੰਦਰੂਨੀ ਸਥਿਤੀ ਦੀ ਤਫਸੀਲੀ ਪੜਚੋਲ ... Read Full Story
|